ਨੂੰਹ ਨੇ ਸੱਸ ਤੇ ਸਹੁਰਾ ਕਰਲੇ ਸਿੱਧੇ , ਆਖਿਰ ਨੂੰ ਬੇਈਮਾਨਾਂ ਸਾਹਮਣੇ ਆ ਹੀ ਗਿਆ ll new punjabi comedy video 2022

Поділитися
Вставка
  • Опубліковано 7 лют 2022
  • team member - Lovely - 7710771508
    -Sandeep ( ਸੇਰਾ) - 8283918717
    instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

КОМЕНТАРІ • 547

  • @rajindersharma9027
    @rajindersharma9027 2 роки тому +9

    ਬਾਈ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜਿਓਂਦੇ ਰਹੋ ਵੀਰ

  • @Dharnatjhinjer
    @Dharnatjhinjer 2 роки тому +4

    ਬਾਬੇ ਨੇ ਸਿਰਾ ਲਾ ਤਾ ਜਿਸ ਨੇ ਮਿਸਤਰੀ ਖੜਕਾਈਆ ਤੀ 😂😂😂😂😂😂😂😂😂😂😂😂😂😂

  • @jasveerdhaliwal9674
    @jasveerdhaliwal9674 2 роки тому +17

    ਬਾਈ ਜਿੱਦਰ ਸਿਰਾਂ ਬੰਦਾ

  • @malkitsingh7678
    @malkitsingh7678 2 роки тому +11

    ਗੁਸੇ ਵਿੱਚ ਯੂਰੀਆ ਵਾਲੀ ਦਵਾਈ ਪੀ ਗਇਆ 😁😁😁😁

  • @rachhpalsingh78466
    @rachhpalsingh78466 26 днів тому

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @GagandeepSingh-qy9tp
    @GagandeepSingh-qy9tp 2 роки тому +3

    ਬਹੁਤ ਵਧੀਆ ਵੀਡਿਓ ਆ ਜਿੰਦਰਾ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @official_lavi_dhaliwal4561
    @official_lavi_dhaliwal4561 2 роки тому +4

    ਖੋਤਾ ਕੱਟ 😂😂👌👌👌👌👌

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ

    • @punjabilive8461
      @punjabilive8461 2 роки тому

      ਸ.ਸਿਮਰਨਜੀਤ ਸਿੰਘ ਮਾਨ ਨੂੰ

  • @iqbalsandhu9344
    @iqbalsandhu9344 2 роки тому +7

    ਬਹੁਤ ਵਧੀਆ ਸਟੋਰੀ ਜੱਟ ਸੌਦੇ ਵਾਲਿਓ ਠੱਗੀਆਂ ਠੋਰੀਆਂ ਧੱਕੇਸ਼ਾਹੀਆਂ ਕਰਨ ਵਾਲਿਆਂ ਦਾ ਅੰਤ ਸਮਾਂ ਮਾੜਾ ਹੀ ਹੁੰਦਾ ਅਗਲਾ ਭਾਗ ਹੋਰ ਬਨਾਉ ਜਿਹੜੇ ਭਰਾ ਨੂੰ ਠੱਗਿਆ ਉਸ ਬਾਰੇ ਵੀ ਵਿਖਾਉ ਉਹਦੀ ਜ਼ਿੰਦਗੀ ਸੁਖੀ ਹੋਣੀਂ ਚਾਹੀਦੀ ਹੈ ਵੀਡੀਓ ਵਿੱਚ

  • @gurdeeptejay7295
    @gurdeeptejay7295 2 роки тому +1

    ਬਹੁਤ ਵਧੀਆ ਵੀਡੀਓ ਆ ਬਾਈ। Very nice.

  • @malkitsingh2145
    @malkitsingh2145 2 роки тому +7

    Very nice video sibo mata zindabad👌👌👌👌👌👌👌👌

  • @rachhpalsingh78466
    @rachhpalsingh78466 26 днів тому

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sunalisingla9400
    @sunalisingla9400 2 роки тому +12

    Jinder veer jii my favourite ..ohna di acting sab to best a ❤️😍🙏🙏 good job all team members 🙏🙏🙏

  • @jujharsingh194
    @jujharsingh194 2 роки тому +4

    Bhut vaidya a,,,,bhut nice story a bhut bhut bhut 👌👌👌👌👌👌👌👌👌👌👌👌👌👌👌👌👈👈👈

  • @lovedeep9344
    @lovedeep9344 2 роки тому +1

    Unj ta sare vdia
    Jinder ne ta kmaal karti inni hasii😀😀😁😁😁😁😁😁😁

  • @palkhehra3850
    @palkhehra3850 2 роки тому +12

    ਸਿਆਣੇ ਕਹਿੰਦੇ ਬੇਮਾਨੀ ਤੇ ਅੱਗੇ ਆਉਂਦੀ ਹੈ

  • @JagsirSingh-jg3wf
    @JagsirSingh-jg3wf 2 роки тому +1

    ਬਹੁਤ ਵਧੀਆ ਵੀਡਿਓ ਬਾਈ ਜੀ

  • @karanbrar1152
    @karanbrar1152 2 роки тому +24

    God bless you all jatt Sauda team 🙏🥰

  • @a_s1122
    @a_s1122 2 роки тому +3

    gbu jaat sauda team nu rabb thudde te mehr bharya hath rakhe hemsha

  • @desipenduvirsa
    @desipenduvirsa 2 роки тому +1

    ਬਹੁਤ ਵਧੀਆ ਵਿਡੀਓ ਵਾਈ ਜੀ

  • @rameshthind2842
    @rameshthind2842 2 роки тому +4

    Very very nice video bahut badhiya

  • @i.happy_0011
    @i.happy_0011 2 роки тому +2

    Bahut Hi vadhiya lagi video thanks 🙏 Sat shiri akaal jaat saude waleyo

  • @DarshanSingh-jo5jt
    @DarshanSingh-jo5jt 2 роки тому +6

    ਸਿਰਾ

  • @Kisan_mindset
    @Kisan_mindset 2 роки тому +6

    God bless you all team 🙏 🙌 ❤ 💙

  • @surendersheoran1696
    @surendersheoran1696 2 роки тому +1

    Surender sheoran kheowali sirsa nice video

  • @user-ep6ud1zd4b
    @user-ep6ud1zd4b 2 роки тому +14

    ਮਾਂ ਭਾਸ਼ਾ ਚ ਕਹਿ ਜਿਹੜਾ ਕੁਝ ਕਹਿਣਾ ਗਾਲ ਅਗਰੈਜੀ ਚ ਦਿਦੀਆ😂

  • @balrajsingh5737
    @balrajsingh5737 2 роки тому +1

    Jender veer vire neca video God bless all team

  • @munirahmed9204
    @munirahmed9204 2 роки тому +8

    Very good show
    This new wife of this lad is a trouble maker she thinks she is a queen who does she think she is the son of this family is breaking up the family he make mom work and now they want father to go out and work this girl will find out at some point good show

  • @harmindersingh5944
    @harmindersingh5944 2 роки тому

    ਆਉਂਣ ਵਾਲੀ ਪੀੜ੍ਹੀ ਖਤਮ ਐ ਸਾਡੀ ਡੱਕਾ ਨੀ ਤੋੜਦੇ ਹੁਣ ਦੇ ਜੁਬਾਕ

  • @pritpalkaur8820
    @pritpalkaur8820 2 роки тому

    ਬਹੁਤ ਵਧੀਆ ਮੈਸਜ ਦਿੱਤਾ ਵੀਰੇ

  • @gurjantsingh5134
    @gurjantsingh5134 2 роки тому

    Very nice story parmatma tuhanu hor trakian bahkse lov you trali bhar ke

  • @smartphonedoctor1242
    @smartphonedoctor1242 Рік тому

    ਵਧੀਆ ਸੁਨੇਹਾ ਦਿੱਤਾ

  • @prabdeepsingh3137
    @prabdeepsingh3137 2 роки тому +1

    ਮੈ ਰੋੜੀ ਚ ਦੱਬ ਦੋਂ ਵਚੀ ਜੀ ਨੂੰ 😂😂😂😂

  • @jobanpb2933
    @jobanpb2933 2 роки тому

    ਜਿੰਦਰਾ 22 teri acting bhut siraaa baba nal vajah 22

  • @sukhjitsinghsukhjitsingh5671
    @sukhjitsinghsukhjitsingh5671 2 роки тому

    Ghaint a Bai ji movie👌👌👌te jinder bai ta poora att karai a too good jinder bai de bhande👑👑😅😅😅😅😅😅😅

  • @JaspalSingh-be2lc
    @JaspalSingh-be2lc 2 роки тому +1

    Y G att att att att att your team am all tyme waiting your videi

  • @gurjindersingh1612
    @gurjindersingh1612 2 роки тому +6

    Sari team nu sat shri akal 🙏 good job all the best very nice 🥀💖🥀👍

  • @saroopsinghpannu8755
    @saroopsinghpannu8755 2 роки тому +1

    ਬਹੁਤ ਵਧੀਆ ਸਟੋਰੀ ਹੈ ਇਸ ਦਾ ਅਗਲਾ ਇੱਕ ਭਾਗ ਹੋਰ ਬਣੋਂ।

  • @gurisandhu2365
    @gurisandhu2365 2 роки тому +15

    God bless you all Jatt sauda team members 👍🙏

  • @yadvindersandhu9211
    @yadvindersandhu9211 2 роки тому +12

    Very appropriate topic, very nice actors, simply awesome!

  • @pb10gillchowkwale
    @pb10gillchowkwale 2 роки тому +4

    Rab dekhda din jo karde kise da mada 🙏🙏🙏🙏

  • @SeemaRani-tj3ov
    @SeemaRani-tj3ov 2 роки тому +1

    Nice story good acting all tem

  • @hargunbanwala
    @hargunbanwala 2 роки тому +1

    Sirra la ti next part bnao yar 👌👌👌👌👌🔥🔥🔥🔥🔥

  • @tsingh703
    @tsingh703 2 роки тому +4

    Jider Bai bhot kuch sikhann nu milda es video vich

    • @vijaykumari3183
      @vijaykumari3183 2 роки тому

      Jinder.bahi.bhot.kuch.sikhne.ko.mill.iss.video.me.👍👍💯💯

  • @gurjeetsingh5877
    @gurjeetsingh5877 2 роки тому

    ਬਹੁਤ ਵਧੀਆ ਸਿੱਖਿਆ ਦਿੱਤੀ

  • @prabhsandhu9192
    @prabhsandhu9192 2 роки тому +5

    👌👌👌👏👏

  • @pargatsinghshergill7468
    @pargatsinghshergill7468 2 роки тому +20

    ਚੰਗੀ ਸਟੋਰੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ 👌👌👍

  • @sonikhipal4081
    @sonikhipal4081 2 роки тому

    ਸਿਰਾ ਫਿਲਮ ਸੀ 🤩🤩🤩👌👌👌

  • @kaursukhidhillon9272
    @kaursukhidhillon9272 2 роки тому +4

    Nice video ji

  • @safigaming1989
    @safigaming1989 2 роки тому +7

    😍😍😍😍

  • @gurpreetsinghdhaliwal6428
    @gurpreetsinghdhaliwal6428 2 роки тому +1

    ਬਹੁਤ ਵਧੀਆ ਸਟੋਰੀ ਆ ਬਾਈ ਜਿਦਰ ਸ਼ੇਰਾਂ ਲਾਡੀ ਵੈਰੀ ਗੁੱਡ

  • @pargatgrewal8906
    @pargatgrewal8906 2 роки тому +1

    God bless you all jatt sauda team

  • @sawarnsingh2274
    @sawarnsingh2274 2 роки тому

    ਬਹੁਤ ਵਧੀਆ ਵੀਡੀਓ ਹੈ

  • @rajwindersingh5364
    @rajwindersingh5364 2 роки тому

    Vary nice video🌹❤️🌹❤️ bai g all team good working 👌👌👌👍👍

  • @jasveerdhaliwal9674
    @jasveerdhaliwal9674 2 роки тому +2

    ਮੈਂ ਤਾਂ ਉਹਨੂੰ ਰੂੜੀ ਚ,,ਗੱਡ ਦੂ ਬਚੀਂ ਜੀ ਨੂੰ

  • @HarjinderBhullar6076
    @HarjinderBhullar6076 2 роки тому

    ਸੇਰੇ ਬਾਈ ਤੂੰ ਕਹਿੰਨਾ ਉਹ ਤੀਵੀਂ ਮਗਰ ਲੱਗਦਾ ਵਿਚਾਰਾ ਕਾਹਦਾ, ਇਹ ਗੱਲ ਸੇਰੇ ਬਾਈ ਤੇਰੇ ਤੇ ਵੀ ਢੁੱਕਦੀ ਆ ਤੂੰ ਵੀ ਤੀਵੀਂ ਮਗਰ ਲੱਗਦਾ , ਫਿਰ ਤੂੰ ਬੈਚਰ ਹੋਇਆ ,ਸੇਰੇ ਤੂੰ ਤਾਂ ਤੀਵੀਂ ਤੋਂ ਐਨਾਂ ਡਰਦਾ, ਤੇਰੀ ਪਾਵਰ ਨੀ ਤੀਵੀਂ ਤੋਂ ਪਾਣੀ ਦਾ ਗਿਲਾਸ ਮੰਗ ਲਵੇ

  • @parminderkaur2267
    @parminderkaur2267 2 роки тому +4

    Siyane khnde hunde c ek hath krla duze hath bhar la. Very good concept. Carry on guys hsde vsde rho

  • @lakhvirsingh2451
    @lakhvirsingh2451 2 роки тому

    ਸਹੀ ਉਧਾਰਨ ਆ ਓਨਾ ਕੁੜਿਆ ਲਈ ਜਿਹੜੀਆ ਸਿਰਫ ਬਰਗਰ ਖਾਣੇ, ਮਾਲ਼ ਸ਼ੋਪ ਘੁੰਮਨਾ ,ਰਾਤ 12 ਬਜੇ ਤਕ ਚੈਟ ਕਰਨੀ ।ਇਹੋ ਜਿਹੀਆਂ ਕੁੜੀਆਂ ਕਿਥੇ ਵੱਸਦਿਆ ।ਨਾਲ ਵਸਦੇ ਘਰ ਉਜਾੜ ਦੇਂਦਿਆ

  • @Jaswantsingh-qz5pv
    @Jaswantsingh-qz5pv 2 роки тому

    ਜਿੰਦਰ ਦੀ ਐਕਟਿੰਗ ਘੈਂਟ

  • @sukhwindersingh2210
    @sukhwindersingh2210 2 роки тому

    ਵੀਰ ਜੀ ਬਹੁਤ ਵਧੀਆ ਸੀ। ਅਹਿਸਾਸ ਪੂਰਾ ਸੀ ਪਛਤਾਵੇ ਦਾ ਪਰ ਭਾਈ ਬਾਰੇ ਦਿਖਾਇਆ ਈ ਨਹੀਂ ਦੁਬਾਰਾ।

  • @jassijassi8736
    @jassijassi8736 2 роки тому +1

    ਬਹੁਤ ਵਧੀਅਾ ਮੈਸਜ਼ ਦਿੱਤਾ ਜੀ

  • @Varindersingh-im2gd
    @Varindersingh-im2gd 2 роки тому +2

    Bohat sohne vedio banaie a veere..jaise karne vaise bharne👌👌

  • @yuvrajchahal6547
    @yuvrajchahal6547 2 роки тому

    All team very nice and jitender acting is also sirra

  • @jasveerkaur8572
    @jasveerkaur8572 Рік тому

    ਬਹੁਤ ਵਧੀਆ

  • @irfan_reels3962
    @irfan_reels3962 2 роки тому +1

    Next video valentine's day ਦੇ ਸਿਆਪੇ

  • @GaganKumar-my5vn
    @GaganKumar-my5vn 2 роки тому

    Att kra diti poori team members ne

  • @jollianproduction6514
    @jollianproduction6514 2 роки тому +2

    Gurjot Kaur good 👍

  • @rajabrar7879
    @rajabrar7879 2 роки тому +2

    ਬਹੁਤ ਵਧੀਆ ਬਾਈ

  • @baldeepsingh6133
    @baldeepsingh6133 2 роки тому

    ਬਹੁਤ ਵਧੀਆ ਵੀਡੀਓ ਬਾਈ ਜਾਦੀ

  • @jagpreetsingh6617
    @jagpreetsingh6617 2 роки тому +4

    Nice 👌

  • @harpreetkahlon9398
    @harpreetkahlon9398 2 роки тому +4

    All team members are superb but jinder veera is my all time favourite 👌🙏🏻

  • @yuvrajgharu9742
    @yuvrajgharu9742 Рік тому

    Rama te jinder siraa video bhut sohni a bai

  • @balvirkaur9618
    @balvirkaur9618 2 роки тому

    ਸਚ ਕੀ ਲੋਕਾਂ ਦਾ ਇਹੋ ਹਾਲ ਕਹਾਣੀ ਬਿਲਕੁਲ ਸਹੀ ਹੈ

  • @maingalsingh3589
    @maingalsingh3589 2 роки тому

    Bahut vadia message dita ji

  • @parmjitsingh9574
    @parmjitsingh9574 Рік тому

    , Baba da. Seri. Jinder acting. Is.. Very Best

  • @lovepreetsarao3603
    @lovepreetsarao3603 2 роки тому

    Very very very nice video.
    Chak te fatte. Very good
    Lage rah

  • @arshkhosa4625
    @arshkhosa4625 8 місяців тому +1

    ❤❤❤👌🏻👌🏻👌🏻

  • @amritsunyal3925
    @amritsunyal3925 2 роки тому +7

    God bless you all team 🥰

  • @manpreetsingj2830
    @manpreetsingj2830 2 роки тому +1

    ❤️❤️❤️ love you ਬਾਈ ❤️❤️❤️😘😘

  • @anantveersekhon4068
    @anantveersekhon4068 2 роки тому +2

    Jinder bai sira all team also 🥰🥰

  • @mandhirsahota1767
    @mandhirsahota1767 2 роки тому

    Very nice video congratulations to all team

  • @daljitramghria8082
    @daljitramghria8082 Рік тому +1

    V,nice,22,ji

  • @ravneet0949
    @ravneet0949 Рік тому

    Laadi di acting ghaint ldki v kini qute aa so nice video

  • @akgemernewsatetsvideo1194
    @akgemernewsatetsvideo1194 2 роки тому

    Nice video y love you all team 🇨🇮🇨🇮🇨🇮

  • @harmandhaliwal1548
    @harmandhaliwal1548 2 роки тому

    Very good video Bhai ji 👌👌👌👌

  • @binderlehra8278
    @binderlehra8278 2 роки тому +1

    ਬਹੁਤ ਸੋਹਣੀ ਵੀਡੀਓ ਬਾਈ ਜੀ

  • @GurmeetSingh-zy1np
    @GurmeetSingh-zy1np 2 роки тому

    Good story weldon all jat sauda team

  • @komalkhosa4961
    @komalkhosa4961 2 роки тому +2

    Siraa bai

  • @sukhdevsingh2930
    @sukhdevsingh2930 Рік тому

    Very best video,& best's ur all today's teem.

  • @sunalisingla9400
    @sunalisingla9400 2 роки тому +1

    Very good vedio veer jii 😀😀😀u r very super actor so amazing 😍🙏🙏 rabb tuhanu bhut tarkia deve 😘😘god bless you all team members ,,,keep it up

  • @shamindersingh8360
    @shamindersingh8360 2 роки тому

    ਬਹੁਤ ਸੋਹਣੀ ਸਟੋਰੀ ਸੀ।।।। ਸਾਰੇ ਟੀਮ ਨੇ ਬਹੁਤ ਸੋਹਣਾ ਕੰਮ ਕਿੱਤਾ ਏ ।।।।।।।।

  • @amritdhaliwal1204
    @amritdhaliwal1204 2 роки тому +3

    Bohat Vdiya vedio bai🙏

  • @SandeepSingh-xq4re
    @SandeepSingh-xq4re 2 роки тому +1

    👌👌👍👍👌👌👍👍

  • @ManjeetKaur-qf1lu
    @ManjeetKaur-qf1lu 2 роки тому +3

    ਬਹੁਤ ਵੀਡੀਓ ਜਿੰਦਰ ਵੀਰ 👌👌👌💐💐

  • @harpreetsidhu9237
    @harpreetsidhu9237 2 роки тому +2

    y next part jaror banao. veer bhot vdea video 🥰

  • @gurbabbu.9372
    @gurbabbu.9372 2 роки тому +2

    ਭਾਬੀ...🤣🤣

  • @gurpreetmangi8925
    @gurpreetmangi8925 2 роки тому

    Siraaaaa ਗੱਲ ਬਾਤ ਆਂ 👌🏻👌🏻👌🏻👌🏻👌🏻👌🏻

  • @user-wb5qu5jx6g
    @user-wb5qu5jx6g 5 місяців тому

    Very nice video From Rishi cable TV Budlada

  • @sukhpalsingh9477
    @sukhpalsingh9477 2 роки тому +3

    ਜਿੰਦਰ ਦੀ ਸਤਿ ਸ਼੍ਰੀ ਅਕਾਲ

  • @tsingh703
    @tsingh703 2 роки тому +2

    Khurli vich pande डेगते
    Nice 👏👏👏👏👏👏