PART 2- ਗੱਡੀ ਲੈਣ ਗਏ ਸੀ ਦਿਨ ਮਾੜਾ ਨਿੱਕਲ ਗਿਆ 😂 ਬੁੜੇ ਨੇ ਸਾਰੇ ਸਿੱਟ ਲੇ । Latest short movie 2023

Поділитися
Вставка
  • Опубліковано 5 січ 2025

КОМЕНТАРІ • 188

  • @PalaAULAKH
    @PalaAULAKH Рік тому +11

    ਰਾਣੀ ਕਹਿੰਦੀ ਆ ਗਾਹ ਜਾ ਕੀ ਪੈ ਗਿਆ ਗਾਹ ਤਾ ਸੁਨਾਮ ਤੋਂ ਹੀ ਪੈਣ ਲੱਗਿਆ ਆ ❤❤👌👌👍👍

  • @SarbjeetkaurMaan-e7x
    @SarbjeetkaurMaan-e7x Рік тому +8

    ਰੱਬ ਚੜਦੀ ਕਲਾ ਰੱਖਣ ਸਾਰੀ ਟੀਮ ਨੂੰ🎉🎉ਅਸੀਂ ਹੀਰੋ ਕਲਾ ਤੋ

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasveerkaur8572
    @jasveerkaur8572 Рік тому +4

    😂😂😂😂 ਬਹੁਤ ਬਹੁਤ ਬਹੁਤ ਵਧੀਆ

  • @officialRupinderchahal
    @officialRupinderchahal Рік тому +12

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @ਲਵਜੋਤ_ਗਿੱਲ
    @ਲਵਜੋਤ_ਗਿੱਲ Рік тому +5

    ਜਵਾਕਾਂ ਦਾ ਬੰਤ ਮਾਮਾ ਘੈਂਟ ਆ , ਬਾਈ ਆਪਾ ਨੂੰ ਤਾਂ ਮੂੰਹ ਜਾ ਲਾਇਆ ਨਹੀਂ ਮੈਂ ਤਾਂ ਬਥੇਰੀਆਂ ਲਟੀਆਂ ਤੜਾਇਆਂ ਨੇ ਬੈਠਾ-ਬੈਠਾ ਕੇ 😂

  • @Karanwalia01
    @Karanwalia01 11 місяців тому +1

    I want this time too 🤣🤣🤣🤣🤣🤣🤣 fun thanking you the best videos

  • @boharsingh7725
    @boharsingh7725 Рік тому +2

    ਬਹੁਤ ਹੀ ਵਧੀਆ ਬਾਈ ਕਮਾਲ
    👍👍👍👍👍

  • @amarjitsingh1946
    @amarjitsingh1946 Рік тому +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯❤❤

  • @AvtarSingh-fo6ky
    @AvtarSingh-fo6ky Рік тому +2

    ਜਿੰਦਰ ਪਿਉ ਵਾਲਾ ਰੋਲ ਤੇਰੇ ਤੇ ਜੱਚਦਾ ਨੀ । ਤੂੰ ਤਾ ਯਾਰਾਂ ਦੂਜੇ ਰੋਲ ਵਿੱਚ ਬਹੁਤ ਵਧੀਆ ਲੱਗਦਾ ❤

    • @VIKRAM_es5
      @VIKRAM_es5 8 місяців тому

      Hmmmm bapu da role lady uraf karnail vadhia krda 😂

    • @AvtarSingh-fo6ky
      @AvtarSingh-fo6ky 8 місяців тому +1

      ਹਾ ਵੀਰ ਕਰਨੈਲ ਬਾਪੂ ਵਾਲੇ ਰੂਲ ਬਹੁਤ ਵਧੀਆ ਕਰਦਾ ਕਮਾਲ ਕਰ ਦਿੱਦਾ

  • @rachhpalsingh78466
    @rachhpalsingh78466 Рік тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @NOTGARRY9
    @NOTGARRY9 Рік тому +2

    ਬਹੁਤ ਵਧੀਆ ਵੀਡਿਓ ਵੀਰ 🙏🌹🌹👌🏻👌🏻👌🏻👌🏻

  • @PalaAULAKH
    @PalaAULAKH Рік тому +3

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍

  • @championgamemap6485
    @championgamemap6485 Рік тому +14

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਜਿੰਦਰ ਐਂਡ ਪਾਰਟੀ ਜਿੰਦਾ ਬਾਦ

    • @gurwindertiwana8918
      @gurwindertiwana8918 Рік тому

      See

    • @ShindarPal-mz7hi
      @ShindarPal-mz7hi Рік тому

      O.mmm.m...mom..m..mommm9m.m.mm.m.m........m....m9m....mm...m.mm9.m....m.mll..m.m....m..moo0mmmm.mo9...m.mmmlmm..mmmm...m😊😊ffco😊 BB😊v

  • @rachhpalsingh78466
    @rachhpalsingh78466 Рік тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gurdevsidhu5414
    @gurdevsidhu5414 Рік тому +4

    ਪਿੰਡਾਂ ਵਾਲੇ ਆਪਾਂ ਸਾਰੇ ਇਸ ਤਰ੍ਹਾਂ ਹੀ ਕਰਦੇ ਹੁੰਦੇ ਆਂ,,,,ਕੋਈ ਚੀਜ਼ ਲੈਣੀ ਹੋਵੇ ਸਾਰਾ ਟੱਬਰ ਹੱਥਾਂ ਪੈਰਾਂ ਚ ਆ ਜਾਂਦਾ ਹੁੰਦਾ

    • @sanvirk6149
      @sanvirk6149 8 місяців тому

      Bahtinda ,Sangrur,mansa val krda hon ga

  • @nirmalsinghmallhi9773
    @nirmalsinghmallhi9773 Рік тому +2

    ਜਿੰਦਰ ਇਹ ਗੱਡੀ ਲੈਣ ਨ੍ਹੀ ਤੇਨੁ ਗੱਡੀ ਚੜਾਉਣ ਗੇ ਦਿਨ ਇੰਨਾ ਦੇ ਨ੍ਹੀ ਤੇਰੇ ਖਰਾਬ ਚੱਲ ਰਹੇ ਨੇ ਤੁਂ ਸੰਬਲ ਕੇ ਰਹ ਬਹੁਤ ਵਧੀਆ ਵਲੌਗ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @PalaAULAKH
    @PalaAULAKH Рік тому +31

    ਹੁਣ ਤਾ ਕਰਨੈਲ ਬੰਤ ਜਿੰਦਰ ਸੰਨਦੀਪ ਬੇਟਾ ਦਿਨ ਬਹੁਤ ਚੰਗੇ ਆ ❤❤👌👌👍👍

    • @SukhWinder-l3p
      @SukhWinder-l3p Рік тому +4

      Ss

    • @tarlochanbenipal
      @tarlochanbenipal Рік тому

      ​@@SukhWinder-l3p😢😢😢😢🎉😢😢😢😢😢😢😢😢😢😢😢😢😢🎉😢🎉😢🎉😢😢🎉😢🎉😢😢🎉😢😢😢😢😢😢😮😢😢😊

  • @gurjindersingh3638
    @gurjindersingh3638 Рік тому +3

    Sari team nu sat Shri akal jatt sauda g 🙏 bahut vadia episode Jinder g kamaal kar ti good acting best 👍🙏🥀💙🥀👌 Yamuna Nagar

  • @sukhbitkaursukhbitkaur4113
    @sukhbitkaursukhbitkaur4113 Рік тому +2

    Bhut bhut vadhia video ji. Gbu

  • @riyasanjeevbajaj
    @riyasanjeevbajaj Рік тому +1

    So funny video 😅😅 nd wait for next part 👍

  • @DalwinderSingh-z6z
    @DalwinderSingh-z6z Рік тому

    ਕਰਨੈਲ ਤਾਂ ਬੰਤ ਜਿੰਦਰ ਤੇ ਪ੍ਰੀਤੋ ਸੰਦੀਪ ਬੇਟਾ ਬਹੁਤ ਵਧੀਆ ਵੀਰ ਜੀ ਵੀਡੀਓ ਕਰਦੇ ਹੈ ਜੀ

  • @rajendrabishnoi4040
    @rajendrabishnoi4040 Рік тому +1

    Very very nice 👍 video

  • @sukhdeepsidhu2342
    @sukhdeepsidhu2342 Рік тому

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌👌

  • @sukhdhillonpb4671
    @sukhdhillonpb4671 Рік тому

    ਬਹੁਤ ਵਧੀਆ ਜੱਟ ਸੌਦਾ ਟੀਮ ਦੀ ਵੀਡੀਓ ਬੰਤ ਮਾਮਾ ਮੂੰਗਫਲੀ ਖਾਈ ਜਾਦਾ ਉਧਾਰ 😂 PB 38 ਪੱਟੀ ਦਾ

  • @gulzarsingh7381
    @gulzarsingh7381 Рік тому +1

    Sira video veer 🎉Hass Hass 😂ke hamb gye asi tan 😂🎉😂swaad lyata y 😂🎉Baba sari team nu chardikla ch rakhe 😊

  • @BhupinderSingh-yg8cg
    @BhupinderSingh-yg8cg Рік тому +12

    ਜਿੰਦਰ ਬਾਈ ਹੁਣ ਗੱਡੀ ਖਰੀਦ ਲੈ ਹੁਣ ਦਿਨ ਵਧੀਆ ਹੈ ਜੀ। ਜਿੰਦਰ ਬਾਈ ਇੱਕ ਗੱਲ ਦਾ ਧਿਆਨ ਰੱਖਣਾ ਕਿਤੇ ਫਾਹਾ ਨਾ ਲੈਣਾ ਪਵੇ ਮੁੰਡਿਆਂ ਦੇ ਪਿੱਛੇ ਲੱਗ ਕੇ।

  • @Parminder-GurnoorRai0322
    @Parminder-GurnoorRai0322 Рік тому +1

    ਬਹੁਤ ਵਧੀਆ ਵੀਡਿਓ ਆ, ਜਿੰਦਰ ਤੇ ਸਾਰੀ ਟੀਮ ਨੂੰ ਵਧਾਈਆਂ 🎉🎉🎉

  • @varindersinghbagga8559
    @varindersinghbagga8559 Рік тому +1

    Bahut vadya topic a y jionde

  • @rupinderdhillon2374
    @rupinderdhillon2374 Рік тому

    ਵੀਡੀਓ ਬਹੁਤ ਹੀ ਵਧੀਆ ਲੱਗੀ।

  • @IqbalSandhu-pb5cv
    @IqbalSandhu-pb5cv Рік тому

    ਮੂੰਗਫਲੀ ਬੰਤ ਦੇ ਅੰਦਰ ਫੁੱਟ ਆਵੇਗੀ

  • @JagjeetSingh-bq4og
    @JagjeetSingh-bq4og Рік тому

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @RajvinderSingh-kw8vg
    @RajvinderSingh-kw8vg Рік тому

    Nice video yg kala daraj Barnala ❤️❤️👍💕

  • @ManpreetKaur-il7jo
    @ManpreetKaur-il7jo Рік тому

    😂😂ਵੈਰੀ nice

  • @samhundal7466
    @samhundal7466 2 місяці тому

    Jidar at karod😂😂😂😂😂😂😂

  • @hardeepsinghsingh7016
    @hardeepsinghsingh7016 Рік тому +1

    Very nice 👍

  • @JasvirKaur-s8w
    @JasvirKaur-s8w Рік тому

    Bhut badiya 😂😂

  • @RupinderSingh-fg5bh
    @RupinderSingh-fg5bh Рік тому

    Yr bant te jinder nu har kise di acting aoundi a multitalented

  • @varindersinghbagga8559
    @varindersinghbagga8559 Рік тому +1

    Jiounde raho y

  • @avtardeol7895
    @avtardeol7895 Рік тому +1

    ਬਹੁਤ ਵਧੀਆ ਟੀਮ ਨਮੋਲੲਈ

  • @neetugold6136
    @neetugold6136 Рік тому

    ਵਧੀਆ ਵੀਡੀਓ ਹੈ ਜੀ ।

  • @honeydhillon2619
    @honeydhillon2619 Рік тому

    Ehna nhi gaddi leni😝😝

  • @suchasingh3466
    @suchasingh3466 Рік тому

    Very very nice video 🙏🏼🙏🏼👌🏻👌🏻👌🏻👌🏻👌🏻👌🏻

  • @jagseersingh4506
    @jagseersingh4506 Рік тому

    GOOD VIDEO GOOD ACTING ALL'TEAM THANKS SO MUCH ❤❤❤❤❤❤

  • @Satnamoffical
    @Satnamoffical Рік тому

    ਬਹੁਤ ਵਧੀਆ ਬੀਡੀਓ ਹੈ ਜੀ

  • @makhanaulakh8826
    @makhanaulakh8826 Рік тому

    Att bro video 😅😅😅😅

  • @jaswindersinghbatth617
    @jaswindersinghbatth617 Рік тому

    Nice video all the best 👍💯💯

  • @JaspreetSingh-c6x
    @JaspreetSingh-c6x Рік тому

    Nice video bor 👍👍👍👍👍👍👍

  • @GurmeetSingh-if2gb
    @GurmeetSingh-if2gb Рік тому

    Jinder y att😂😂

  • @gursewaksingh-ov7hr
    @gursewaksingh-ov7hr Рік тому

    Bahut vadiya video ji ❤❤

  • @harmandhaliwal2842
    @harmandhaliwal2842 Рік тому

    Very nice Video Bhai ji ❤❤

  • @guri9ufire355
    @guri9ufire355 Рік тому

    Very nice ❤❤

  • @makhangillramuwalamoga6273
    @makhangillramuwalamoga6273 Рік тому

    ਢੱਕਣ ਖਲਾਓ😂😂😂

  • @ਲਵਜੋਤ_ਗਿੱਲ

    ਮੁੰਡਿਆ ਦੇ ਪਿਉ ਨੇ ਰੁਪਈਆ ਰੁਪਈਆ ਕਰਕੇ ਘਰ ਜੋੜਿਆ ਤੇ ਇਹ ਪਤੰਦਰ 10ਮਿੰਟ ਚ ਝੁੱਗਾ ਚੌੜ ਕਰਵਾਉਣ ਨੂੰ ਫਿਰਦੇ ਆ ਆਪਦੇ ਪਿਉ ਦਾ
    ਉੱਤੋ ਪਿਉ ਨਾ ਖੇਡਦਾ ਤੇ ਨਾ ਜਵਾਕਾਂ ਨੂੰ ਖੇਡਣ ਦਿੰਦਾ ਘੁਤੀ ਵਿੱਚ ਮੂਤੀ ਜਾਂਦਾ ਇਹ ਮੰਗਦੇ ਆ ਸਕਾਰਪੀਓ ਤੇ ਪਿਓ ਪੈਰ ਤੇ ਪਾਣੀ ਨਹੀਂ 😂 ਇਹ ਜਵਾਕ ਆਪ ਅੱਕ ਕੇ ਕਹਿਣਗੇ ਵੀ ਪਾਪੇ ਤੂੰ ਮਾਰੂਤੀ ਜਾ alto ਦਵਾਦੇ ਬਾਪੂ ਲਾਊਗਾ ਸਕੀਮ😂।
    ਉਹ ਕਹਾਵਤ ਸੱਚ ਹੋਊ ...!
    ਪਿਉ ਪਿਉ ਹੁੰਦਾ ਤੇ ਪੁੱਤ ਹਮੇਸ਼ਾ ਪੁੱਤ ਹੀ ਰਹੂਗਾ ਕਦੇ ਪਿਉ ਨਹੀਂ ਬਣ ਸਕਦਾ 😂

  • @arshdeepdhaliwal6904
    @arshdeepdhaliwal6904 Рік тому

    ਬਹੁਤ ਵਧੀਆ ਵੀਡੀਓ ਵੀਰ ਜੀ

  • @baghelsingh9735
    @baghelsingh9735 Рік тому

    Veryverynicevidoe❤❤🎉🎉

  • @sarbjitdhaliwal5644
    @sarbjitdhaliwal5644 Рік тому

    Very nice Very nice video ❤️

  • @jsa-bb2mf
    @jsa-bb2mf Рік тому +1

    Vary vary vary nice video

  • @gurjotchahal1295
    @gurjotchahal1295 Рік тому +2

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @khosa6740
    @khosa6740 Рік тому +1

    Veri funny video

  • @parwindergrewal8959
    @parwindergrewal8959 Рік тому

    Very nice video 😂😂

  • @AmandeepSingh-bu4wn
    @AmandeepSingh-bu4wn Рік тому

    ਬਹੁਤ ਵਧੀਆ ਜੀ

  • @sarwansingh-xp3tm
    @sarwansingh-xp3tm Рік тому +1

    V good vidio

  • @manindermaninderbajwa-zd4rj

    Attttttt kaint 🎉🎉

  • @RajKaur-fw3mf
    @RajKaur-fw3mf Рік тому

    Very nice ji😂😂😂

  • @makhanbrar3660
    @makhanbrar3660 Рік тому

    good bai ji ❤❤❤❤❤❤❤

  • @GurpreetSingh-fq7di
    @GurpreetSingh-fq7di Рік тому

    Very nice video brother jinder your all team members work superb 👍❤️🌹🙏🙏

  • @RajuSingh-ls5mh
    @RajuSingh-ls5mh Рік тому

    Fanny video😂😂😂😂😂😂😂😂😂

  • @khatttrajatt9064
    @khatttrajatt9064 Рік тому

    Siraaaa😂
    Mo

  • @jagseersingh4506
    @jagseersingh4506 Рік тому

    SIRRRRA ACTING BAI BANT AND LADDI AND SHERA BAI JINDER AND ALL'TEAM GOOD

  • @HarjinderSingh-vq7dj
    @HarjinderSingh-vq7dj Рік тому

    Sandeep di acting vdia

  • @mustakkhan8950
    @mustakkhan8950 Рік тому

    Bhot vadyia vere

  • @satnaamsingh7614
    @satnaamsingh7614 Рік тому

    Waheguru Waheguru Ji👏

  • @KaramjeetKaur-u8o
    @KaramjeetKaur-u8o 11 місяців тому

    ❤❤😂😂😂😂😂

  • @mandepsingh1564
    @mandepsingh1564 Рік тому

    Good work all teem

  • @Aman-Dhaliwal-
    @Aman-Dhaliwal- Рік тому

    Nyc veer bro

  • @jagvirsinghbenipal5182
    @jagvirsinghbenipal5182 Рік тому

    ਸਿਰਾ ਬਾਈ ਜੀ 👌👌🔥🔥

  • @GurdeepSingh-rb5qt
    @GurdeepSingh-rb5qt Рік тому

    Very nice all membar

  • @MohanSingh-fb1zc
    @MohanSingh-fb1zc Рік тому

    Nice ❤❤❤🎉

  • @Amanabarnala
    @Amanabarnala Рік тому

    Jinder ve crw la dinda 😂😂😂😂

  • @BalkarSingh-wt6vs
    @BalkarSingh-wt6vs Рік тому +1

    Good ❤

  • @RupinderSingh-fg5bh
    @RupinderSingh-fg5bh Рік тому

    Siraaaaaaa video love from Australia att video

  • @karamjeetkaur284
    @karamjeetkaur284 Рік тому

    Eh karnal d character and Rani d Sandeep de mami daddy nhi jachde pahla wale hi vadia c

  • @InderJeet-h5f
    @InderJeet-h5f Рік тому

    Mery koll aaa gadi 50000 de 🥰🥰🥰

  • @KU77AR
    @KU77AR Рік тому +1

    ਕਮਲਿਆ ਦਾ ਨਾਨਕਾ ਮੇਲ ਦੀ ਵੀਡੀਓ ਕਦੋਂ ਤੱਕ ਆਉ ਵੀਰ

  • @Lovepreetmehra648
    @Lovepreetmehra648 Рік тому

    ❤😍

  • @gaganbrar9181
    @gaganbrar9181 Рік тому

    Nice 👌

  • @HappySingh-is2pw
    @HappySingh-is2pw 6 місяців тому

    22 Gal ni Bani jar Bhout Jloush Kadiaaaa 😭😭Gal ni Bani 22 Me Sariaaaa Moviaaaa Dak daaa 22 par aaa Bali Movi Fouddu haaa 22 aaaa Dak k Manooo Sharm Oun Lag Gai 22

  • @Sidhuvakeel
    @Sidhuvakeel Рік тому

    Sira y ♥️

  • @mandeepgosalmandeepgosal4839

    Very nice vdo a choote veér

  • @parwinder_dhalio
    @parwinder_dhalio 11 місяців тому

    Part 3 bai

  • @jassdullat1853
    @jassdullat1853 Рік тому

    Johndeere Aliya nu pucho Bude nu rkhn gye 10000 te

  • @pargatsingh9668
    @pargatsingh9668 Рік тому

    ❤️❤️👍👍

  • @pawanveersingh5071
    @pawanveersingh5071 Рік тому

    Very good 22 g

  • @suchasingh3466
    @suchasingh3466 Рік тому

    Very nice video

  • @legendguru6637
    @legendguru6637 Рік тому

    Ma tuhada bhut fen a vidio labi karka banaia karo thanks

  • @gopiheer7678
    @gopiheer7678 Рік тому

    ❤❤❤❤❤❤❤❤❤❤

  • @ParmjitSidhu-gk9fq
    @ParmjitSidhu-gk9fq Рік тому

    👌👌👌👌👌

  • @avtarchaudry2851
    @avtarchaudry2851 Рік тому

    Bai yar jis vich rama semi bnea Sandeep bai mama ohde v hor part bnao yar jdo jinder bai di sarvise hon lgi udo vidio khatam ho gi yar