Jyoti Nooran ਦੇ ਖੁਲ੍ਹ ਗਏ ਭੇਦ, ਆ ਗਈ ਰਿਕਾਰਡਿੰਗ, ਦੇਖੋ ਕਿਵੇਂ ਛੋਟੀ ਭੈਣ 'ਤੇ ਕੀਤਾ ਅਤਿਆਚਾਰ |OneIndia Punjabi

Поділитися
Вставка
  • Опубліковано 20 вер 2023
  • Jyoti Nooran ਦੇ ਖੁਲ੍ਹ ਗਏ ਭੇਦ, ਆ ਗਈ ਰਿਕਾਰਡਿੰਗ ਸਾਹਮਣੇ, ਦੇਖੋ ਕਿਵੇਂ ਛੋਟੀ ਭੈਣ 'ਤੇ ਕੀਤਾ ਅਤਿਆਚਾਰ |
    .
    Jyoti Nooran's secrets revealed, the recording came out, see how the younger sister was persecuted.
    .
    .
    .
    #ritunooran #jyotinooran #nooransisters
    ~PR.182~

КОМЕНТАРІ • 833

  • @jagmohanaima555
    @jagmohanaima555 10 місяців тому +122

    ਹੰਕਾਰ ਹਮੇਸ਼ਾ ਡੋਬ ਕੇ ਰੱਖ ਦਿੰਦਾ ਹੈ।
    Ritu Nooran is the best singer.

    • @jasmindersingh5347
      @jasmindersingh5347 9 місяців тому +1

      Ethe. Bhena da matlave nhi peise da hai.

    • @maahikaur756
      @maahikaur756 9 місяців тому +3

      Jaisi krni waise bharni👍🏻 maa baap nu chhad dita jad ohna nu lod c ehna di... idda hi hunda jad maa-baap da Dil dukhao ...
      ...fer chahe oh joyti nooran hove, Ritu nooran ya fer chahe sultana nooran✌🏻

    • @baburageop200k4
      @baburageop200k4 5 місяців тому

      😅😮⁰​@@jasmindersingh5347😅😮😅😮😅😅😮😅😮😅

  • @pargatsingh2652
    @pargatsingh2652 10 місяців тому +34

    ਮਾੜੇ ਬੰਦੇ ਕੋਲੋ ਰਿਜਕ ਨਹੀ ਸਾਭਾਇਆ ਨਹੀ ਜਾਦਾ ਪ੍ਰਮਾਤਮਾ ਇਹਨੂੰ ਅਕਲ ਬਖਸ਼ੇ

  • @kiratkiratsingh
    @kiratkiratsingh 10 місяців тому +67

    ਵੀਰੋ ਜੋਤੀ ਨੂਰਾਂ ਹਿੱਲਗੀ ਜੀ
    ਜੋਤੀ ਨੂਰਾਂ ਜਿਥੇ ਵੀ ਜਾਂਦੀਆ ਉਸਦਾ ਵਰੋਧ ਕਰੋ ਜੀ
    ਹੁਣ ਮਾਸਟਰ ਸਲੀਮ ਨੂੰ ਵੀ ਪੁਛੋ ਜੀ ਉਹੋ ਵੀ ਜੋਤੀ ਦਾ ਬਹੁਤ ਪੱਖ ਪੂਰ ਦਾ ਸੀ ਹੁਣ ਜਵਾਬ ਦੇਵੇ ਇਸ ਵਾਰੇ ਕਿਉਂ ਚੁੱਪ ਧਾਰੀ ਬੈਠੇ ਨੇ।

    • @harbinderparmar790
      @harbinderparmar790 9 місяців тому +1

      ਦਾਅ ਤੇ ਬੈਠਾ ਹੋਵੇਗਾ

  • @user-wo8nc8ll7j
    @user-wo8nc8ll7j 10 місяців тому +30

    ਇਨ੍ਹਾਂ ਦੇ ਪੈਰਾਂ ਹੇਠ ਬਟੇਰ ਆਇਆ ਹੋਇਆ, ਬਿਲਕੁਲ ਬਾਇਕਾਟ ਕਰੋ ਇਨਾ ਦਾ।

  • @jobanjoban8243
    @jobanjoban8243 10 місяців тому +11

    ਭਾਜੀ ਹੰਸ ਸਾਹਿਬ ਜੀ ਤੁਸੀ ਸੱਚ ਦੀ ਮੱਦਤ ਕਰਨ ਜਾ ਰਹੇ ਹੋ ਬਹੁਤ ਵਧੀਆਂ ਗੱਲਾਂ ਕਰਕੇ ਸੱਬਦੇ ਮਨ ਕਿਲ ਦਿੱਤੇ ਤੁਸੀ ਜੋ ਮੈਸਜ ਦਿੱਤਾ ਬੇ ਧੜਕ ਤੇ ਬੇ ਖੌਫ਼ ਹੋ ਕੇ ਐਦਾ ਹੀ ਸੱਚ ਦਾ ਸਾਥ ਦਿੰਦੇ ਰਾਹੋ ।

  • @mithasingh4484
    @mithasingh4484 10 місяців тому +13

    ਵੀਰ ਜੀ ਆਪ ਜੀ ਨੂੰ ਦਿਲੋਂ ਮੁਹੱਬਤ ਸਤਿਕਾਰ ਪਿਆਰ ਕਰਦਾ ਹਾਂ ਆਪ ਜੀ ਸੱਚ ਬੋਲਣ ਲਈ ਬਹੁਤ ਹੀ ਜ਼ਿਆਦਾ ਪਿਆਰ ਅਤੇ ਸਤਿਕਾਰ ਧੰਨਵਾਦ ਵੀਰ

  • @Punjabisurma
    @Punjabisurma 10 місяців тому +82

    ਤੁਸੀ ਇਕ ਇਮਾਨਦਾਰ ਇਨਸਾਨ ਸੋਣੇ ਸੋਚ ਦਾ ਮਾਲਕ ਹੋ

  • @GianSingh-ew4co
    @GianSingh-ew4co 10 місяців тому +51

    ਪਾਜੀ ਮੈਂ ਸੁਲਤਾਨਾਂ ਨੂੰ ਸ਼ਾਇਦ ਜੈਪੁਰ ਗਾਉਂਦੇ ਸੁਣਿਆ ਸੀ।ਬਾ ਕਮਾਲ ਗਾਇਆ ਸੀ ❤❤

    • @chanmaahi1
      @chanmaahi1 9 місяців тому

      ਪਾਜੀ ਨਹੀਂ ਭਾਜੀ ਹੁੰਦਾ .Paji ਦਾ ਮਤਲਬ ਹੁੰਦਾ ਆ ਬੇਵਕੂਫ

  • @kalyansinghdhindsa5904
    @kalyansinghdhindsa5904 10 місяців тому +132

    ਜੋਤੀ ਨੂਰਾਂ ਦਾ ਬਾਈਕਾਟ ਕਰੋ ਜੀ ਸਾਰੇ ਪੰਜਾਬੀ

    • @cool9532
      @cool9532 9 місяців тому +5

      ਕੁਛ ਨੀ ਹੋਣਾ ਕਲਜੁਗ ਆ ਪੈਸਾ ਚੱਲਦਾ ਬਾਈ

    • @baljitsinghbaljit6657
      @baljitsinghbaljit6657 9 місяців тому +8

      Bilkul kar deo bye catt

    • @att_jatt47
      @att_jatt47 9 місяців тому +3

      @@cool9532veere sun na chd donge te ap hi holi holi akal aju. Badea nu ghr bithaya punjabian ne

    • @singhbalbir511
      @singhbalbir511 9 місяців тому +2

      ਜਯੋਤੀ ਸਿਰਫ ਨਾ ਦੀ ਸੂਫ਼ੀ ਹੈ ਜੀ

    • @Deep100shivgodall
      @Deep100shivgodall 9 місяців тому +5

      Lo pajji aaj huna unfollow krda ma👍🏿

  • @BhupinderSingh-kf2ng
    @BhupinderSingh-kf2ng 10 місяців тому +11

    ਜੋਤੀ ਦਾ ਬਾਈਕਾਟ ਕਰੋ

  • @SumanRani85695
    @SumanRani85695 10 місяців тому +78

    ਜਦੋਂ ਤੱਕ ਹੁਣ ਜੋਤੀ ਦਾ ਜਲੂਸ ਨਹੀਂ ਨਿਕਲਦਾ ਤੇ ਰੀਤੂ ਭੈਣ ਤੇ ਉਹਦੇ ਘਰਵਾਲੇ ਕੋਲੋ ਮਾਫੀ ਨਹੀਂ ਮੰਗ ਲੈਂਦੀ ਉਹਦੋ ਤੱਕ ਇਹਨੂੰ ਛਾਡੀਓ ਨਾ ਵੀਰ ਜੀ ਕਿੰਨਾ ਘਮੰਡ ਆ ਜੋਤੀ ਚ 😡😡😡😡

  • @tejindersingh7279
    @tejindersingh7279 10 місяців тому +74

    ਸਮੂਹ ਪੰਜਾਬੀ ਸਰੋਤਿਆਂ ਨੂੰ, ਜੋਤੀ ਨੂਰਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨਾ ਚਾਹੀਦਾ ਹੈ, ਤੇ ਭੋਲੀ ਭਾਲੀ ਰੀਤੂ ਨਾਲ ਕੀਤਾ ਹੋਇਆ ਐਗਰੀਮੈਂਟ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @tusharjaani3801
    @tusharjaani3801 10 місяців тому +33

    ਭਾਜੀ ਤੁਸੀਂ ਅਸਮਾਨ ਉਸਮਾਨ ਦਾ ਨਾਮ ਬਹੁਤ ਭੁੱਲਦੇ ਆ। ਪਰ ਇਹ ਹੈ ਜੁੱਤੀਆਂ ਖਾਣ ਵਾਲੇ। ਜੋਤੀ ਨੂੰ ਤਾਂ ਪਰੋਗਰਾਮ ਦੇਣੇ ਬੰਦ ਕਰੋ ਬਹੁਤ ਬੱਤਮੀਜ ਕੁੜੀ ਆ

  • @jwalagaget8057
    @jwalagaget8057 10 місяців тому +43

    ਜੋਤੀ ਨਹੀਂ ਇਹ ਖੋਤੀ ਹੈ ਕਿਆਕੇ ਖੋਤੀ ਕਿਸੇ ਦੇ ਭੀ ਦੁਲੱਤੀ ਮਾਰ ਸਕਦੀ ਹੈ

    • @harbinderparmar790
      @harbinderparmar790 9 місяців тому +1

      ਪਰ ਖੋਤੀ ਬਹਿਤ ਕੁਝ ਝੱਲ ਲੈਂਦੀ ਹੈ ! ਬਹੁਤ ਕੁਝ

    • @arvindersingh2748
      @arvindersingh2748 20 днів тому +1

      💯 right bro

  • @jeetabajuha3068
    @jeetabajuha3068 10 місяців тому +12

    ਜਿਨ੍ਹਾਂ ਨੇ ਇਹ ਐਗਰੀਮੈਂਟ ਲਿਖਿਆ ਜਿਨ੍ਹਾਂ ਨੇ ਟੇਸਟਡ ਕੀਤਾ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਰੀਤੂ ਦੀ ਜ਼ਿੰਦਗੀ ਇਨ੍ਹਾਂ ਹਵਾਲੇ ਨੇ

  • @sujansingh5770
    @sujansingh5770 10 місяців тому +17

    ਜੋਤੀ ਨੂਰਾਂ ਦਾ ਬਾਈਕਾਟ ਕਰਨਾ ਚਾਹੀਦਾ

  • @user-cg3yx3uc3n
    @user-cg3yx3uc3n 10 місяців тому +62

    ਤੁਸੀ ਠੀਕ ਕਹਿਦੇ ਵੀਰ ਜੀ ਨੀਤੂ ਨੂਰਾ ਬਹੁਤ ਖੂਬਸੂਰਤ ਗਾੳਦੇ ਨੇ

  • @gurjindersingh956
    @gurjindersingh956 10 місяців тому +20

    ਬੜੀ ਨਿਡਰਤਾ ਨਾਲ ਮੁੱਦਾ ਚੁੱਕਿਆ good job

  • @manoharbhatoyea6331
    @manoharbhatoyea6331 10 місяців тому +55

    ਦੁਰਫਿਟਮੂਹ ਐਗਰੀਮੈਂਟ ਲਿਖਣ ਵਾਲੇ ਦਾ ਅਤੇ ਲਿਖਾਉਣ ਵਾਲੇ ਦਾ,ਹੰਸ ਭਰਾ ਜੀ ਰਿਤੂ ਦਾ ਸਾਥ ਜ਼ਰੂਰ ਦਿਓ

  • @jobanjoban8243
    @jobanjoban8243 10 місяців тому +18

    ਭਾਜੀ ਹੰਸ ਜੀ ਮੈਨੂੰ ਤੁਹਾਡੀ ਸੋਚ ਬਹੁਤ ਪਸੰਦ ਆਈ ਧੰਨ ਹਨ ੳਸ ਮਾਤਾ ਪਿਤਾ ਨੂੰ ਜਿੰਨਾਂ ਦਾ ਪੁੱਤਰ ਦੀ ਰਸਨਾ ਵਿਚ ਐਂਨੀ ਮਠਾਸ ਬਹੁਤ ਵਧੀਆਂ ਤੁਹਾਡੀ ਰਸਨਾ ਤੇ ਇਦਾ ਲੱਗਾ ਜਿਵੇ ਸਰਸਵਤੀ ਆਪ ਬੋਲ ਰਾਹੇ ਹੋਣ ਜਨਾਬ ਜੀ ਮੈ ਤੁਹਾਨੂੰ ਮਿਲੀਆਂ ਤਾ ਨਹੀ ਪਰ ਤੁਸੀ ਰੱਬ ਰੂਪ ਇਨਸਾਨ ਹੋ ।

  • @basramufliswriter1751
    @basramufliswriter1751 10 місяців тому +6

    ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ। ਵਾਕਿਆ ਹੀ ਜੋਤੀ ਦਾ ਬਾਈਕਾਟ ਕਰਨ ਚਾਹੀਦਾ ਆ, ਇਹੋ ਜਿਹੇ ਕਿਸੇ ਵੀ ਹੰਕਾਰੀ ਕਲਾਕਾਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਅੱਜ ਕੱਲ ਦੇ ਬਹੁਤੇ ਕਲਾਕਾਰਾਂ ਵਿਚ ਹੰਕਾਰ ਬਹੁਤ ਭਰਿਆ ਹੋਇਆ। ਇਹਨਾਂ ਨੂੰ ਬੋਲੀ ਏਨੀ ਭਦੀ ਆ ਕੇ ਆਮ ਲੋਕ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜੋਤੀ ਦਾ ਦੇਸ਼ਾਂ ਬਿਦੇਸ਼ਾਂ ਵਿਚ ਫੌਰਨ ਬਾਈਕਾਟ ਹੋਣਾ ਚਾਹੀਦਾ, ਫਿਰ ਇਹਨੂੰ ਪਤਾ ਲਗੂ ਆਟੇ ਲੂਣ ਦਾ ਭਾਅ। ਇਹ ਬਹੁਤ ਬਦਤਮੀਜ਼ ਸੁਭਾਅ ਦੀ ਆ, ਇਹਨੂੰ ਲੋਕ ਹੀ ਸਬਕ ਸਿਖਾਉਣ।

  • @NirmalSingh-ig2rg
    @NirmalSingh-ig2rg 10 місяців тому +14

    ਭੈਣ ਨਹੀਂ ਡੈਣ ਹੈ ਕਿ ਆਪਣਾ ਘਰ ਨਹੀ ਵੱਸਾ ਸਕੀ ਪਹਿਲਾਂ ਕੁਨਾਲ ਨੂੰ ਨੀਵਾਂ ਦਿਖਾ ਪਰਾਂ ਕੀਤਾ ਡਰੈਵਰ ਨਾਲ ਵੀ ਨਹੀ ਚੱਲਣਾ ਜਿਹੜਾ ਹੁਣ ਰੱਖਿਆ ਭੈਣ ਦਾ ਵੀ ਘਰ ਵੱਸਣ ਨਹੀ ਵੱਸਣ ਦੇਣਾ ਚਾਹੁੰਦੀ ਰੀਤੂ ਘਰ ਵਾਲੇ ਤੇ ਸਹੁਰੇ ਪਰੀਵਾਰ ਤੋ ਬਿਨਾ ਕੱਲੀ ਕਿਵੇ ਕੰਮ ਕਰ ਸਕਦੀ ਹੈ ਜਿਵੇਂ ਐਗਰੀਮੈਟ ਵਿੱਚ ਲਿਖਿਆ ਹੈ ਕਿ ਸੋ ਤੇ ਕੱਲੀ ਆਇਆਂ ਕਰੇਗੀ

  • @singhharkirtan8690
    @singhharkirtan8690 10 місяців тому +3

    Bahut vadhiya kiha tusi bhaji ehna da baikat hi karna chahida ji bahut bahut dhanybad ji

  • @hunterchahalable
    @hunterchahalable 10 місяців тому +12

    ਵੱਡੀ ਭੈਣ ਨੇ ਬਹੁਤ ਗਲਤ ਕੀਤਾ ਹੈ

  • @sonasingh7271
    @sonasingh7271 10 місяців тому +20

    ਨੀਤੂ ਨੂਰਾ ਦੀ ਬਹੁਤ ਸੋਹਣੀ ਅਵਾਜ ਹੈ ਨੀਤੂ ਨੂਰਾ ਨਾਲ ਹੋਇਆ ਧੱਕਾ ਹੈ ਜੋਤੀ ਨੂਰਾ ਗੁੰਡਾ ਗਰਦੀ ਕਰਦੀ ਹੈ

  • @punjabi_canadian
    @punjabi_canadian 10 місяців тому

    bahut vdia aa tuc sacheeaa gllaan krde aa saanu v bahut kuch sikhn nu milda tuade ton love from winnipeg canada❤️

  • @GurjeetSingh-nn9zn
    @GurjeetSingh-nn9zn 10 місяців тому +5

    ਸਹੀ ਗੱਲ ਵਾ ਭਾਜੀ ਥੋਡੀ ਤੁਸੀਂ ਹਿੰਮਤ ਕੀਤੀ ਬੋਲਣ ਦੀ ਨੂਰਾਂ ਨਾਮ ਤੇ ਕਲੰਕ ਵਾ ਜੋਤੀ

  • @bobbymeetsursinghrinkusurs1986
    @bobbymeetsursinghrinkusurs1986 10 місяців тому +14

    ਕਿਹੜੇ ਬੱਤ ਮੀਜ ਨੇ aagrimant ਲੀਹਖਿਆ 😂 ਬੱਤ ਮੀਜ 😅

  • @MB-uv4qu
    @MB-uv4qu 9 місяців тому +1

    Veeray, thank u for sharing 🙏🏻
    Jyoti Nooran de shows teh ban zaroor lavo, ena sab nu akal ah javay ge
    Reetu Beti tusi apna shows karo. 🤗

  • @GianSingh-ew4co
    @GianSingh-ew4co 10 місяців тому +15

    ਅੱਜ ਤੋਂ ਜੋਤੀ ਨੂਰਾਂ ਦਾ ਮੁਕੰਮਲ ਬਾਈਕਾਟ। ਕਮੀਨ ਪੁਣੇ ਦੀ ਵੀ ਹੱਦ ਹੁੰਦੀ ਆ

  • @balwinderdhami5971
    @balwinderdhami5971 10 місяців тому +17

    ਜੋਤੀ ਨੂਰਾ ਅੱਲਾ ਨੂੰ ਮੂੰਹ ਕੀ ਦਿਖਾਉਣਾ ਐਨੀ .ਘਟੀਆ ਸੋਚ ਤੇਰੀ ਤੁਸੀ ਤਾ ਆਪਣੀਆ ਦੀ ਨੀ ਸਕੀ ਕਿਸੇ ਨਾਲ ਕੀਵੇ ਦੀ ਹੋਵੇਗੀ ਤੋਬਾ ਤੋਬਾ

  • @nirmalchoudhary9190
    @nirmalchoudhary9190 10 місяців тому +2

    ਇਹ ਤਾਂ ਵੀਰ ਜੀ ਬੈਜੂ ਬਾਵਰਾ ਜੀ ਉਸਤਾਦ ਦਾ ਸ਼ਗਿਰਦ ਗੋਪਾਲ ਸੀ ਉਹ ਬੈਜੂ ਉਸਤਾਦ ਕੋਲੋਂ ਸਿੱਖ ਕੇ ਇੱਕ ਰਾਜੇ ਕੋਲ ਗਾਇਕ ਬਣ‌ ਗਿਆ ਤੇ ਗਾਇਕੀ ਦੇ ਮੁਕਾਬਲੇ ਕਰਵਾਉਣ ਲੱਗ ਪਿਆ ਬਾਦਸ਼ਾਹ ਨੂੰ ਕਹਿ ਕੇ ਸ਼ਰਤ ਇਹ ਰੱਖੀ ਕਿ ਹਾਰਨ ਵਾਲੇ ਗਵੲਈਏ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਇਸ ਦੇ ਹੰਕਾਰ ਕਾਰਨ ਕੲਈ ਗਾਇਕਾਂ ਨੂੰ ਜਾਨ ਗਵਾਉਣੀ ਪਈ ਸੀ ਜਦੋਂ ਬੈਜੂ ਉਸਤਾਦ ਨੂੰ ਪਤਾ ਲੱਗਿਆ ਤਾਂ ਉਹ ਸਮਝਾਉਣ ਗਏ ਆਪਣੇ ਚੇਲੇ ਗੋਪਾਲ ਨੂੰ ਪਰ ਘੁਮੰਡੀ ਗੋਪਾਲ ਨੇ ਉਸਤਾਦ ਨੂੰ ਪਛਾਣਿਆ ਨਹੀਂ ਆਖਰ ਮੁਕਾਬਲਾ ਸ਼ੁਰੂ ਹੋ ਗਿਆ ਬੈਜੂ ਬਾਵਰਾ ਉਸਤਾਦ ਤੇ ਉਸ ਦੇ ਚੇਲੇ ਗੋਪਾਲ ਵਿਚਕਾਰ ਤੇ ਆਖਰ ਗੋਪਾਲ ਮੁਕਾਬਲੇ ਵਿਚ ਹਾਰ ਗਿਆ ਫੇਰ ਲੱਗਾ ਉਸਤਾਦ ਤੋਂ ਮੁਆਫੀ ਮੰਗਣ ਇਹੋ ਹੀ ਹੰਕਾਰ ਜੋਤੀ ਨੂਰਾਂ ਕਰ ਰਹੀ ਐ ਪਰ ਮੈਂ ਆਖਦਾਂ ਭੈਣਾਂ ਆਪਣੇ ਆਪਣੇ ਹੀ ਹੁੰਦੇ ਹਨ ਤੇ ਪਰਾਏ ਪਰਾਏ ਹੀ ਹੁੰਦੇ ਹਨ ਇਹ ਤੈਨੂੰ ਪਤਾ ਲੱਗੇਗਾ ਟਾਇਮ ਆਉਣ ਤੇ ਗੁੱਡੀ ਸਦਾ ਨਹੀਂ ਚੜ੍ਹੀ ਰਹਿੰਦੀ ਭੈਣਾਂ ਕੁਝ ਸੋਚ ਆਪਣੇ ਭੈਣਾਂ ਭਰਾਵਾਂ ਬਾਰੇ ਮੇਰੀ ਭੈਣ ਆਪਣੇ ਬਾਪੂ ਜੀ ਬਾਰੇ ਸੋਚ ਕਿਵੇਂ ਪਾਲਿਆ ਜਾਂਦਾ ਆਪਣੇ ਬੱਚਿਆਂ ਨੂੰ ਜੀ ਸੋਚ ਬੇਟੀ ਸੋਚ

  • @lklk1034
    @lklk1034 10 місяців тому +10

    ਕਮਾਲ ਆ ਜੀ ਰੀਤੂ ਤੁਸੀ 10਼। 15਼ ਸਾਲ ਦਾ ਅੈਗਰੀਮੈਟ ਤੁਹਾਡੇ ਤੋਂ ਲਿਖਵਾ ਲਿਆ ਗਿਆ ਜਾਪਦਾ ਹੈ। ਮੈ ਤਾਂ ਅੈਗਰੀਮੈਟ ਦੀਆ ਸਰਤਾ ਦੇਖ ਸੁਣ ਕੇ ਬਡ਼ੀ ਹੈਰਾਨਗੀ ਹੋ ਰਹੀ ਹੈ। ਮੈ ਤਾਂ ਕਦੇ ਕਿਸੇ ਆਰਟਿਸਟ ਦੇ ਅੈਗਰੀਮੈਟ ਦਾ ਕਦੇ ਅੈਸਾ ਮੈਟਰ ਨਹੀ ਦੇਖਿਆ ਸੁਣਿਆ ਇੰਜ ਲੱਗਦਾ ਹੈ ਕਿ ਜਿਵੇ ਇਹ ਸਭ ਕੁਝ ਲਿਖ ਕੇ ਰਿਤੂ ਕੋਲੋ ਜਬਰਦਸਤੀ ਸਾਈਨ ਕਰਵਾਏ ਗਏ ਹੋਣ ਇਹ ਮੈਟਰ ਤੋਂ ਲੱਗ ਰਿਹਾ ਹੈ।
    ਬਹੁਤ ਬੁਰਾ ਵਤੀਰਾ ਹੈ ਜੀ।

  • @paramjitkaur1841
    @paramjitkaur1841 10 місяців тому +11

    जो माँ बाप की नहीं वह किसी की नहीं हो सकती

  • @BSGILL806
    @BSGILL806 10 місяців тому +5

    ਜੋਤੀ ਨੂਰਾਂ ਨਾਲ ਉਹ ਗੱਲ ਹੋ ਗਈ ਕਿ "ਕੁੱਤੇ ਨੂੰ ਖੀਰ ਨਹੀਂ ਪਚਦੀ"। ਤੇ ਦੂਜੀ ਇਹ ਕਿ "ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ"

  • @activegita
    @activegita 10 місяців тому +7

    ਜੋਤੀ ਘੱਟ ਤੇ ਡੈਨ ਜਿਆਦਾ ਲੱਗਦੀ ਆ…ਤੁਹਾਨੂੰ ਸਾਰਿਆਂ ਨੂੰ ਰੀਤੂ ਦੀ Help ਕਰਨੀ ਚਾਹੀਦੀ ਹੈ।।🙏🙏 ਤੇ ਜੋਤੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ

  • @gurpinderrandhawa855
    @gurpinderrandhawa855 10 місяців тому +31

    ਅਸੀਂ ਤਾਂ ਪਹਿਲਾ ਹੀ ਨੀ ਸੁਣਦੇ ਇਹੋ ਜਿਹੀ ਚਵਲ ਨੂੰ ਜੋਤੀ ਖੋਤੀ ਨੂੰ

  • @user-sq1iy6bs4m
    @user-sq1iy6bs4m 10 місяців тому +1

    Bahut vadhiya Bhaji ehna da baikat he karna chahida va ji bahut bahut dhanyavad ji

  • @skschouhan6786
    @skschouhan6786 6 місяців тому

    Very nice ustad ji aap ki baat bhut aachi lgi or aap ne hak sach ki baat ki ha me aap ki bhut sari video dekh rkhi hai aap ne bhut bade bade singro ke sath sngt ki ha

  • @harnekmalla8416
    @harnekmalla8416 10 місяців тому +24

    ਜੋਤੀ ਨੂਰਾਂ ਹੰਕਾਰ ਗਈ ਜਦੋਂ ਆਪਣੀ ਭੈਣ ਨਹੀਂ ਛੱਡੀ ਤਾਂ ਹੋਰ ਕੈਹਨੂੰ ਬੱਖਸੂ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ

    • @karma........7544
      @karma........7544 10 місяців тому

      Maa baap gharwala hon choti behen. Jyoti ta sab nu nauch ke sutt di. Iske maa baap vi jyoti se darde hai......hon gundya naal ral gaye

    • @gurmailsingh1044
      @gurmailsingh1044 9 місяців тому

      ਜੋਤੀ ਨੂਰਾ ਬਾਈ ਕਾਟ

  • @tarloksingh6576
    @tarloksingh6576 10 місяців тому +11

    ਇਸ ਨਾਲ ਵੀ ਹਸਨ ਮਾਣਕ ਵਾਲੀ ਗਲ ਹੋਈ ਹੈ।ਇਹ ਤਾ ਇਸ ਤਰਾ ਲਗਦਾ ਹੈ ਕੀ ਇਹ ਦੋਨੋ ਸਕੀਆ ਭੈਣਾ ਨਹੀ ਹਨ ।ਪਹਿਲਾ ਹੀ ਦਿਲ ਵਿਚ ਨਫਰਤ ਭਰੀ ਹੋਈ ਹੈ।ਕੀ ਇਹ ਅਗੇ ਨਾ ਵਧ ਜਾਵੇ ।ਬਹੁਤ ਹੀ ਮਾੜੀ ਗਲ ਹੈ।

  • @brarsaabji9216
    @brarsaabji9216 10 місяців тому +3

    ਸਹੀ ਗੱਲ ਬਾਈ ਜੀ
    Jyoti nooran ਬਹੁਤ ਵੱਡੀ ਸਿਗਰ ਨਹੀਂ ਹੈ।
    ਇਹ ਤਾਂ ਰੱਬ ਬਣਕੇ ਬੈਠ ਗਈ ਆ

  • @narinderpaulsharma763
    @narinderpaulsharma763 10 місяців тому

    Nice input ji. Keep going

  • @Butagappy
    @Butagappy 9 місяців тому +1

    ਪਰਮ ਭਾਜੀ, ਮੈਂਨੂੰ ਕਹਿਣਾ ਨਿ ਚਾਹੀਦਾ ਸ਼ਰਮ ਆਉਂਦੀ ਆ, ਜਯੋਤੀ ਨੂਰਾਂ ਦਾ ਹੁਸਨ ਬਹੁਤ ਆ, ਬਹੁਤ ਖੂਬਸੂਰਤ ਵੀ ਆ,ਓਦੇ ਹਿਸਾਬ ਨਾਲ ਕੋਈ ਮੁੰਡਾ ਲਬ ਰਹੀ ਆ। ਬਦਲ ਬਦਲ ਕੇ ਚੈੱਕ ਕਰ ਰਹੀ ਆ, ਓਦੇ ਹਿਸਾਬ ਨਾਲ ਪਤਾ ਨਿ ਕਦੋਂ ਲੱਭੂ, ਪਰ ਪੰਜਾਬ ਚ ਮੁੰਡਿਆਂ ਦੀ ਕੋਈ ਘਾਟ ਨਹੀਂ, ਬਦਲ ਬਦਲ ਦੇਖ ਲੈਣ ਦਿਓ ਕੀ ਪਤਾ ਕੋਈ ਰਾਸ ਆ ਜਾਏ, ਫੇਰ ਆਪ ਹੀ ਠੰਡੀ ਹੋ ਜਾਊ, ਠੰਡੀ ਹੋਣ ਤੱਕ ਕਿਤੇ ਦੇਰ ਨਾਂ ਹੋ ਜਾਏ,

  • @HarjitPuwar
    @HarjitPuwar 9 місяців тому +1

    ਬਹੁਤ ਵਧੀਆ ਇੰਟਰਵਿਊ ਜੀ

  • @parru_princemusic
    @parru_princemusic 10 місяців тому +12

    Paji ਪੰਜਾਬ ਪੁਲਿਸ ਨੂੰ ਚਾਹੀ ਦਾ ਇਸ ਉਸਮਾਨ ਅਵੀ ਜੋ ਵੀ ਹੈ ਇਸਨੂੰ ਫੜਨ ਇਸ ਕੋਲ ਨਜਾਯਾਜ ਅਸਲਾ ਇਹ ਖੁਦ ਆਪਣੇ ਮੂੰਹੋਂ ਬੋਲ ਰਿਹਾ ਏਸ ਬੰਦੇ ਤੇ ਕੈਸੇ ਲਗਣਾ ਚਾਈ ਦਾ ਵਾ।

  • @kharbandasatish8755
    @kharbandasatish8755 9 місяців тому +5

    ਇੰਨੇ ਸਖ਼ਤ ਕਾਨੂੰਨ ਤੇ ਕਦੀ ਤਾਨਾਸ਼ਾਹਾਂ ਦੇ ਨਹੀਂ ਸੁਣੇ ਅਸੀ,ਬਾਕੀ ਐਗਰੀਮੈਂਟ ਸੁਣ ਕੇ ਹਾਸਾ ਆਉਂਦਾ ਹੈ

  • @jeetabajuha3068
    @jeetabajuha3068 10 місяців тому +19

    ਲੱਖ ਲਾਹਨਤ ਯਾਰੋ ਆਪਣੀ ਭੈਣ ਨੂੰ ਗਾਲ਼ਾਂ ਕਢਾਈ ਜਾਂਦੀ ਚੰਨ ਛਿਲੜਾਂ ਵਾਸਤੇ ਤਰਸ ਕਰਕੇ ਭੈਣ ਭਰਾਵਾਂ ਦੀ ਮਦਦ ਕਰ ਦਿੰਦੇ ਨੇ

    • @user-kl3tg8mf1p
      @user-kl3tg8mf1p 9 місяців тому

      Vich hunde ne ki singer jo paise aan to bad sare rishte hi pul janda bnda par ant time apne hi km onde ne or aan ge vi

  • @ehsanullahsheikh4402
    @ehsanullahsheikh4402 10 місяців тому

    بہت شکریہ

  • @harleenkaur2154
    @harleenkaur2154 9 місяців тому

    Very nicr sir tusi baade aram nal and ek ek point rakhke khulasa krta aa

  • @ParminderSingh-jz4uf
    @ParminderSingh-jz4uf 10 місяців тому +7

    ਭਾਅ ਜੀ ਕੁੱਝ ਸ਼ਰਤਾਂ ਰਹਿ ਗਈਆਂ।

  • @user-qt3vn3yr3o
    @user-qt3vn3yr3o 10 місяців тому +14

    Its a very shocking agreement and wondering why Ritu Nooran signed it. Thank you for being Ritu Nooran's voice and supporting her. Hope there might a way for Ritu Nooran to get out from this mess and start her own career just like Sultana.

  • @user-gh8oc2of6h
    @user-gh8oc2of6h 9 місяців тому +4

    ਬਾਈ ਜੀ ਲਵ ਯੂ ਤੁਹਾਨੂੰ ਲਵ ਯੂ

  • @fakirsaida786
    @fakirsaida786 9 місяців тому +4

    ਹੰਸ ਭਾਜੀ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਸੁਲਤਾਨਾ ਬਹੁਤ ਹੀ ਵਧੀਆ ਆਵਾਜ ਦੀ ਮਾਲਕ ਹੈ ਪਰ ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ ਇਹਨਾਂ ਦਾ ਕਾਲਾ ਚਿੱਠਾ ਚੰਗੀ ਤਰਾਂ ਖੋਲੋ ਬਾਕੀ ਪੰਜਾਬ ਦੇ ਜਿੰਨੇ ਵੀ ਸਰੋਤੇ ਨੇ ਸਭ ਅਪੀਲ ਹੈ ਕੇ ਯੋਤੀ ਦਾ ਔਰ ਉਹਦੇ ਸਾਥੀਆਂ ਦਾ ਮੁਕੰਮਲ ਬਾਈਕਾਟ ਕਰੋ 🙏🏻🙏🏻

  • @ajaytyagi4401
    @ajaytyagi4401 10 місяців тому +8

    This agreement does not stand in court of law because one sided agreement is against principle of natural justice no body can violate fundamental rights of a person by any means

  • @sukhjinderrana8278
    @sukhjinderrana8278 9 місяців тому

    Sir sada nall link krao .asi sport karde .fer dekha ge kon galla kad da madam nall.asr toh ha

  • @mithasingh4484
    @mithasingh4484 10 місяців тому +11

    ਵੱਡੀ ਭੈਣ ਸੁਲਤਾਨਾ ਦੀ ਸ਼ਰਨ ਵਿੱਚ ਆ ਜਾ ਚੰਗੀ ਰਹੇਗੀ ਭੈਣੇ

  • @yutubmasti2323
    @yutubmasti2323 10 місяців тому +16

    ਬਿਲਕੁਲ ਸਹੀ ਗੱਲ ਭਾਜੀ ਸੁਲਤਾਨਾ ਇਸ ਸੁਪਰ ਸਿੰਗਰ

  • @GianSingh-ew4co
    @GianSingh-ew4co 10 місяців тому +4

    ਪਾਜੀ ਇਹ ਐਗਰੀਮੈਂਟ ਨਹੀਂ ਸੀ। ਇੱਕ ਤਾਲਿਬਾਨੀ ਫ਼ਰਮਾਨ ਹੈ। ਬਾਕੀ ਲੋਕਾਂ ਨੂੰ ਸਮਝਣ ਦੀ ਲੋੜ ਹੈ

  • @khanbhaini4197
    @khanbhaini4197 10 місяців тому +1

    Tahanu salam a👍👍👍🙏🙏 g kiya bat tuhade varge bhara hone chahide jo sach bolde a keshe da ni

  • @sandeepkesar8913
    @sandeepkesar8913 10 місяців тому +4

    ਗੁਰੂ ਜੀ ਜੋਤੀ ਦਾ ਸੌ ਰਿਕਾਰਡਿੰਗ ਬਂਦ ਕਰਵਾਉ ਸਰਕਾਰਾ ਤੋ ਮਂਗ ਕਰੋ

  • @kulwantsarwara734
    @kulwantsarwara734 10 місяців тому +6

    ਤਰਸਿਆ ਹੋਇਆ ਜਫੀਆਂ ਨੂੰ 🤣🤣

  • @devinderkaur8477
    @devinderkaur8477 10 місяців тому +8

    ਜੋਤੀ ਨੂਰਾਂ ਨਿਰੀ ਖੋਤੀ ਆਪਣੇ ਘਰਦਿਆਂ ਦਾ ਹੀ ਜਲੂਸ ਕੱਢਿਆ ਹੋਇਆ ਏ ਸਭ ਨੂੰ ਇਸ ਦਾ ਬਾਈਕਾਟ ਕਰਨਾ ਚਾਹੀਦਾ ਏ

  • @varinderpalsingh9766
    @varinderpalsingh9766 9 місяців тому

    Bhut vadiya ji tusi bolya

  • @namituppal6922
    @namituppal6922 9 місяців тому

    Sir g Usman de kol koi il legal weapon v Hai audio wich ritu de husband ne recording kete C us wich v Usman bolda Hai weapon bare

  • @piralal8236
    @piralal8236 10 місяців тому +2

    Bilkul theek tusi keh rhe o ji 🙏

  • @sulakhansingh4559
    @sulakhansingh4559 9 місяців тому +2

    ਐਨੀਆਂ ਸ਼ਰਤਾਂ ਰੱਖਣ ਨਾਲੋਂ ਮੈਂ ਜੋਤੀ ਨੂੰ ਇੱਕ ਸਲਾਹ ਦਿੰਦਾ ਹਾਂ ਕਿ ਜੋਤੀ ਤੇ ਅਬੀ ਨੂੰ ਰਿਤੂ ਨੂੰ ਖੂਹ ਵਿੱਚ ਸੁੱਟ ਦਿਉ
    ਫਿਰ ਸਾਰੀ ਸਟੇਜ ਤੇਰੀ ਤੇ ਤੇਰੇ ਖ਼ਸਮ ਦੀ ਹੋ ਜਾਉਗੀ।
    ਜੋਤੀ ਦਾ ਬਾਈਕਾਟ ਕਰੋ ਤਾਂ ਕਿ ਉਹ ਦਾ ਭੂਤ ਉੱਤਰ ਜਾਵੇ

  • @chanmaahi1
    @chanmaahi1 9 місяців тому +2

    ਕੋਈ good ਵਕੀਲ ਕਰ ਕੇ ਇਸ agreement nu ਅਸਾਨੀ ਨਾਲ ਚੈਲੇਂਜ ਕੀਤਾ ਜਾ ਸਕਦਾ ,,ਕਿਉਕਿ technecally ਇਹ agreement ਕਨੂੰਨਨ ਰੱਦ ਹੋ ਸਕਦਾ ਹੈ

  • @tejsinghtejsangha7202
    @tejsinghtejsangha7202 10 місяців тому

    Kheria shrath ji Rithu ji aap nu alag stag karna chyeda ji.
    Hun jyoti da program tah ho gye samjo ji

  • @dalveerverma563
    @dalveerverma563 10 місяців тому +3

    Bhai ji a ta indi vi hushan manak nu vi kenda si per ki hoya agrimint per grib banbe naal taka nahi hon dita jaj sahib ne

  • @pargatsingh2190
    @pargatsingh2190 9 місяців тому

    Good points ,nice

  • @manoharbhatoyea6331
    @manoharbhatoyea6331 10 місяців тому +4

    ਹੰਸ ਸਾਹਿਬ ਮਾਨਯੋਗ ਕੋਰਟ ਵਿੱਚ ਐਗਰੀਮੈਂਟ ਹੋ ਸਕਦਾ ਕੋਈ ਵੱਡੀ ਗੱਲ ਨਹੀਂ

  • @rohitshrma3419
    @rohitshrma3419 10 місяців тому +1

    bhut vdiya veere asi sb ap k sath h ritu meera gud girl sadi choti bhen aa

  • @vijaykumar-dr5pn
    @vijaykumar-dr5pn 10 місяців тому +1

    Nice veer ji very good you are right

  • @balvindersinghbrar9052
    @balvindersinghbrar9052 9 місяців тому +3

    This agreement can be challenged in court, contact a good lawyer and he will guide you through

  • @lovepreethazzra879
    @lovepreethazzra879 10 місяців тому +3

    ਇਹ ਨਾ ਗੱਲ ਕੋਈ ਨੀ ਇਹ ਗੈਂਗ ਦੇ ਨਾਲ ਰਲੀ ਹੋਈਆ ਨਸਾ ਕਰਦੀਆ ਬਿਲਕੁਲ ਏਦੇ ਸੋ ਲਵਾਉਣੇ ਬੰਦ ਕਰੋ ਵੇਖਿਓੁ ਅਕਲ ਟਿਕਾਣੇ ਆਉਦੀ

  • @kuldipsingh6567
    @kuldipsingh6567 9 місяців тому +5

    ਤੁਸੀ ਸੱਚੇ ਇਨਸਾਨ ਹੋ

  • @jasbirghotra779
    @jasbirghotra779 10 місяців тому

    Bahut vadiya gallan kitiyan tussi.

  • @user-fy6wk8hy4z
    @user-fy6wk8hy4z 10 місяців тому +1

    Sade res lovable shri hans raj hans ji de bhra hon de nate naturely tussi v res te piare ho vadia udham nibha rahe ho rab rakha yug yug jeo mangat family

  • @tejsinghtejsangha7202
    @tejsinghtejsangha7202 10 місяців тому +10

    Rithu ji best of luck
    Waheguru bless you evey time 📽✌

  • @jassidhillon4683
    @jassidhillon4683 9 місяців тому

    hanji sir m agree with you...🙏

  • @Chauhan1babbal
    @Chauhan1babbal 10 місяців тому +6

    ਜੋਤੀ ਨੂਰਾਂ ਦਾ ਬਾਈਕਾਟ ਕਰੋ ਸਾਰੇ
    ਸੁਲਤਾਨਾ ਤੇ ਰਿਤੂ ਦੋਵੇਂ ਇਸਤੋਂ ਵੀ ਵਧੀਆ ਗਾਉਣ ਵਾਲੀਆਂ ਹਨ।

  • @kumarsunny4996
    @kumarsunny4996 10 місяців тому

    good paji

  • @parmaansingh6613
    @parmaansingh6613 10 місяців тому +2

    ਜੋਤੀ ਨੂਰਾਂ ਦਾ ਬਾਈਕਾਟ ਕਰੋ

  • @ramanjitrammi3989
    @ramanjitrammi3989 10 місяців тому +1

    ਭਾਜੀ ਤੂਸੀ ਬਿਲਕੁਲ ਠੀਕ ਕਹਾ ਜੀ

  • @sahil7529
    @sahil7529 21 день тому

    As expected🎉

  • @AndAha-of7ns
    @AndAha-of7ns 8 місяців тому

    Very nice sir g

  • @amarjitkour8912
    @amarjitkour8912 10 місяців тому +2

    Bilkul shi gl aa veer g tuhadi

  • @BuntySingh-rk5vc
    @BuntySingh-rk5vc 10 місяців тому +2

    Very good

  • @mooslmoosl8389
    @mooslmoosl8389 9 місяців тому

    ਪੰਮਾ ਬਾਈ ਨੂੰ ਮਿਲਿਆ ਹਲਕਾ ਹਲਕਾ ਗਾਣੇ ਟਾਈਮ DAV ਫਾਟਕ ਤੇ ਸ਼ਾਪ ਤੇ।nyc man aa

  • @ManvirSingh-ur4yt
    @ManvirSingh-ur4yt 9 місяців тому

    You are Right

  • @piarchand4924
    @piarchand4924 10 місяців тому +4

    Good

  • @GurnekSingh-ki7um
    @GurnekSingh-ki7um 9 місяців тому +1

    ਜੋਤੀ ਨੂਰਾਂ ਦਾ ਬਾਈਕਾਟ ਕਰਨ ਦੀ ਲੋੜ ਹੈ।👍☝️☝️☝️🙏🙏🙏🙏🙏✍️✍️✍️💯💚

  • @narinderkumar3619
    @narinderkumar3619 9 місяців тому

    Very good veer ji God bless you

  • @seemapabla216
    @seemapabla216 10 місяців тому

    Very good point about nooren

  • @gorasandhu173
    @gorasandhu173 10 місяців тому +3

    Good bro

  • @pardeepnanda1697
    @pardeepnanda1697 9 місяців тому +1

    you are great

  • @younisgill9681
    @younisgill9681 10 місяців тому

    Beshak bhaji sultana bhaut achi Singer mein os nu vhakh hon to baid e sunya bakye Kamal rabb raji rakhe

  • @user-yd6un2ge7l
    @user-yd6un2ge7l 10 місяців тому

    Paji I salute you tusi ena bekhof hoke loga agge sach bolde aye ho te bol rehe ho salute you🙏🏼🙏🏼🙏🏼♥️

  • @lehmberhussainpuri416
    @lehmberhussainpuri416 9 місяців тому

    V good job