ਨਰਮ ਪਈ ਸੁਰ ! ਸੁਖਬੀਰ ਦਾ ਅਸਤੀਫਾ ਅਕਾਲ ਤਖ਼ਤ 'ਤੇ! ਸਾਹਮਣੇ ਆਈ ਨਵੀਂ ਚਿੱਠੀ ਪ੍ਰਧਾਨ ਦੀ…

Поділитися
Вставка
  • Опубліковано 24 лис 2024

КОМЕНТАРІ • 119

  • @thakarsinghthakarsingh711
    @thakarsinghthakarsingh711 2 дні тому +3

    ਰੰਧਾਵਾ ਜੀ! ਹੁਣ ਸੱਭ ਤੋਂ ਪਹਿਲਾਂ ਸਾਬਕਾ ਜਥੇਦਾਰ ਗੁਰਬਚਨ ਸਿੰਘ ,ਗਿਆਨੀ ਗੁਰਮੁਖ ਸਿੰਘ ਅਤੇ ਬਾਕੀ ਤਤਕਾਲੀ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁਲ੍ਹੇ ਪੰਡਾਲ ਵਿੱਚ ਤਲਬ ਕਰਕੇ ਪਿਛਲੇ 20-25 ਸਾਲਾਂ ਵਿੱਚ ਸਿੱਖ ਕੌਮ ਲਈ ਵਾਪਰੀਆਂ ਸਾਰੀਆਂ ਮੰਦਭਾਗੀ ਘਟਨਾਵਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਹੋਣੀ ਚਾਹੀਦੀ ਹੈ,ਤਾਂ ਕਿ ਸਮੁੱਚੀ ਸਿੱਖ ਕੌਮ ਵਿੱਚ ਰੰਚਕਮਾਤਰ ਵੀ ਦੁਬਿਧਾ ਨਾ ਰਹੇ। ਬਾਕੀ ਬਣਦੇ ਫੈਸਲੇ ਤੇ ਕਾਰਵਾਈ ਸੱਭ ਬਾਅਦ ਵਿੱਚ ਸਮੇਂ ਸਿਰ। ਜੀ!

  • @GursharanSingh-wj5ym
    @GursharanSingh-wj5ym 3 дні тому +3

    ਸੁਖਬੀਰ ਸਿੰਘ ਬਾਦਲ ਵੱਲੋਂ 3 ਚਿੱਠੀਆਂ ਜੱਥੇਦਾਰ ਸਾਹਿਬ ਜੀ ਨੂੰ ਦਿੱਤੀਆਂ ਗਈਆਂ ਔਰ ਹਰ ਚਿੱਠੀ ਦਾ ਮਿਜ਼ਾਜ ਵੱਖਰਾ ਵੱਖਰਾ ਸੀ। ਪਹਿਲੀ ਚਿੱਠੀ ਵਿੱਚ ਕਿ ਜੀ ਜੋ ਵੀ ਇਲਜ਼ਾਮ ਮੇਰੇ ਤੇ ਲੱਗੇ ਨੇ ਉਹ ਮੈਂ ਸਾਰੇ ਕਬੂਲ ਕਰਦੈਂ, ਦੂਜੀ ਚਿੱਠੀ ਵਿੱਚ ਕਿ ਜੀ ਮੈਂ ਬਿਲਕੁਲ ਪਾਕ ਸਾਫ਼ ਹਾਂ ਮੇਰੇ ਖਿਲਾਫ ਸਾਰੇ ਦੋਸ਼ ਝੂਠੇ ਨੇ, ਤੀਸਰੀ ਚਿੱਠੀ ਵਿੱਚ ਫੇਰ ਅਖੇ ਜੀ ਮੈਂ ਤਾਂ ਨਿਮਾਣਾ ਸਿੱਖ ਹਾਂ। ਹਰ ਤਰ੍ਹਾਂ ਦਾ pressure ਜੱਥੇਦਾਰ ਸਾਹਿਬਾਨਾਂ ਤੇ ਪਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਰਾਇਆ ਜਾ ਸਕੇ। ਪਰ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਸ ਵਾਰ ਜੱਥੇਦਾਰ ਡੋਲੇ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਸਖਸ ਔਰ ਬਹੁਤ ਹੀ ਸ਼ਕਤੀਸ਼ਾਲੀ ਪਾਰਟੀ ਨੂੰ ਸਜ਼ਾ ਦੇ ਕੇ ਪੂਰੀ ਕੌਮ ਨੂੰ ਇਨਸਾਫ ਦੇਣਾ ਹੈ। ਯਕੀਨਨ ਇਹ ਘੜੀ ਸਿੱਖ ਕੌਮ ਲਈ ਧਾਰਮਿਕ ਔਰ ਸਿਆਸੀ ਤੌਰ ਤੇ ਬੇਹੱਦ ਮਹੱਤਵਪੂਰਨ ਹੈ। ਬਿਨਾਂ ਸ਼ੱਕ ਪੰਜਾਬ ਤੋਂ ਬਾਹਰ ਦੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਹੋਣ ਵਾਲੇ ਫੈਸਲੇ ਤੇ ਅਸਰ ਪਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ, ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਿੱਖਾਂ ਦੀ supereme authority ਹੈ ਔਰ ਕੌਮ ਦਾ ਵੱਡੇ ਤੋਂ ਵੱਡਾ ਫ਼ੈਸਲਾ ਲੈਣ ਵਿੱਚ ਸਮਰੱਥ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਕਾਇਮ ਰਹਿਣਾ ਸਿੱਖ ਕੌਮ ਲਈ ਬੇਹੱਦ ਜ਼ਰੂਰੀ ਹੈ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਮਜ਼ੋਰ ਪੈਣਾ ਸਿੱਖ ਕੌਮ ਨੂੰ ਹਮੇਸ਼ਾਂ ਲਈ ਹਨੇਰੇ ਵਿੱਚ ਡੋਬ ਦੇਵੇਗਾ।

  • @Singh-ih7cl
    @Singh-ih7cl 3 дні тому +1

    ਹਮੀਰ ਸਿੰਘ ਨੂੰ ਵੀ ਨਾਲ ਰਖਿਆ ਕਰੋ ਜੀ

  • @sukhdevsdhillon7815
    @sukhdevsdhillon7815 2 дні тому

    ਵਧੀਆ ਵਾਰਤਾਲਾਪ ਸੁਖਬੀਰ ਵੱਲੋਂ ਭੇਜੀ ਗਈ ਚਿੱਠੀ ਸ਼ੱਕੀ ਹੈ ਜਿੰਨਾ ਚਿਰ ਅਸਤੀਫ਼ਾ ਵਰਕਿੰਗ ਕਮੇਟੀ ਵਿੱਚ ਪਾਸ ਨਹੀਂ ਹੋ ਜਾਂਦਾ

  • @bakhshishsinghvirk1055
    @bakhshishsinghvirk1055 3 дні тому

    ਸਿਰੀਂ ਅਕਾਲ ਤਖ਼ਤ ਦੀ ਮਹਾਨਤਾ ਮਰਯਾਦਾਵਾਂ ਤੇ ਸਰਵ ਉੱਚਤਾ ਸਭ ਤੋਂ ਵੱਧ ਜਰੂਰੀ ਹੈ ਤਾਂ ਕਿ ਕੋਮ ਸੇਧ ਮਿਲ ਸਕੇ

  • @GURDIPSINGHKHEHRA
    @GURDIPSINGHKHEHRA 3 дні тому +6

    ਗਿਰਗਿਟ ਵਾਕ ਰੰਗ ਬਦਲਦਾ ਬਾਦਲ

  • @parmindergadri1566
    @parmindergadri1566 3 дні тому +10

    ਇਹ ਚਿੱਠੀ ਕਿਸੇ ਸਿਆਣੇਂ ਸਮਝਦਾਰ ਇਨਸਾਨ ਨੇ ਲਿਖਾਈ ਹੋਣੀਂ ਹੈ ਕਿਸੇ ਚੀਮੇ ਵਰਗੇ ਸ਼ਾਤਰ ਚਾਲਬਾਜ਼ ਨਹੀਂ ਲਿਖਾਈ ਲਗਦੀ।

    • @Nanakpanthi
      @Nanakpanthi 3 дні тому

      Cheema bahut Dagabaz banda hai. Kehan nu neeli pag wala hai.

  • @jjnhfdk
    @jjnhfdk 3 дні тому +1

    ਅਸਤੀਫੇ ਦਵਾ ਕੇ ਬਿਆਨ ਬਾਜੀ ਨਾਲ ਸੁਖਬੀਰ ਨੇ ਹਵਾ ਦਾ ਰੁੱਖ ਜਾਣਨਾ ਚਾਹਿਆ। ਜਦ ਵੇਖਿਆ ਕਿ ਹੋਰ ਜਿਆਦਾ ਤੋਏ ਤੋਏ ਹੋ ਰਹੀ ਹੈ ਤਾਂ ਅਸਤੀਫਾ ਦੇਣ ਦੀ ਗੱਲ ਅਕਾਲ ਤਖਤ ਸਾਹਿਬ ਤੇ ਜਾ ਕੇ ਕਹੀ

  • @harbhajansingghh6337
    @harbhajansingghh6337 3 дні тому +5

    ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਨਿਮਾਣਾਂ ਹੋ ਕੇ ਸ੍ਰੀ ਆਕਾਲ ਤਖ਼ਤ ਸਾਹਿਬ ਅੱਗੇ ਝੁਕ ਕੇ ਸਿਜਦਾ ਕਰਨ ਤਾਂ ਕਿ ਅੱਗੇ ਤੋਂ ਉਹਨਾਂ ਦੀ ਸਾਖ਼ ਦਾਅ ਤੇ ਲੱਗਣੋਂ ਬੱਚ ਸਕਦੀ ਹੈ
    ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ ਲਾਲਚੀ ਲੋਕਾਂ ਦਾ ਕੁੱਝ ਨਹੀਂ ਜਾਣਾਂ ਅਤੇ ਸੁਖਬੀਰ ਸਿੰਘ ਬਾਦਲ ਦਾ ਰਹਿਣਾ ਕੁੱਝ ਨਹੀਂ

  • @DavinderSingh-xw8sx
    @DavinderSingh-xw8sx 3 дні тому +1

    ਹੁਣ ਵਾਲੇ ਪੱਤਰ ਦੀ ਇਬਾਰਤ ਠੀਕ ਹੈ ,ਅੱਗੇ ਇੱਕ ਪ੍ਰਧਾਨਗੀ ਮੰਡਲ ਬਣਾ ਕੇ ਆਮ ਸਹਿਮਤੀ ਨਾਲ ਮੁਢਲੇ ਪੱਧਰ ਤੋਂ ਬਲਾਕ ,ਤਹਿਸੀਲ ਜਿਲਾ, ਸੂਬਾਈ ਚੋਣ ਹੋਵੇ । ਸਭ ਨੂੰ ਇਕੱਠੇ ਸੱਦ ਕੇ ਤੰਬੀਹ ਕੀਤੀ ਜਾਵੇ ਤੇ ਪੰਥਕ ਰਵਾਇਤਾਂ ਸੰਸਥਾਵਾਂ ਮੁੜ ਸੁਰਜੀਤ ਕੀਤੀਆਂ ਜਾਣ।

  • @harjeetkaur6910
    @harjeetkaur6910 3 дні тому +13

    ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤੋਂ ਕਿਆ ਕੀਆ

  • @bb-vi5db
    @bb-vi5db 3 дні тому +7

    ਉਹ ਜਥੇਦਾਰ ਗੌਹਰ ਪਟਨਾ ਸਹਿਬ ਤੋ ਕਿਵੇ ਕਿਸ ਹਾਲਤ ਨਾਲ ਉਥੋ ਕਢਿਆ ਸੀ ਬਾਦਲ ਹੀ ਲੁਆਇਆ ਹੋਵੇ ਸੋਨੇ ਦਾ ਹਿਸਾਬ ਪਤਾ ਨੀ ਦਿਤਾ ਕੇ ਨਹੀ ਹੁਣ ਇਸ ਗਰੁਪ ਨੇ ਜਥੇਦਾਰਹਰਪ੍ਰੀਤ ਸਿੰਘ ਮਗਰ ਲਾ ਦਿਤਾ ਇਹ ਗਰੂਪ ਜਥੇਦਾਰਾ ਨੁ ਥੱਲੇ ਲਾ ਕੇ ਅਪਣੇ ਹੱਕ ਫੈਸਲਾ ਲੈਣਾ ਚਾਹੁੰਦੇ ਹਨ ਗੋਹਰ ਤਾ ਗ੍ਰੰਥੀ ਦੇ ਵੀ ਕਾਬਲ ਨੀ ਹੈ

  • @baljitsingh6957
    @baljitsingh6957 3 дні тому +10

    ਸੁਖਬੀਰ ਨੇ ਸੱਤਾ ਦੇ ਨਸ਼ੇ ਵਿੱਚ ਬਹੁਤ ਹੀ ਮਨਮਾਨੀਆਂ ਕੀਤੀਆਂ ਸਨ,ਇਹ ਰੱਬ ਨੂੰ ਟੱਬ ਹੀ ਸਮਝਦਾ ਰਿਹਾ ਹੈ। ਕੁਦਰਤ ਨੇ ਆਪਣੇ ਰੰਗ ਤਾਂ ਦਿਖਾਉਣੇ ਹੀ ਹਨ।

  • @kulwantsinghjohal4849
    @kulwantsinghjohal4849 2 дні тому

    ਜਿਸ ਤਰਾਂ ਰੌਲਾ ਪਾਇਆ ਜਾ ਰਿਹਾ ਅਕਾਲ ਤਖ਼ਤ ਸਿਆਸੀ ਸਜ਼ਾ ਨਹੀ ਦੇ ਸਕਦਾ ਫਿਰ ਸਿੰਘ ਸਾਹਿਬ ਅਕਾਲ ਤੋਂ ਹੁਕਮ ਜਾਰੀ ਕਰ ਦੇਣ ਅਕਾਲੀ ਦਲ ਵੀ ਸ੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜ ਸਕਦਾ
    ਜਿਸ ਨੇ ਵੀ ਕਮੇਟੀ ਦੀ ਚੋਣ ਚ ਹਿੱਸਾ ਲੈਣਾ ਹੋਵੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਮੈਂਬਰ ਨਾ ਹੋਵੇ।

  • @bahadursingh2006
    @bahadursingh2006 3 дні тому +5

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਸਿੰਘ ਬਾਦਲ ਕੱਲੇ ਦੋਸ਼ੀ ਨਹੀ ਇਹ ਸ਼ਕਾਇਤ ਕਰਤਾ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਦੋਸ਼ੀ ਹੈ ਜੇ ਸੁਖਬੀਰ ਸਿੰਘ ਬਾਦਲ ਨੇ ਗਲਤ ਫੈਸਲੇ ਕੀਤੇ ਸਨ ਤਾ ਇਹਨਾ ਨੇ ਉਸ ਵਕਤ ਅਕਾਲੀ ਦਲ ਨੂੰ ਬਚਾਉਣ ਲਈ ਕੁਰਸੀਆਂ ਕਿਉ ਨਹੀ ਛੱਡੀਆਂ ਸਜ਼ਾ ਸਾਰਿਆ ਨੂੰ ਬਰਾਬਰ ਮਿਲਣੀ ਚਾਹੀਦੀ ਹੈ ਧੰਨਵਾਦ

    • @jagrajsinghgill1183
      @jagrajsinghgill1183 3 дні тому +1

      ਸਹਿਮਤ ਹਾਂ ਵਿਰੋਧੀ ਬਰਾਬਰ ਦੇ ਦੋਸ਼ੀ ਹੈ

  • @jayjanjua2934
    @jayjanjua2934 3 дні тому +6

    ਇਹ ਸਿਮਰਤਾ ਨਹੀ - ਛਿੱਤਰ ਖ਼ਾਕੇ ਇਸ ਰਸਤੇ ਤੇ ਆਇਆ।

  • @mahindersingh7136
    @mahindersingh7136 3 дні тому +1

    ਇਮਾਨਦਾਰੀ ਤੋਂ ਬਿਨਾਂ ਕੀਤੀ ਗਈ ਬੇਨਤੀ ਦਾ ਕੀ ਫਾਇਦਾ ਹੈ, ਬਖਸ਼ੋ ਜੀ ਸਿੱਖ ਕੌਮ ਨੂੰ ਵਹਿਗੁਰੂ ਜੀ

  • @angrejmaan1864
    @angrejmaan1864 3 дні тому +2

    ਅਕਾਲੀਦਲ ਨੂੰ ਹਦਾਇਤ ਦੇਣੀ ਚਾਹੀਦੀ ਹੈ ਅਕਾਲੀਦਲ ਜੋ ਪ੍ਰਧਾਨ 2 ਸਾਲ ਤੋੰ ਵਧ ਨਹੀ ਬਣੇ ਗਾ ਜੋ ਮੁੱਖ ਮੰਤਰੀ ਦਾ ਦਾਅਵੇਦਾਰ ਹੋਵੇ ਉਸ ਪਰਿਵਾਰ ਨੂੰ ਪ੍ਰਧਾਨਗੀ ਨਹੀ ਮਿਲਣੀ ਚਾਹੀਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬੁੱਕਤ ਜਿਆਦਾ ਭਰਵਾਈ ਹੋਣੀ ਚਾਹੀਦੀ ਹੈ।

  • @jagtarsinghbassi395
    @jagtarsinghbassi395 3 дні тому +3

    Bahut badia discussion thank you i appreciate s jagtar singh ji

  • @gurmukhsingh6126
    @gurmukhsingh6126 3 дні тому +15

    ਏਨਾ ਦੀ ਨਿਮਰਤਾ ਦੇ ਪਿੱਛੇ ਵੀ ਵੇਖਿਆ ਜਾਵੇ ਇਹ ਕਿਤੇ ਵਕਤੀ ਤੌਰ ਤੇ ਤਾਂ ਨਹੀਂ

  • @harjeetkaur6910
    @harjeetkaur6910 3 дні тому +7

    ਪਰੈਸ਼ਰ ਹੀ ਪਾਉਣਾ ਚਾਹੁੰਦੇ ਨੇ

  • @darshansingh2893
    @darshansingh2893 3 дні тому +3

    ਜਦੋਂ ਕੋਈ ਵੀ ਇਨਸਾਨ ਨਿਮਰਤਾ ਨਾਲ ਗੁਜਾਰਿਸ਼ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਬਖਸਿੰਦ ਹੈ

  • @randhirdhillon972
    @randhirdhillon972 3 дні тому +3

    Dr Sahib Ji Thanks ji Waheguru ji App ji Ta Kirpa Karn ji Sada Sach Bolo ji

  • @lalizaldaraliwallali1672
    @lalizaldaraliwallali1672 3 дні тому +1

    ਰੰਧਾਵਾ ਸਾਹਿਬ ਸਮਝਾ ਨਹੀ ਆਉਦੀ ਸੁਖਬੀਰ ਵਾਰ ਵਾਰ ਵਾਰ ਆਪਣੇ ਬਿਆਨ ਬਦਲ ਰਿਹਾ ਇਹ ਆਗੇ ਕੀ ਕਰੀਏ ਗਾ

  • @surjitsingh5198
    @surjitsingh5198 2 дні тому

    ਕੋਈ ਅਸਰ ਨਹੀਂ ਇਸ ਦੁਸ਼ਟ ਸੁਖਬੀਰ ਇੰਸਾ ਨੂੰ

  • @GurnekSingh-l6c
    @GurnekSingh-l6c 3 дні тому

    ਡਾਕਟਰ ਅਮਰਜੀਤ ਸਿੰਘ ਜੀਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️💯

  • @RavinderSingh-ki3bg
    @RavinderSingh-ki3bg 3 дні тому +3

    ਸਾਰੇ ਗੁਨਾਹ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਇਕ ਇਕ ਕਰਕੇ ਪੜ੍ਹੇ ਜਾਣ ਅਤੇ ਦੋਸ਼ੀਆਂ ਦੇ ਜਵਾਬ ਲਏ ਜਾਣ । ਸਾਰੇ ਦੋਸ਼ੀ ਅਤੇ ਸਬੰਧਤ ਵਿਅਕਤੀ ਉਪਸਥਿਤ ਹੋਣ ਭਾਵੇਂ ਉਹ ਰਾਜਨੀਤਕ ਹਨ ਜਾਂ ਧਾਰਮਿਕ, ਸੁਣਨ ਉਪਰੰਤ ਜਲਦੀ ਤੋਂ ਜਲਦੀ ਸਜ਼ਾ ਦੇਣ ਦੀ ਕਾਰਵਾਈ ਹੋਵੇ

  • @baljindersingh7802
    @baljindersingh7802 3 дні тому

    Waheguru ji

  • @nirmalcheema2191
    @nirmalcheema2191 3 дні тому +4

    ਰੰਧਾਵਾ ਸਾਹਿਬ ਆਪ ਬੀ ਸਕ੍ਰੀਨ ਤੇ ਆਇਆ ਕਰੋ ਮਹਿਮਾਨ ਦਾ ਨਿਰਾਦਰ ਆ ਏਦਾ ਤਾਂ

  • @jassinghpunjabi65
    @jassinghpunjabi65 3 дні тому +1

    ਬਾਦਲ ਤੇ ਜੁੰਡਲੀ ਦੇ ਪਲ ਪਲ ਬਦਲਦੇ ਰੰਗ ਦੇਖਕੇ ਬੇਚਾਰੀ ਗਿਰਗਿਟ ਵੀ ਸੋਚਦੀ ਹੋਊ ਹੁਣ ਮੇਰਾ ਕੀ ਬਣੂ😞

  • @gurjantsingh9882
    @gurjantsingh9882 3 дні тому +2

    ਸਿਮਰੋਂ ਨੇ ਸਰਸੇ ਵਾਲੇ ਨੂੰ ਭੇਜੀ ਪੌਸ਼ਾਕ ਦਾ ਹਿਸਾਬ ਵੀ ਹੋਣਾ ਚਾਹੀਦਾ

  • @JindaJatt-d4q
    @JindaJatt-d4q 3 дні тому +1

    Virtual Astofa aa gia akaal takhat te....... so funny😅😅😅

  • @dalipsingh1507
    @dalipsingh1507 3 дні тому +1

    Sat shri akal v intelligent anylsist

  • @hardevsinghsidhu4557
    @hardevsinghsidhu4557 3 дні тому

    ਕੁਸ ਨਹੀ ਨਿਕਲਣਾ ਇਸ ਮਸਲੇ ਦਾ ਕਿਉਕਿ ਗੁਰੂ ਦੇ ਰਸਤੇ ਤੇ ਚਲਣਾ ਕਿਸੇ ਦੇ ਵਸ ਦੀ ਗੱਲ ਨਹੀ
    ਨੁਕਸਾਨ ਪੰਥ ਦਾ ਹੋਣਾ , ਪੰਥਕ ਸੰਸਥਾਵਾ ਦਾ ਹੋਣਾ ,ਹੋ ਵੀ ਰਿਹਾ

  • @bhagwantsingh611
    @bhagwantsingh611 3 дні тому +1

    ਡਿਬੇਡ ਕਰ ਰਹੇ ਸੱਜਣ ਆਮ ਸਿੱਖ ਅਤੇ ਖਾਸ ਸਿੱਖ ਵਿੱਚ ਫਰਕ ਰੱਖ ਕੇ ਡਿਬੇਡ ਕਰ ਰਹੇ ਨੇ ਜਦੋ ਕਿ ਗੁਰੂ ਘਰ ਵਿੱਚ ਸਿੱਖ ਸਿੱਖ ਹੈ ਚਾਹੇ ਉਹ ਆਮ ਹੋਵੇ ਜਾ ਖਾਸ ਹੁਣ ਜਦੋ ਤੱਕ ਸ੍ਰੀ ਅਕਾਲ ਤਖਤ ਸਹਿਬ ਦਾ ਫੈਸਲਾ ਨਹੀ ਆਉਦਾ ਇੰਨਾ ਸੱਜਣਾ ਅੱਗੇ ਹੱਥ ਜੋੜਕੇ ਬੇਨਤੀ ਹੈ ਕੀ ਇਸ ਵਿਸ਼ੇ ਤੇ ਕੌਈ ਡਿਬੇਡ ਨਾ ਕਰਨ ਇੰਨਾ ਦੀ ਬਹੁਤ ਮੇਹਰਬਾਨੀ ਹੋਵੇਗੀ

  • @HarbhajansinghBal-pc8fs
    @HarbhajansinghBal-pc8fs 3 дні тому +1

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਨਿਊਜ਼ੀਲੈਂਡ

  • @ArvinderRandhawa-q9t
    @ArvinderRandhawa-q9t 3 дні тому

    🙏🏻🙏🏻

  • @devindersingh9410
    @devindersingh9410 3 дні тому +10

    Sukha Daas nahi badmaash hai

  • @SukhwinderSingh-bo2xo
    @SukhwinderSingh-bo2xo 3 дні тому +1

    Very nice discussion 🙏🙏

  • @ParamjitSingh-ci7mr
    @ParamjitSingh-ci7mr 3 дні тому +2

    Waheguru ji bless you both.

  • @angrejsingh-zk5lj
    @angrejsingh-zk5lj 3 дні тому

    🙏🙏👍

  • @SatnamSingh-gj7mb
    @SatnamSingh-gj7mb 3 дні тому

    ❤❤❤❤❤❤❤❤❤❤❤

  • @Gurmukhsingh-ji6od
    @Gurmukhsingh-ji6od 3 дні тому +4

    The Akaal Takhat Jathedar is requested to call Ex Jathedar Akaal Gyani Gurbachan Singh nd Gyani Gurmukh Singh to clarify the maafi issue in order to satisfy the Panth

  • @keeratwraich4649
    @keeratwraich4649 3 дні тому +1

    Good S jagtar singh ji right views

  • @harjeetkaur6910
    @harjeetkaur6910 3 дні тому +1

    ਆਪਣੀ ਜ਼ੁਬਾਨ ਹੀ ਨਹੀਂ ਹੈ

  • @harjeetkaur6910
    @harjeetkaur6910 3 дні тому +2

    ਕੁਰਸੀ ਜਾਂਦੀ ਨਜ਼ਰ ਆ ਰਹੀ ਹੈ

  • @nachhatarsingh861
    @nachhatarsingh861 3 дні тому

    ਚੰਗਾ ਹੋਇਆ ਜਗਤਾਰ ਸਿੰਘ ਨੇ ਸੁਖਵੀਰ ਦੇ ਫੈਸਲੇ ਦੀ ਸੁਲਾਘਾ ਕੀਤੀ "

  • @bb-vi5db
    @bb-vi5db 3 дні тому +1

    ਸੁਖਵੀਰ ਦੀ ਨਿਮਰਤਾ ਵਕਤੀ ਤੋਰ ਤੇ ਗੋਲਕ ਨੇੜੈ ਕਿਸੇ ਨੁ ਨਹੀ ਆਉਣ ਦੇਵੇ ਗਾ ਕਿਉਕੇ ਬਿਜਨਸ ਮੈਨ ਹੈ ਕਮਿਸ਼ਨ ਰੁਮਾਲਿਆ ਦਾ ਝੁਠ ਦਾ ਬਾਲਣ ਦਾ ਘਿਉ ਦਾ ਦਾਲਾ ਦਾ ਅਨੇਕ ਤਰਾ ਦਾ ਕਮਿਸ਼ਨ ਬਾਦਲ ਸਭਾਲੇ ਗਾ ਦੁਨੀਅ ਦਾ ਅਮੀਰ ਸਿਖ ਬਣਨ ਦਾ ਹੈ ਗੁਰੁ ਘਰਾ ਦੀ ਸ਼ਭਾਲ ਹੋਰ ਕੋਈ ਕਾਬਿਲ ਨਹੀ ਬਾਦਲ ਦਲ ਹੀ ਸ਼ਭਾਲ ਸਕਦਾ ਹੈ ਬਾਕੀ ਤਾ ਅਐਵੇ ਹਨ

  • @surindertakhar7830
    @surindertakhar7830 3 дні тому

    ਕੀ ਬੰਟੀ ਰਮਾਨਾ ਪ੍ਰਧਾਨ ਬਣ ਸਕਦੇ ਨੇ ਜੇਕਰ ਆਪਣਾ ਨਾਮ ਬਦਲ ਕੇ ਰੱਖ ਲੈਣ....?

  • @balwindersidhusidhu6932
    @balwindersidhusidhu6932 3 дні тому +1

    ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੁਕਤਸਰ ਵਿੱਚ ਸੌ ਕਰੋੜ ਦਾ ਹੋਟਲ ਬਣਾ ਲਿਆ ਜਿਸ ਵਿੱਚ ਗਲਤ ਕੰਮ ਸ਼ਰੇਆਮ ਹੁੰਦੇ ਹਨ ਕੀ ਉਹ ਇੱਕ ਨੰਬਰ ਦੀ ਕਮਾਈ ਦਾ ਬਣਾਇਆ ਐ

    • @SurinderSingh-jk4er
      @SurinderSingh-jk4er 2 дні тому

      Ask your friend Bhagwant Maan To enquire the matter and than speak

  • @Yours12589
    @Yours12589 3 дні тому +2

    Randhawa ji why takht care about non sikhs.
    They are part of badals pressure tactics
    This letter written by badals still not dedicated to takht they r still playing politics.
    Qaum already make decision about badals they just need takht s stamp

  • @gurpreetpalsingh2793
    @gurpreetpalsingh2793 3 дні тому +1

    Voice ,disturbance occured

  • @sukhdevchahal6894
    @sukhdevchahal6894 3 дні тому +1

    Sukhbir ne Presidentship to resign kita hai jo working committee ne manjoor nahi kita ate Sukhbir nu astifa vapis laiyan lay kiha hai. Sukhbir ne working committee nu iss bare dobara request karni chahidi c ke astifa manjoor kita jave.

  • @homemadeslime5485
    @homemadeslime5485 3 дні тому +1

    ਆਵ।ਜ ਠੀਕ ਨਹੀ ਆ ਰਹੀ

  • @KulwinderSidhu-m1x
    @KulwinderSidhu-m1x 3 дні тому

    ਰੰਧਾਵਾ ਸਾਹਿਬ ਮੂੰਹ ਲਕੋਣ ਲੱਗ ਗਏ ਕੀ ਗੱਲ

  • @gurus1213
    @gurus1213 3 дні тому

    Thanks

  • @sukhjindersingh7557
    @sukhjindersingh7557 3 дні тому +1

    Der ai dursat ai Chalo Akal t ai

  • @GurnekSingh-l6c
    @GurnekSingh-l6c 3 дні тому +2

    ਬਾਈ ਜੀ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @sukhjindersingh7557
    @sukhjindersingh7557 3 дні тому +2

    Presure crate kar k dekh lia kuch n bania

  • @DharampalsinghBamrah
    @DharampalsinghBamrah 3 дні тому +2

    ਮੇਰੇ ਸਹੁਰਾ ਸਾਬ, ਇਹ ਪ੍ਰੋ ਸੁਣ ਰਹੇ ਸੀ, ਵਿੱਚ ਦੀ ਆ ਮਸਹੂਰੀ ਆ ਗੲਈ, ਮੈਨੂੰ ਬੋਲ ਮਾਰਕੇ ਕਹਿੰਦੇ ਆ ਵੇਖੀ ਪੁੱਤ, ਇਹਨਾਂ ਦੇ ਪੰਜਾਬੀ ਬੋਲਦਿਆਂ ਦੇ ਪਤਾ ਨੀ ਕੀ ਸੱਪ ਲੜ ਗਿਆ ਹੋਰ ਹੀ ਬੋਲੀ ਬੋਲਣ ਲੱਗ ਪਏ🤔🤣😂

    • @devindersingh728
      @devindersingh728 3 дні тому

      ਜਾਪਦਾ ਹੈ ਕਿ ਸੁਖਬੀਰ ਦਾ ਅਕਾਲ ਤਖਤ ਸਾਹਿਬ ਨੂੰ ਲਿਖਿਆ ਦੂਜਾ ਪੱਤਰ ਪ੍ਰੋਗਰਾਮ ਵਿੱਚ ਇਸ਼ਤਿਹਾਰ ਵਾਂਗ ਨਹੀ ਸੀ l

  • @sardulmann8674
    @sardulmann8674 3 дні тому

    100 ਗੰਡੇ ਵੀ ਖਾਧੇ ਤੇ 100 ਡੰਡੇ ਵੀ

  • @JasSandhu-j8f
    @JasSandhu-j8f 3 дні тому +3

    ਬੇਸ਼ੱਕ ਸੁਖਬੀਰ ਬਾਦਲ ਨੂੰ ਫਾਂਸੀ ਵੀ ਦੇ ਦਿੱਤੀ ਜਾਵੇ ਵਿਰੋਧੀਆਂ ਨੂੰ ਫਿਰ ਵੀ ਠੰਡ ਨਹੀਂ ਪੈਣੀ।

  • @JoginderSingh-vw7vo
    @JoginderSingh-vw7vo 3 дні тому +1

    Randhawa Sahib, date mension kria kro .Ih kis din dian khabran hn.

  • @sekhonsekhon4142
    @sekhonsekhon4142 3 дні тому

    ਸਿੱਧਾ ਸਿੱਧਾ ਕਿਉਂ ਨਹੀ ਕਹਿੰਦੇ ਕਿ ਠੇਠਰ ਬੁੱਢਾ ਬਾਦਲ ਇਸ ਸਾਰੇ ਦਾ ਵਰਤਾਰੇ ਦਾ ਜਨਮ ਦਾਤਾ ਹੈ॥😊ਕੀ ਤੁਹਾਡੇ ਤੇ ਵੀ ਕੋਈ ਜ਼ਾਬਤਾ ਜਾਂ ਨਿਰਦੇਸ਼ ਲਾਗੂ ਹੁੰਦੇ ਹਨ?ਵਿਦਵਾਨ ਸੱਜਣੋਂ

  • @nirmalcheema2191
    @nirmalcheema2191 3 дні тому +1

    ❤❤❤

  • @balwantsinghdhadda2644
    @balwantsinghdhadda2644 3 дні тому +1

    Very nice discussion Randhawa Ji

  • @SukhwinderSingh-bo2xo
    @SukhwinderSingh-bo2xo 3 дні тому

    🙏🙏🙏

  • @JoginderSingh-vw7vo
    @JoginderSingh-vw7vo 3 дні тому

    Sri Guru GranthSahib di beadbi vi ki sazish h. Sauda sadh nu mafi v ki saj8sh h. Kotkspura golikand v sazash ho sakdi h ki
    NHIN HO SAKDI.

  • @tirthanandraghbirsingh9266
    @tirthanandraghbirsingh9266 3 дні тому +1

    ਜਗਤਾਰ ਸਿੰਘ ਜੀ ਤੁਸੀਂ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਖੁਦ ਦੱਸੋਗੂ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੁਲਾਉਣ ਬਾਰੇ ਡਿਕਟੇਟ ਕਰੋਂਗੇ

  • @shminderkumar1735
    @shminderkumar1735 3 дні тому

    Act of Sukhbir Singh badal and related is very very dramatic and pressure able for jathedar.Hence,all jethedar should be resigned from designation jathedar as a protest.

  • @baldevsinghkottia1119
    @baldevsinghkottia1119 3 дні тому +1

    sare hathkande apnaun ton baad, hun waqti nimana sikh bania hai, man wich ohi kapt hai

  • @devindergrewal2004
    @devindergrewal2004 3 дні тому +3

    BARGARI Beadvi ton baad,Partama ne Badal ate ihde chamchian di matt mar ditti aa. Tan hi pahli chithi hor ,duji hor ate tiji hor .

  • @sharmatenthouse1848
    @sharmatenthouse1848 3 дні тому +1

    Jagtarsingh dr Amarjeet Singh Randhawa by sat shri akal

  • @kulwantsandhu4788
    @kulwantsandhu4788 2 дні тому

    Badal shy be banned for becoming a political figure

  • @JoginderSingh-vw7vo
    @JoginderSingh-vw7vo 3 дні тому

    Vaese ih nimrta nhin, ih MAGARMACHH. Dehanju hn

  • @SurinderSingh-jk4er
    @SurinderSingh-jk4er 2 дні тому

    What is fault of a Sukhbir if some people come to his support tell Prof Sahib?

  • @PSBadh
    @PSBadh 3 дні тому

    Jagtar Singh jee is only Sukhbir singh Badal responsible for all acts of ommission or commission during SAD rule if not then why media person jarget SuKhbir Badal only and never talk about other Ethics and principle are only applicable for particular party orPerson only

  • @JindaJatt-d4q
    @JindaJatt-d4q 3 дні тому

    How these jatts are supporting a tankhaiya jatt

  • @palwinderbajwa5919
    @palwinderbajwa5919 3 дні тому

    Jhathedars should take the decision it is being delayed which is creating so many controversies.

  • @thakursgill895
    @thakursgill895 3 дні тому

    Jagtar singh ji aje tak ke hoa sab nu pata ha

  • @surjitthapa
    @surjitthapa 3 дні тому

    On the one hand shri Akal Takht Sahib is being pressurise through Some Akalis leaders,this tactis is bring used just to give message to high priests not to impose any Political Punishment

  • @gurjantsingh9882
    @gurjantsingh9882 3 дні тому

    Abaj

  • @shminderkumar1735
    @shminderkumar1735 3 дні тому

    Sukhbir Singh badal is main accused alingwith others then he should be strongly punished.

  • @JugrajSingh-wv8nb
    @JugrajSingh-wv8nb 3 дні тому

    Randhawa ji kal tusin sabka jathedar karke sambodhan nahin kita tuade pason eh kiwen hoya

  • @DaljitSohal-k5s
    @DaljitSohal-k5s 3 дні тому

    Jagga’s Singh is only one sided talking

  • @Nanakpanthi
    @Nanakpanthi 3 дні тому

    Randhawa ji lagda hai ki beadbi hi vadda issue banaya hoiya hai.
    Parantu es to vi vadda issue Val koi dhyan nahi denda.
    Dharam yudh morche di ki justification si. Longowal, Tohra te Badal dwara jo letter Indira Gandhi nu likhi gai, Darbar Sahib de action lai,osde consequences vich Sikh Army Jawana da barracks chadna, naukriya gawana, te finally 84 da hona. Ki eh kisi bazar paap to ghat hai. Sikh widdows di koi saar na laina. Ki eh gunah nahi..
    Es sare episode da manthan kyun nahi hunda. Ki Sikh Qom hanere vich hi rahegi. Navin generation nu ki narration ditta jawega.

  • @shminderkumar1735
    @shminderkumar1735 3 дні тому

    Resigned of Sukhbir Singh badal SAD badal is Pakhand in the religious politics as a clever game.Very very shameful.😂😂😂😂

  • @baljitsingh6957
    @baljitsingh6957 3 дні тому

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @JasPinder-gx3xs
    @JasPinder-gx3xs 3 дні тому

    SUKHBIR CHITHHEEAAN LIKH LIKH KE TURLE KUDD RIHA HAI KE SIRF HUON PAKHUNDD HEE KURDA HAIOMA NOO BEBKOOF BNA SUKDA HAI BUT PURMATMA NOO NHI ,JI THANKS RS DHALIWALL FDK PUNJAB ❤

  • @sharansingh-yt7jq
    @sharansingh-yt7jq 3 дні тому

    Os JATHEDAR apna ta crrs dia chori da blame na AKHA AP KISA JEHAI NA GHAL KARNUO RAHI NA

  • @ravindersingh3498
    @ravindersingh3498 3 дні тому

    Once again you are discussing about meaningless cunning politicien,

  • @kuldipsinghbrar5859
    @kuldipsinghbrar5859 2 дні тому

    Sahiban, Sukhbir Badal politician Pelhan hai te nimana Sikh bad vich. Ohh apne Peale Qaboolname ton Mylar chilaquiles hai “Kood pea hat” kehke.
    Hun nimana banan di koshish kar reha hai. Chheti Sara suns deo, 4 saal lai Rajneeti ton bahr.🙏

  • @HARJITSINGH-qo6pl
    @HARJITSINGH-qo6pl 3 дні тому

    Akal Takhat Jathedar himself has not any right to take decisions without taking consent of Other Four Jathedar as it will indicate breaking of protocol of Panch pardhani. In any emergency when other Jathedar can not be contacted, only then alone Jathedar may take decision in interest of Panth.

  • @AmarjitSingh-he7vn
    @AmarjitSingh-he7vn 3 дні тому

    Jo congress ne sikhan te sikhi nal kita ki oh mafi jog c una nu li saja diti gae Ki hun Akali Dal nu M C election ru eokia ja riha ki kisw caae vich ini delay hoi hai ki in past such a long delay hoi hai tusib 11:19 partial kam karu isekarke S.Hamir Singh chhanel chhad gae

  • @SawarnSingh-i4h
    @SawarnSingh-i4h 3 дні тому +1

    Sukh bir badul bhul jae ke panth badul nu as parthan kabul nahi karega chor choi u jae per hera pheri Tu na jae

  • @dalipsingh1507
    @dalipsingh1507 3 дні тому

    Sukha amli na 100 gandha khadha and 100 chittarve khadha

  • @randhirdhillon972
    @randhirdhillon972 3 дні тому +1

    Ani Nafret SAD Nal App ji Nu Kou App ji De Atma Ji Kambu ji

  • @darshansinghsandhu6556
    @darshansinghsandhu6556 3 дні тому

    Prakash babal sukha babal dogre.han

  • @manjitsinghmatharu
    @manjitsinghmatharu 3 дні тому

    🙏🙏

  • @JindaJatt-d4q
    @JindaJatt-d4q 3 дні тому

    Virtual Astofa aa gia akaal takhat te....... so funny😅😅😅