ਪਰਾਲ਼ੀ ਦੀਆਂ ਝੋਪੜੀਆਂ ਬਣਾ ਲੱਖਾਂ ਦੀ ਕਮਾਈ ਕਰਨ ਵਾਲਾ ਕਿਸਾਨ

Поділитися
Вставка
  • Опубліковано 11 гру 2024

КОМЕНТАРІ • 74

  • @jatindersingh1699
    @jatindersingh1699 11 місяців тому +19

    ਬਹੁਤ ਵਧੀਆ ਪ੍ਰੋਜੈਕਟ ਹੈ ਕਿਸਾਨ ਵੀਰਾਂ ਨੂੰ ਸਹਾਇਕ ਧੰਦੇ ਵੀ ਸ਼ੁਰੂ ਕਰਨੇ ਚਾਹੀਦੇ ਹਨ ਨਿਰਾ ਜੀਰੀ ਕਣਕ ਤੋਂ ਹਟ ਕੇ ਵੀ ਕੁਝ ਕਰਨਾ ਚਾਹੀਦਾ ਹੈ ਅੱਜ ਕੱਲ ਕਿਸਾਨ ਮਿਹਨਤੀ ਨਹੀਂ ਰਿਹਾ ਬਹੁਤ ਘੱਟ ਹਨ ਜੋ ਮਿਹਨਤੀ ਕਿਸਾਨ ਹਨ ਮਿਹਨਤ ਕਰਨ ਤੋਂ ਕਿਸਾਨ ਭੱਜ ਰਿਹਾ ਹੈ ਤਾਂ ਹੀ ਉਸ ਨੂੰ ਹਰ ਚੀਜ਼ ਦੇ ਵਿੱਚ ਘਾਟਾ ਪੈ ਰਿਹਾ ਹੈ ਪਰ ਇਸ ਤਰ੍ਹਾਂ ਦੇ ਅਗਾਂਹ ਵਧੂ ਕਿਸਾਨ ਵਧੀਆ ਤਰੀਕੇ ਨਾਲ ਆਪਣੀ ਆਮਦਨ ਚ ਵਦਾ ਕਰਦੇ ਹਨ

    • @sukhtalk
      @sukhtalk  11 місяців тому +2

      ਆ ਕਿਸਾਨ ਕਰਦਾ ਇੱਕ ਲੱਖ ਰੁਪਏ ਕਿੱਲੋ ਵਿਕਣ ਵਾਲੀ ਫ਼ਸਲ ਦੀ ਖੇਤੀ a crop that sells for one lakh rupees per kg
      ua-cam.com/video/dcD2mB_uo7E/v-deo.html

    • @LalitKumar-ed2ug
      @LalitKumar-ed2ug 4 місяці тому

      ​@@sukhtalky

  • @BaljinderSingh-hk1rs
    @BaljinderSingh-hk1rs 11 місяців тому +13

    ਮਿਹਨਤ ਦਾ ਮੁੱਲ ਜਰੂਰ ਪਵੇਗਾ

  • @talwindersingh4332
    @talwindersingh4332 11 місяців тому +11

    ਸਰਦਾਰ ਸਾਹਿਬ ਆਪਣੇ ਧੰਦੇ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ। ਸਹਿਜ ਸੁਭਾਅ ਡੂੰਘੀਆਂ ਜਾਣਕਾਰੀਆਂ ਦੀ ਸਾਂਝ ਪਾ ਰਹੇ ਹਨ।

  • @KhushveerMaan
    @KhushveerMaan 11 місяців тому +22

    ਅਜੀਬ ਜਿਹੀ ਗੱਲ ਆ ਇਨ੍ਹੇਂ ਵਿਊਜ ਨੇ ਪਰ ਲਾਈਕ ਸਿਰਫ ਗਿਣਤੀ ਦੇ ਕਰਦੇ ਆ ਲੋਕ,,ਚੰਗੀ ਚੀਜ਼ ਪਤਾ ਨਹੀਂ ਕਿਉਂ ਨਹੀਂ ਪਸੰਦ ਕਰਦੇ ਯਰ ਲੋਕ

  • @manjitsingh1045
    @manjitsingh1045 9 місяців тому +1

    ਬਹੁਤ ਸੋਹਣਾ ਮੇਰੇ ਵੀਰ ਕੰਮ ਕਰਦਾ

  • @ranbirpalsingh1220
    @ranbirpalsingh1220 11 місяців тому +2

    ਬਹੁਤ ਵਧੀਆ ਜੀ 🙏🏼🙏🏼

  • @AmandeepKaur-ps2mr
    @AmandeepKaur-ps2mr 11 місяців тому +4

    ਵਧੀਆ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ

  • @SikanderSingh-ve7us
    @SikanderSingh-ve7us 11 місяців тому +2

    ਬਹੁਤ ਵਧੀਆ ਵੀਰ ਜੀ ।

  • @AvtarNirman
    @AvtarNirman 10 місяців тому +1

    Nice video ❤

  • @GurcharanSandhu-gf4yc
    @GurcharanSandhu-gf4yc 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @boharsingh7725
    @boharsingh7725 11 місяців тому +2

    ਬਹੁਤ ਹੀ ਵਧੀਆ ਬਾਈ 🙏🙏🙏🙏🙏

  • @jasdeepgill8550
    @jasdeepgill8550 11 місяців тому +2

    Wah g wah, great job👏👏👏❤️❤️❤️❤️

  • @raghbirsinghdhindsa3164
    @raghbirsinghdhindsa3164 11 місяців тому +2

    ਵਧੀਆ ਜੀ

  • @manjeetsinghsehmbi1795
    @manjeetsinghsehmbi1795 11 місяців тому +1

    Hi mam. Very very good very nice Veer ji 👍👍🏻👍🏻👍👍🏻 all the best 👍🏻

  • @robinbhatti909
    @robinbhatti909 11 місяців тому +1

    Very good veer 👍❤❤❤

  • @alphagaming7264
    @alphagaming7264 11 місяців тому

    ਵੀਰ ਬਹੁਤ ਵਧੀਆ ਜੀ

  • @BhupinderBrar-pk8lm
    @BhupinderBrar-pk8lm 11 місяців тому +1

    Very good job y G

  • @pallsinghbawa9550
    @pallsinghbawa9550 11 місяців тому +1

    Gud job

  • @kulpreetsingh9978
    @kulpreetsingh9978 11 місяців тому

    Great job and new work in the punjabi

  • @HarpreetKaur-kc7sk
    @HarpreetKaur-kc7sk 11 місяців тому +5

    Waheguru ji tuhanu chardi kla vich rkhe 🙏

  • @HarwinderHarry-bd8pr
    @HarwinderHarry-bd8pr 11 місяців тому

    Good.information.and.saving.water.thanks

  • @laaljotsingh6141
    @laaljotsingh6141 11 місяців тому +2

    THANKS HARD WORK MAKE MONEY GOD BLESS ALL OF YOU

  • @amriksingh8888
    @amriksingh8888 11 місяців тому +23

    ਜਾਣਕਾਰੀ ਚੰਗੀ ਪਰ ਅਧੂਰੀ ? ਨਾਂ ਪਿੰਡ ਦਾ address ਨਾਂ contract number ਬਾਈ ਜੀ ਦਾ ਨਾਮ ਪਤਾ , ਕਿਉ ਕੇ ਮੈ ਪਨੀਰੀ ਲੈਣੀ ਸੀ ਵੀਰ ਕੋਲੋੰ video full ਦੇਖੀ ਪਰ ਫਿਰ ਵੀ ਰਹਿ ਗਏ ਖਾਲੀ ।ਅਧੂਰਾ ਗਿਆਨ ਕਿਸੇ ਦਾ ਕੁਝ ਨਹੀੰ ਸਵਾਰਦਾ , ਫਿਰ ਵੀ ਧੰਨਵਾਦ ।।।।।

    • @pavittarsingh739
      @pavittarsingh739 11 місяців тому +1

      ਇੰਟਰਵਿਊ ਲੈਣ ਵਾਲੀ ਅਨਜਾਣ ਐ|

    • @avtardhaliwal5370
      @avtardhaliwal5370 11 місяців тому +1

      ਫਸ ਨਾ ਜਾਇਓ ਬਹੁਤ ਭੈੜੀ ਹੁੰਦੀ ਹੈ ਖੁੰਬਾਂ ਲਗਾ ਕੇ

    • @sukhtalk
      @sukhtalk  11 місяців тому +1

      ਆ ਕਿਸਾਨ ਕਰਦਾ ਇੱਕ ਲੱਖ ਰੁਪਏ ਕਿੱਲੋ ਵਿਕਣ ਵਾਲੀ ਫ਼ਸਲ ਦੀ ਖੇਤੀ a crop that sells for one lakh rupees per kg
      ua-cam.com/video/dcD2mB_uo7E/v-deo.html

    • @JatinderSingh-ey3cl
      @JatinderSingh-ey3cl 11 місяців тому

      Bai ji paniri ni hundi compst bag hunde main b laye hoye ne chandigarh

    • @BaldevSingh-wo3ee
      @BaldevSingh-wo3ee 11 місяців тому

      ​@@pavittarsingh739aààaaaaaaaaàaàaàà

  • @SatnamSingh-su3kq
    @SatnamSingh-su3kq 11 місяців тому +1

    Very good job

  • @kulpreetsingh9978
    @kulpreetsingh9978 11 місяців тому

    Very nice job I'm live in America 🇺🇸 bhaji

  • @bhullaramrik8538
    @bhullaramrik8538 11 місяців тому

    Vadia

  • @Jagmohan-f4o
    @Jagmohan-f4o 11 місяців тому

    Good

  • @BajwaRajveerSingh
    @BajwaRajveerSingh 11 місяців тому +6

    ਬਾਈ ਦਾ ਪੂਰਾ ਐਡਰੈੱਸ ਤੇ ਫੋਨ ਨੰ: ਦਿਓ ਜੀ

  • @sardarmattu9258
    @sardarmattu9258 11 місяців тому +3

    ਇੰਟਰਵਿਉ ਵਾਲੀ ਭੈਣ ਨੇ ਵੀਰ ਦਾ ਨੰਬਰ ਨਾ ਪੁੱਛਿਆ ਤੇ ਨਾ ਦੱਸਿਆ ਇਹ ਘਾਟ ਰਹੀ ਇਸ ਪ੍ਰੋਗਰਾਮ ਦੀ

  • @harbanssingh4500
    @harbanssingh4500 11 місяців тому

    Vadhiya project hai saade hor kisaana nu eh project bhi laune chahide ne.

  • @sukhtalk
    @sukhtalk  11 місяців тому +1

    ਆ ਕਿਸਾਨ ਕਰਦਾ ਇੱਕ ਲੱਖ ਰੁਪਏ ਕਿੱਲੋ ਵਿਕਣ ਵਾਲੀ ਫ਼ਸਲ ਦੀ ਖੇਤੀ a crop that sells for one lakh rupees per kg
    ua-cam.com/video/dcD2mB_uo7E/v-deo.html

  • @BalwinderSingh-pk1tm
    @BalwinderSingh-pk1tm 11 місяців тому

    Shed da size ki hai veer ji

  • @atozsolution4877
    @atozsolution4877 11 місяців тому

    PB10 GOOD 🌹🌹🌹🙏🙏🌹🌹🌹

  • @sandeep_patialvi
    @sandeep_patialvi 11 місяців тому

    Bandey da address phone v de deya karo ji jey kisi ney gal karni hoye

  • @shivanisharma5562
    @shivanisharma5562 11 місяців тому +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

  • @ladirandhawa3808
    @ladirandhawa3808 11 місяців тому

    What your village name

  • @NirmalSingh-ys7wz
    @NirmalSingh-ys7wz 11 місяців тому +10

    ਬਹੁਤ ਵਧੀਅਾ ਜਾਣਕਾਰੀ ਪਰ ਬੀਬੀ ਵਾਲ ਕਿਓ ਖਿਲਾਰੇ ਹਨ ਜੇ ਬੰਨ੍ਹ ਲਵੇਂ ਤਾਂ ਚੰਗਾ ਲੱਗੇ।

    • @sukhtalk
      @sukhtalk  11 місяців тому +3

      ਇਹਦੇ ਪਿੱਛੇ ਵੀ ਕਾਰਨ ਆ ਮੇਰੇ ਫੇਸ਼ ਤੇ ਕੱਟ ਲੱਗਿਆ ਹੋਇਆ ਲੋਕ ਮਜ਼ਾਕ ਉਡਾਉਂਦੇ ਸੋ ਵਾਲ ਖੁੱਲੇ ਰੱਖਣ ਨਾਲ ਨਹੀ ਦਿਖਦਾ

    • @naibsingh-d6h
      @naibsingh-d6h 11 місяців тому +1

      ਵਧੀਆ ਜਾਣਕਾਰੀ

    • @KhushveerMaan
      @KhushveerMaan 11 місяців тому +6

      ​@@sukhtalkਲੋਕਾਂ ਨੇ ਤਾਂ ਨਾ ਰਾਮ ਛੱਡਿਆ ਨਾ ਰਾਵਣ ਇਸ ਬਾਈ ਨੇ ਗੱਲ ਸਹੀ ਕਹੀ ਤੁਸੀਂ ਹੋ ਸਕੇ ਤਾਂ ਵਾਲ ਬੰਨ੍ਹ ਲਵੋ,, ਗੁਸਤਾਖੀ ਮਾਫ਼

  • @KuldeepSingh-l9h6g
    @KuldeepSingh-l9h6g 11 місяців тому +1

    Ph nu Reply me please Bai g

  • @kharoudk5869
    @kharoudk5869 11 місяців тому

    Sarkar ni sath dindi jekr sarkar sath dve ki lodd hai canda jan di

  • @deepsinghsingh6262
    @deepsinghsingh6262 11 місяців тому

    😂😂😂

  • @jagvirsekhon2597
    @jagvirsekhon2597 11 місяців тому

    2 lakh gap gup

  • @varindersinghvarindersingh1720
    @varindersinghvarindersingh1720 10 місяців тому

    80lakh keh rea tuc 8lakh keh ree oo

  • @deepsinghsingh6262
    @deepsinghsingh6262 11 місяців тому

    Prali wala oyo banya pe😂😂

  • @jasvirsidhu7820
    @jasvirsidhu7820 11 місяців тому

    No safe dangerous

  • @GurdevSingh-vd5ie
    @GurdevSingh-vd5ie 11 місяців тому

    ਬਾਈ ਇਹ ਤਾਂ ਠੀਕ ਹੈ।।ਪਰ ਜੇ।।ਸਪ ਆ ਜਾਏ।। ਬੰਦਾ ਸੁਤਾ ਪਯਾ ਹੋਏ।।ਜਾਨ ਦਾ ਖ਼ਤਰਾ ਵੱਧ ਹੈ।।ਇਸ ਚ।।😅😅 ਖਾਸਕਰਕੇ ਰਾਤ ਨੂੰ ਸਪ ਵੜਕੇ ਬੈਠ ਜਾਏ।।ਦਿਨੇ ਪਤਾ ਨਾ ਲੱਗੇ।ਬੰਦਾ ਦਿਨੇ ਜਾ ਬੈਠੇ ਸਪ ਡੰਗ ਮਾਰ ਜਾਏ।।😢😢😢😢

  • @GurjantGill-ek8sl
    @GurjantGill-ek8sl 11 місяців тому +1

    ਨਾ ਪਿੰਡ ਦਾ ਨਾਮ ਪੁੱਛਿਆ ਨਾ ਕੋਈ ਫੋਨ ਨੰਬਰ , ਵਾਲ਼ ਖਿਲਾਰ ਕੇ ਮਾਇਕ ਕੈਮਰਾ ਚੱਕ ਲਿਆ , ਤੁਜਰਬੇ ਦੀ ਘਾਟ,
    ਪਹਿਲਾਂ ਤਾਂ ਕਹਿੰਦੀ ਆਹ ਕੀ ਝੁੱਗੀਆਂ ਜਿਹੀਆਂ ਬਣਾ ਲਈਆਂ ਫੇਰ ਕਹਿੰਦੀ ਆਪਾਂ ਪਿਛਲੇ ਸਾਲ ਵੀ ਵੀਡੀਓ ਕੀਤੀ ਸੀ ,ਵਧੀਆ ਤੇ ਜਾਣਕਾਰੀ ਭਰਪੂਰ ਵੀਡੀਓ ਬਣ ਸਕਦੀ ਸੀ ਪਰ ਅਕਲਾਂ ਬਾਝੋਂ ਖੂਹ ਖਾਲੀ !
    ਇਹ ਤਾਂ ਉਹ ਹੋਈ ਕੋਈ ਨਵੀਂ ਵਿਆਹੀ ਆਈ ਸੀ ਕੁਦਰਤੀ ਸੱਸ ਨੂੰ ਕਿਸੇ ਰਿਸ਼ਤੇਦਾਰੀ ਜਾਣਾ ਪੈ ਗਿਆ ਤੇ ਨਵੀਂ ਵਿਆਹੀ ਨੂੰਹ ਆਪਣੇ ਸਹੁਰੇ ਨੂੰ ਕਹਿੰਦੀ ਬਾਪੂ ਜੀ ਮੈਂ ਕੜ੍ਹੀ ਬਣਾਵਾਂ ਸਹੁਰਾ ਕਹਿੰਦਾ ਭਾਈ ਤੈਥੋਂ ਬਣਨੀ ਨੀ , ਅੱਗੋਂ ਕਹਿੰਦੀ ਜੇ ਮੈਂ ਕਦੇ ਬਣਾਈ ਨੀ ਬੇਬੇ ਨੂੰ ਬਣਾਉਂਦੀ ਨੂੰ ਤਾਂ ਦੇਖਿਆ , ਸਹੁਰਾ ਕਹਿੰਦਾ ਬਣਾ ਲਾ ਭਾਈ, ਬਣਾਉਣ ਲੱਗੀ ਗੱਠਾਂ ਪੈ ਗਈਆਂ ਤੇ ਸਹੁਹਾ ਕਹਿੰਦਾ ਚੱਲ ਕੋਈ ਨਾ ਮੈਂ ਡੋਲ਼ ਦਿੰਨਾਂ ਅੱਗੋ ਕਹਿੰਦੀ ਜੇ ਬਣਾਉਣੀ ਨੀ ਆਈ ਡੋਲਣੀ ਤਾਂ ਆਉਂਦੀ ਆ ਡੋਲਣ ਲੱਗੀ ਨੇ ਗਰਮ ਗਰਮ ਪੈਰਾਂ ਤੇ ਪਾ ਲਈ !

    • @sukhtalk
      @sukhtalk  11 місяців тому

      ਅਗਲੇ ਨੇ ਮਨਾ ਕੀਤਾ ਤੇਰੇ ਵਰਗੇ ਵਿਦਵਾਨ ਬਿਨਾ ਗੱਲੋ ਫ਼ੋਨ ਕਰੀ ਜਾਂਦੇ ਵੀਰ ਕਹਿੰਦਾ ਕਰਨਾ ਕਿਸੇ ਨੇ ਕੁੱਝ ਹੁੰਦਾ ਨੀ ਬਾਕੀ ਕੁੜੀ ਜੋ ਮਰਜ਼ੀ ਕਰੇ ਉਹਦੀ ਲਾਇਫ਼ ਤੁੰ ਆਵਦੀਆ ਸਾਂਭ

    • @SanghaVlogs265
      @SanghaVlogs265 11 місяців тому

      🙏🙏

  • @iqbalsingh7628
    @iqbalsingh7628 11 місяців тому +3

    ਸਾਰੀਆਂ ਗੱਠਾ ਸਡ਼ ਗਈਆਂ ਇਥੇ ਝੌਪਡੀਆ ਕਿਸੇ ਸਡ਼ ਦਿੱਤੀਆ ਨੁਕਸਾਨ ਵੱਧ ਹੋ ਜਾਊ

    • @narvir_4966
      @narvir_4966 11 місяців тому +1

      Nahi reesa Teri soch deeya

    • @HarjeetSingh-ks8rw
      @HarjeetSingh-ks8rw 11 місяців тому

      ਸੋਚ ਠੀਕ ਰੱਖੋ
      ਜੇ ਕੰਮ ਨਹੀਂ ਕਰਨਾ

  • @skentertainer43
    @skentertainer43 11 місяців тому +1

    Bai ji da phone number v share kar deo ji

  • @ripansidhu6579
    @ripansidhu6579 11 місяців тому

    Good