Tehna Ji! SSA! Only general Info g: Mr. Trudeau ne (Governor General rahin) Canadian Parliament March 24, 2025 tak suspend kar ditti hai te Mr. Trudeau jadon tak Liberal Party apna new leader nahin chun lendi, udon tak (2-3 mahine tak) oh Prime Minister bane rehngey. So ajey tak ohna kol PM di full power hai ji. Jadon new leader chun ho jaoo, fir oh official resign karngey g. With Best wishes and best regards Ji. From: Montreal, Canada 👍👍👏👏🙏🙏
ਮੈਂ ਉੱਥੇ ਹਮੇਸ਼ਾ ਖਾਮੋਸ਼ ਰਹਿੰਦਾ ਹਾਂ , ਜਿੱਥੇ
*ਦੋ ਕੌੜੀ ਦੇ ਲੋਕ ਖੁਦ ਨੂੰ ਹੁਸ਼ਿਆਰ ਸਮਝਦੇ ਹੋਣ*
❤
@ 😍🙏
ਰਿਸ਼ਤੇ ਉਹਨਾਂ ਨਾਲ ਹੀ ਰੱਖੋ ਜਿਹੜੇ ਸਮਾਂ ਆਉਣ ਤੇ
*ਸਹਿਯੋਗ ਤੇ ਪਿਆਰ ਦਿਖਾਉਣ, ਔਕਾਤ ਨਹੀਂ*
ਟਰੂਡੋ ਨੇ ਕੋਈ ਚਾਲ ਨਹੀਂ ਖੇਡੀ ਚਾਲਾਂ ਸਾਡੇ ਆਪਣੇ ਹੀ ਖੇਡ ਰਹੇ ਹਨ
ਕਿਸੇ ਵਿਅਕਤੀ ਦੇ ਕੱਪੜੇ ਸਾਫ਼ ਹੋਣ ਜਾਂ ਨਾ
*ਲੇਕਿਨ ਉਸਦੇ ਇਰਾਦੇ ਸਾਫ਼ ਹੋਣੇ ਚਾਹੀਦੇ ਨੇ*
Deep barar beta sat shri akal ji
@ 😍🙏 ji ਆਂਟੀ ਜੀ
ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ
*ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
DALEWALL AAP AND CONGRESS DAA PALTUU PIG HA
ਬਹੁਤ ਵਧੀਆ ਵਿਸ਼ਲੇਸ਼ਣ...ਭਾਸ਼ਾ ਬੇਹੱਦ ਮੇਚ ਵਾਲੀ ...ਸ਼ੁਕਰੀਆ ਟਹਿਣਾ ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
ਵਾਹਿਗੁਰੂ ਜੀ
ਬਹੁਤ ਚੰਗੀ ਗੱਲ ਆ ਏਕਤਾ ਹੋ ਜਾਵੇ ਪਰ ਦੇਰ ਕਰ ਦਿੱਤੀ ਸਰਕਾਰ ਅੰਦਰ ਖਾਤੇ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਚੁੱਕੀ ਹੈ।ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ। ਸਨਅਤੀ ਮਜਦੂਰਾਂ ਸਨਅਤ ਕਾਰਾਂ, ਖੇਤਮਜਦੂਰਾਂ, ਰੇਹੜੀ ਫੜੀ, ਦੁਕਾਨਦਾਰ ਸਭ ਦੀ ਏਕਤਾ ਦੀ ਲੋੜ ਹੈ। ਹਮੀਰ ਸਿੰਘ ਜੀ ਚਿੰਤਾ ਸਮੇਂ ਸਮੇਂ ਕਰਨ ਲਈ ਧੰਨਵਾਦ।
ਬਿਲਕੁਲ ਇਹ ਦੇਸ਼ ਦੇ ਹਰ ਬਸ਼ਿੰਦੇ ਦੀ ਲੜਾਈ ਹੈ
ਆਪਣੀ ਗਲਤੀ ਨਹੀਂ ਮੰਨ ਦੇ ਹੋਰਾਂ ਨੂੰ ਹੀ ਕਹਿ ਰਹੇ ਨੇ ਚਲਾਕੀ ਕਰ ਗਿਆ ਹੈ😂😂😂😂waha ji waha
ਧੰਨਵਾਦ ਟਹਿਣਾ ਜੀ
Canada ਦੀ election ਬਹੁਤ ਜਲਦੀ ਹੋ ਜਾਣੀ ਹੈ. March -April ਤਕ.
ਬਾਕੀ ਜਿਨਾਂ ਕੋਲ ਐਸ ਵੇਲੇ PR status ਨਹੀਂ ਹੈ ਉਹ ਆਪਣੇ ਆਪ canada ਛੱਡ ਕੇ ਚਲੇ ਜਾਣ ਤਾਂ ਓਨਾ ਲਈ ਚੰਗਾ ਰਹੇਗਾ. ਕਿਉਂ ਕਿ ਦੁਬਾਰਾ ਆਪਣੇ ਦੇਸ਼ ਵਿੱਚੋਂ ਬੈਠੇ ਹੋਏ ਹੀ PR ਲਈ aply ਕਰ ਸਕਣਗੇ ਜੇ canada ਸਰਕਾਰ ਵਲੋਂ ਕੱਢੇ ਗਏ ਫੇਰ ਕਦੇ ਵੀ ਵਾਪਿਸ canada ਨਹੀਂ ਵੜ ਸਕਣਗੇ.
Canada ਨੇ ਲੱਖਾਂ ਦੇ ਹਿਸਾਬ ਨਾਲ deportation ਕਰਨੀ ਹੈ.
ਕੋਈ ਵੀ ਨਵੀਂ ਸਰਕਾਰ ਹੁਣ ਇਨ੍ਹਾਂ ਲੋਕਾਂ ਨੂੰ canada ਵਿਚ ਰੱਖਣ ਦੀ ਗਲਤੀ ਨਹੀਂ ਕਰੇਗੀ.
Its best to say Good Bye Canada.
Tirath baj ki tusi sahi keh rahe ho veer?
@user67125 Thank you ji for understanding.
ਟਹਿਣਾ ਸਾਹਿਬ ਕੱਲ ਸਾਰਾ ਦਿਨ ਮੋਗਾ ਚ 8 ਵਜੇ ਸੂਰਜ ਨਿਕਲ ਆਇਆ ਸੀ ਵਦੀਆ ਦਿਨ ਲਗਿਆ ਜੀ ਕੋਈ ਧੁੰਧ ਨਹੀਂ ਸੀ ਜੀ
Sade v dhup c pr dhundh kithe c😂😂😂😂😂
Khanna tu ludhiana te side te bhut bura hal hai kush disda nehi bhut accident hunde ne
Nabhe 2 vje dhup nikli
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਵੀਰ ਜੀ 🙏
whaguruji
ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਆਰਾਮ ਨਾਲ ਘਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ
ਬਹੁਤ ਵਧੀਆ
❤🤙👌✌
ਟੈਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਛੋਟੇ ਵੀਰ ਜੀ
ਹੁਣ ਸਾਰਿਆਂ ਸਟੂਡੈਂਟ ਕੱਢਣਗੇ ਤਾਂ ਕਨੇਡਾ ਦੀ ਗਰੋਥ ਡਿੱਗ ਜਾਵੇਗੀ
ਬਹੁਤ ਸਹੀ ਗੱਲ ਕਹੀ ਹੈ ਟਹਿਣਾ ਸਾਬ ਨੇ । ਲੋਕਾਂ ਨੂੰ ਮੁਫ਼ਤਖੋਰੀ ਦੀ ਆਦਤ ਪੈ ਚੁੱਕੀ ਹੈ।
ਐਲਾਨ ਨਹੀ, ਪਹਿਲੇ, ਆਮ ਲੋਕਾਂ ਨੂੰ ਦੇਣ, ਤਾਂ ਮੰਨਣਾ, ਅੱਜ ਕਿਸਾਨ ਭੁੱਖ ਹੜਤਾਲ ਨਾਲ ਮਰ ਰਹੇ, ਦੁਨਿਆਵੀ ਵਿਸ਼ਵਾਸ ਨਾ ਕਰਨ
ਪੰਜਾਬ ਆ ਕੇ ਮਰਨ ਵਰਤ ਰੱਖਣ, ਜਾ ਭਗਵੰਤਮਾਨ ਕੁਝ ਸਹੂਲਤ ਦੇਵੇਗਾ?
@@rajwantkaur7921biba sare party wale kanjar aa, Punjab nu kujh nahi dena ehna ne
ਟਹਿਣਾ ਸਾਬ੍ਹ ਸਤਿ ਸ੍ਰੀ ਅਕਾਲ !!
ਟਰੂਡੋ ਸਾਬ ਨੇ ਜੋ ਸਿੱਖਾਂ ਦੀ ਇੱਜ਼ਤ ਕੀਤੀ ਹੈ ਨਾਖਹਿਲਾਂ ਹੋਈ ਹੈ ਤਾਂ ਬਾਦ ਵਿੱਚ ਹੋਣੀ ਹੈ .ਅਸੀ ਸਦਾ ਟਰੂਡੋ ਸਾਬ ਦੀ ਇੱਜ਼ਤ ਕਰਾਂਗੇ 💪🏻💪🏻💪🏻💪🏻💪🏻😊
failed politician trudo
Eh kisi dharam de gal ne h economy de gal h 😂....
ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੁਪਲ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
Sat Sri akaal to all 🙏🎈
❤❤
Very good thana shiab ji thanks v rano the payal disaster ludhiana Punjab good morning
Good job prime Asia keep it up 👍
🙏🙏👍🏻👍🏻
ਸਤਿ ਸ੍ਰੀ ਅਕਾਲ ਜੀ 🙏🙏
Great team work
🙏🙏
Good 👍😊
ਭਰਾਵਾ ਫਿਲਪਾਈਨ ਨਹੀਂ ਫਿਲੀਪੀਂਸ ਹੁੰਦਾ ਤੁਹਾਡੇ ਖਾਨੇ ਨੀ ਪੈਂਦੀ
Good news for well weather 🎉 🌳🐪🍉🌿🌾🌾🌾🌾🌳
🙏🏻
ਸਤਿ ਸ੍ਰੀ ਅਕਾਲ ਬਾਈ ਜੀ🙏❤
ਫਿਰ ਤੁਸੀਂ ਦਸੋ ਕਿਹੜੀ ਪਾਰਟੀ ਨੂੰ ਵੋਟ ਪਾਈਏ
new shirt looks good.
Slovakia IAM living in Slovakia 25 years
🙏🙏🙏🙏🙏
Like no 403 ji Tehna sahib ji sat shri akal ji 🌷 🙏
ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ
Good Morning Janab 🙏
Tehna Ji! SSA! Only general Info g:
Mr. Trudeau ne (Governor General rahin) Canadian Parliament March 24, 2025 tak suspend kar ditti hai te Mr. Trudeau jadon tak Liberal Party apna new leader nahin chun lendi, udon tak (2-3 mahine tak) oh Prime Minister bane rehngey. So ajey tak ohna kol PM di full power hai ji. Jadon new leader chun ho jaoo, fir oh official resign karngey g. With Best wishes and best regards Ji. From: Montreal, Canada 👍👍👏👏🙏🙏
Sat shri akal ji
Satshiree akal ji 🙏 🌷 ⚘️ 🌺 ❤️
Good morning
Ah jao ahsi v Punjab vich roti moj de khanai ha wahaguru app hajar najar hn
Canada vich vi Loka nu Sarkar bohot kuj Free Milda England vich vi Loka nu Sarkar Walo bohot kuj Free Milda Sab Jande ne
ਕੀ ਇਹ ਖਾਸ ਤੌਰ 'ਤੇ ਪੰਜਾਬੀਆਂ ਲਈ ਹੈ?
ferozpur
Instead of struggling , students should come back.
🎉🎉🎉🎉🎉🎉🎉
Registration ta Punjab me bhee ki thee par mile kia
Vote laen ke lai rishbet daen balon ko jail mae Dal Dana chahida.
It is very difficult to live illegally in Canada .Punjabi style Dharnas will not work on canada land.
Veere ethe Bombay vich hun 28 digree hai...
Elon Musk Game Changer 👈🏻🤔🧐😎
What r u doing in Filipino
🙏🇩🇪❤️
ludhiane to Amritsar tk duhnd bhut pedi aa hr roj 10 din ho gae
ਭਗਵੰਤ ਮਾਨ ਦਾ ਰਾਜਨੀਤਕ
ਕੈਰੀਅਰ ਤਾਂ ਖਤਮ ਸਮਝੋ 💯%
Why Slovakia immigration is very bad for India Punjabi
Work nu dekhna chahida hai but schema nu nahi
Go back what a big deal
Why's Slovakia very bad for India why
*🙏❣️ਅੱਜ ਦਾ ਵਿਚਾਰ❣️🙏*
*ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਮਨੁੱਖ ਹਮੇਸ਼ਾ ਮੌਕੇ ਦਾ ਫਾਇਦਾ ਉਠਾਵੇ, ਉਹ ਸਫਲ ਹੋ ਜਾਂਦਾ ਹੈ। ਇਸ ਨੂੰ ਕਿਸਮਤ ਨਹੀ ਆਖਣਾ ਚਾਹੀਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Ah ohda he hisa haga canyda da 🤔🤔🤔🤔🤔🤔
Bhagwant man te bjp mil ke amratpal Singh nu bahrnhi sun den ge edhahi nave nave kes pai jaan ge ena nu apni kursi da khatra hey
Mm mm
Jiray ethey aagaey una nay luk jana bhaiji...😂😂😂ey nahe kaboo andey hu😂😂😂kai tan 0 avenue tu border cross kargaey😂
Bro india ja ke bhai ranjeet singh di interview kro against badals thanks
Good job tehna veer ji. Fdk
Bjp ka apko kahan se pta chla
Sir ji kaday punjabi nu deep satet day bary we rubru kro 🤔🤔🤔🤔🤔🤔🤔🤔🤔
I think you are BBS
Modi ji best in the world
All Nonsense, where are jobs ???
Paji i am living out of india what' i think modi ji very good
ਜਿੰਦਾ ਸਹੀਦ ਸ੍ਰੱਃ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
Sara kuj band kro dhoka a
Failed politician trudo
ਟਟਹਿਣਿਆਂ ਕਣਕ ਲਈ ਧੰਦ ਠਹੀਂ ਧੁੱਪ ਫਾਇਦੇਮੰਦ ਹੈ।
ਜਨਵਰੀ, ਫਰਵਰੀ ਤੇ ਮਾਰਚ ਵਿੱਚ ਘੱਟ ਤਾਪਮਾਨ ਕਣਕ ਲਈ ਫਾਇਦੇਮੰਦ ਹੁੰਦਾ ਹੈ। ਝਾੜ ਵਧ ਨਿਕਲ਼ਦਾ ਹੈ।
@ਕੁਦਰਤਹੀਰੱਬਹੈbai ji jehne kothe te kanak bijni aa, ohnu dhup chahidi aa?
Free de revdi baant raha h 🤣 kejriwal delhi next sri lankan
ਟਹਿਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ