GIANI JI JATHEDAAR SAHIB JI DUNIA BHARR DIAN SANGTTA AAP JI NU JAANDE HA JI SO TUSI PLSE BAADAL LAANNE GUNDE TOLLE DI PARWAAH NA KARRO. OHNA KOLL P.T.C. HAI OH JO MARJJI KART SAKDE NE DISSI PARWAAH MA KARRO. EHNA TOLLE NU SARI DUNIA JAANNDI HAI. TUSI PARWAAH NAA KARRO GUNDE TOLLE DI.
Jathedaar sahib de hoq vich asi sare sikh panjaabi te hor sare dharma de lok full sport karde ha .Jathedaar sahibana d respect khilaaf koi ik v abshabd bardaasht nhi kita jawega
Gyani ji tuhanu is gal da ta pata ci ki ik var jathedar sahib ne badal sahib nu sare akali dal phag kar ke ik akali dal banao. Ta badal sahib ne jathedar nal akali leadera to ki karvaia ci tuhanu ta tarol hi kar rahe h jihna nu darvar sahib vich aa ke nah sunan di aadt nahi ci tusi ohna di khichai kiti te oh vi jakhmi sap di tara h jihna di poosh te kirhia vi charhia hoia ne
ਗਿਆਨੀ ਜੀ ਤੁਸੀਂ ਸੱਚੇ ਇੰਨਸਾਨ ਹੋ
😂😂
ਗਿਆਨੀ ਜੀ ਇਹ ਸਭ ਕਰਤੂਤ ਵਲਟੋਹੇ ਦੀ ਹੈ
ਸਭ ਇਕ ਹੀ ਹਨ !!
ਸਾਡੀ ਕਿਸਮਤ ਮਾੜੀ ਕੋਈ ਸੱਚਾ ਸਹੀ ਲੀਡਰ ਸਾਰੇ ਪੰਜਾਬ ਵਿਚ ਨਹੀਂ ਲੱਭ ਸਕੇ
ਲੱਖ ਲਾਹਨਤ ਇਕ ਸੱਚੇ ਸੁੱਚੇ ਇਨਸਾਨ ਤੇ ਇਲਜ਼ਾਮ ਲਾਉਣੇ ਬਹੁਤ ਮੰਦਭਾਗੀ ਗੱਲ ਹੈ ਐਥੋ ਪਤਾ ਲੱਗਦਾ ਕਲਯੁੱਗ ਦਾ ਸ਼ਮਾ ਹੈ
ਗਿਆਨੀ ਜੀ ਤੁਸੀ ਸੱਚੇ ਹੈ
ਡਟੇ ਰਹੋ ਗਿਆਨੀ ਜੀ ਡਰਨਾ ਨੀ
ਸਾਰੀ ਵੀਡੀਓ ਪ੍ਰਸਾਰਿਤ ਕੀਤੀ ਜਾਵੇ
Well done ਜੱਥੇਦਾਰ ਜੀ ਕੋਈ ਤਾਂ ਸਾਨੂੰ ਮਿਲਿਆ
ਗਿਆਨੀ ਜੀ ਬਹੁਤ ਵਧੀਆ ਇਨਸਾਨ ਹਨ
ਸਤਿਕਾਰ ਯੋਗ ਸਿੰਘ ਸਹਿਬ ਜੀ ਇਹ ਤਾ ਹੋਣਾ ਹੀ ਸੀ ਪਰ ਗੁਰੁ ਜੀ ਕਿਰਪਾ ਕਰਨਗੇ
ਜਥੇਦਾਰ ਸਾਬ ਲਵ ਯੂ ਪਰ ਅਕਾਲੀ ਫੁਲਾ ਸਿੰਘ ਵਾਲਾ ਰੋਲ ਨਮਾਉ ਜੀ ਅਸੀਂ ਸੋਡੇ ਨਾਲ ਹਾ ਪਰ ਬਾਦਲ ਕੰਜਰ ਜਾਣ ਕੇ ਬਦਨਾਮ ਕਰਦਾ ਹੈ ਪਰ ਨਹੀ ਤੁਸੀ ਸੱਚੇ ਹੋ
ਸੁਖਬੀਰ ਖਿਲਾਫ ਡਟੋ ਮੈਦਾਨ ਚ ਵਾਹਿਗੁਰੂ ਜੀ ਨੇ ਆਪ ਇਨਾ ਤੋ ਇਹ ਗੁਨਾਹਾ ਚ ਮੇਖ ਵਜਾਈ ਏ
We are proud of Singh Sahib ਗਿਆਨੀ ਹਰਪ੍ਰੀਤ ਸਿੰਘ ਜੀ...🙏
ਏਸ ਟਰੌਲ ਟੋਲੇ ਦੀ ਬਿਲਕੁਲ ਪ੍ਰਵਾਹ ਨਾ ਕਰੋ...ਆਪਣੀ ਤਖ਼ਤ ਦੀ ਸੇਵਾ ਜਾਰੀ ਰੱਖਣ ਦੀ ਬੇਨਤੀ ਐ ਜੀ🙏🙏🙏
ਅਕਾਲੀ ਦਲ ਬਾਦਲ ਨੇ ਪਹਿਲਾਂ ਪੰਥ ਤੇ ਪੰਜਾਬ ਦਾ ਨੁਕਸਾਨ ਥੋੜ੍ਹਾ ਕੀਤਾ ਸੀ ਜੋ ਹੁਣ ਤਖਤ ਸਾਹਿਬ ਦੇ ਜਥੇਦਾਰਾਂ ਸਾਹਿਬ ਦੀ ਮਿੱਟੀ ਪੱਟ ਕੇ ਰਹੀਆਂ ਕਸਰਾਂ ਪੂਰੀਆਂ ਕਰ ਰਹੇ ਨੇ,,,,
🚩🚩 SINGH SAHIB JE SANGAT THODE NAL WA 🌹🌹🌹🌹🌹🌹🌹🌹🌹🌹🌹🌹
ਗਿਆਨੀ ਜੀ ਤੁਸੀ ਸੱਚ ਬੋਲਦੇ ਹੋ ਸਿੱਖ ਕੌਮ ਨੂੰ ਆਪ ਜੀ ਨਾਲ ਖੜੀ ਹੈ ਤੁਸੀ ਮੱਤ ਡਰੋ❤❤
Waheguru mehar karn 🙏
Jathedar Harpreet singh ji honest / great person nd Sikh community always with you
🚩🚩 SINGH SAHIB JE VALTHOA JUNDLI DA BERA GARK GURU RAM DAS JE KARU 🌹🌹🌹🌹🌹🌹🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਿਰਪਾ ਕਰਨ b s ਜੀ
ਲੋਕੋ ਬਾਦਲ ਗ਼ਦਾਰ ਵਲਟੋਹਾ ਕੰਜਰ ਬੀ ਜੀ ਪੀ ਦਾ ਖਾਸ ਤੇ ਆਰ ਐਸ ਦਾ ਸਰਬਣ ਪੁੱਤ ਹੈ ਲੋਕੋ ਆਪਾ ਜਾਗੋ
Waheguru ji
ਜਥੇਦਾਰ ਜੀ ਤੁਸੀ ਸਹੀ ਹੋ ਜੀ
GIANI JI JATHEDAAR SAHIB JI DUNIA BHARR DIAN SANGTTA AAP JI NU JAANDE HA JI SO TUSI PLSE BAADAL LAANNE GUNDE TOLLE DI PARWAAH NA KARRO. OHNA KOLL P.T.C. HAI OH JO MARJJI KART SAKDE NE DISSI PARWAAH MA KARRO. EHNA TOLLE NU SARI DUNIA JAANNDI HAI. TUSI PARWAAH NAA KARRO GUNDE TOLLE DI.
ਲੋਕਾਂ ਦਾ ਵੀ ਪਤਾ ਨੀ ਲਗਦਾ,,,ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਾਦਲਾਂ ਦਾ ਦੱਸੀਂ ਜਾਂਦੇ ਸੀ,,,ਹੁਣ ਭਾਜਪਾ ਦਾ,,,,ਇਕ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਕੇਂਦਰ ਸਰਕਾਰ ਨੂੰ ਵੀ ਲਲਕਾਰ ਦੇ ਨੇ,,,,
Good coment
You are a true Human don’t worry we are with you
ਗਿਆਨੀ ਜੀ ਡਟੇ ਰਹੋ
ਡਟਨ ਨਾਲ ਮੁਸੀਬਤਾਂ ਖਤਮ ਹੀ ਨਹੀਂ ਨੇਸਤਨਾਬੂੰਦ ਹੋ ਜਾਂਦੀਆਂ ਹਨ।
ਗੁਰੂ ਕਿਰਪਾ ਕਰਨਗੇ ਪੰਥ ਸਾਥ ਦੇਵੇਗਾ ।
Good veer SWAD AA GYAA
Be brave and careful
ਵਿਦਿਆਰਥੀਆਂ ਨੂੰ ਪ੍ਰਸ਼ਨ ਪੁਛਿਆਂ ਜਾਵੇ ਤੁਹਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੋਣ ਹੈ ਉਸ ਨੂੰ ਮੌਜੂਦਾ ਦਾ ਨਾਮ ਲਿਖਣਾ ਪੈਂਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਰੱਖਦਾ ਹੋਵੇ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਸਭਨਾਂ ਲਈ ਖੁੱਲੇ ਹੋਏ ਹਨ।
ਸਿੰਘ ਸਾਹਿਬ ਤੁਸੀਂ ਸੱਚ ਬੋਲਦੇ ਹੋ । ਵਾਹਿਗੁਰੂ ਭਲੀ ਕਰਨਗੇ ।
ਬਾਬਾ ਜੀ ਏਥੇ ਬਾਦਲਾ ਦਾ ਰਾਜ ਚੱਲਦਾ ਹੈ ਉਹ ਜੋ ਮਰਜੀ ਕਰਵਾ ਸਕਦੇ ਹਨ ਤੁਸੀ ਬਾਦਲ ਦੀ ਸਜਾ ਵਾਲੇ ਦਿਨ ਕਿਹਾ ਸੀ ਉਂਗਲ ਨਹੀ ਕਰਨੀ ਬਸ ਉਹੀ ਗੱਲ ਹੈ
🚩🚩 SINGH SAHIB JE LOK SAB KUS JANDE WA GURU RAM DAS JE NE ENA DA BERA GARK KARU 🌹🌹🌹🌹🌹🌹🌹🌹🌹🌹
Waheguru ji..... Mehar kreo ❤
👌❤️🌹🙏🙏
Giani Herpreet Singh ji ❤
Badal bad company te PTC murdabad Jathdar Bhai Harpreet Singh zindabad
ਗਿਆਨੀ ਜੀ ਤੁਸੀਂ ਕਾਣਿਆਂ ਕੋਲੋ ਅੱਖਾਂ ਕਿਉ ਭਾਲਦੇ ਤੁਸੀਂ ਪਰਵਾਹ ਕਿਉ ਕਰਦੇ ਹੋ ਡਟ ਕੇ ਰਹੋ ਜੋ ਉਹਨਾਂ ਨੇ ਕਰਨਾ ਸੀ ਕਰ ਦਿੱਤਾ ਪੰਥ ਦੀ ਅਵਾਜ ਸੁਣੋ ਪੰਥ ਤੁਹਾਡੇ ਨਾਲ ਹੈ ਡਟ ਖੜੇ ਹੋਵੋ
Giani Harpreet singh ji sache sikh a
ਇਸੇ ਕਰਕੇ ਕੌਮ ਕਹ ਰਿਹੀ ਹੈ ਕਿ ਜਥੇਦਾਰ ਸ਼ਰੋਮਨੀ ਕਮੇਟੀ ਦੁਆਰਾ ਨਾ ਹੋ ਕੇ ਸਰਬੱਤ ਖਾਲਸਾ ਜਰੀਹੇ ਹੋਵੇ ਤਾਂ ਕਿ ਕਿਸੇ ਟੱਬਰ ਦੇ ਅਸਰ ਹੇਠ ਬਣੀ ਕਮੇਟੀ ਜਥੇਦਾਰੀ ਖੋਹ ਸੱਕੇ।
Eh badala da kaam ee! Baadnam kaarni hai toh rahe te fer kehnge ki eh Jathedaar corrupt si te sajja vi faer galat hoi!
Diansoure aa sakde but badal ni
Jathedaar sahib de hoq vich asi sare sikh panjaabi te hor sare dharma de lok full sport karde ha .Jathedaar sahibana d respect khilaaf koi ik v abshabd bardaasht nhi kita jawega
ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਅਤੇ ਸੰਪਰਕ ਰੱਖਣ ਦਾ ਠੇਕਾ ਸਿਰਫ਼ ਬਾਦਲ ਅਕਾਲੀ ਦਲ ਕੋਲ ਹੈ। ਹੋਰ ਕੋਈ ਭਾਜਪਾ ਜਾਂ ਪ੍ਰਧਾਨ ਮੰਤਰੀ ਨਾਲ ਗੱਲ ਨਾ ਕਰੇ।😅
🙏🏻💐💐💐💐💐💐🙏🏻🥰🤗
Harpreet ji you are honest but you should telecast whole video
ਦਿੱਲੀ ਨਾਲ ਤੇ ਸਾਡੀ ਯਾਰੀ ਆ?
ਭਾਈ ਅੰਮ੍ਰਿਤਪਾਲ ਸਾਹਿਬ ਲਈ ਕੋਈ ਨੀ ਖੜੇ ਹੋਏ?
We sapot Harpareet ❤sikh koom panth Harpareet naal khadaa ❤❤badal landhu balthoha landhu
ਓਦੋ ਤਾ ਤੁਸੀ ਕਿਹਦੇ ਸੀ ਕਿ ਅਕਾਲੀ ਦਲ ਨੂੰ ਵੌਟਾ ਪਾੳ....ਤੁਸੀ ਖੁਦ ਗਲਤ ਜੇ
ਜੀ ਹੁਣ ਤੁਸੀਂ ਆਪਣੀ ਚੀਕਾਂ ਮਾਰਨ ਦੇ ਇਹ ਤੁਹਾਡੇ ਵਾਸਤੇ ਗਲਤ ਗੱਲ ਆ ਸਾਰਾ
ਪਹਿਲੀ ਗੱਲ ਇਹ ਹੈਂ ਕਿ ਜਥੇਦਾਰ ਹਰਪ੍ਰੀਤ ਸਿੰਘ ਭਾਜਪਾ ਦੀ ਸਪੋਟ ਤੋਂ ਬਿਨਾਂ ਬਾਦਲਾਂ ਵਿਰੁੱਧ ਜਾਣ ਦੀ ਹਿੰਮਤ ਨਹੀਂ ਕਰ ਸਕਦਾ ਦੂਜੀ ਗੱਲ ਇਹ ਕਿ ਬਾਦਲ ਦਲੀ ਜੋ ਹਰਪ੍ਰੀਤ ਸਿੰਘ ਜਥੇਦਾਰ ਉਤੇ ਔਰਤ ਨਾਲ ਸੰਬੰਧਿਤ ਇਲਜ਼ਾਮ ਲਾ ਰਹੇ ਹਨ ਉਹ ਝੂਠੇ ਹਨ ਪਰ ਭਾਜਪਾ ਨਾਲ ਸੰਬੰਧ ਵਾਲੀ ਗੱਲ ਠੀਕ ਹੈ।
Hats off to Gihani ji
Jathedaar saab tusi suru too ehna da virodh kita hunda aaj ehna di zeeb enni lamvi na hundi 😥
💯
WahegurugHarpretSinghgGood
bahi harpreet singh Saab ji asi nail ha ji singh Saab nail ha ji
ਗਿਆਨੀ ਜੀ ਤੁਸੀਂ ਕੌਂਮ ਦੀ ਕਮਾਨ ਸੰਭਾਲੋ ।
Singh sahab g tuc tention na lo sare jande hn tuhanu ehna nu kahn deo kom tuhade naal hai ehna nu v rajneeti cho kdna cahida c
Waheguru g j tusi pahla hi daag te dera rakhde ta eh kuj nhi hona c
🌹🌹VIRSA VALTHOA 1984 VICH SANTA NU DHOKHA DE KE HATH KHARE KARKE GAYA SE LOK ENA NU JUTI FERN GAY 🚩🚩🚩🚩🚩🚩
ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਏ ।
ਸਬ ਰਲ ਕੇ ਕੌਮ ਦਾ ਧਿਆਨ ਭਟਕਾ ਰਹੇ ਹਨ।
His voice better than diljit
Jathedar ji duniyaa Sabh Jandi aa Akal Purkh Jdon Marda Mt Marda ehna di budhi bharist ho rhi aa Guru Granth Sahib ji ne hale ehna noo Sja deni aa
Giani ji asi nal a tuhade
Bai sahibh g je sarey bai Amritpal Singh g da saath deen ta eh nobat naa aundi
Ehna sarea ne hun shitro shitr hona a eh guru ji app karva rehe a
Suke Insaa da grk ho gia bera
What’s the delay let’s see the vedio I think people have the right to see the truth !
ਕਾਲੀ ਦੱਲ ਦਾ ਥੇਹ ਹੋ ਜਾਣਾ ਆ
Sara janta is tola nu janda ha
Akaal takhat de jathedaran da mzaak bna k rakh ditta hai akali dal ne. Eh hun v nhi tal rhe
Hun sikh kom da rakhwala kon hyo
Valtoha shaklo he bhut tagdi khach lagda aa 😠😡😠
Dhami vi es vich shaml hey jo badla da pithu hey
Àkali dal halak ge
Gyani ji tuhanu is gal da ta pata ci ki ik var jathedar sahib ne badal sahib nu sare akali dal phag kar ke ik akali dal banao. Ta badal sahib ne jathedar nal akali leadera to ki karvaia ci tuhanu ta tarol hi kar rahe h jihna nu darvar sahib vich aa ke nah sunan di aadt nahi ci tusi ohna di khichai kiti te oh vi jakhmi sap di tara h jihna di poosh te kirhia vi charhia hoia ne
Sach Badal Dal kuch v kar sakda
Jathedar ji ihna kuttia de koi parvah na karo sari dunia such janadi he ihna uper ijat hattak da case chalaia jai
ਭਾਈ ਸਾਬ੍ਹ ਜੀ ਤੁਸੀਂ ਬੋਲਦੇ ਹੁੰਦੇ ਸੀਂ ਜਿਥੇਦਾਰ ਇੰਟਰਵਿਊ ਨਈ ਕਰਦੇ ਹੁੰਦੇ ਮੀਡੀਆ ਚ ਨਈ ਆਉਂਦੇ ਹੁੰਦੇ ਇਹ ਬੋਲ ਤੁਸੀਂ ਆਪ ਬੋਲੇ ਸੀਂ ਜਦੋਂ ਮਸਲਾ ਭਾਈ ਰਣਜੀਤ ਸਿੰਘ ਢੱਡਰੀਆਂ ਵੇਲੇ ਬੋਲੀ ਸੀਂ ਅੱਜ ਆਪ ਤੇ ਆਈ ਇਹ ਹੁਣ ਤੁਸੀਂ ਸਬ ਕੁਝ ਕਰ ਰਹੇ ਹੋਂ ਮੈਂ ਇਹ ਨਈ ਬੋਲਦਾ ਕੇ ਤੁਸੀਂ ਗ਼ਲਤ ਹੋਂ ਪਰ ਟਾਈਮ ਸਬ ਨੂੰ ਪਰਖ਼ ਕਰ ਦੇਂਦਾ ਆਂ ਤੁਸੀਂ ਜਿੱਥੇਦਾਰ ਵਾਲੀ ਡਿਊਟੀ ਅਸਲੀ ਕੀਤੀ ਨਈ ਕੌਮ ਦੇ ਜਿੱਥੇਦਾਰ ਹੋਣ ਤੇ ਓ ਏਦੇ ਕਰਨ ਇਸ ਲਈ ਬੋਲਦੇ ਆਂ ਸਿਰਫ਼ ਗੁਰੂ ਨੂੰ ਹਾਜਰ ਹੋਵੇ ਨਈ ਤੇ ਟਾਈਮ ਨਾਲ ਸਬ ਕੁਝ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋਣ ਜਾਣਾ ਏਨ੍ਹੇ ਜਿੱਥੇਦਾਰ ਹੋਏ ਪਰ ਸਿੱਖਾਂ ਨੂੰ ਕੀ ਦਿੱਤਾ ਤੁਸੀਂ ਸਬ ਨੇ ਗੁਰੂ ਦੀ ਚੱਕੀ ਚੱਲਦੀ ਆਂ ਪਰ ਪੀਸ ਦੀ ਬਹੁਤ ਬਰਕੀਕ ਆਂ ਤੁਸੀਂ ਤੇ ਪੰਜਾਬ ਦਾ ਨਕਸ਼ਾ ਬਲਦ ਦਿੱਤਾ ਜੇ ਜਿਥੇਦਾਰੀ ਸੱਚੀ ਹੁੰਦੀ ਤੇ ਅੱਜ ਪ੍ਰਵਾਰ ਛੱਡ ਕੇ ਕੌਮ di ਫਿਕਰ ਹੋਣੀ ਸੀਂ
Harpreet Singh Ji Sache Jathedar Ne
ਵੀਰ ਇੰਡਿਆ ਆਰਮੀ ਹੈਂਡ ਆਫ਼ਿਸ ਬੰਗਲਾਦੇਸ਼ ਵਿਜੇ ਦਿਵਸ਼ ਵਾਲੇ ਦਿਨ ਸਿੱਖ ਫ਼ੌਜਾਂ ਦੀ ਫੋਟੋ ਲਾ ਕੇ ਮਹਾਂਭਾਰਤ ਦੀ ਫੋਟੋ ਲਾ ਦਿੱਤੀ ਆ ,ਇਸ ਮੁੱਦੇ ਤੇ ਪੰਜਾਬ ਦਾ ਸਾਰਾ ਮੀਡਿਆ ਮੀਡਿਆ ਚੁੱਪ ਆ, ਹੋਰ ਪਾਸੇ ਉਲ਼ਝੇ ਓ
Chor dath gya 😂
Why towel on chair
Sharam aaauni chahidi saaanu sikhaan nu saaade mhaan takhat de jathedaar sahab nu assin ethon tk neevaa kr rhe aaaa...badal laaanha murdabaaadh...
Badel compny dhami grup ne kom da jalus kadd rakhea.
Ehna de spotra nu v rab budhi dewe
ਤੁਸੀ ਅਮਿਤ ਸ਼ਾਹ ਨਾਲ ਮੀਟਿੰਗਾਂ ਕਿਉ ਕੀਤੀਆਂ ਤੇ ਥੋਨੂੰ ਲੈਣ ਲਈ ਭਾਰਤ ਸਰਕਾਰ ਦੇ ਵੱਡੇ ਅਫ਼ਸਰ ਕਿਉ ਲੈਣ ਆਉਂਦੇ ਏਅਰਪੋਰਟਾਂ ਤੇ ਬਾਬਾ ਜੀ ਤੁਸੀ ਲੱਖ ਸਹੀ ਹੋਵੋ ਪਰ ਇਕ ਜਥੇਦਾਰ ਗਾਲ ਕਿਵੇਂ ਕੱਢ ਸਕਦਾ ਓਹ ਵੀ ਅਕਾਲ ਤਖਤ ਸਾਹਿਬ ਤੇ ਬੈਠ ਕੇ..ਗ਼ਲਤ ਸਹੀ ਗੁਰੂ ਰਾਮ ਦਾਸ ਸਾਹਿਬ ਆਪ ਫੈਸਲਾ ਕਰ ਦੇਣਗੇ. ਪਰ ਤੁਸੀ ਸਵਾਲਾਂ ਦੇ ਜਵਾਬ ਚ ਭੜਕਣ ਤੇ ਗਾਲ ਕਿਉ ਕੱਢੀ ਗਈ ਜਰੂਰ ਜਵਾਬ ਦਿਓ ਜੀ🙏
Ej jathadR a kom da???
Geane g bole tuade glt aa
ਮੋਦੀ ਨਾਲ ਫੂਨ ਕਰਨ ਦੀ ਗੱਲ ਤਾ ਤੂੰ ਆਪ ਮੰਨੀ ਹੈ ਪਹਿਲਾਂ ਅਜੇ ਤੱਕ ਕਿਸੇ ਜਥੇਦਾਰ ਨੇ ਪ੍ਰਧਾਨ ਮੰਤਰੀ ਨਾਲ ਗੱਲ ਨਹੀਂ ਕੀਤੀ ਮੋਦੀ ਨਾਲ ਤੂੰ ਆਖਦਾ ਹੈ ਮੈਂ ਗੱਲ ਕਰਦਾ ਹਾਂ ਸਿੱਖਾਂ ਦਾ ਕੀ ਮਸਲਾ ਹੱਲ ਕਰਵਾਇਆ ਹੈ ਮੋਦੀ ਨਾਲ ਗੱਲ ਕਰਕੇ ਜਾਂ ਅਕਾਲੀ ਦਲ ਖਤਮ ਕਰਨ ਵਾਸਤੇ ਹੀ ਗੱਲ ਹੁੰਦੀ ਹੈ ਵਾਹ ਸਿੱਖੋ ਵਾਹ ਧੰਨ ਹੋ
ਪਹਿਲੀ ਗੱਲ ਪੱਤਰਕਾਰਾਂ ਨੂੰ ਛਿੱਤਰਾਂ ਦੀ ਘਾਟ ਆ ਕੁੱਤੇ ਵਾਂਗ ਭੌਂਕਣ ਲੱਗੇ ਆ, ਕੰਜਰ ਦਿਉ ਆਪਣੇ ਪਿਉ ਦੀ ਵੀ ਸੁਣ ਲੈਣ ਦਿਓ ਲੋਕਾਂ ਨੂੰ ਵਿੱਚੇ ਹੀ ਭੌਂਕਣਾ ਸ਼ੁਰੂ ਕਰ ਦਿੰਦੇ ਆ ਕਈ ਗੱਲਾਂ ਚੱਜ ਨਾਲ ਸਮਝ ਨਹੀਂ ਆਈਆਂ
Tusi sare eko ho andro eh sab politics ho rehi.... Punjabi thodia gallan ch fer agey ne😂
🚩🚩EH KANJAR NE MAHAKANJAR NE 🚩🚩🚩🚩🚩🚩🚩
ਦੱਲਾ ਤਾਂ ਤੂੰ ਹੈ ਸੈਂਟਰ ਦਾ । ਦੁਬਾਰਾ ਰੋ ਕੇ ਵਖਾਈ ਜਾਨਾ symphty ਲੈਣ ਲਈ । ਹਰ ਵਾਰ ਤੇਰਾ ਨਾਟਕ ਨਹੀਂ ਚੱਲਣਾ ਰੋਣ ਵਾਲਾ
Shame on u and ur language pls b humble u r full off ego
Jathedar never ans straight
Jathedar ji tusi tension lo . Kom sode nal a .
Geani ji kom nal thok ke khrhoge
Kom tuhade nal khrugi
Akali dal bchalo kom da sath deu🙏🏻
ਬਾਦਲਾਂ ਦੀ ਪਰਚੀ😂
A Sukhvir Chema Valtoha Bhunder Garewal Chunda Ana Gadara De Melibhugat aa
Ehna de drame to sari Sikh sangat Sawdaan rahe
ਬਾਦਲ ਲਾਣਾ ਤੇ ਉਹਦੇ ਨਾਲ ਦੇ ਤਾਂ ਹਰਾਮੀ ਹੈਗੇ ਈ ਨੇ ਪਰ ਜਥੇਦਾਰ ਸਾਬ ਚੰਗਾ ਤੂੰ ਵੀ ਨਹੀਂ, ਤੂੰ ਆਪ ਮੰਨਿਆਂ ਕੇ ਤਰੀ ਯਾਰੀ BJP ਵਾਲਿਆਂ ਨਾਲ ਆ, ਜੇ ਤੂੰ ਸੱਚਾ ਸੁੱਚਾ ਸਿੱਖ ਹੁੰਦਾ ਤਾਂ ਤੂੰ BJP ਨਾਲ ਯਾਰੀ ਨਾ ਰੱਖਦਾ