Sanjha Pariwar , ਸਾਂਝਾ ਪਰਿਵਾਰ , Part-40 / SEASON -2 /VICKY PREET , New Punjabi Video 2024

Поділитися
Вставка
  • Опубліковано 7 лип 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...
  • Розваги

КОМЕНТАРІ • 396

  • @bikramjitsingh7435
    @bikramjitsingh7435 12 днів тому +60

    ਮੈਨੂੰ ਵੀ 12ਸਾਲ ਬਾਅਦ ਧੰਨ ਧੰਨ ਬਾਬਾ ਦੀਪ ਸਾਹਿਬ ਜੀ ਨੇ ਪੁੱਤਰ ਦੀ ਦਾਤ ਬਖਸ਼ੀ
    ਬਹੁਤ ਸੋਹਣਾ ਪੁੱਤਰ ਹੈ ਅੱਜ ਇਕ ਮਹੀਨੇ ਦਾ ਹੋ ਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰਿਆਂ ਤੇ 🙏❤

    • @amanpreetkaur5301
      @amanpreetkaur5301 12 днів тому +4

      God bless you putt baba ji na meri v 11 saal baad putt dita

    • @satnamji__waheguriji
      @satnamji__waheguriji 12 днів тому +2

      ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

    • @satnamji__waheguriji
      @satnamji__waheguriji 12 днів тому +1

      ​@@amanpreetkaur5301ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

    • @gursewakdarapuri4988
      @gursewakdarapuri4988 10 днів тому +1

      Congratulations dear 🎂

    • @bikramjitsingh7435
      @bikramjitsingh7435 10 днів тому

      @@amanpreetkaur5301 🙏🙏

  • @Maninder_brar
    @Maninder_brar 13 днів тому +19

    ਜੀਤਾ ਦੀ ਗੱਲ ਬਿਲਕੁਲ ਸਹੀ ਹੈ ਕਾਗਜੀ ਕਾਰਵਾਈ ਤਾਂ ਜਰੂਰੀ ਆ ਵੈਸੇ ਵੀ ਸੰਦੀਪ ਨੂੰ ਕੋਈ problem ਨਹੀਂ ਹੋਣੀ ਚਾਹੀਦੀ ਓਹਨਾ ਨੇ ਆਪ ਹੀ ਆਵਦਾ ਬੱਚਾ ਦਿੱਤਾ ਓਹਨਾ ਨੂੰ,,, ਕਮਲ ਦੀਆਂ ਸਾਰੀਆਂ ਗੱਲਾਂ ਸਹੀ ਆ ❤❤❤❤ਬਹੁਤ ਵਧੀਆ episode 💞💞

  • @JaggiKhattra-ip2qw
    @JaggiKhattra-ip2qw 13 днів тому +27

    ਜੀਤਾ 😂ਪੁੱਤ ਬਚ ❤ਪ੍ਰਰਿਤੋ ❤ ਤੌ😂❤🩷❤️🩷ਸੱਦਕੇ

    • @Cheema310
      @Cheema310 10 днів тому

      😂😂😂😂😂

  • @prabhdhillon2348
    @prabhdhillon2348 13 днів тому +109

    ਇਸ ਗੱਲ ਵਿਚ ਸੰਦੀਪ ਗਲਤ ਆ ਜਾ ਤਾਂ ਪਹਿਲਾਂ ਹੀ ਨਾ ਦਿੰਦੀ ਜੇਕਰ ਦਿਤਾ ਆ ਤਾਂ ਫਿਰ ਸੰਦੀਪ ਨੂੰ ਜਰਨਾ ਚਾਹੀਦਾ ਐ ❤❤

    • @user-nd7ig7bh6f
      @user-nd7ig7bh6f 13 днів тому +5

      @@prabhdhillon2348 kiu jare sandeep v sahi a jeeta glt a bhen magar lag gyi

    • @Progang-pt6oz
      @Progang-pt6oz 13 днів тому +5

      ​@@user-nd7ig7bh6f nhi g j kawal har gal kagji Krna theek samjhdar fer ethe jeeta Galt kive aa oh v theek aa apni jagah

    • @user-nd7ig7bh6f
      @user-nd7ig7bh6f 13 днів тому +2

      @@Progang-pt6oz je gl krni a tareeke nal Aram nal hundi a eve nhi bande de mgr hi pejo

    • @Bhavnarajvlogs
      @Bhavnarajvlogs 12 днів тому +3

      Sandeep ਅਜੈ ਵੀ ਆਪਣਾ ਪੁੱਤ ਕਹੀ ਜਾਂਦੀ ਆ 😮

    • @kkpunjabpolice89
      @kkpunjabpolice89 12 днів тому

      Right

  • @manjitkaurpanku7845
    @manjitkaurpanku7845 13 днів тому +80

    ਕਵੱਲ ਵੀਰ ਬਹੁਤ ਸਿਆਣੀ ਗੱਲ ਕਰਦੇ ਨੇ

  • @NavjotKaur-fe9cd
    @NavjotKaur-fe9cd 13 днів тому +38

    Dhan Dhan guru Ram das ji Dhan Dhan Baba deep singh ji Dhan Dhan Baba Sheri chand ji mhr kirpa kro waheguru ji

    • @sukhdialsinghcheema2016
      @sukhdialsinghcheema2016 13 днів тому

      ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏 🙏

  • @kamalshergill818
    @kamalshergill818 12 днів тому +5

    Sandeep ਹੁਣ ਤੂੰ ਦੂਜੀ ਪ੍ਰੀਤਿ ਨਾ ਬਣ ਆਪਣੀ ਜ਼ਬਾਨ ਤੇ ਰਹਿ ਏਹੀ ਤੇਰੇ ਵਾਸਤੇ ਚੰਗਾ ਹੈ ਜਿੰਨਾ ਦਮਾਕ ਹੈ ਓਨਾ ਚਲਾ ਵਾਦੁ ਹੋਸ਼ਿਆਰ ਨਾ ਬਣ

  • @user-jd7gu9oi1c
    @user-jd7gu9oi1c 13 днів тому +30

    Kawal veer g bhut vdya lehje naal gall krde ne

  • @brownmunde444
    @brownmunde444 13 днів тому +5

    Kawal ਬਹੁਤ ਸੋਚ ਸਮਝ ਕੇ ਗੱਲ ਕਰਦਾ

  • @Harmankaur358
    @Harmankaur358 12 днів тому +4

    ਇਹਦੇ ਚ ਲੜਨ ਵਾਲੀ ਕੀ ਗੱਲ ਸੀ
    ਪ੍ਰੀਤ ਦਾ ਤਾਂ ਓਹੀ ਹਾਲ ਆ
    ਹੁਣ ਤਾਂ ਵਿੱਕੀ ਵੀ ਪ੍ਰੀਤ ਦੇ ਨਾਲ ਰਲ ਗਿਆ

  • @Gurbuttar6143
    @Gurbuttar6143 13 днів тому +6

    Barbaadi ਬਰਬਾਦੀ Season 2 vii ਲੈ ke aayo plz ji 🙏🙏🙏🙏🙏🙏

  • @KulwantSingh-k4g
    @KulwantSingh-k4g 13 днів тому +25

    Jeetha good❤

  • @lakhvirkaur9461
    @lakhvirkaur9461 13 днів тому +24

    jdo baccha de hi dita ta phir ona de nam krona huda a😊

  • @user-pk6tu5uz6i
    @user-pk6tu5uz6i 12 днів тому +3

    Dhan dhan baba deep Singh ji waheguru ji 🎉🎉

  • @baljindersinghbrar5138
    @baljindersinghbrar5138 13 днів тому +10

    Asi wait krde rene a veer

  • @balwinderkaur1483
    @balwinderkaur1483 9 днів тому

    Sandeep dey suit da colour bahut wdia lga hai bahut wdia lga hai Amritsar

  • @harsimratkaur6384
    @harsimratkaur6384 13 днів тому +7

    End te bhut vadia te sayani gall kiti Kawal ne

  • @user-cs2bk8sm3cAmanat
    @user-cs2bk8sm3cAmanat 12 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sandeepkaur2442
    @sandeepkaur2442 13 днів тому +4

    ਮੈਨੂੰ ਲਗਦਾ ਹੁਣ ਰੈਸਟੋਰੈਂਟ ਦੀ ਪ੍ਰਮੋਸ਼ਨ ਹੋਣੀਂ 😊😊

  • @RamandeepKaur-fi5zs
    @RamandeepKaur-fi5zs 13 днів тому +8

    shukar aa video aye 🙏

  • @sidhu-6558
    @sidhu-6558 13 днів тому +39

    ਪਰੀਤ ਥੱਥੋ

  • @dhillonsardarni7864
    @dhillonsardarni7864 13 днів тому +7

    Waheguru ji mehar kro sab te ❤

  • @GurpreetKaur-1234
    @GurpreetKaur-1234 13 днів тому +13

    ਸੰਦੀਪ ਤੇ ਉਸਦੀ ਮਾਂ ਦੀਆਂ ਗੱਲਾਂ ਦਾ ਅਸਰ ਹੋਇਆ ਲੱਗਦਾ

  • @savitarani9191
    @savitarani9191 13 днів тому +3

    Very good Kawal bahut vadia kiha Sandeep nu

  • @sandeepkular4371
    @sandeepkular4371 10 днів тому +1

    Good message ❤❤

  • @guneetkaursidhu8959
    @guneetkaursidhu8959 13 днів тому +33

    ਪਰੀਤਬੁਹਤਚਲਾਕ

  • @Smartkingyt7
    @Smartkingyt7 13 днів тому +11

    ਪ੍ਰੀਤ ਕੈਨਦੀ ਛੈਡ ਡੋਨ😂😂😂😂

  • @user-ur8kx6nr5y
    @user-ur8kx6nr5y 12 днів тому +2

    ਪ੍ਰੀਤੀ ਬਹੂਤ ਚਲਾਕ ਆ ਸਾਰੇ ਪਾਸੇ ਠੱਗਿਆ ਮਾਰਨ ਨੂੰ ਫਿਰਦੇ ਆ ਦੋਨੋ ਜੀ ਵਿੱਕੀ ਵੀ ਚਲਾਕੀਆਂ ਕਰਦੇ ਸੋਨੂੰ ਨਾਲ਼ ਵੀ ਏਸੇ ਤਰ੍ਹਾਂ ਲੱਗੇ ਸੀ ਕਰਨ ਪਰ ਉਹ ਨਾਂ ਕਰ ਗਿਆ

  • @shai0003
    @shai0003 13 днів тому +2

    ਕੰਵਲ ਵੀਰ ਜੀ ਬਹੁਤ ਸਿਆਣੇ

  • @kamalshergill818
    @kamalshergill818 12 днів тому +2

    ਪ੍ਰੀਤਿ ਦਾ ਤੇ। ਓਹੋ ਕਾਮ ਹੈ ਨਾਲੇ ਚੋਰ ਨਾਲੇ ਚਤਰ ਪ੍ਰੀਤਕੋਰੇ ਸਕੀਮ ਪੁੱਠੀ ਪੈਗੀ 😅

  • @Sarab-ne1hx
    @Sarab-ne1hx 13 днів тому +3

    ਬੱਚਿਆਂ ਦੇ ਨਾਂ ਕਿਉ ਨਹੀਂ ਦੱਸਦੇ ,ਨਿਕਾ ਜਿਹਾ ਨਿਕਾ ਜਿਹਾ ਕਰਦੇ ਰਹਿੰਦੇ ਜੇ

  • @user-zt6rb1jv8w
    @user-zt6rb1jv8w 13 днів тому

    Bahut sohni story all members blessings wheguru ji

  • @Virk-2022
    @Virk-2022 13 днів тому +11

    ਪ੍ਰੀਤ ਕੋਰੇ ਤੂੰ ਨੀ ਸੁਧਰਦੀ

  • @naureenkayani9638
    @naureenkayani9638 12 днів тому +2

    it is hard to give someone their child mothers are right men don't understand

  • @rajwindersandhu2043
    @rajwindersandhu2043 13 днів тому +14

    ਇਹ ਕੋਈ ਗੱਲ ਨੀ ਮੈ ਵੀ ਬੇਟੀ ਦਿਤੀ ਹੈ ਤੇ ਓਹ ਦੇ ਨਾਮ ਵੀ ਕੀਤਾ ਹੈ

  • @Ravinderjeetkaur-ov6fw
    @Ravinderjeetkaur-ov6fw 13 днів тому +10

    ਕਵਲ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਨੂੰ ਹੈਂਡਲ ਕੀਤਾ ਪਰ ਹਾਂ ਹੁਣ ਸੰਦੀਪ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪੁੱਤ ਤਾਂ ਸਾਡਾ ਹੀ ਆ ਇਹ ਹੱਕ ਤਾਂ ਉਸ ਦਿਨ ਹੀ ਖਤਮ ਹੋ ਗਿਆ ਸੀ ਜਦੋਂ ਮੁੰਡਾ ਜੀਤਾਂ ਦੀ ਝੋਲੀ ਪਾ ਦਿੱਤਾ ਸੀ ਹੁਣ ਮੇਰਾ ਪੁੱਤ ਕਹਿਕੇ ਹੱਕ ਨਹੀ ਜਿਤਾਉਣਾ ਚਾਹੀਦਾ

    • @user-et7ie7sm8e
      @user-et7ie7sm8e 12 днів тому

      Eh bhut lok emotional ho ke krde ne pr Baad vich sahi nhi rhnda

  • @hheejdhdejdjfjf4578
    @hheejdhdejdjfjf4578 3 дні тому

    Jeeta didi da suit one de bed , bedsheet, room tay curtains nal matching Hunda peya

  • @ranjitgosal5868
    @ranjitgosal5868 12 днів тому +1

    Waheguru ji mehar.karan sab.te❤🙏🏻🙏🏻🙏🏻🙏🏻🙏🏻

  • @user-nd7ig7bh6f
    @user-nd7ig7bh6f 13 днів тому +2

    Kaval veere ne meri akha khol tia kholtia aj v kise nu v apa muh nal jawab nhi Dena kam nal devange ❤

  • @user-qm2kr1zz2c
    @user-qm2kr1zz2c 12 днів тому

    ਕਵਲ ਭਾਜੀ ਬਹੁਤ ਵਧੀਆ ਜਵਾਬ ਬਸਰਾਵਾ

  • @DaljitSingh-pv3to
    @DaljitSingh-pv3to 13 днів тому +3

    Hello ji Love you all beautiful family members ji ❤❤🎉

  • @user-qo6nv4zn4r
    @user-qo6nv4zn4r 13 днів тому

    Me tuhadey Sare vlogs dekhdi..bot sohniaa stories hundia tuhadey.. love from Italy ❤

  • @gillbrother7786
    @gillbrother7786 13 днів тому

    Buhat buhat soni video god bless you family members ❤❤❤

  • @harvinderkaur7557
    @harvinderkaur7557 13 днів тому

    Bhut Vadia Story God bless you all family members 🙏

  • @Harman_Waraich_7
    @Harman_Waraich_7 13 днів тому +4

    Good morning to all ❣️

  • @navpretkaur8120
    @navpretkaur8120 8 днів тому +1

    🎉🎉🎉🎉

  • @Harmankaur358
    @Harmankaur358 12 днів тому +1

    ਪ੍ਰੀਤ ਦੀ ਤਾਂ ਪਹਿਲਾਂ ਵਾਲਾ ਹਾਲ ਆ

  • @saabsandhusaabsandhu6096
    @saabsandhusaabsandhu6096 13 днів тому

    ਕਵਲ ਵੀਰ ਜੀ ਬਹੁਤ ਸਿਆਣੇ ਹਨ

  • @HappihappiHappi-ho8cy
    @HappihappiHappi-ho8cy 11 днів тому +1

    Very good story

  • @navreetdhillonnavreetdhill5696
    @navreetdhillonnavreetdhill5696 11 днів тому +1

  • @paramsubh3326
    @paramsubh3326 13 днів тому +10

    first like

  • @daljitkaurkhalsa4148
    @daljitkaurkhalsa4148 13 днів тому

    Aai keha kawal ne hun bda sada sada kran lggi sandeep aa e gyi gll dill ch

  • @user-hs8om1hw2o
    @user-hs8om1hw2o 13 днів тому +6

    Ist comment 😅❤❤❤

  • @balkarsingh-nn5le
    @balkarsingh-nn5le 11 днів тому

    ਬਾਕੀ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਟਾਇਮ ਤੇ ਲੱਗਦਾ ਪਰ ਕੋਸ਼ਿਸ਼ ਕੀਤੀ ਵਿਅਰਥ ਨਹੀਂ ਜਾਂਦੀ ❤❤❤❤

  • @user-qs4js2gm2d
    @user-qs4js2gm2d 10 днів тому

    Very good veer ne sandeep nu bhot vadia samjaya

  • @ranjitkaur6445
    @ranjitkaur6445 12 днів тому

    Very meaningfull Story God bless u all❤❤❤❤❤🎉🎉🎉🎉🎉🎉

  • @NarinderSingh-xk2ks
    @NarinderSingh-xk2ks 13 днів тому +1

    God bless you all family members

  • @user-sd5ve4zy1i
    @user-sd5ve4zy1i 13 днів тому +16

    Very good 👍 kyo ki jo marji karlo jena cher Vicky and preet te Sandeep nu na dekh li aye chan nhi melda❤

  • @NavjotKaur-fe9cd
    @NavjotKaur-fe9cd 13 днів тому +2

    Kawal Veer bhut seyana aa

  • @user-dx4uc3qj9y
    @user-dx4uc3qj9y 13 днів тому +12

    Mera gall karn nu bahut Ji karda hai tuhada nal Mera koi veer te didi nahi hai tuhade witch menu apna pan lagda hai

    • @GurpreetSingh-wj5bj
      @GurpreetSingh-wj5bj 13 днів тому +1

      Didi ana nu koi fark nahi pada ma bhut var MSG kita Milan lyi vi pind das do par kada reply ni kita MSG da

  • @SofiaSingh-l8x
    @SofiaSingh-l8x 13 днів тому +2

    🙏 sareya nu

  • @bimlakumari3066
    @bimlakumari3066 13 днів тому

    Kawl ji tusi bhut hi positiv ho god blass you

  • @GAMINGWITHPULKIT
    @GAMINGWITHPULKIT 11 днів тому

    Preeti ki acting is very good

  • @navsharma1989
    @navsharma1989 13 днів тому +2

    Kareleya ch aalu🤔🤔pehli var dekhe.... ਹੈਰਾਨਗੀ jehi hoyi😊

    • @punjabap139
      @punjabap139 13 днів тому +2

      Bhindi ch v pa lyi de aa allu te karele ch v wadia bandi aa sabji

    • @amritpalsinghghuman7865
      @amritpalsinghghuman7865 13 днів тому

      ਬਹੁਤ ਸਵਾਦ ਬਣਦੀ ਏ ਆਲੂ ਪਾ ਕੇ ਸਬਜ਼ੀ ਕਰੇਲੇ ਆ ਦੀ

  • @GurdeepSingh-ms7sr
    @GurdeepSingh-ms7sr 13 днів тому +2

    Jeeta dii bilkul rty💯✅

  • @NarinderSingh-xk2ks
    @NarinderSingh-xk2ks 13 днів тому +2

    So beautiful story g

  • @profDeepsukhdeol
    @profDeepsukhdeol 12 днів тому +1

    Same suit mere kol a Sandeep didi ji

  • @Nirbhay828
    @Nirbhay828 13 днів тому

    Love you all family members God bless you ❤❤❤❤❤❤❤❤❤❤❤❤❤❤

  • @harfateh208
    @harfateh208 13 днів тому +11

    Jeeta sachii glll kehdiii aaa

  • @harpiekaur1968
    @harpiekaur1968 13 днів тому

    Waheguru waheguru ji 📄🗒️

  • @satraj3219
    @satraj3219 13 днів тому +1

    Fer ohi kmm ho gya

  • @harpartappuri7948
    @harpartappuri7948 13 днів тому +4

    ❤❤❤❤❤❤❤❤❤❤

  • @baljindersinghbrar5138
    @baljindersinghbrar5138 13 днів тому +2

    God bless you

  • @DineshDinesh-nv3bn
    @DineshDinesh-nv3bn 13 днів тому

    V nyc video god bless u

  • @user-lq1wq8gm3l
    @user-lq1wq8gm3l 13 днів тому +4

    ❤❤❤❤

  • @user-gm3ff9ls6x
    @user-gm3ff9ls6x 13 днів тому +3

    ❤❤🎉

  • @RavinderKaur-gd7wt
    @RavinderKaur-gd7wt 13 днів тому

    Wmkji 🙏🙏❤❤

  • @SukhwinderSingh-wq5ip
    @SukhwinderSingh-wq5ip 13 днів тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sarleenkaur3343
    @sarleenkaur3343 13 днів тому +3

    Eho je maa putt hone te ghr swarg bn jnda

  • @KesarSingh-qh6ou
    @KesarSingh-qh6ou 13 днів тому

    Kawal veer g bhut vdiya naal gal krde ne

  • @rashpalrashpal480
    @rashpalrashpal480 13 днів тому +6

    ਪ੍ਰੀਤ ਤੇ ਜੀਤਾ ਦੀ ਲੜਾਈ ਬਹੁਤ ਵਧੀਆ ਲਗਦੀ ਆ

  • @NarinderSingh-xk2ks
    @NarinderSingh-xk2ks 13 днів тому +1

    Excellent g

  • @SHARAN387
    @SHARAN387 13 днів тому

    Ramandeep Kaur 👌 👌 SHARANPREET BRAR 🎉🎉🎉

  • @palwinderkaur5461
    @palwinderkaur5461 12 днів тому

    Excellent work all team members ❤❤❤❤

  • @Amarjitkaursekhon
    @Amarjitkaursekhon 13 днів тому

    ❤❤❤❤❤🎉🎉🎉🎉🎉good stories aaa

  • @GaganSoni-ko6vs
    @GaganSoni-ko6vs 13 днів тому +2

    Always smile 😊

  • @charnjitsinghbatth9217
    @charnjitsinghbatth9217 13 днів тому +2

    🎉🎉

  • @gurpreetsekhon6694
    @gurpreetsekhon6694 11 днів тому

    Bhutt vdia ❤🎉❤

  • @balwinderkaur1483
    @balwinderkaur1483 9 днів тому

    Betey dey nam tey restaurant da nam rkhuo ji Baba ji kirpa kernge ji Amritsar

  • @user-my3sd6my6i
    @user-my3sd6my6i 12 днів тому +1

    Vicky paji tusi same mere mamu varge lagde o ❤❤😊😊

  • @jagdishkaur4660
    @jagdishkaur4660 13 днів тому +4

    Good

  • @MandeepKaur-xs2yz
    @MandeepKaur-xs2yz 11 днів тому

    V nyc video

  • @user-qs4js2gm2d
    @user-qs4js2gm2d 10 днів тому

    Kawal veer bhot sohni te sianp wali gal karde

  • @amneetkaur6469
    @amneetkaur6469 13 днів тому +1

    Shi h ji pinda vale ta sachi ai karde h Lata khichde h ji

  • @AmandeepSingh-bu4wn
    @AmandeepSingh-bu4wn 13 днів тому +2

    ਪ੍ਰੀਤ ਬਹੁਤ ਤੇਜ ਏ

  • @user-ln6xw9zj6d
    @user-ln6xw9zj6d 13 днів тому +2

    ❤❤❤❤❤❤

  • @user-zv6lt6zv3l
    @user-zv6lt6zv3l 10 днів тому

    Sandeep di suit bhot hi sona va kitho by keta

  • @satpalsapna3054
    @satpalsapna3054 9 днів тому

    Kamal veer ji new karda block bhi padho karda kam kitho Tak pahuncha

  • @Wahla-preet
    @Wahla-preet 12 днів тому +2

    Sandeep didi TUC galt o hun

  • @gurjaapgurjaap4763
    @gurjaapgurjaap4763 10 днів тому

    pehla vi sandeep de karke sare vakhre hoye c te hun v inj hitam lagda aw