Khabar Di Khabar (2145) || Dallewal ਦਾ ਨਵਾਂ ਐਲਾਨ , ਰਾਤੋ ਰਾਤ ਕਿਉਂ ਕੀਤਾ ਆਹ ਵੱਡਾ ਫ਼ੈਸਲਾ

Поділитися
Вставка
  • Опубліковано 25 січ 2025

КОМЕНТАРІ • 56

  • @rabjidhillon9413
    @rabjidhillon9413 День тому +24

    Tehna sahib, ਮੈਂਨੂੰ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀ ਹੈ.. ਪਰ ਮੈਂਨੂੰ ਲੱਗਦਾ ਹੈ CM Maan ਈਮਾਨਦਾਰ ... ਨੇ....... ਬਾਕੀ ਵਾਹਿਗੁਰੂ ਜਾਣਦਾ 🙏🙏

    • @SpeakigSoldierISShahi
      @SpeakigSoldierISShahi День тому

      ਮਾਨ ਸਾਬ੍ਹ ਇਮਾਨਦਾਰ ਆਗੂ ਹੈ ਕੋਈ ਸ਼ੱਕ ਨਹੀਂ, ਪਰ ਇਹਦੇ 92 MLAs ਵਿੱਚ ਦੋ ਚਾਰ ਨੂੰ ਛੱਡਕੇ ਬਾਕੀ ਸਾਰੇ ਸਾਲ਼ੇ ਹਰਾਮੀ ਤੇ ਰਿਸ਼ਵਤਖੋਰ ਆ।

    • @AjitSingh-el4gf
      @AjitSingh-el4gf День тому +4

      Correct 💯 you, are,from FGS Paindu Kisana, Retired class one officer Punjab Government 33year service experience, aged78year.

    • @AjitSingh-el4gf
      @AjitSingh-el4gf День тому

      SKM Chaudhar de Bhukhe, Lalchi Satta ke Bhukhar, Hankari, much more may be hidden

    • @AjitSingh-el4gf
      @AjitSingh-el4gf День тому +1

      Tehna Sahib,best intelligent, Journalist, true,real, Punjab, Punjabi Muhavre and Kahavtant language of Punjabi
      Widwan of Shabdan Di Chon,Dr kaler , Paindu Punjabi kisan, retired from Punjab government after 33year service,aged 78,r

    • @PardeepSingh-kc3hj
      @PardeepSingh-kc3hj День тому

      Eh ta me v Manda ha k bhgwant Mann NE bhut wadiya ਫ਼ੈਸਲੇ kite han

  • @daljitsingh7980
    @daljitsingh7980 День тому +7

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @User.YouTube_creaters
    @User.YouTube_creaters День тому +13

    ਸਾਰੀ ਉਮਰ ਇਤਰ ਲਗਾ ਕੇ ਮਰ ਗਏ ਲੋਕ
    *ਫਿਰ ਵੀ ਰਾਖ ਚੋਂ ਸੁਗੰਧ ਨਾ ਆਈ ...*

  • @User.YouTube_creaters
    @User.YouTube_creaters День тому +11

    ਡਿਗਰੀ ਹੋਵੇ ਜਾਂ ਨਾ ਹੋਵੇ
    *ਤਮੀਜ਼ ਦਾ ਹੋਣਾ ਜ਼ਰੂਰੀ ਹੈ ...*

  • @jagdevbrar6100
    @jagdevbrar6100 День тому +4

    ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਅਸੀਂ ਵੀ ਆਈ ਪੀ ਕਲਚਰ ਦੂਰ ਕਰ ਦੇਵਾਂ ਗੇ ਪਰ ਹੁਣ ਦੋ ਦੋ ਸੂਬਿਆਂ ਦੀ ਪੁਲਿਸ ਸਕ੍ਰਿਉਟੀ ਕਿਸ ਲਈ ਰੱਖੀ ਹੈ

  • @User.YouTube_creaters
    @User.YouTube_creaters День тому +9

    ਜ਼ਰੂਰ ਮੁਕਰੇ ਹੋਣਗੇ ਲੋਕ ਜ਼ੁਬਾਨ ਦੇ ਕੇ
    *ਵਰਨਾ ਕਾਗਜ਼ਾਂ ਦੀ ਜ਼ਰੂਰਤ ਨਾ ਪੈਂਦੀ ...*

  • @GurcharanSandhu-gf4yc
    @GurcharanSandhu-gf4yc 8 годин тому

    ਵਾਹਿਗੁਰੂ ਜੀ

  • @gurkiratkajjal5716
    @gurkiratkajjal5716 День тому +3

    ਮੂਸੇ ਆਲੇ ਤੋ ਸਕਿਉਰਟੀ ਵਾਪਸ ਲੈਣ ਵੈਲੈ ਖਬਰ ਜਨਹਿਤ ਕਰਨ ਆਲੇ ਸਰਕਾਰੀ ਪੱਤਰਕਾਰ ਸਾਬ ਨੇ ਹੁਣ ਕੇਜਰੀਵਾਲ ਤੋ ਸੁਰੱਖਿਆ ਵਾਪਿਸ ਲੈਣ ਆਲੀ ਖਬਰ ਜਨਹਿਤ ਕੀਤੀ ਆ ਕੇ ਨਹੀ..!

  • @baldevjassar8059
    @baldevjassar8059 День тому +7

    *🙏❣️ਅੱਜ ਦਾ ਵਿਚਾਰ❣️🙏*
    *ਨੀਅਤ ਸਾਫ਼ ਕਰ ਲਵੋ! ਜ਼ਿੰਦਗੀ ਦੇ ਬਹੁਤ ਸਾਰੇ ਬੋਝ ਹਲਕੇ ਹੋ ਜਾਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @rabjidhillon9413
    @rabjidhillon9413 День тому +6

    26 ਜਨਵਰੀ ਨੂੰ ਹਮੇਸ਼ਾ ਬਾਰਿਸ਼ ਹੁੰਦੀ ਹੈ

  • @SpeakigSoldierISShahi
    @SpeakigSoldierISShahi День тому +3

    ਮਨਜਿੰਦਰ ਸਿੰਘ ਸਿਰਸਾ ਦਿੱਲੀ ਬੀਜੇਪੀ ਦੇ ਦੱਲੇ ਨੂੰ ਵੀ PP ਦੀ ਗਾਰਡ ਦਿੱਤੀ ਹੋਈ ਆ।

  • @AvtarSingh-bj2vm
    @AvtarSingh-bj2vm День тому

    ਟਹਿਣਾ ਸਾਹਿਬ ਜੀ ਲੁਧਿਆਣਾ ਵਿਖੇ ਜਿਹੜੀ ਜਨਾਨੀ ਅਤੇ 2 ਕੁੜੀਆਂ ਦਾ ਮੂੰਹ ਕਾਲਾ ਕੀਤਾ ਗਿਆ ਹੈ ਇਹ ਬਹੁਤ ਨਿੰਦਣਯੋਗ ਘਟਨਾ ਹੈ ਇਸ ਪਿੱਛੇ ਜਿਹੜੇ ਹੁਲੜਬਾਜ਼ੀ ਕਰਨ ਵਾਲੇ ਲੋਕ ਇੱਕ ਖਾਸ ਪਾਰਟੀ ਨਾਲ ਸੰਬੰਧਤ ਮਾਲਕ ਅਤੇ ਭਈਆ ਪਾਰਟੀ ਹੀ ਹੋਵਗੀ ਇਸ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਇਹ ਫੈਕਟਰੀਆਂ ਦੇ ਮਾਲਕ ਲੇਬਰ ਨੂੰ ਪੂਰੀ ਤਨਖਾਹ ਵੀ ਨਹੀਂ ਦਿੰਦੇ ਬੰਧੂਆ ਮਜ਼ਬੂਰੀ ਕਰਵਾਉਂਦੇ ਹਨ ਇਹਨਾਂ ਇਹ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ।

  • @surjitgill6411
    @surjitgill6411 День тому +4

    ਹੋਊਗਾ ਸੁਪਰੀਮੋ ਪਰ ਪੰਜਾਬ ਦਾ ਕੀ ਉਹ ਮਾਮਾ ਲੱਗਦਾ। ਪੰਜਾਬ ਦਾ ਉਹ ਮੈਂਬਰ ਪੰਚਾਇਤ ਵੀ ਨਹੀਂ ‌ ਫਿਰ ਸਕਿਊਰਟੀ ਕਾਹਦੀ।

  • @kirankaur4504
    @kirankaur4504 День тому +1

    ਸਤਿ ਸ੍ਰੀ ਅਕਾਲ ਜੀ 🙏🙏

  • @darbarasingh6553
    @darbarasingh6553 День тому

    🙏🙏👍🏻👍🏻

  • @narinderjeetsingh3994
    @narinderjeetsingh3994 День тому

    Sat Sri akaal to all 🙏🎈♥️

  • @GurdevSingh-xj5eo
    @GurdevSingh-xj5eo День тому

    Welcome 🎉
    Prim Asia tv
    PB 13

  • @MaingalSingh
    @MaingalSingh День тому

    Sat Sri akal bai Swarn singh tehna Saab ji 🙏 ❤😂🎉😢

  • @PargatSingh-fd8fg
    @PargatSingh-fd8fg День тому

    ਮਸਲੇ ਸਿਰਫ਼ ਸਿਹਤ ਸਿਖਿਆ ਬੇਰੁਜ਼ਗਾਰੀ ਨਸਾੇ ਆਦਿ ਹਨ। ਨਾ ਕਿ ਕਿਸੇ ਦੀ ਸਕਿਉਰਟੀ ਦੇ।

    • @AjitSingh-el4gf
      @AjitSingh-el4gf День тому

      Ania 5000above naukari sarkari , berojgari dhian nhi

  • @BoharDhillon-hw3uc
    @BoharDhillon-hw3uc День тому

    🙏🙏🙏🙏🙏

  • @User.YouTube_creaters
    @User.YouTube_creaters День тому +5

    ਇੱਕ ਝੂਠ ਸੌ ਝੂਠ ਬੁਲਵਾਏਗਾ ਪਰ ਤੁਸੀਂ
    *ਸੱਚ ਬੋਲਣਾ ਸਮਝਣ ਵਾਲਾ ਸਮਝ ਜਾਵੇਗਾ*

  • @RanjitSingh-oq1wu
    @RanjitSingh-oq1wu День тому

    Satsriakalji

  • @bharpursingh6919
    @bharpursingh6919 День тому +2

    ਬੇਵਕੂਫਾਂ ਵਰਗੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ। ਜਦੋਂ ਐਂਡੀਆ ਐਡੀਆਂ ਸੌ ,ਸੌ ਸਾਲ ਲੁਟੇਰਿਆਂ ਦੀਆਂ ਪਾਰਟੀਆ ਨੂੰ ਮੂੱਧੇ ਮੁੰਹ ਸੁਟਿਆ ਹੈ।ਜੈਡ ਸਕਿਉਰਟੀ ਤਾਂ ਚਾਹੀਦੀ ਹੈ।

    • @sarabjeetsingh8189
      @sarabjeetsingh8189 День тому

      ਬਿਲਕੁੱਲ ਠੀਕ ਕਿਹਾ ਅਕਾਲੀਆ ਤੇ ਕਾਂਗਰਸੀਆ ਤੇ ਬੀਜੇਪੀ ਦੇ ਲੀਡਰਾ ਨੂੰ ਚਾਹੇ z+ਸਕਿਓਰਟੀ ਦੇਵੇ ਕਿਸੇ ਨੂੰ ਕੋਈ ਦਿੱਕਤ ਨਹੀ ਪਰ ਆਪ ਪਾਰਟੀ ਤੋ ਹੀ ਪਰਸਾਨੀ ਹੈ

    • @AjitSingh-el4gf
      @AjitSingh-el4gf День тому

      Salute you 100 time dare to say Why, which is your intelligent, Retired class one officer Punjab Government after 33year service experience aged78year.
      Carry on maximum support to Bhagwant Maan to save from Punjab lotu tolla, Chitte De Bapare, drug, transport, RATA, TV Mafias.
      A Paindu kisan officer from Fateh Garh Sahib village.

  • @ManjitKaur-wg5kt
    @ManjitKaur-wg5kt День тому

    Jado dushman toh bachna hove tanh apna bachav karna Banda hai .

    • @AjitSingh-el4gf
      @AjitSingh-el4gf День тому

      Bibi ji correct 💯 you are, carry on maximum support to Bhagwant Maan to save Punjab from lotu tolla, Chitte De Bapare, drug, transport, RATA, TV Mafias

  • @JagtarGill-u1z
    @JagtarGill-u1z День тому

    Very good thana shiab ji thanks v rano the payal disaster ludhiana

  • @HarnekDhillon1970
    @HarnekDhillon1970 День тому

    Good morning ji

  • @AjitSingh-el4gf
    @AjitSingh-el4gf День тому

    Who are you? Kejriwal is IRS.consult Dictionary to ,see IRS

  • @ramlovia34
    @ramlovia34 9 годин тому

    Dokha maz door nal hai jameen di band dwara howe

  • @ManjitKaur-wg5kt
    @ManjitKaur-wg5kt День тому

    Tainu ani detail vich Bhagwant de khabar dain de kee lod aa.athe chanda lehrauga othe chanda lehrauga,aine vaje ponhchuga ?

  • @ParamjitSingh-f6c
    @ParamjitSingh-f6c День тому +2

    ਟਾਹਿਣਾ ਸਾਬ ਨੂੰ ਕੇਜਰੀਵਾਲ ਦਾਂ ਬਹੁਤ ਫਿਕਰ ਹੈ ਪੰਜਾਬ ਨੂੰ ਧਿਆਨ ਪੰਜਾਬ ਵੱਲ ਦੇਣਾ ਚਾਹੀਦਾ ਹੈ 😂😂😂

    • @ਮਿਸਟਰਸਿੰਘ-ਟ3ਪ
      @ਮਿਸਟਰਸਿੰਘ-ਟ3ਪ День тому

      ਪੰਜਾਬ ਨੂੰ ਕੇਜਰੂ ਦੇ ਪੱਲੇ ਪਾਉਣ ਵਿਚ ਇਸ ਚੈਨਲ ਦਾ ਬੜਾ ਹੱਥ ਹੈ

  • @singhmultanisingh8118
    @singhmultanisingh8118 День тому

    Paji tusi dadi kidha rakh ki

  • @rakabganj7738
    @rakabganj7738 День тому

    Akalidal got dey time sirsa ji ney v Punjabi police di security

  • @ManjitKaur-wg5kt
    @ManjitKaur-wg5kt День тому

    Baida behh jaaye BJP daa.keyonk eh beimaan te jhuuthe sarkaar hai.

    • @AjitSingh-el4gf
      @AjitSingh-el4gf День тому

      Bibi ji 100percent Galat hai,dili chona to,hene ton dekh de raho, App vs BJP saband

  • @ManjitKaur-wg5kt
    @ManjitKaur-wg5kt День тому

    Ja beta tainu security de lod pai tanh tuu ke apni security private lagayenga ?

  • @balkarsingh9729
    @balkarsingh9729 День тому +2

    ਲਗਦਾ ਮੂਸੇਆਲੇ ਪ੍ਰਤੀ,ਟਿਹਣਾ ਸਾਬ੍ਹ ਦੇ ਦਿਲ ਵਿਚੋਂ ਨਫ਼ਰਤ ਗਈ ਨਹੀਂ ਅਜੇ,ਜਿਹੜਾ ਨਵੇਂ ਗਾਣੇ ਦਾ ਜ਼ਿਕਰ ਤੱਕ ਨਹੀਂ ਕੀਤਾ,ਜੋ ਕੇ ਨਵੇਂ ਰਿਕਾਰਡ ਬਣਾ ਰਿਹਾ

    • @SpeakigSoldierISShahi
      @SpeakigSoldierISShahi День тому

      ਬਾਈ ਜੀ ਇਹ ਸਭ ਗਾਣੇ ਬਾਈ ਮੂਸੇਆਲ਼ੇ ਦੀ ਅਵਾਜ AI ਨਾਲ਼ ਬਣਾਕੇ ਕੱਢੇ ਜਾ ਰਹੇ ਹਨ, ਇਹ ਸਭ ਰਿਕਾਰਡ ਕੰਪਨੀਆਂ ਤੇ ਬਾਪੂ ਬਲਕੌਰ ਸਿੰਘ ਹੋਰੀਂ ਭੋਲ਼ੀ ਜਨਤਾ ਦਾ ਇਮੋਸ਼ਨਲ ਸ਼ੋਸ਼ਣ ਕਰਕੇ ਨੋਟ ਛਾਪ ਰਹੇ ਆ। ਯਾਰ ਜਦ ਬੰਦਾ ਇਸ ਦੁਨੀਆ ਤੇ ਨਹੀਂ ਰਿਹਾ, ਫੇਰ ਕਿਉਂ ਉਸਦਾ ਨਾਂ ਬਲੈਕ ਮੇਲ ਕਰਨਾ? ਉਸਦੀ ਰੂਹ ਨੂੰ ਸ਼ਾਂਤੀ ਬਖਸ਼ੀ ਜਾਣੀ ਚਾਹੀਦੀ ਹੈ।

    • @balkarsingh9729
      @balkarsingh9729 День тому

      @SpeakigSoldierISShahi ਬਾਈ ਜੀ ਗਾਣੇ ਲੋਕਾਂ ਦੇ ਮਨੋਰੰਜਨ ਕਰਨ ਲਈ ਹੁੰਦੇ ਹਨ,ਕੀਸੇ ਨਾਲ ਕੋਈ ਧੱਕਾ ਨਹੀਂ ਜੀ ਕਰਦਾ ਕੋਈ ਸੁਣੇ ਜਾ ਨਾ ਸੁਣੇ ਇਹਦੇ ਵਿਚ ਜਨਤਾ ਦਾ ਕੀ ਛੋਸਣ ਹੋ ਗਿਆ,ਕਮਾਲ ਆ ਯਾਰ ਤੁਹਾਡੀ ਛੋਟੀ ਸੋਚ ਦੇ

    • @balkarsingh9729
      @balkarsingh9729 День тому

      ਇਹ ਐਨੇ ਮੀਲੀਅਨ ਲੋਕ ਕਮਲੇ ਨੇ ਤੂੰ ਕਾਕਾ ਜੀ ਕਲਾ ਸਿਆਣਾ​@@SpeakigSoldierISShahi

    • @SpeakigSoldierISShahi
      @SpeakigSoldierISShahi День тому

      @@balkarsingh9729 ਬਾਈ ਜੀ ਇਹ ਬੰਦੇ ਦੀ ਰੂਹ ਦਾ ਸ਼ੋਸ਼ਣ ਕਰਨਾ ਹੁੰਦਾ। ਉਸ ਬੰਦੇ ਲਈ ਬਹੁਤ ਸਤਿਕਾਰ ਹੈ।