Nooran Sisters ਦੇ Father ਉਸਤਾਦ Gulshan Meer ਨੂੰ ਮਿਲੀਆਂ 3 ਹੋਰ ਧੀਆਂ, ਮੇਰਿਆਂ ਨੇ ਮੇਰੇ ਨਾਲ ਚੰਗੀ ਨੀ ਕੀਤੀ

Поділитися
Вставка
  • Опубліковано 29 кві 2023
  • Nooran Sisters ਦੇ Father ਉਸਤਾਦ Gulshan Meer ਨੂੰ ਮਿਲੀਆਂ 3 ਹੋਰ ਧੀਆਂ, ਮੇਰਿਆਂ ਨੇ ਮੇਰੇ ਨਾਲ ਚੰਗੀ ਨੀ ਕੀਤੀ

КОМЕНТАРІ • 333

  • @sukhmanmusical9164
    @sukhmanmusical9164 Рік тому +72

    ਮਿੱਟੀ ਨੂੰ ਵੀ ਸੋਨਾ ਬਨੋਨ ਦੀ ਹਿੰਮਤ ਰੱਖਣ ਵਾਲਾ ਇੰਨਸਾਨ ਗੁਲਸ਼ਨ ਮੀਰ 🎉🎉❤❤

    • @SanjeevKumar-wt1xg
      @SanjeevKumar-wt1xg Рік тому +1

      Beej ko fursat nahi ki aaj mein variksh ban gayaa hu, par vo janta nhain ki beej kaise bana. Gulshan ji tusi great ho pyar hmesha thode naal hai.

  • @jeevanpowadra5096
    @jeevanpowadra5096 Рік тому +100

    ਉਸਤਾਦ ਜੀ ਤੁਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਬਣਾ ਦਿੱਤਾ ਤੇ ਆਪ ਪਿੱਛੇ ਰਹਿ ਗਏਉਸਤਾਦ ਜੀ ਤੁਹਾਡਾ ਕੋਈ ਮੁਕਾਬਲਾ ਨਹੀਂ ਗਾਇਕੀ ਵਿਚ

    • @gurdipsingh9656
      @gurdipsingh9656 Рік тому

    • @PremKumar-yg2qo
      @PremKumar-yg2qo Рік тому

      Very. Nice. Veer. Ji

    • @maandabwalia6159
      @maandabwalia6159 Рік тому

      ਪਰ ਬੱਚੇ ਨੀ ਇਹ ਗੱਲ ਸਮਝ ਦੇ ਕੇ ਮੇਰੇ ਮਾ ਪਿਓ ਨੇ ਕਿਨੀ ਮੇਹਨਤ ਕਰਕੇ ਸਾਨੂੰ ਏਥੋ ਤਕ poncha ਦਿੱਤਾ❤ਮਾ ਬਾਪ ਨੂੰ ਵੀ ਸੰਭਾਲਣਾ ਚਾਹੀਦਾ ਸੀ

    • @kuljitkaur3104
      @kuljitkaur3104 10 місяців тому +1

      Ustaad kadi piche naii reha krde

    • @AryanKumar-fg7rc
      @AryanKumar-fg7rc 8 місяців тому

      Jotty te rittu nu god gift aa kla aa doha bhaina vich jotty huna nu glt khan wale ni jan de joti di kurbani osne crora vich khedan la dita ma bap nu hun jo mrji khi jan ih sari oumer ina nu paise dindi ta thik c o je hun osne apni parsnol life set krn lyi koe stop chakiya ta glt ho gyi wadhia ghar wadhia gaddi changa Bank balance hor ina nu ki de dwe sidhu moose wale ne ik gll aakhi c b is dunia vich aapne aap nu sahi sabat krn lyi apni jan deni paindi aa ih gll sach aa hun joti b aapni jan deke aapne aap nu sahi sabt kr skdi aa waise osne koe kasar nhi chhadi

  • @rsukh-pb2336
    @rsukh-pb2336 Рік тому +61

    ਮਾਲਕਾ ਇਸ ਇਨਸਾਨ ਨੂੰ ਐਨਾ ਕ ਹੌਸਲਾ ਦੇ
    ਕਿ ਕਦੇ ਪਿੱਠ ਨਾ ਲੱਗੇ ਇਸ ਇਨਸਾਨ ਨੂੰ ਹਮੇਸ਼ਾ ਸਲਾਮਤ ਰੱਖੀਂ ਮਾਲਕਾ 🙏🙏🙏

  • @jassajasvir9184
    @jassajasvir9184 Рік тому +49

    ਬਾਪ ਤਾਂ ਬਾਪ ਈ ਹੁੰਦਾ ਤੁਹਾਡੀ ਆਵਾਜ਼ ਸਿੱਧੀ ਦਿਲ ਦੇ ਅੰਦਰ ਤਕ ੳਤਰ ਦੀ ਏ

  • @drparminderkaursaini
    @drparminderkaursaini 7 місяців тому +3

    ❤❤❤❤❤❤❤ ਸਾਰੀਆਂ ਨੂਰਾਂ ਕੁੜੀਆਂ ਨੂੰ ਵਾਈਕਾਟ ਕਰ ਕੇ ਮੀਰ ਜੀ, ਯਾਨੀ ਕਿ ਨੂਰਾਂ ਦੇ ਪਿਤਾ ਜੀ ਦਾ ਸਾਥ ਦੇਣਾ ਚਾਹੀਦਾ ਸਾਨੂੰ, ਤਾਂ ਕਿ ਆਊਣ ਵਾਲੇ ਸਮੇਂ ਵਿੱਚ ਕੋਈ ਵੀ ਅੋਲਾਦ ਮਾਪਿਆਂ ਨੂੰ ਧੋਖਾ ਦੇ ਹੀ ਨਾ ਸਕੇ❤❤❤❤❤❤❤❤❤❤❤❤❤❤❤❤
    Hats off to the father 😇🙏🙏🙏🙏🙏🙏🙌🙌🙌🙌🙌🙌🙌

  • @sarbjeetkaur1511
    @sarbjeetkaur1511 Рік тому +40

    ਦੇਖੋ ਵਾਹਿਗੁਰੂ ਜੀ ਦੇ ਰੰਗ ਆਪਣੇ ਬੱਚਿਆਂ ਨੇ ਸਾਥ ਛੱਡ ਦਿੱਤਾ ਇਹਨਾਂ ਬੱਚਿਆਂ ਨੇ ਸਾਥ ਦਿੱਤਾ ਏ ਬਹੁਤ ਹੀ ਵਧੀਆ ਆਵਾਜ਼ ਤੁਹਾਡੀ 🙏🙏🙏

  • @Daske.WaleSahi
    @Daske.WaleSahi Рік тому +63

    ਵਾਹ ਕੁੜ੍ਹੀਓ ਦਿਲ ਖੁਸ਼ ਹੋ ਗਿਆ ਤੁਹਾਡੀ ਗਾਇਕੀ ਸੁਣ ਕੇ ਤੇ ਗੁਲਸ਼ਨ ਮੀਰ ਜੀ ਦਾ ਬਹੁਤ ਧੰਨਵਾਦ ਜੋ ਹੀਰਿਆਂ ਨੂੰ ਤਰਾਸ਼ ਰਹੇ ਆ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ । ਤੁਸੀਂ ਵੀ ਕੁੜ੍ਹੀਓ ਆਪਣੇ ਪੈਰ ਨਾਂ ਛੱਡ ਜਾਇਓ ਤਰੱਕੀ ਆਉਂਦਿਆਂ ਕਦੇ ਗੁਲਸ਼ਨ ਮੀਰ ਸਾਬ੍ਹ ਦਾ ਸਾਥ ਨਾਂ ਛੱਡਿਓ ਵਾਹਿਗੁਰੂ ਪੂਰੀ ਗੁੱਡੀ ਚੜ੍ਹਾਉਣਗੇ

  • @sunyrandhava7088
    @sunyrandhava7088 Рік тому +12

    ਨਈ ਰੀਸਾਂ ਤੁਹਾਡੀਆ ਗੁਲਸ਼ਨ ਮੀਰ ਜੀ,,,ਸਲੂਟ ਏ ਤੁਹਾਨੂੰ

  • @gurujisingh584
    @gurujisingh584 Рік тому +16

    ਲਾਹਨਤ ਆ ਨੂਰਾਂ ਭੈਣਾਂ ਦੇ ਜਿਨ੍ਹਾਂ ਨੇ ਆਪਣੇ ਰੱਬ ਵਰਗੇ ਪਿਆਰੇ ਮਾਂ ਬਾਪ ਨੂੰ ਇਸ਼ਕ ਵਿੱਚ ਅੰਨੀਆਂ ਹੋ ਕੇ ਛੱਡਿਆ ਬਾਪ ਨੇ ਇਹਨਾਂ ਦੀ ਖਾਤਰ ਕਿੰਨੇ ਕਸਟ ਝੱਲੇ ਤੇ ਤਿਨਾਂ ਨੂੰ ਸਿਖਰ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਪਰ ਤਿਨਾਂ ਨੇ ਆਪਣੇ ਮਾਂ ਬਾਪ ਦੀ ਕਦਰ ਨਹੀਂ ਪਾਈ ਅੱਲ੍ਹਾ ਪਾਕ ਕਦੇ ਵੀ ਤਿੰਨਾਂ ਮੁਆਫ ਨਹੀਂ ਕਰੇਗਾ

  • @balwinderkumar4887
    @balwinderkumar4887 Рік тому +25

    ਵਾਹ ਜੀ ਵਾਹ। ਅੱਜ ਤਾਂ ਤੁਸੀਂ ਕਮਾਲ ਹੀ ਕਰਤੀ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ। ਸਦਾ ਖੁਸ਼ ਰਹੋ ਜੀ।👃👃👃👃👃

  • @daljitgarcha
    @daljitgarcha Рік тому +12

    ਬਹੁਤ ਖ਼ੂਬ ਗੁਲਸ਼ਨ ਜੀ, ਇਹ ਬੱਚੀਆਂ ਬਹੁਤ ਅੱਗੇ ਜਾਣਗੀਆਂ l
    ਤੁਹਾਡੀ ਮੇਹਨਤ ਜ਼ਰੂਰ ਰੰਗ ਲਿਆਏਗੀ..... 👍

  • @ashoksitaraofficial5494
    @ashoksitaraofficial5494 11 місяців тому +5

    उजालो में तो कोई न कोई मिल ही जाता है। लेकिन, तलाश हमेशा उसकी रखनी चाहिए, जो अन्धेरों में भी साथ दे!!!

  • @ravinderpartaphappy
    @ravinderpartaphappy 7 місяців тому

    बाकमाल गायकी, very good composition. God bless you Gulshan meer ji.

  • @kullykully
    @kullykully 7 місяців тому +2

    If,I am honest, sir ji you are 100 times better than your daughters.
    Enjoyed your kalam so much.
    You should never have given up your singing.
    May God bless you with real success.

  • @mahigharyala6234
    @mahigharyala6234 Рік тому +25

    ਪਰਮਾਤਮਾ ਮੇਹਰ ਕਰੇ ਜੀ ਤੁਸੀ ਹਮੇਸ਼ਾ ਖੁਸ਼ ਰਹੋ ਜੀ ਮਾਹੀ ਘਰਿਆਲਾ ਪੰਜਾਬੀ ਤੇ ਹਿੰਦੀ ਸ਼ਾਇਰ ਬੁੱਲ੍ਹਾਂ ਨੱਚਿਆ ਇਸ਼ਕ ਦੇ ਸਾਜਾਂ ਤੇ ਜਿਸਨੂੰ ਗਾਇਆ ਹੈ ਨੂਰਾਂ ਸਿਸਟਰ ਜੀ ਉਸ ਪੰਜਾਬੀ ਸੂਫੀ ਕਲਾਮ ਦਾ ਲੇਖਕ

    • @ranjeetsinghsandhu2743
      @ranjeetsinghsandhu2743 Рік тому

      ਵੀਰ ਜੀ ਅਸੀਂ ਵੀ ਘਰਿਆਲੇ ਤੋਂ ਹਾਂ

    • @singhsandhu5813
      @singhsandhu5813 Рік тому

      ਵੀਰ ਜੀ ਤੁਸੀਂ ਲਿਖਿਆ ਸੀ

  • @SonuSingh-jo3gc
    @SonuSingh-jo3gc 7 місяців тому

    ਜੋ ਧੀਆਂ ਇਹੋ ਜਿਹੇ ਪਿਆਰੇ ਬਾਪ ਨੂੰ ਦੁਖੀ ਕਰਕੇ ਛੱਡਕੇ ਪਿਆਰ ਵਿੱਚ ਖੋਹ ਜਾਂਦੀਆਂ ਹਨ ਲਾਹਨਤਾਂ ਇਹੋਜਹੀ ਧੀਆਂ ਨੂੰ ਮੇ ਇਸ ਬਾਪ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾ ਆਪਣੀਆ ਬੱਚੀਆਂ ਲਈ ਕਿਤਾ ਹੁਣ ਦੁਨੀਆ ਲਈ ਕਰਕੇ ਬਹੁਤ ਸਾਰਾ ‌ਪਿਆਰ ਲੈਣ ਹੈ ਇਹਨੀ ਯਾਦ ਬਣਾਈ ਹੈ ਸਭ ਯਾਦ ਕਰਦੇ ਰਹਿਣ🙏💐💐💐💐💐💐❤️❤️❤️❤️❤️

  • @mooslmoosl8389
    @mooslmoosl8389 Рік тому +8

    ਫਿਰੋਜ਼ਪਰ ਵਾਲੀ ਕੁੜੀ ਸ਼ਾਆਆਆ ਗਈ ਬਾਬਾ ਜੀ।🎉🎉🎉🎉 ਲਈ ਏਸੇ ਉਰਸ ਤੇ ਹੀ ਖਵਾਜਾ ਜੀ ਮੇਹਰ ਕਰਨਗੇ।🎉🎉🎉🎉❤❤❤❤❤❤❤❤

  • @ghulshanpreet240
    @ghulshanpreet240 7 місяців тому

    ਗੁਲਸ਼ਨ ਮੀਰ ਜੀ ਆਪ ਜੀ ਦੀ ਹਿੰਮਤ ਨੂੰ ਸਲੂਟ ਹੈ

  • @mangalthakur4003
    @mangalthakur4003 7 місяців тому

    You are Great Gulshan ji
    This is life
    Keep it up
    God bless you

  • @user-vj4kc2pd4d
    @user-vj4kc2pd4d Рік тому +11

    You are great sufi singer

  • @gurdeepkaur2506
    @gurdeepkaur2506 Рік тому +12

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ

  • @Jais369yasali
    @Jais369yasali 9 місяців тому

    Allah ne aap ji nu hora diya zindgiyan sanwarn da hunar bakshya hoya ... Ap ji rabb de bheje hoye o bande ho jo duje insana nu chnga jivan de rhe ho

  • @BhupinderSingh-kf2ng
    @BhupinderSingh-kf2ng Рік тому +28

    ਵਾਹਿਗੁਰੂ ਅੱਲਾ ਤਾਲਾ ਇਨ੍ਹਾਂ ਕੁੜੀਆਂ ਤੇ ਅਤੇ ਗੁਲਸ਼ਨ ਜੀ ਤੇ ਮਿਹਰ ਕਰੇ

  • @AvtarSingh-mh9np
    @AvtarSingh-mh9np 11 місяців тому

    Very Good Gulshan Mir Ji
    Thanks

  • @somlalmall5105
    @somlalmall5105 11 місяців тому +1

    ਜਿੰਦਗੀ ਜਿੰਦਾ ਦਿਲੀ ਕਾ ਨਾਮ ਹੈ ਯਾਰੋ,ਮੁਰਦਾ ਦਿਲ ਕਿਆ ਖਾਕ ਜੀਆ ਕਰਤੇਂ ਹੈਂ । ਸਤਿਕਾਰਿਤ ਉਸਤਾਦ ਗੁਲਸ਼ਨ ਮੀਰ ਜੀ ਹੌਸਲੇ ਬੁਲੰਦ ਰੱਖਦੇ ਹੋਏ ਜ਼ਿੰਦਗੀ ਚ ਸੰਘਰਸ਼ ਜਾਰੀ ਰੱਖੋ ਜੀ।ਅੱਲਾ ਤਾਲਾ ਤੁਹਾਡੀ ਉਮਰ ਲੰਮੀ ਕਰੇ।ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁਕਦੀ ਨਹੀਂ ਹੈ ਜੀ।ਰੱਬ ਰਾਖਾ।

  • @baljitkaur2452
    @baljitkaur2452 Рік тому +3

    Omg it's not easy for him..God bless you brother❤

  • @matwalamehtanwala4901
    @matwalamehtanwala4901 8 місяців тому

    ਵਾਹ ਜੀ ਵਾਹ ਗੁਲਸ਼ਨ ਮੀਰ ਜੀ ਨਹੀਂ ਰੀਸਾਂ ਤੁਹਾਡੀਆਂ। ਸਿਆਣਿਆਂ ਨੇ ਠੀਕ ਹੀ ਕਿਹਾ ਸੀ ਕਿ ਜਾਦੂ ਓਹੀ ਜਿਹੜਾ ਸਿਰ ਚੜ੍ਹ ਬੋਲੇ ਜੀ।ਬਾਕਮਾਲ ਗਾਇਕੀ ਦਾ ਮੁਜਾਹਰਾ ਕੀਤਾ ਜੀ।

  • @MaanRecords-de6go
    @MaanRecords-de6go Рік тому +11

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 👏👏

  • @ragubirthakur906
    @ragubirthakur906 5 місяців тому

    Ustad ji Apke chrno ko sht sht nimn boht jld a vali ldkiya bhi tyar Kr denge ap 🙏🏻🙏🏻🙏🏻🙏🏻🙏🏻🙏🏻🙏🏻

  • @farasatliaqat3405
    @farasatliaqat3405 9 місяців тому +1

    Your voice is much much powerful and blessed then your daughters who left you but be strong and get ready more disciples I am from Pakistan

  • @balvirsingh6587
    @balvirsingh6587 8 місяців тому

    Ustaad ji da Dil zakhmi Hai.
    Waheguru chardi kla baxe Ji.

  • @jotauppal171
    @jotauppal171 Рік тому +1

    Bahut khoob

  • @ajitsinghatwal5072
    @ajitsinghatwal5072 11 місяців тому +1

    ❤❤❤❤❤🎉🎵🎵🎵🎵🎵waheguru sahib ji tuhanu hamesha chardi kla ch rakhan ji❤

  • @sukhdevkhan4430
    @sukhdevkhan4430 Рік тому +2

    ਬਹੁਤ ਵਧੀਆ ਜੀ ਅੱਲ੍ਹਾ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @Jotttt907
    @Jotttt907 Рік тому +1

    Bhut vadia ਰੂਹ ਖੁਸ਼ ਹੋ ਗਈ ਬਹੁਤ ਸੋਹਣਾ ਗਾਈਆ

  • @voiceofPakistan39
    @voiceofPakistan39 11 місяців тому +1

    Love you Ustad ji 🙏
    Love from Pakistan 🇵🇰

  • @jugnukumar9866
    @jugnukumar9866 11 місяців тому

    उस्ताद जी बहुत बढ़िया

  • @HappyPunjab1
    @HappyPunjab1 Рік тому +1

    Kya baat hai ustaad ji,god bless

  • @Kirty.Ghotra
    @Kirty.Ghotra 8 місяців тому

    Ustad ji salute hai apko ap ka jawab nhi hai

  • @amarjitsingh5618
    @amarjitsingh5618 10 місяців тому +1

    Love you guru ji waheguru ji maharaj mihir karna ji

  • @lakhvirsinghnangla9286
    @lakhvirsinghnangla9286 Рік тому

    Jio gulshan g God bless you kamaal di gayaki 👍👍👍👍👍🙏🏼🙏🏼🙏🏼🙏🏼🙏🏼🙏🏼🙏🏼🇧🇭🇧🇭🇧🇭🇧🇭🇧🇭🇧🇭🇧🇭🇧🇭

  • @jiwanjotdhaliwal8908
    @jiwanjotdhaliwal8908 10 місяців тому

    Gulshan je de nal Rab a
    Te hosle buland na ena de

  • @sukhi_musicals93
    @sukhi_musicals93 Рік тому +5

    Love you Ustad ji❤

  • @surinderbahga9116
    @surinderbahga9116 7 місяців тому

    Excellent, superb. God bless you🙏

  • @sukhveerinsan4175
    @sukhveerinsan4175 7 місяців тому

    ਵਾ ਜੀ ਵਾ ਉਸਤਾਦ ਜੀ

  • @shamlalchechi899
    @shamlalchechi899 Рік тому +1

    Jina da ustad gulshan Mir ji honn oh hit kiyon ni honge ,par enna kurhiyan nu hamesha yaad rakhana chahida k ustad de charnna ch hamesh rehann
    Bakki Kamal diyan awazan ne

  • @user-gg3bb9pl6s
    @user-gg3bb9pl6s 11 місяців тому

    Supar se b upar very nice god bless u always

  • @RajwinderKaur-jc6lh
    @RajwinderKaur-jc6lh 8 місяців тому

    Wah baapu Wah keya baat aa.❤❤❤❤❤❤❤

  • @SanjeevKumar-wt1xg
    @SanjeevKumar-wt1xg Рік тому

    Baba ji kya khoob suna vi dita te lamha de ke samjha vi dita, aur apne dard vi das dite . Samjhan vale samjh jaan ge. Baba ji mehr karnge.

  • @Mohammadislaam1234
    @Mohammadislaam1234 11 місяців тому

    Jehda dil vich rehnda he, ohi dil nu satt marde, is lai dil vich, murshid nu sajana hi thik e ❤❤❤❤❤❤❤

  • @Naadbabatv
    @Naadbabatv Рік тому +1

    Gulshun g you r great
    U r master love u❤❤❤❤❤

  • @sarbjitsingh9649
    @sarbjitsingh9649 Рік тому

    Very nice ❤❤❤❤❤❤❤wahiguru ji kirpa karan

  • @gurpreetgill4864
    @gurpreetgill4864 Рік тому

    God bless you sir Gulshan meer ji
    Ruhani nssa khuda ka noor ho tum 💕
    Meri janejan mere hjjur ho tum
    DiLL ke paas ho najjron se dur ho tum 💕
    Jai sai 💕 ji di 🙏
    Me Gurpreet gill hindi and Punjabi Sufi songs writer i from Punjab disst Ludhiana 🙏

  • @dheerajpathania6049
    @dheerajpathania6049 Рік тому +1

    Ba kamaal awaz e gulshan meer ji di parmatma ehna nu khoob taraki te tandurusti bakshey

    • @SanjeevKumar-wt1xg
      @SanjeevKumar-wt1xg Рік тому

      Baba ji di tusi be kamaal ho, Baba ji kudiyan vi ba kamaal, saath composition vi saath vi be jod, Eh haq da naara Joyti te Sultana tusi seikhaya. Don't worry Guru hamesha Guru rehega, nahii ta Guru Brhama Guru Vishnu Guru Par Bhrahma.

  • @tajindersinghgill4374
    @tajindersinghgill4374 8 місяців тому

    ਬਹੁਤ ਖੁਬ

  • @dalipsinghdhaliwal7971
    @dalipsinghdhaliwal7971 Рік тому

    Love you.., usstad Gulshan meer ji waheguru ji da hukam a

  • @Gurdeepkhanna0037
    @Gurdeepkhanna0037 10 місяців тому

    ਸਲਾਮ ਗਾਇਕੀ ਨੂੰ ਉਸਤਾਦ ਗੁਲਸ਼ਨ ਮੀਰ ਜੀ

  • @RobinSingh-lb8ug
    @RobinSingh-lb8ug Рік тому +2

    Wah ji wah kya baat aa 🎹🎶🎸👌❤

  • @paramjitkatheth441
    @paramjitkatheth441 Рік тому

    Very nice, Gulshan veer ji! God bless you!!!

  • @ParamjitSingh-uq8ql
    @ParamjitSingh-uq8ql Рік тому +6

    Jai sai ji🙏🙏🙏🙏🙏🙏

  • @cheemasukh6389
    @cheemasukh6389 Рік тому +1

    Bhot vdia singing ehna sisters di. Bhot ache. God bless

  • @SandeepKaur-eg2ho
    @SandeepKaur-eg2ho Рік тому

    Great singer ji🙏⭐⭐⭐⭐⭐⭐⭐

  • @Akky3633
    @Akky3633 Рік тому +1

    Kya baat hai Bakamal Singing Sai ji hamesha mehar karan tuhade sab te Rooh khush hogi ini sohni singing dekh ke ♥️

  • @SheelaSheela-ud3jz
    @SheelaSheela-ud3jz Рік тому

    Waho ustad g gulshan meer g👌👌👌👌👌👌👌💖💖💖💖💖

  • @ehsanullahsheikh4402
    @ehsanullahsheikh4402 10 місяців тому

    بہت خوب

  • @romigill5973
    @romigill5973 8 місяців тому

    Sir aap iss duniya k dhokha khaye huye hrr insaan k liye ek misal ho zindagi mein kuchh bhi ho jaye har nhi manni chahiye 🎉🎉🎉🎉🎉🎉🎉🎉🎉❤

  • @ravindersharma8928
    @ravindersharma8928 Рік тому

    Bahut Badhiya Waheguru ji Hamesha Chardhi Kala Vich Rakhe Rabb Di Rajja vich Raho etthe har roj nama kalkar pedda huda Bus lage raho Ustad ji tuhadi vaah Maula ney fadi hoi hai

  • @AliKhan-ir9tq
    @AliKhan-ir9tq Рік тому

    Allah pak bless you gulshan ji new team, nice 👍👍

  • @MeetChumber
    @MeetChumber Рік тому

    Great sir ji🙏🏻💐👌👌👌

  • @sarkarji6595
    @sarkarji6595 Рік тому

    Jai ho ji peer lakh data God ji
    Jai saade masta di ji
    Jai ho ji gyarviwali sarkar ji sab te mehar kreo ji

  • @amanjagdeo7196
    @amanjagdeo7196 8 місяців тому

    Es insaan Di mehanat Nu Rabb bhag Jaroo lawe 🤲🏼

  • @SatpalSingh-ms3hq
    @SatpalSingh-ms3hq Рік тому

    Tusi mahan ho ustad ,"Gulshan Mir" je,lohe nu sona bna dide ho,✌️👍👌🌹🙏

  • @amrit488
    @amrit488 Рік тому +1

    Waheguru ji maher kro very good 🎉🎉🎉❤❤❤❤

  • @mnjitkang9915
    @mnjitkang9915 Рік тому

    wow excellent performance. may God bless you

  • @parveenakhtar2190
    @parveenakhtar2190 Рік тому +2

    Kya bat hai mere sab keep it up sir god bless you 🎉

  • @ManjeetKaur-xd9bh
    @ManjeetKaur-xd9bh Рік тому +1

    God bless you Waheguru ji meher karn 🥰🥰🥰🥰🥰❤️❤️❤️❤️❤️

  • @gurdialsinghsangha
    @gurdialsinghsangha 8 місяців тому

    Wah wah wah❤ no words❤ baap baap hee hunda 👏👏❤

  • @RobinSingh-lb8ug
    @RobinSingh-lb8ug Рік тому +6

    Only can Legends understand❤🎶🎸🎹🎺✔👌❤

  • @akhand-bhukkad
    @akhand-bhukkad Рік тому

    You are my Fav Gulshan Ji
    Mahadev apki manokamna Puri kare g🙏

  • @gulludabra3650
    @gulludabra3650 Рік тому

    Wah Ustad wah 🙏

  • @piralal8236
    @piralal8236 Рік тому

    Bahut vdia Gulshan ji
    Ihna kurrhian nu kamjav kro ji 🙏

  • @JaggaSingh-bv4bs
    @JaggaSingh-bv4bs Рік тому

    God bless sweet sisters g and sir g 🙏🙏🙏🙏🥰🥰🥰🥰🥰🥰

  • @chahal9803
    @chahal9803 Рік тому +1

    Bhot sohni awaj sirra sirra waheguru mehar Karan

  • @harwinderkaur4243
    @harwinderkaur4243 Рік тому +1

    Very good performance gods blessings you

  • @SukhwinderKumar-mv8ui
    @SukhwinderKumar-mv8ui 11 місяців тому

    I like it song

  • @pammikaur66
    @pammikaur66 Рік тому

    Gulshanmeer ji you are good singer.

  • @TarsemSingh-kq9tn
    @TarsemSingh-kq9tn Рік тому +1

    ਦਾਤਾਂ ਭਲੀ ਕਰੂ ਜੀ 🙏🙏

  • @user-jh8on1zh4n
    @user-jh8on1zh4n 8 місяців тому

    veery good sir ge❤❤❤❤

  • @farasatliaqat3405
    @farasatliaqat3405 9 місяців тому

    God bless you Sir

  • @harpalsinghmahla3404
    @harpalsinghmahla3404 Рік тому

    Wawa kya voice hain Ji app ji Di ❤ I love You so muchh ❤

  • @voiceofPakistan39
    @voiceofPakistan39 11 місяців тому

    Aaj Rula dita tussi ustad ji 😢😢😢😢😢

  • @surinderbadyal1985
    @surinderbadyal1985 Рік тому

    Very nice waheguruji mehar kern

  • @bindusharma937
    @bindusharma937 11 місяців тому

    Good very good voice

  • @nishaguru9683
    @nishaguru9683 Рік тому +1

    So sweet voice ❤❤

  • @Reetashally
    @Reetashally 11 місяців тому

    awesome !❤❤❤❤🙏

  • @Poonamsalaria
    @Poonamsalaria Рік тому

    Great great great 😊

  • @kulvirkaur5235
    @kulvirkaur5235 Рік тому

    Heart touching voice

  • @KulwinderKaur-lq3ey
    @KulwinderKaur-lq3ey Рік тому

    Wah ji wah superb ah hundi quality ❤

  • @harmanmehta8611
    @harmanmehta8611 Рік тому

    Bahut hi vadia Gulshan Meer sir

  • @Harjinderpandit2085
    @Harjinderpandit2085 11 місяців тому

    Bahut vdia