ਚਾਚੀ ਹੰਕਾਰੀ ਫਿਰਦੀ ਆ ਮੁੰਡਾ ਕੈਨੇਡਾ ਭੇਜਕੇ 😱 ।। Latest comedy video 2023

Поділитися
Вставка
  • Опубліковано 4 лют 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 326

  • @Tarlochansingh325
    @Tarlochansingh325 Рік тому +8

    ਰਾਮ ਤੋ ਨਸ਼ੇੜੀ ਦੀ ਅਦਾਕਾਰੀ ਨੀ ਹੁੰਦੀ ਪਰ ਵਿਚੋਲੇ ਦੀ ਅਦਾਕਾਰੀ ਭੰਗੂ ਕਰ ਸਕਦਾ👌👌👌

    • @NisarAhmad-xd9il
      @NisarAhmad-xd9il Рік тому

      ♥️🏆🌹🌷🎖️🩸❣️🙏😀🇵🇰🇵🇰🇵🇰🇵🇰🇵🇰🇵🇰🙏

  • @rkaur4183
    @rkaur4183 Рік тому +3

    ਸਾਡੀ ਗਲੀ ਵਿਚ ਇਕ ਔਰਤ ਬਿਲਕੁਲ ਚਾਚੀ ਵਰਗੀ ਆ ਉਹ ਆਪਣੇ ਬਾਹਰ ਗਏ ਬੱਚੇ ਦਾ ਬਾਹਰ ਹੰਕਾਰ ਕਰਦੀ ਉਹ ਸਚੀ ਇਸ ਤਰਾ ਕਰਦੀ ਆ

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Dhillon_307
    @Dhillon_307 Рік тому +6

    ਬਹੁਤ ਵਧੀਆ ਵੀਡੀਓ ਆ ਬਈ ਪ੍ਰਮਾਤਮਾ ਤਰੱਕੀ ਬਖਸ਼ੇ✌️💥🥳

  • @LOVEJOTGILL39
    @LOVEJOTGILL39 Рік тому +1

    ਤੇਰੇ ਰੰਗ ਨਿਆਰੇ ਦਾਤਿਆ , ਬਹੁਤ ਵਧੀਆ ਵੀਡੀਓ ਆ ਬਹੁਤ ਵੱਡਾ ਸੰਦੇਸ਼ ਆ ਵੀਡੀਓ ਵਿਚ 🄲🄰🅁🅁🅈 🄾🄽 🄱🅁🄾🅃🄷🄴🅁🅂

  • @jyotish.kundli-
    @jyotish.kundli- Рік тому +1

    ਬਹੁਤ ਵਧੀਆ ਵਿਸ਼ਾ ਚੁਣਿਆ ਕਦੀ ਗਰੀਬ ਦਾ ਖਾਸ ਕਰਕੇ ਮਾੜੇ ਦੀ ਧੀ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਗਰੀਬ ਧੀ ਦੀ ਹਾਅ ਵਿੱਚੋਂ ਲੰਘ ਜਾਂਦੀ ਐ ਵਕਤ ਸਭ ਦਾ ਬਦਲਦਾ ਹੈ ਪਰ ਮਾੜਾ ਵਕਤ ਭੁੱਲਣਾ ਨਹੀਂ ਚਾਹੀਦਾ

  • @porandhaliwal4330
    @porandhaliwal4330 Рік тому +15

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

  • @rachhpalsingh78466
    @rachhpalsingh78466 2 дні тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @HarjinderBhullar6076
    @HarjinderBhullar6076 Рік тому +3

    ਜਿੰਦਰ ਘੈਂਟ ਬਾਈ ਤੇ ਧੀਰੇ ਬਾਈ ਵਰਗੀ ਸੋਚ ਵਾਲੇ ਜੱਟ ਹੋਣ,ਜੋ ਯਾਰੀ ਨਿਭਾਉਂਦੇ ਆ, ਪੈਸੇ ਤੋਂ ਯਾਰੀ ਵੱਧ, ਪਹਿਲਾਂ ਵਾਲੇ ਟਾਇਮ ਚ ਲੋਕ ਐਵੇਂ ਯਾਰੀ ਚ ਬਿਨਾਂ ਪੈਸੇ ਤੋਂ ਕੰਮ ਕਰਦੇ ਸੀ ਵਧੀਆ ਸੋਚ ਨੂੰ ਸਲੂਟ ਆ ਜਿੰਦਰ ਤੇ ਧੀਰੇ ਬਾਈ ਦੀ ਨੂੰ

  • @rachhpalsingh78466
    @rachhpalsingh78466 2 дні тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @smartphonedoctor1242
    @smartphonedoctor1242 Рік тому +6

    ਵਹਿਗੁਰੂ ਸਭ ਦੇ ਬੱਚਿਆਂ ਜੋ ਦੇਸ਼ ਜਾਂ ਵਿਦੇਸ਼ ਚ ਨੇ ਸਭ ਨੂੰ ਤੰਦਰੁਸਤੀ ਬਖਸ਼ੋ ਵਹਿਗੁਰੂ ਜੀ

  • @rameshthind2842
    @rameshthind2842 Рік тому +5

    ਬਹੁਤ ਵਧੀਆ ਵੀਡੀਓ ਹੈ ਜੀ‌ 👍👍

  • @championgamemap6485
    @championgamemap6485 Рік тому +31

    ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ

  • @rkaur4183
    @rkaur4183 Рік тому +1

    ਸੰਦੀਪ ਵੀਰਾ ਇਸ ਰੂਪ ਵਿਚ ਬਹੁਤ ਵਧੀਆ ਲੱਗਦਾ

  • @numberdarubhia
    @numberdarubhia Рік тому +36

    ਵਧੀਆ ਕਹਾਣੀ ਆ ਬਾਈ ਮੁੰਡਿਓ ਦੱਬੀ ਚੱਲੋ 👍👌

  • @harjeet_maan_
    @harjeet_maan_ Рік тому +3

    ਬਹੁਤ ਵਧੀਆ ਕਮੇਡੀ ਬਹੁਤ ਹੀ ਵਧੀਆ ਸਿੱਖਿਆ ਦਿੰਦੇ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ ਰਾਜਾ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @SurendraSingh-dj4mf
    @SurendraSingh-dj4mf Рік тому +3

    ਬੁਹਤ ਵਧੀਆ ਵੀਡੀਓ ਵੀਰ ਜਿੰਦਰ

  • @pritpalsinghsidhuadv7488
    @pritpalsinghsidhuadv7488 Рік тому +6

    ਸੱਚ ਹੈ ਪੂਰਾ , ਅੱਜਕੱਲ੍ਹ ਹਾਲਾਤ ਇਹੀ ਆ !!

  • @sukhnandanromana1011
    @sukhnandanromana1011 Рік тому +2

    ਪੁੱਤ ਕਹਿੜਾ ਅਜਾਦਾ ਕਾਨੈਡਾ ਜਾਂ ਸਕਦਾ ਹੈ ਪੁੱਤ ਕਿ ਧੀ ਕੋਈ ਫਰਕ ਹੁੰਦਾ ਹੈ

  • @sukhdevsingh4461
    @sukhdevsingh4461 Рік тому +1

    ਸਾਡੇ ਆਂਢ ਗੁਆਂਢ ਦੀਆ ਕਹਾਣੀਆਂ ਨੇ

  • @jasvirsinghsingh9458
    @jasvirsinghsingh9458 Рік тому +1

    Hanji ssa ji mai tuhadi aa sariaa video's nu 5_6 vaar dekh da ji bahut ghant hundiaa

  • @sukhbitkaursukhbitkaur4113
    @sukhbitkaursukhbitkaur4113 Рік тому +1

    Good massage te Good video ji

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਬਹੁਤ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ

  • @GurpreetSingh-fq7di
    @GurpreetSingh-fq7di Рік тому +6

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖ਼ਸ਼ਣ ❤️👍🌹🙏🙏

  • @sukhnandanromana1011
    @sukhnandanromana1011 Рік тому +2

    ਸੰਦੀਪ ਬਹੁਤ ਹੀ ਵਧੀਆ ਸਟੋਰੀ ਹੈ

  • @JaskaranSingh-mb8wy
    @JaskaranSingh-mb8wy Рік тому

    Jinder 22 Ta kmaal karti😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @gurjindersingh3638
    @gurjindersingh3638 Рік тому +7

    Sari team nu sat Shri akal jatt sauda g 🙏 new episode wonderful all team good acting best 🙏👍🥀❤️🥀👌 Yamuna Nagar

  • @sukhdhillonpb4671
    @sukhdhillonpb4671 Рік тому

    Video bahut vadia ਬੰਤ ਸਿੰਘ ਜੀ ਨੇ ਲਾਲੇ ਦਾ ਰੋਲ ਵਧੀਆ ਕੀਤਾ ਬਹੁਤ ਅੱਤ ਚੱਕੀ ਚਾਚੀ ਨੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

  • @jaswindersingh-cg2gb
    @jaswindersingh-cg2gb Рік тому +1

    ਬਹੁਤ ਵਧੀਆ ਫਿਲਮ ਐ,ਜੀ,,,

  • @jagtarsingh9450
    @jagtarsingh9450 Рік тому +12

    ਰੱਬ ਚੜਦੀ ਕਲਾ ਰੱਖੇ ਵੀਰ ਜੀ

  • @gurjeetsingh5877
    @gurjeetsingh5877 Рік тому +2

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ,,,

  • @ArshdeepSingh-cq8jb
    @ArshdeepSingh-cq8jb Рік тому +1

    ਸਾਰੀਆਂ ਵੀਡੀਓਜ਼ ਨਾਲੋ ਚੰਗੀ ਵੀਡਿਉ ਏਹੋ ਜੀਆ ਵੀਡਿਉ ਹੀ ਬਣਾਇਆ ਕਰੋ ਬਚਾਲਓ ਪੰਜਾਬ ਨੂੰ

  • @palkhehra3850
    @palkhehra3850 Рік тому +2

    Very nice vedio ਪਰ ਵਿਚੋਲੇ ਦਾ ਰੋਲ ਤੇ ਰਾਮਾ ਹੀ ਕਰ ਸਕਦਾ

  • @jagseersinghmaan6153
    @jagseersinghmaan6153 Рік тому

    ਬਹੁਤ ਵਧੀਆ ਵੀਡੀਓ ਐ ਬਾਈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਸਾਰੀ ਟੀਮ ਨੂੰ ਸਾਰੇ ਵੀਰ ਬਹੁਤ ਵਧੀਆ ਕੰਮ ਕੱਰ ਰਹੇ ਐ

  • @jagseersingh4506
    @jagseersingh4506 Рік тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI JI AND ALL'TEAM GOOD

  • @rupindersingh2832
    @rupindersingh2832 Рік тому +1

    Jinder y bhot soni video ah wahaguru thohanu chardikala vich rakhnn 🙏🙏🌹🌹

  • @Sippy855
    @Sippy855 Рік тому +9

    ਕਮੈਟ ਕਰਕੇ ਦੱਸਿਉ ਬਾਈ ਕਿਵੇਂ ਲੱਗੀ ਗੱਲ-ਬਾਤ🙏

    • @jassclip25
      @jassclip25 Рік тому

      👌👌👌👌

    • @harmandhaliwal5589
      @harmandhaliwal5589 Рік тому

      Zindar or shera di jodi buhat vdi ਲੱਗਦੀ hundi c jar phela wala video vich jado shera jindar da baba vana hunda c phela wali. Video vich dubara to shera Vera ohi video vano ak show alag to suru karo

    • @sarbjeetsingh5627
      @sarbjeetsingh5627 Рік тому

      ਬਹੁਤ ਵਧੀਆ ਵੀਡੀਓ ਆ ਬਾਈ ਸੇਰਾ

    • @sonykhattra8923
      @sonykhattra8923 Рік тому

      Siraaaa bai

  • @sukhnandanromana1011
    @sukhnandanromana1011 Рік тому +1

    ਜੁੱਤੀ ਦੀ ਐਟੇਗ ਬਹੁਤ ਹੀ ਵਧੀਆ ਹੈ

  • @rachhpalsingh78466
    @rachhpalsingh78466 2 дні тому

    ਅੱਜ ਦੇ ਪੰਜਾਬ ਦੀ ਅਸਲ ਤਸਵੀਰ ਪੇਸ਼ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sarbjeetkaurmaan6418
    @sarbjeetkaurmaan6418 Рік тому +2

    ਜਿੰਦਰ ਵੀਰ ਬਹੁਤ ਵਧੀਆ ਮੈਸੇਜ ਦਿੰਦੇ ਓ

  • @vickysidhu13013
    @vickysidhu13013 Рік тому +3

    ਬਹੁਤ ਵਧੀਆ ਜੀ 👍👍👍

  • @kiranbala6446
    @kiranbala6446 Рік тому +1

    PURIIII VIDEO ZABER DAST VERY GOOD STORY 👍 👌

  • @balkarsingh-nn5le
    @balkarsingh-nn5le Рік тому

    Bhut vadiya story hai Veerji 👌👍🌹❤️🙏🙏

  • @sukhnabha8987
    @sukhnabha8987 Рік тому +2

    ਬਹੁਤ ਸੋਹਣੀ ਵੀਡਿਓ ਆ 22 ਜੀ,,,,,ਬਾਕੀ ਰਹਿ gall ਸੋਚ ਦੀ ,ਇਸ ਵੀਡਿਉ ਵਿਚ ਜਿੰਦਰ 22 ਦੀ ਸੋਚ ਬਹੁਤ ਵਧੀਆ ਪੇਸ਼ ਕੀਤੀ ਗਈ ਆ,,,,,,,love you all team

  • @preetdeep6275
    @preetdeep6275 Рік тому

    ਬਹੁਤ ਵਧੀਆ ਜੀ
    Next part jldi le k ao ji

  • @Gurleen-ho5pj
    @Gurleen-ho5pj Рік тому +1

    😆😆😆😆😆

  • @preetsheronpb13wala37
    @preetsheronpb13wala37 Рік тому +2

    ਬਹੁਤ ਵਧੀਆ ਜੀ

  • @Simrnjit4368
    @Simrnjit4368 Рік тому +1

    Aah kudhi ki kardi aa🥿🥿🥿🥿🥿🥿🥿🥿🥿🩴🩴🩴🩴🩴🩴🩴🩴👠👠👠👠👠👠

  • @user-rf8cv7qq5d
    @user-rf8cv7qq5d 3 місяці тому

    Bhot vadia mara veer g jinderatt karva diti

  • @jagvirsinghbenipal5182
    @jagvirsinghbenipal5182 Рік тому +2

    ਬਹੁਤ ਵਧੀਆ ਵੀਰ ਜੀ 👌👌🔥🔥

  • @amanrandhawa7900
    @amanrandhawa7900 Рік тому +2

    Vedio bht vdia bhai ji 🙏🙏 waheguru ji Meher kre sode te 🙏 acting bht jadya vdiaa y ji sari team di 😍😍😍 majja a gya 😂😂😂

  • @mandeepkhaira6567
    @mandeepkhaira6567 Рік тому +2

    Kant video good message jindar Bhai har rool sira hunda tera love you jatto chaki chalo Kam nu wheguru ji kirpa rhakeo sade Veera te

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @AbhishekVerma-ki5gc
    @AbhishekVerma-ki5gc Рік тому

    Bohat ghaint video and concept

  • @clairevandenhoeke794
    @clairevandenhoeke794 7 місяців тому

    Jiyo jinder veer aa viedo vich Teri gal achi laghi ...❤❤❤❤❤jiyo sehjadhe

  • @SukhwinderSingh-ls3gh
    @SukhwinderSingh-ls3gh Рік тому +1

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ

  • @butasingh8772
    @butasingh8772 Рік тому +2

    Very good 😊😊 bhuat nice a

  • @iqbaldiaryfarmpaliakhurd2118
    @iqbaldiaryfarmpaliakhurd2118 Рік тому +1

    ਸਹੀ।ਗੱਲ।ਜੀ

  • @rkaur4183
    @rkaur4183 Рік тому +1

    ਬਹੁਤ ਵਧੀਆ ਸਿਖਿਆ

  • @binduromana667
    @binduromana667 Рік тому +1

    Bhot vdiaa ❤

  • @jawandhalovey8553
    @jawandhalovey8553 Рік тому

    Bhut vdiya video aa 22 g 👌👌👌👍👌👌

  • @jassvermaverma5442
    @jassvermaverma5442 Рік тому

    End krta Jinder ver

  • @deepsinghdeep6362
    @deepsinghdeep6362 Рік тому +1

    Sirra lag raha hai 😂😂🤣💯💯

  • @Baskargangash123
    @Baskargangash123 Рік тому +4

    First view firstly comment nice movie ji

  • @harjeetkaursandhu9492
    @harjeetkaursandhu9492 Рік тому +3

    👍

  • @sukhpreetgill9932
    @sukhpreetgill9932 11 місяців тому

    Bhut sohni video bnai a

  • @rajwindersingh5364
    @rajwindersingh5364 Рік тому

    🌹❤️🌹ਜਿੰਦਰ ਸੇਰੇ ਲਾਡੀ ਬਾਈ ਜੀ🥀💗🥀 ਵੀਡੀਓ ਬਹੁਤ ਵਦੀਆ ਸੀ ਸਾਰੀ ਟੀਮ ਦਾ ਧੰਨਵਾਦ ਜੀ 🌹 ❤️ 🌹 ❤️ 👌 👌 👌 👍 👍

  • @sar_mangat9711
    @sar_mangat9711 Рік тому +2

    Lok kamle hoye pye canada piche... Krni Labour othe...dss sali kadi hwa..

  • @boharsingh7725
    @boharsingh7725 Рік тому +1

    ਬਹੁਤ ਵਧੀਆ ਬਾਈਁ👍👍👍👍👍👌👌👌

  • @bhadarsingh1871
    @bhadarsingh1871 Рік тому

    Very good video he thanks all team nu

  • @charanjeetgill1708
    @charanjeetgill1708 Рік тому

    ਵਾਹਿਗੁਰੂ ਮੇਹਰ ਕਰੇ

  • @simransandhu4304
    @simransandhu4304 Рік тому

    Sira.... 🙏

  • @jaggabhullar9262
    @jaggabhullar9262 Рік тому

    Sirra video y jinder

  • @er.gurpreet
    @er.gurpreet Рік тому

    👍 Great 👍 work 👍.... Well 👍 done 👍👍👍👍👍👍👍👍👍👍👍👍

  • @jinderbugerjattsauda
    @jinderbugerjattsauda Рік тому +6

    Mitro share kardo dabb k 🙏

    • @harmandhaliwal5589
      @harmandhaliwal5589 Рік тому +1

      Jinder or shera wali video jo tussi phela vanda hunda c oh dubara to vani amli a wali video oh ak alag to ak part suru kr do

    • @harmandhaliwal5589
      @harmandhaliwal5589 Рік тому +2

      Jinder Vera 1 episode to ma thoda big fan a ji mera coment ta gor karo dubara to tussi shera or jinder di dubara to jodi wali video suru karo

    • @dhaliwal8433
      @dhaliwal8433 Рік тому

      Y video 1 ghanta bnaya karo

    • @sonykhattra8923
      @sonykhattra8923 Рік тому

      Jinder Bai Video tan Humesha di tra vdia a pr Jime Atttt krona bai Siraaa tere bina Video dekhn nu Dil ni krda Video ch apna Role thoda wadh rakhe kr

  • @MANJEETSINGH-vh2kx
    @MANJEETSINGH-vh2kx Рік тому

    Parmatma Maherr kare sari team

  • @jsa-bb2mf
    @jsa-bb2mf Рік тому +1

    Vary nice video

  • @happy-zc2yg
    @happy-zc2yg Рік тому +2

    Very nice video bro

  • @sukhveersingh7541
    @sukhveersingh7541 Рік тому

    Siraaaa galbaat aa bai 😂😅👍

  • @karamjeetsangha6976
    @karamjeetsangha6976 Рік тому +1

    Siraaaaaaaaaaaaaaaa 💯💪💪👍

  • @urmildevi5169
    @urmildevi5169 Рік тому +2

    Nyc video💯💯

  • @JaspalSingh-ku3vl
    @JaspalSingh-ku3vl Рік тому

    ਬਾਬਾ ਖ਼ੁਸ਼ ਰੱਖੇ

  • @hardeepsahota3269
    @hardeepsahota3269 Рік тому

    Bant veer di acting sirra

  • @RamKishan-ob1mw
    @RamKishan-ob1mw Рік тому

    Bhud badia video jinder bhut vadia banda

  • @FUN-SHUN2426
    @FUN-SHUN2426 Рік тому

    Bohat Vadiaa

  • @simransandhu4304
    @simransandhu4304 Рік тому

    Bant virra tan jami sirra kronda 😀

  • @urmildevi5169
    @urmildevi5169 Рік тому +1

    Jinder best👍👍

  • @parminderkaur5166
    @parminderkaur5166 Рік тому +4

    Very good job to all team members 👍🏻👍🏻👍🏻👍🏻👍🏻Carry on guys hsde vsde rho❤❤❤

  • @amarindergrewal3913
    @amarindergrewal3913 Рік тому

    ਸੀਬ ਦੀ ਕੁੜੀ ਪਿਉਂ ਅੱਗੇ ਇਸ ਤਰ੍ਹਾਂ ਬੈਠੀ ਐ ਜਿਵੇਂ ਇਸ ਘਰ ਦੀ ਨੂੰਹ ਹੋਵੇ ਧੀਆਂ ਵਾਂਗੂੰ ਐਕਟਿੰਗ ਨਹੀਂ ਕਰ ਰਹੀ

  • @hardeepsinghsingh9874
    @hardeepsinghsingh9874 Рік тому +1

    Very nice video brother 👍😀👍😀

  • @JasvinderSingh-yl8ir
    @JasvinderSingh-yl8ir Рік тому

    Siraa story

  • @ArshChahal47
    @ArshChahal47 Рік тому

    31:20 ਐਨ੍ਹੀ ਤੰਗੀ ਚੱਲ ਰਹੀ ਆ ਘਰੇ ਤੇ ਗੁੱਡੀ ਨੇ ਆਈ.ਫੌਨ ਲੈ ਰੱਖਿਆ।

  • @kyamwiller2576
    @kyamwiller2576 Рік тому +1

    Very very good short film and funny funny story
    CHACK BADANA THU ...GUANDIAN DEY.... lagda hun deport hou..... hahahahaha
    Thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan power
    Voting soon

  • @sukhdhaliwal3135
    @sukhdhaliwal3135 Рік тому

    bahut vadea bai g

  • @GurpreetSingh-df7nc
    @GurpreetSingh-df7nc Рік тому

    Sira vdeo ji

  • @sukhnandanromana1011
    @sukhnandanromana1011 Рік тому +1

    ਪਰ ਸ਼ਰੀਕ ਤਾਂ ਸ਼ਰੀਕ ਹੁੰਦੇ ਹਨ

  • @honeysharma7490
    @honeysharma7490 Рік тому +3

    Nice ji ❤😂😂😂

  • @singhsardar9281
    @singhsardar9281 Рік тому +1

    Canada Canada kari jandi aa hunh tanh sari dunia

  • @HarjinderBhullar6076
    @HarjinderBhullar6076 Рік тому +1

    ਜਿੰਦਰ ਘੈਂਟ ਦਾ ਕੱਬਾ ਡਾਈਲਾਗ ਸਿਰਾ ਕੁਰਸੀਆਂ ਮੰਜੇ ਵਿੱਕਣਗੇ,ਜਾਰਾ ਟੱਬਰ ਪਾਪਾ ਦਾ ਅਧਿਕਾਰੀ,ਕੌਲਾ ਚੱਕ ਕੇ ਠੂਅ ਗੁਆਂਢੀਆਂ ਦੇ ਘਰ

  • @tohrisidhu9324
    @tohrisidhu9324 Рік тому

    Bahut badhiya y