Diabetes ਦਾ ਇਲਾਜ ਤੁਹਾਡੀ ਰਸੋਈ ਵਿੱਚ ਹੀ ਹੈ । Dr. Kamalpreet Singh । The Khalas Tv

Поділитися
Вставка
  • Опубліковано 15 жов 2022
  • Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 779

  • @baldevgrewal807
    @baldevgrewal807 Рік тому +19

    ਬਹੁਤ ਵਧੀਆ ਜਾਂਣਕਾਰੀ ਭਰਭੂਰ ਵੀਡੀਉ ਪਾਉਦੇ ਹੋ।ਬਹੁਤ ਬਹੁਤ ਧੰਨਵਾਦ ਜੀ 🙏🙏🙏

  • @balkarsingh9155
    @balkarsingh9155 Рік тому +11

    ਬਹੁਤ ਜ਼ਰੂਰੀ ਤੇ ਬਹੁਤ ਚੰਗਾ ਪ੍ਰੋਗਰਾਮ ਦਿੱਤਾ ਜੀ…..ਧੰਨਵਾਦ

  • @sewasingh5142
    @sewasingh5142 Рік тому +17

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਬੇਟਾ ਆਪ ਜੀ ਦੀ ਹਿਮਂਤ ਨੂੰ ਫਲ ਲਾਵੇ ਜੀ ਡਾਕਟਰ ਸਾਹਿਬ ਜੀ ਦਾ ਵੀ ਬਹੁਤ ਧਨਵਾਦ ਜੀ 🙏🙏👍👍👌👌👌👌👌👌

  • @avatarrandhawa5606
    @avatarrandhawa5606 3 місяці тому +3

    ਸਤਿ ਸ਼੍ਰੀ ਅਕਾਲ
    ਡਾ ਸਾਹਿਬ ਜੀ ਦਾ ਅਤੇ ਬੇਟਾ ਜੀ ਤੁਹਾਡਾ ਵੀ ਧਨਵਾਦ
    ਅਵਤਾਰ ਸਿਘ ਰਧਾਵਾ ਅਜ ਹੀ ਪਹਿਲੇ ਦਿਨ ਤੁਹਾਡੇ ਚੈਨਲ ਨੂ ਦੇਖਿਆ ਹੈ ਬਹੁਤ ਵਧੀਆ ਲਗਾ ਹੈ ਅਤੇ ਮੈ ਅਜ ਹੀ ਤੁਹਾਡੇ ਚੈਨਲ ਨੂ ਸਬਸਕਰਾਏਿਬ ਕੀਤਾ ਹੈ

  • @balwindersekhon172
    @balwindersekhon172 Рік тому +18

    ਬਹੂਤ 2 ਧੰਨਵਾਦ ਖਾਲਸਾ ਚੈਨਲ ਤੇ ਡਾਕਟਰ ਸਾਹਿਬ ਦਾ

  • @surindeekaur1156
    @surindeekaur1156 Рік тому +14

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਚੜ੍ਹਦੀ ਕਲਾ ਵਿਚ ਰਹੋ, ਧੰਨਵਾਦ ਜੀ

    • @tarsinghkomal9654
      @tarsinghkomal9654 Рік тому

      It

    • @JPGAMER437
      @JPGAMER437 Рік тому

      ​@@tarsinghkomal9654 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @parkaashkaur1599
    @parkaashkaur1599 Рік тому +9

    MS /** ਬਹੁਤ ਵਧੀਆ ਵੀਡੀਓ ਹੈ ਬਿਊਟੀਫੁੱਲ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਡਾਕਟਰ ਸਾਬ ਅਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @dbsinsurance00896
    @dbsinsurance00896 10 місяців тому +12

    ਡਾ. ਕਮਲਜੀਤ ਸਿੰਘ ਜੀ, ਆਪ ਜੀ ਅਤੇ ਸਮੂਹ ਟੀਮ ਨੂੰ ਇਸ ਏਪੀਸੋਡ ਦੀਆਂ ਵਧਾਈਆਂ ਜੀ, ਧੰਨਵਾਦ ਜੀ

  • @ParamjeetKaur-hg3pc
    @ParamjeetKaur-hg3pc Рік тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🙏🙏🙏 thank you so much

  • @ParamjitKaur-de4uc
    @ParamjitKaur-de4uc Рік тому +7

    ਬਹੁਤ ਹੀ ਵਧੀਆ ਜਾਣਕਾਰੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻💐💐

  • @gurdialsinghdhillon792
    @gurdialsinghdhillon792 Місяць тому

    Very nice 👍
    💯 agree
    ਬਹੁਤ ਵਧੀਆ ਤਰੀਕੇ ਨਾਲ ਸੂਗਰ ਦੇ ਮਰੀਜ਼ਾ ਦੀ ਡਾਇਟ ਦੱਸੀ
    ਸੂਗਰ ਮਰੀਜ਼ ਲਈ ਬਹੁਤ ਸੁਨਹਿਰੀ ਮੌਕਾ ਹੈ। ਬਹੁਤ ਘੱਟ ਦਵਾਈਆਂ ਖ਼ਾਕੇ ਆਪਣੇ ਆਪ ਨੂੰ ਠੀਕ ਕਰਨ ਦਾ
    ਧੰਨਵਾਦ ਡਾਕਟਰ ਸਾਬ

  • @budhsingh7016
    @budhsingh7016 10 місяців тому +3

    ਬਹੁਤ ਧੰਨਵਾਦ ਜੀ ਜਾਣਕਾਰੀ ਲਈ

  • @sushilkaur4257
    @sushilkaur4257 Рік тому +24

    ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਬਹੁਤ ਬਹੁਤ ਧੰਨਵਾਦ 😘💕

  • @johndavidson5921
    @johndavidson5921 Рік тому +5

    Great Information Sir!! I have start to follow these tips for last 2 months along with taking 1 tsp twice of madhumehantak churna and it's give me some amazing results so far.

  • @baldevsingh1871
    @baldevsingh1871 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldipjhajj5085
    @kuldipjhajj5085 Рік тому +5

    ਬਹੁਤ ਵਧੀਆ ਵਿਚਾਰ ਹਨ।

  • @JagsirSingh-xb1ov
    @JagsirSingh-xb1ov Рік тому +14

    ਵਾਹਿਗੁਰੂ ਜੀ ਤੁਹਾਡੀ ਉਮਰ ਵੱਡੀ ਕਰਜੀ ਧਨਵਾਦ ਜੀ ਧਨਵਾਦ ਜੀ ਵਾਹਿਗੂਰੂ ਜੀ

  • @GsRana-tm4rb
    @GsRana-tm4rb Рік тому +38

    ਹੁਣ ਤੁਹਾਡੀ ਜਾਣਕਾਰੀ ਮੁਤਾਬਕ ਖਾਣਾ ਵਿਚ ਸੁਧਾਰ ਕਰਦਾ ਜੀ

  • @devindersingh5902
    @devindersingh5902 Рік тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ।

  • @santokhsinghbenipal8592
    @santokhsinghbenipal8592 Рік тому +9

    ਬਹੁਤ ਵਧੀਆ

  • @parmjitkaur156
    @parmjitkaur156 Рік тому +1

    ਨੈਚਰਲ ਖਾਣਾ ਦੁਧ ਦਹੀ ਲਸੀ ਮੱਖਣ ਰੋਟੀ ਫਲ ਸਭ ਨੈਚਰੁਲ ਖਾਣਾ ਖਾਓੁ ਖਾਣਾ ਕਈ ਢੰਗ ਨਾਲ ਪਰੋਸਿਆ ਜਾਦਾ ਹੈ ਤਹਾਡੇ ਆਪਣੇ ਹੱਥ

  • @dildiyasadran2582
    @dildiyasadran2582 Рік тому +6

    ਡਾਕਟਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਜੀ

  • @theaboriginalsiblings5266
    @theaboriginalsiblings5266 Рік тому +8

    ਬਹੁਤ ਹੀ ਸੁਹਣਾ ਭੈਣ ਜੀ ਤੇ ਡਾਕਟਰ ਸਾਹਿਬ ਵਧਾਈ ਦੇ ਪਾਤਰ ਨੇ ਜਿਨਾ ਨੇ ਸੁਹਣੇ ਤਰੀਕੇ ਨਾਲ ਸਮਝਾਇਆ ਮੈ ਤਾਂ ਹੁਣ ਤੋ ਹੀ ਸੁਰੂ ਕਰ ਰਿਹਾ ਹਾਂ ਖੀਰੇ ਤੇ ਸਬਜੀਆ ਦਾ ਜੂਸ । ਧੰਨਵਾਦ ।

  • @avtarcheema3253
    @avtarcheema3253 8 місяців тому +5

    ਬਹੁਤ ਵਧੀਆ ਜਾਣਕਾਰੀ

  • @paramdhillon-bk5de
    @paramdhillon-bk5de Рік тому +7

    Waheguru g Mehar karn sab Te sab nu tandrustya bakhsan chardikala vich rakhn dr sab g thank you so much god bless you 🙏🙏

  • @sushilkaur4257
    @sushilkaur4257 Рік тому +11

    Waheguru ji🌹🌹🌹🙏🙏🙏

  • @parmkaur292
    @parmkaur292 Рік тому +7

    Waheguru ji thanks doctor

  • @nishansinghguraya90345
    @nishansinghguraya90345 Рік тому +3

    ਬਹੁਤ ਵਧੀਆ ਵਿਚਾਰ ਨੇ‌‌ ਧੰਨਵਾਦ ਜੀ

  • @kulwantkaurchannel8662
    @kulwantkaurchannel8662 Рік тому +17

    Waheguru ji 🙏🙏waheguru ji app sab te Mahar Rakhe chardikalan vich Rakhe 🙏🙏

  • @santokhkumar9777
    @santokhkumar9777 Місяць тому +2

    Bahut badhiya sir

  • @jaspalsingh2225
    @jaspalsingh2225 4 дні тому

    Bahut Vadhiya

  • @crazynob9375
    @crazynob9375 11 годин тому

    ਡਾਕਟਰ ਸਾਹਿਬ ਸੱਤਸੀਰੀਕਾਲ ਜੀ ਡਾਕਟਰ ਸਾਹਿਬ ਮੈਨੂੰ ਸੁ਼ਗਰ ਏ ਮੇਰੇ ਨੀਚੇ ਪਾਟ ਤੇ ਮੁਗੀ ਸਾੜਨ ਵਾਲੀ ਦਵਾਈ ਡੁਲ ਗੲੀ ਏ ਮਾਸ ਉਂਤਰ ਗਿਆ ਚਰਬੀ ਬਹੁਤ ਉਂਤਰ ਗੲੀ ਏ ਮੇਨੂੰ ਕੇੜਾ ਫੱਲ ਜਾ ਕੀ ਕਰਨਾ ਚਾਹੀਦਾ ਹੈ 22ਦਿਨ ਹੋ ਗੲੇ ਰਾਮ ਨੲੀ ਆ ਰਿਹਾ

  • @baljitkaurbenipal8660
    @baljitkaurbenipal8660 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderKaur-um8is
    @BalwinderKaur-um8is Рік тому +15

    Very good job

    • @jitandersingh859
      @jitandersingh859 Рік тому +3

      Vaheguru g guru ramdas tuhade upper mehar bharia hath rakhan

    • @singhamrik8308
      @singhamrik8308 Рік тому

      ​@@jitandersingh859😊😊😊a!!!!!!!!!!!!!!!!!!!!!!!!!!!!!!!!!!!!!!!!!!!

    • @maghersingh7356
      @maghersingh7356 Рік тому

      ​@@jitandersingh859úup hii up8gpg77uu8puîîupy0 youu u7yp0y0u05pyp ni hu ki hu hu

    • @maghersingh7356
      @maghersingh7356 Рік тому

      😊

  • @BaljinderSingh-fj7kh
    @BaljinderSingh-fj7kh Рік тому +9

    Waheguru ji

  • @khushmeetgill
    @khushmeetgill Рік тому +5

    Very good

  • @kashmirdhillon7768
    @kashmirdhillon7768 Рік тому +7

    Very good job thanks 🙏

  • @makhansinghjohal1979
    @makhansinghjohal1979 Рік тому +10

    ਬਹੁਤ ਵਧੀਆ ਉਪਰਾਲਾ ਹੈ ਜੀ 🙏

  • @kulbirbadesron4884
    @kulbirbadesron4884 Рік тому +15

    ਮੈਨੂੰ ਵੀ ਹਰਸ਼ਰਨ ਕੌਰ ਜੀ ਪਸੰਦ ਹਨ !
    ਅੱਛੇ ਸੁਆਲ ਪੁੱਛਣੇ ਆਉਂਦੇ ਹਨ ਉਨ੍ਹਾਂ ਨੂੰ !👏🏻

  • @RakeshKumar-sk3js
    @RakeshKumar-sk3js Рік тому +6

    Intelligent reporte of Punjabi Language .Keep it up

  • @sarapannu2792
    @sarapannu2792 Рік тому +57

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੋ

  • @princemehra2445
    @princemehra2445 Рік тому +2

    Waheguru ji waheguru ji 🙏❤️

  • @rashveer5092
    @rashveer5092 Рік тому +4

    God bless you all ways to u bette g live long life

  • @nomore4072
    @nomore4072 Рік тому +3

    Thanks so much dr sahib such a great information

  • @rachpaldhindsa5674
    @rachpaldhindsa5674 Рік тому +4

    Dr. Sahib very thanks

  • @parm6619
    @parm6619 Місяць тому

    Bahut bahut dhanyvad doctor sahab ji

  • @user-kr8hy8sj6r
    @user-kr8hy8sj6r 2 місяці тому

    ਬਹੁਤ ਹੀ ਵਧੀਆ ਕਾਰਜ।

  • @harmanjeetsingh8308
    @harmanjeetsingh8308 Рік тому +2

    ਡਾਕਟਰ ਸਾਬ ਜੀ ਮੈ ਪ੍ਰੈਕਟਿਕਲ ਕੀਤਾ ਹੈ ਜੀ ।। ਇਕ ਗ੍ਰਾਮ ਦਾਲਚੀਨੀ। ਹਰ ਰੋਜ ਲੈਣ ਦੇ ਨਾਲ ਸ਼ੁਗਰ । ਗੈਸ ਬੱਨਣਾ ਇਕ ਦਮ ਬੰਦ ਹੋ ਜਾੱਦੀ ਹੈ

    • @VarinderSingh-wf5sq
      @VarinderSingh-wf5sq Рік тому

      Veere kive leni dalchini nd kini der pls rply

    • @prabhjitkaurdhillon9032
      @prabhjitkaurdhillon9032 Рік тому

      @@VarinderSingh-wf5sqਜੇ ਚੂਸ ਕੇ ਹੌਲੀ ਹੌਲੀ ਲਾਰ ਬਣਾਕੇ ਖਾ ਸਕਦੇ ਹੋ ਤਾਂ ਬਹੁਤ ਹੀ ਵਧੀਆ ਹੈ । ਬਾਕੀ ਤੁਸੀਂ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਬਣਾਕੇ ਵੀ ਪੀ ਸਕਦੇ ਹੋ । ਕੁੱਟ ਕੇ ਪਾਣੀ ਵਿੱਚ 10 ਮਿੰਟ ਤੱਕ ਉਬਾਲੋ । ਪਾਣੀ ਆਪਣੀ ਮਰਜ਼ੀ ਅਨੁਸਾਰ ਘੱਟ ਵੱਧ ਪਾ ਸਕਦੇ ਹੋ ।ਕੋਸਾ ਕੋਸਾ ਪੀ ਲਵੋ । ਨੀਲੀ ਵੀ ਕੰਟਰੋਲ ਹੁੰਦਾ ਹੈ ।

  • @KamaljitSingh-te6te
    @KamaljitSingh-te6te Рік тому +2

    Suburb, excellent thanks for each and everything

  • @BABAL07860
    @BABAL07860 Рік тому +4

    Waheguru Ji

  • @simrankaur8946
    @simrankaur8946 Рік тому +2

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @sandeepartgallerydasuya3934
    @sandeepartgallerydasuya3934 7 днів тому

    Excellent

  • @surinderkaurpuri5151
    @surinderkaurpuri5151 14 днів тому

    Bahut vadia massage hai 🙏

  • @satnamkour2373
    @satnamkour2373 Рік тому +5

    Satnam waheguru ji dhan dhan waheguru ji

  • @BittuSingh-nn4qj
    @BittuSingh-nn4qj Рік тому +7

    Dr sahib meri sugar bahut low reha di ha please us bare v daso

  • @sanjuktodia7374
    @sanjuktodia7374 10 місяців тому +2

    Satnam Waheguru g kirpa karo g

  • @arvinderkaur767
    @arvinderkaur767 5 днів тому

    Thanks Dr. Corona time che tuhanu sunya c.Tuhanu te Dr.BRC nu sunke asi vaccine nhi lagwai c.

  • @gurinderkaur8478
    @gurinderkaur8478 Рік тому +2

    Waheguru ji 🙏🌹🙏🌹🙏🌹🙏🌹🙏🌹🙏🌹🙏🌹🙏

  • @satdevsharma6980
    @satdevsharma6980 Рік тому +4

    Thanks Dr. Sahib, Biba ji.Nice discussion. Sat Siri Akal ji.🙏🙏🇺🇸

  • @SSSohi-eu5zr
    @SSSohi-eu5zr Рік тому +4

    Excellent 👍

  • @SatnamSingh-vm4se
    @SatnamSingh-vm4se 7 місяців тому +1

    Very good message for us thanks you doctor and channel

  • @meetagill4242
    @meetagill4242 Рік тому +4

    very nice❤

  • @hargobindsingh5406
    @hargobindsingh5406 Рік тому +2

    Bhut vadhia lagea God bless you

  • @jaswantkaur7768
    @jaswantkaur7768 Рік тому +2

    ਥਾਇਰਾਇਡ ਬਾਰੇ ਵੀ ਜਾਣਕਾਰੀ ਦਿਉ ਪ੍ਰੋਗਰਾਮ ਰੱਖਿਆ ਜਾਵੇ ਪਲੀਜ਼

  • @BhupinderSingh-gf4hv
    @BhupinderSingh-gf4hv Рік тому +3

    Very good jankari

  • @inderjitkaur3633
    @inderjitkaur3633 Рік тому +2

    Sat Sri akal Dr very good information es video li hun medicine band Karan li confeujan dur ho gaya thanks 🙏

  • @rashveer5092
    @rashveer5092 Рік тому +5

    God bless you all ways to u bette g

  • @JaswantSingh-is1if
    @JaswantSingh-is1if Рік тому +1

    Thanks yours diabetes advice like ND falow me 🙏🙏

  • @sudeshbhardwaj784
    @sudeshbhardwaj784 Рік тому +10

    Very good message to all Thank you very much

  • @user-kr8hy8sj6r
    @user-kr8hy8sj6r 2 місяці тому

    ਬਹੁਤ ਚੰਗਾ ਉਪਰਾਲਾ

  • @Jas_meet.
    @Jas_meet. Рік тому +2

    ਧੰਨਵਾਦ ਜੀ

  • @davinderkaur-pm3gl
    @davinderkaur-pm3gl 29 днів тому

    Bhoot vadia Dr shaib tussi dashya hai

  • @surjitgill662
    @surjitgill662 Рік тому

    ਬੀਬਾ ਹਰਸ਼ਰਨ ਕੌਰ ਜੀ ਆਪ ਸਭ ਦੀ ਸਿਹਤ ਲੀ ਸੇਵਾ ਕਰ ਰਹੇ ਹੋ ਅਜ ਡਾਕਟਰ ਸਾਹਿਬ ਹੋਰਾਂ ਵੀ ਬਹੁਤ ਚੰਗੀ ਤਰਾਂ ਖੋਲ ਕੇ ਜਾਣਕਾਰੀ ਦਿਤੀ ਹੈ ਸਤਿਗੁਰੂ ਆਪ ਜਿਹੇ ਸੇਵਾਦਾਰ ਨੂੰ ਹਮੇਸ਼ਾਭ ਚੜਦੀ ਕਲਾ ਵਿਚ ਰਖੇ ਜੁ

  • @devindersingh9803
    @devindersingh9803 Рік тому +2

    Thanks for precious information

  • @amarjitkaur7198
    @amarjitkaur7198 Рік тому +1

    Wmk bhut vdya dasya

  • @SandeepKaur-sh7yw
    @SandeepKaur-sh7yw Рік тому +1

    ਧੰਨਵਾਦ ਡਾਕਟਰ ਸਾਹਿਬ ਕੋਈ ਵਹਿਮ ਨਹੀਂ ਪਿਆ ਤੁਸੀ

  • @shergillraipur-ni7gz
    @shergillraipur-ni7gz 4 місяці тому

    I control my sugar, food digest, Good sleep for night time, ,I naver used my eye glasses any more, Every morning I take 5 almonds,5 walnuts before I drink tea, lunch time any food and night time,one cup hot milk with haldi and two spoon olive oil my sugar morning time 100 / 101 /104 feeling good whole day

  • @pamsidhu7736
    @pamsidhu7736 Рік тому +2

    Thanks for very good information 🙏🏼🙏🏼

  • @pritamkaur1083
    @pritamkaur1083 Рік тому +3

    Very nice 👍

  • @BhupinderSingh-mf5gv
    @BhupinderSingh-mf5gv Рік тому

    ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ।

  • @prempandher6204
    @prempandher6204 Рік тому +1

    ਡੁਕਟਰ ਸਾਬ ਧਨਵਾਦ

  • @SatnamSingh-mf9di
    @SatnamSingh-mf9di Рік тому

    Very nice video thanks waheguru ji

  • @Gurmeetkaur-zg7pq
    @Gurmeetkaur-zg7pq Рік тому +2

    Very thanks bhain ji and Dr sahib

  • @patwantsandhu2900
    @patwantsandhu2900 Рік тому +3

    Thanks for sharing Dr Kamal preet ji!!

  • @rattansinghdhiman9307
    @rattansinghdhiman9307 Рік тому +1

    Thanks for your guidance

  • @GurmeetKaur-zd3zp
    @GurmeetKaur-zd3zp Місяць тому

    Thanks

  • @ArvinderKaur-vh3hv
    @ArvinderKaur-vh3hv Рік тому +7

    Waheguru ji ka khalsa waheguru ji ki fteh 🙏🙏🙏🙏🙏

  • @parmjitkaur156
    @parmjitkaur156 Рік тому +1

    ਹਾਂ ਜੀ ਸਬਜੀਆ ਪਈਆ ਹੀ ਸੁਘਡ਼ ਜਾ ਜਾਦੀਆ ਹਨ ਪੰਜਾਬ ਦੇ ਵਿਚ ਤੇਜਾਬੀ ਹੈ ਕੀ ਖਾਈਏ ਅਾਟਾ ਬਿਨ ਫੈਬਰ ਵਾਲਾ ਦਾਲਾ ਕੁਝ ਚੰਗੀਆ ਹਨ ਤੁਹਾਡਾ ਧੰਨਵਾਦ ਖਾਲਸ ਖਾਣਾ ਹੀ ਬੇਹਤਰ ਹੈ ਸਿਹਤ ਲਈ

  • @pritamsingh7716
    @pritamsingh7716 Рік тому +3

    very good Information ji

  • @kamleshkaur2919
    @kamleshkaur2919 Рік тому

    Satcar Joog Dr Saab ji
    Pyar Bhri Sat Shree Akall ji
    Thx ji
    Waheguru ji Sda Thuday Tae Chardi Kla Bacsay ji

  • @harbjansingh9136
    @harbjansingh9136 Рік тому +2

    Very valuable information

  • @PRXBHTV
    @PRXBHTV Місяць тому

    Thanx ji

  • @satnammummy9097
    @satnammummy9097 Рік тому

    Waheguru Ji bahut bahut thankyou dhanyvad

  • @surinderkaur6230
    @surinderkaur6230 Рік тому

    V nice seggetiones

  • @aaabbbb9347
    @aaabbbb9347 10 місяців тому +1

    Good video

  • @rakshakler7493
    @rakshakler7493 Рік тому +1

    Thanks doctor sahib

  • @parvinderkaur3752
    @parvinderkaur3752 3 місяці тому

    Bahut vadia jankari .Dr.sahibji da dhanwad.

  • @karamjitsinghsalana4648
    @karamjitsinghsalana4648 Рік тому +1

    Waheguru ji good

  • @sonikakandasonikakanda2395
    @sonikakandasonikakanda2395 Рік тому +1

    Thank you sir 🙏🙏

  • @raghbirsingh1864
    @raghbirsingh1864 Рік тому +1

    Very good advice thanks