Dilroz ਦੇ ਵਕੀਲ ਨੇ ਗੁਨਾਹਗਾਰ ਭੂਆ ਬਾਰੇ ਕੀਤੇ ਰੌਂਗਟੇ ਖੜ੍ਹੇ ਕਰਦੇ ਖੁਲਾਸੇ,"ਬੜੀ ਅੜਬ ਜਨਾਨੀ ਹੈ ਉਹ ||
Вставка
- Опубліковано 27 вер 2024
- Dilroz ਦੇ ਵਕੀਲ ਨੇ ਗੁਨਾਹਗਾਰ ਭੂਆ ਬਾਰੇ ਕੀਤੇ ਰੌਂਗਟੇ ਖੜ੍ਹੇ ਕਰਦੇ ਖੁਲਾਸੇ,"ਬੜੀ ਅੜਬ ਜਨਾਨੀ ਹੈ ਉਹ,ਉਹਨੂੰ ਕੋਈ ਪਛਤਾਵਾ ਨਹੀਂ ਸੀ,ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਸੀ ਉਹ" ||
#dailypostpunjabi #punjabnews #dilrose #advocate #interview #newsofpunjab #punjabnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
ਵਕੀਲ ਸਾਹਿਬ ਜੀ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
ਸਲਾਮ ਆ ਇਸ ਵਕੀਲ ਨੂੰ👌👌
ਵਕੀਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਦਿਲ ਰੋਜ਼ ਨੂੰ ਇਨਸਾਫ ਦਿਵਾਇਆਜੀ ਵਹਿਗੁਰੂ ਜੀ 🙏
ਘੁੰਮਣ ਸਾਹਿਬ ਅੱਜ ਸਲੂਟ ਕਰਨ ਤੁਹਾਡੇ ਪੈਰ ਛੋਹਣ ਨੂੰ ਦਿਲ ਕਰਦ😢🙏🏻🙏🏻🙏🏻
ਵਕੀਲ ਸਾਹਿਬ ਤੁਹਾਡਾ ਧੰਨਵਾਦਨੀਲਮ ਨੂੰ ਇਹ ਸਜਾ ਘੱਟ ਹੈਇਸ ਨੂੰ ਤਾ ਤੜਫਾ ਤੜਫਾ ਕੇ ਮਾਰਨਾ ਚਾਹਿਦਾ ਹੈ ਜੀ
Ajj us ਰੱਬੀ ਰੂਪ ਬੱਚੀ di ਰੂਹ nu shanti mil gayi honi...ਵਾਹਿਗੁਰੂ ਜੀ ਕਿਸੇ ਵੀ ਬੱਚੇ naal aedaan na ਹੋਵੈ kade vi
ਮਾਣ ਮਹਿਸੂਸ ਹੋਇਆ, ਘੁਮੰਣ ਸਾਹਿਬ, ਵਕੀਲ, ਜੀ, ਧਨਵਾਦ
ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ
Dhanvaadh vkeel sahib g 🙏🙏
ਬਹੁਤ ਬਹੁਤ ਧੰਨਵਾਦ ਵਕੀਲ ਸਰ ਜੀ ਆਪ ਜੀ ਦਾ ਤੇ ਸੂਕਰਾਨਾ ਜੱਜ ਸਾਹਬ ਜੀ ਤੇ ਮੇਹਰ ਗੁਰੂ ਜੀ ਦੀ ਹੋਈ ਜੋ ਕੁਝ ਸਮੇ ਲਈ ਉੱਸ ਕੋਰਟ ਦੇ ਕਮਰੇ ਵਿੱਚ ਹਾਜਰ ਹੋਏ ਤੇ ਸੰਗਤ ਦੀ ਅਰਦਾਸ ਨੂੰ ਜੱਜ ਦੇ ਮੁੰਹ ਵਿੱਚ ਬੋਲ ਪਾਏ ਤੇ ਪਾਪਣ ਨੂੰ ਪਾਪ ਦੀ ਸਜਾ ਦਿੱਤੀ ਗਈ
ਹੁਣ ਸੰਗਤ ਦੀ ਅਰਦਾਸ ਹੈ ਕਿ ਵਾਹਿਗੁਰੂ ਜੀ ਕਿਰਪਾ ਕਰੋ ਕਿ ਦੁਬਾਰਾ ❤ਰੋਜ ਉੱਸ ਮਾਂ ਦੀ ਝੋਲੀ ਵਿੱਚ ਪਾਦੋ ਬਹੁਤ ਤੜਪ ਰਹੀ ਹੈ
ਗੁਰੂ ਜੀ ਤੁਸੀ ਸਿੱਧੂ ਮੁੱਸੇ ਵਾਲਾ ਵੀ ਜੇ ਮਾਤਾ ਚਰਨ ਕੌਰ ਨੂੰ ਦੇ ਦਿੱਤਾ ਤਾ ਮੇਹਰ ਕਰੋ ਕੋਈ ਮਾਂ ਕਦੇ ਬੱਚੇ ਦੇ ਦੁੱਖ ਤੋ ਨਾ ਤੜਫੇ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
Hats off to advocate
Salute to this man who give justice to cute little dilrose
Bhaut sahi fesla kita judge sahib ji ne
Excellent advocate sahib
Wmk krn Ghuman Saab
ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਵਕੀਲ ਸਰ ਨੂੰ ਪਰ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਕੇਸਾਂ ਵਿੱਚ ਟਾਈਮ ਘੱਟ ਲੱਗੇ
ਵਕੀਲ ਸਾਹਿਬ ਜੀ ਆਪ। ਨੂੰ ਸਲੂਟ ਹੈ ।
Waheguru ji kirpa karn ghuman sahib ji aap te❤
Salute Sir
Tq veer ji 🙏 god bless you and your family waheguru ji 🙏 ❤
Boht boht dhanwad layer g da.....waheguru chardikla vch rkhn.....trkiaa bkhshn....boht sohna km kita
Sukhar ae Rabba tu dukhi maa pio nu ensaff Dita 🙏ta k agge too koi ajeha paap na kare 🙏
Thank you veer ji
Thanks ghuman sir
Waheguru ji so nice Ghumman shaib stay blessed always 🙏 🙏😇😇
Salute hai vakeel sahib jee waheguru tuhanu lambi umar bakshe
Waheguru
Thanku sir proud of you
Thanks
God bless you ghumaan veer
Ghumman. Sahab. Tusi. Great. Ho.
Good job Ghuman sir
God bless you sir
Bohut vadia kam kita vakeel Sahib
Sir sidhumoosewale nu v justice divaun ch help kro pls😢
Boht vadia decìsion dita Judge Sahib ne ehde nal crime karan walyan nu v sikhya milegi. Neelam nu kdo hang kita jayega
🙏🏻🙏🏻🙏🏻🙏🏻🙏🏻Parmatma thodi lambi umer karn
ਬਹੁਤ ਵਧੀਆ।
god bless uu sir
22:39 Ghumman.jee.very.good
Thanks sir
Thanku so much
Waheguru ji
Thanks ji 😢😢😢😢😢😢
Thank you sir
Waheguru Ji bless u always Advocate sahib
God bless you sir ji
Sulut vakil sahib ji nu
Waheguru ji sada mehar rakhan tuhade te tusi ikk maa nu te bachi nu insaaf davaya
Well done sir
Waheguru ji eda de jalim log kyu ne is dunia ch 😢😢😢😢 waheguruji meher kro babaji dunia nu sadbudhi do .har insane dusre insane di kimat samje dujhe da dukh jane 🙏
God bless you sir ji 🙏🏾
Thanks ghuman veer g
Rabb tuhanu lambi umar te tandrusti bakshe.
Sachch keha veere rooh kambdi hai dilroz de murder bare soch k
Ajihi dyan apne bachchy nu ki sanskar du .osde bachche v os dyan kol safe nhi ki pta awde bachchya nu v kdo mar dwe
God bless you bettaji lawyerji
सारस को भी चिडियाघर से छुडवा दीजिये बहुत मेहरबानी होगी आपकी मेरे भाई वकील जी जरूर गौर करना इस केस पर अारिफ बेटे का दोसत हैये सारस छुडवा देना आप
ਵਾਹਿਗੁਰੂ ਜੀ
Waheguru ji bless you always Ghuman saab ji🙏🙏
Salute to you sir..
Sir salute for you 😮😮😮😮😮
waha guru ji bata God give you strength
Salute to you
Good work sir God bless you
Ghuman sahib now you give courage to dilrose parents take care of your health I know it’s very very hard for them god will help themi wish dilrose she would be coming in their house again god would listen every body prayer 🙏🙏🙏🙏🙏🙏🙏
Vkil sahib waheguru thuahnu chardikala ch rakhan ❤❤
Boht vdea hoea us lady nl fansi de sza v ght a es gunah agea
Nek Dil Insan advocate Ghuman sab 🙏
Very Nice 👌
Good job
Waheguru ji 🙏
God bless you and jadge sahib ji
🙏🙏😭😭🙏😭😭god jop sarr ji😢😢😢🙏🙏😭😭
Khoon da badla khoon hi chida.. chonk vich fansi deni chidi aa like arab country's
❤❤
रिपोटर भाई मेरी तरफ स े सारस के लिये सिफारिश कर देना वकील वीर से
Salam aa ankal ji tanu
Verigoodvakilsshib
Ghumman sahib tuhada bauhat bauhat thnx...sidhu moosewale da v kes lai lo pls..
Waheguru waheguru waheguru waheguru waheguru waheguru waheguru waheguru waheguru waheguru waheguru waheguru 🙏
Sb lawyer punjab me ase hi hote
Is cheap lady nu same saza milni chahidi ha. Pata chalda oh chhoti ji bacchi kinna tadpi honi..... Waheguru 🙏
Hindu judge ne Hindu neelam nahi dekhi sago ohda julam dekhya eh v vadi gal hai sadi dilroz nu insaf milya neelam vargi kuri dharti te boj hai
😢😢😢😢😢
Omg😢😢😢kinni cute si vichari
वकील साहब सारे केसें में ही जगह जाकर देखा करो ताकि सही बंदे के साथ नयाय हो सके नेत तो बहुत ही खराब हैं बेजुबान सारस को भी नही बखशा नेताओ ने तो
Her sentence should not be condoned by higher authorities
Wahegurujigoode bless
Jai ਕੋਰਟ ਤੋਂ ਕੈਂਸਲ ਕਰਾਲੂ
Fansi date konsi hai
ਮੈਂ ਤੁਹਾਡੀ ਗਲ ਨਾਲ ਸਿਹਮਤ ਹਾਂ ਪਰ ਓਦੇ ਵੀ ਦੋ ਬਚਿਆਂ ਦੀ ਮਾਂ ਨੂੰ ਦੂਰ ਨਾ ਕਰੋ ਬਚੇ ਨਾ ਹੁੰਦੇ ਹੋਰ ਵੀ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ
Tuade ch rbb vusya dilroz di family lyi
Nahi saza aje vi ghat hai... Eh saza public vich hundi te pathar maar maar ke isnu tadfa tadfa ke saza diti jandi... Odo edia aakhan sahmne aanda ke isne ki gunaah kita.. Isne ejeha crime kita ke vade vade Criminal vi shayad eda ni karde
Sahi keha
Iss tarah de hor psychos vi ne soc.vich.uhna nu vi trace karo kale illam de tehtt log kuch vi karde ne .iss tarh dian ladies gurudwara de bahane tantriks de gede kardain ne.
Wheguru
7 year hoge death hoi nu saja ni kiti baby da road accidant c koi insaf nai hoea
🫡🙏🏻
Kyu marta se baby no ohne
222222
Slute aa g tuhanu
ਵਕੀਲ ਬਹੁਤ ਵਧੀਆ ਬੰਦਾ ਹੈ ਆਪਣੀ ਪੂਰੀ ਵਾਹ ਲਾਈ ਇਸ ਬਾਈ ਨੇ
Salute sir