ਆਜੋ ਮੱਲੋ ਬਾਹਲੀ ਘੈਂਟ ਮੋਟਰ ਦਿਖਾਵਾਂ ਤੁਸੀਂ ਵੀ ਜਰੂਰ ਸੋਚੋਗੇ ਅਜਿਹੀ ਮੋਟਰ ਬਣਾਉਣ ਬਾਰੇ

Поділитися
Вставка
  • Опубліковано 13 вер 2024
  • #punjabi #motor #podcast #farming

КОМЕНТАРІ • 40

  • @GurdevSingh-vd5ie
    @GurdevSingh-vd5ie 22 дні тому +11

    ਵੱਧਿਆ ਹੈ ਬਹੁਤ ਹੀ।। ਘੱਟ ਖਰਚੇ ਕੁਦਰਤ ਦੇ ਨੇੜੇ।।🎉🎉🎉🎉🎉ਵੇਰੀ ਗੁੱਡ 🎉

  • @bikramjitbika9778
    @bikramjitbika9778 22 дні тому +16

    ਪੈਸਾ ਤਾ ਲੋਕਾ ਕੋਲ ਬਹੁਤ ਵਾ ਪਰ ਭਰਾ ਵਰਗਾ ਦਿੱਲ ਕਿਸੇ ਕਿਸੇ ਦਾ ਹੁੰਦਾ

  • @SherSingh-ec7jr
    @SherSingh-ec7jr 21 день тому +10

    ਇਹੋ ਜੀ ਮੋਟਰ ਦੇਖਕੇ ਤਾਂ ਗਿੱਲ ਹਰਦੀਪ ਨੇ ਗਾਣਾ ਲਿਖਿਆ ਹੋਉ (ਵੱਖਰਾ ਨਜਾਰਾ ਬੈਹਕੇ ਮੋਟਰ ਤੇ ਪੀਣ ਦਾ)🙏

    • @nand3219
      @nand3219 13 днів тому +1

      ਪੀਣ ਨੇ ਤਾਂ ਪੰਜਾਬ ਕਰਜਾਈ ਕਰ ਦਿੱਤਾ ਕਿੰਨੇ ਐਕਸੀਡੈਂਟ ਹੋ ਰਹੇ ਹਨ

  • @manjindersinghsidhu1275
    @manjindersinghsidhu1275 17 днів тому +4

    ਹੈਪੀ ਹੋਰਾਂ ਨੂੰ ਸਲਾਮ, ਐ ਵਿਰਸਾ ਸੰਭਾਲਣ ਲਈ

  • @balkaranbrar3906
    @balkaranbrar3906 19 днів тому +4

    ਬਾਈ ਬਹੁਤ ਘੈਂਟ ਬੰਦਾ ਹੱਸ ਮੁੱਖ ਬੰਦਾ ਬਾਈ ਫਰੀਦਕੋਟ ਤੋਂ ਬਾਈ ਅਸੀਂ

  • @user-mg2cv3wk2m
    @user-mg2cv3wk2m 22 дні тому +7

    Very nice somal Germany Munich near Apra Doaba pkey

  • @jagsirsingh4983
    @jagsirsingh4983 17 днів тому +5

    ਬਾਈ ਜੀ ਮੈਂ ਕਮੈਂਟਸ ਕਰਨ ਵਾਲੇ ਨੂੰ ਬਾਨਤੀ ਕਰਦਾ ਹਾਂ ਕਿ ਜਦੋਂ ਪੰਜਾਬੀ ਵਿਚ ਗੱਲਾਂ ਬਾਤਾਂ ਕਰਦੇ ਹਨ ਫੇਰ ਅੰਗਰੇਜ਼ੀ ਵਿਚ ਕਮੈਂਟਸ ਭੈਣਾਂ ਚਦੂਣ ਨੂੰ ਕਮੈਂਟਸ ਕਰਦੇ ਹੋਏ ਜਾਂਦੇ ਬਲਿਕ ਹੀ ਪੰਜਾਬੀ ਵਿਚ ਹੈਂ ਫਿਰ ਅੰਗਰੇਜ਼ੀ ਵਿਚ ਕਮੈਂਟਸ ਨਾਂ ਭੈਣਾਂ ਚਦਾਓਨ ਨੂੰ ਨਾਂ ਕਰੋ ਕਰੋਂ ਜੀ ਹਾਂ

  • @sevenriversrummi5763
    @sevenriversrummi5763 8 днів тому

    BRO deyin Galla sun DiL kush ho geya . TREE BEST FOREVER

  • @karandeepbuttar5922
    @karandeepbuttar5922 21 день тому +2

    ਬਹੁਤ vadia

  • @BalwinderBhullar-oq4de
    @BalwinderBhullar-oq4de 17 днів тому +1

    ਪਤਰਕਾਰ ਜ ਕਰਤਾਰ ਸਿੰਘ ਭੁੱਲਰ ਦੀ ਮੋਟਰ ਦੇਖੋ 10 ਲਖ ਰੁਪਏ ਲਾਂਏ ਨੇ ਪਿੰਡ ਘਰਿਆਲਾ ਤਹਿਸੀਲ ਪਟੀ ਜਿਲਾ ਤਰਨ ਤਾਰਨ

  • @DhAliwAlsAAb000
    @DhAliwAlsAAb000 16 днів тому +3

    ਬਾਈ ਦਿਖਾ ਤਾ ਦਿੱਤਾ ਸਭ ਕੁਝ ।ਪਰ ਹੁਣ ਧਿਆਨ ਰੱਖੀ ਹਰਾਮ ਦੇ ਚੋਰ ਜਾ ਵੇਸੈ ਚੱਕਣ ਆਲੇ ਬਹੁਤ ਨੇ ਨਿਗਾ ਰੱਖੀ

  • @prof.kuldeepsinghhappydhad5939
    @prof.kuldeepsinghhappydhad5939 22 дні тому +3

    Nice 👌

  • @LakhveerMalhi
    @LakhveerMalhi 15 днів тому +1

    Bahut.sona.khete.a

  • @malkitsingh-cl3wb
    @malkitsingh-cl3wb 15 днів тому +1

    ਸਾਰਾ ਟੱਬਰ ਤਾ ਵੀਰ ਦਾ ਬਾਹਰ ਆ ।

  • @BhupinderSinghBadesha
    @BhupinderSinghBadesha 17 днів тому +1

    Very nice 💯

  • @amarjitdhillon6623
    @amarjitdhillon6623 16 днів тому +1

    "The Govt road. has been cut totally Press reporter has over looked this aspect

  • @user-yj6gk2gq2u
    @user-yj6gk2gq2u 17 днів тому +1

    A bambi aa sade ghar v bhut saman

  • @amanpreet9853
    @amanpreet9853 12 днів тому

    Salute abai nu

  • @rajivmalhotra6420
    @rajivmalhotra6420 18 днів тому +1

    Very nice happy ji.

  • @HarjeetSingh-zl5ns
    @HarjeetSingh-zl5ns 18 днів тому +1

    🎉🎉🎉

  • @mundajattvip9785
    @mundajattvip9785 16 днів тому +1

    Ehna To Bs Dharne Lawa Lo..Khet Ch Kam Krn Ala Seyana Kisan Kade Dharne Te Ni Janda..Khet To Hi Time Ni Lagda.

  • @HarbajsinghWaraich-jt8st
    @HarbajsinghWaraich-jt8st 20 днів тому +1

    Very nice 👌 🌹🙏🌹

  • @bhindhersinghrandhawa5943
    @bhindhersinghrandhawa5943 День тому

    👌👌👌

  • @rahulbhardwaj9490
    @rahulbhardwaj9490 14 днів тому

    Moter badhia a veer g waki naal khetan ch bahot ghat a 🌲

  • @jaidhaliwal13
    @jaidhaliwal13 10 днів тому

    bai assi langde rehnde a kehde road te a motor

  • @baljitgrewal4468
    @baljitgrewal4468 14 днів тому

    Nice

  • @JaspreetSingh-it3qh
    @JaspreetSingh-it3qh 19 днів тому +1

    Buhat vadiya bai

  • @GurdevSingh-vd5ie
    @GurdevSingh-vd5ie 22 дні тому +4

    ਬਾਈ ਏਹੋ ਜਿਹੇ ਕੋਠਰੀ ਚ ਕਚੇ ਬਾਂਸ ਕਾਰਨ ਸਾਪ ਚੁਹੇ ਵੜਕੇ ਲੁਕ ਜਾਣਗੇ।।ਔਰ ਅੰਦਰ ਕਦੇ ਨੀਂਦ ਆ ਗਈ ਭੁਲੇ ਚੁੱਕੇ 😢ਸਪ ਲੜ ਸਕਦਾ 😢

    • @gurkiratsingh2205
      @gurkiratsingh2205 22 дні тому +2

      ਤੇਰਾ ਰੋਣ ਕਿਹੜੀ ਗੱਲੋ ਨਿਕਲ ਰਿਹਾ ਇਹ ਖੁਸ਼ ਹੋਣ ਵਾਲੀ ਗੱਲ ਹੈ ਕਿ 22 ਕਿੱਡਾ ਸੋਹਣਾ ਮੋਟਰ ਤੇ ਬਣਾਈ ਫਿਰਦਾ ਰੁੱਖ ਬੂਟੇ ਲਾਈ ਫਿਰਦਾ ਤੂੰ ਰੋਈ ਜਾ ਰਿਹਾ ਮਾਂ ਆ

    • @BinduMavi-rq8zh
      @BinduMavi-rq8zh 22 дні тому +1

      ਇਹੀ ਸ਼ਹਿਰ ਦੇ ਗੁਲਾਮ ਲੋਗ ਹਨ,

    • @KuldipSingh-zm2ft
      @KuldipSingh-zm2ft 20 днів тому +3

      ਤੇਰੀ ਬੁੜੀ ਨੇ ਤੈਨੂੰ ਜੰਮ ਕੇ ਆਪਣਾ ਸੂਆ ਖਰਾਬ ਕੀਤਾ ਲਹਨਤੀਆ

    • @DhAliwAlsAAb000
      @DhAliwAlsAAb000 16 днів тому +1

      @@KuldipSingh-zm2ftਹਰਾਮ ਦਿਆ ਉਹਨੇ ਫਿਕਰ ਚ ਕਿਹਾ । ਤੂੰ ਭੈਣ ਦਾ ਰਿਸਤਾ ਇਹਵੇ ਕਰੀ ਜਾਨਾ

    • @user-ny1vy2gq4v
      @user-ny1vy2gq4v 16 днів тому +2

      ​​@@DhAliwAlsAAb000ਛੋਟੇ ਵੀਰ ਐਨਾਂ ਗਰਮ ਨੀਂ ਹੋਈਦਾ। ਕੋਈ ਗੱਲ ਨੀਂ ਬਾਈ ਨੇਂ ਕੁਮੈਂਟ ਰਾਹੀਂ ਆਪਣੀਂ ਮਾਨਸਿਕਤਾ ਜ਼ਾਹਿਰ ਕਰਤੀ। ਗਾਲ੍ਹ ਕੱਢਕੇ ਗੱਲਬਾਤ ਤਾਂ ਵੈਸੇ ਈ ਨੀਂ ਚੰਗੀ ਲੱਗਦੀ। ਕਈ ਵਾਰ ਤਾਂ ਆਪਣੇਂ ਬੱਚੇ, ਪਰਿਵਾਰ ਈ ਵੇਖ, ਪੜ੍ਹ ਲੈਂਦੇ ਆ। ਨਾਲੇ ਪਤਾ ਨੀਂ ਕਿਹੜੇ ਦੇਸ਼ਾਂ - ਵਿਦੇਸ਼ਾਂ ਤੱਕ ਜਾਣਾ ਹੁੰਦਾ ਸਾਰੀ ਗੱਲਬਾਤ ਨੇਂ।

  • @BalwinderBhullar-oq4de
    @BalwinderBhullar-oq4de 17 днів тому +1

    ਪਤਰਕਾਰ ਜ ਕਰਤਾਰ ਸਿੰਘ ਭੁੱਲਰ ਦੀ ਮੋਟਰ ਦੇਖੋ 10 ਲਖ ਰੁਪਏ ਲਾਂਏ ਨੇ ਪਿੰਡ ਘਰਿਆਲਾ ਤਹਿਸੀਲ ਪਟੀ ਜਿਲਾ ਤਰਨ ਤਾਰਨ