Simranjot Makkar on Sukhbir Badal, Bhagwant Mann, Diljit Dosanjh, his personal life | Sardar's Take

Поділитися
Вставка
  • Опубліковано 9 січ 2025

КОМЕНТАРІ • 433

  • @kiransinghgill1793
    @kiransinghgill1793 4 місяці тому +2

    ਮੱਕੜ ਵੀਰ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਸਾਰੀ ਇੰਟਰਵਿਊ ਹੀ ਖਾਸ ਕਰ ਪਹਿਲੇ ਦਸ ਮਿੰਟ ਦੀਆਂ ਤੁਹਾਡੀਆਂ ਗੱਲਾਂਬਾਤਾਂ ਨੇ ਤੁਹਾਡੀ ਸਖਸ਼ੀਅਤ ਦੇ ਵੱਖਰੇ ਪੱਖ ਸਮਝਣ ਵਿੱਚ ਬਹੁਤ ਸਹਾਈ ਹੁੰਦੀ ਹੈ। ਕਈ ਵਾਰ ਚੱਲਦੇ ਰੁਝਾਨਾਂ ਨੂੰ ਦੇਖ ਸੁਣ ਕੇ ਬੰਦਾ ਥੋੜਾ ਨਿਰਾਸ਼ ਹੋ ਜਾਂਦਾ ਪਰ ਅਜਿਹੀਆਂ ਗੱਲਾਂ ਤਾਜ਼ੀ ਹਵਾ ਦਾ ਬੁੱਲਾ ਲੱਗਦੀਆਂ ਨੇ ਤੇ ਬੰਦੇ ਨੂੰ ਫਿਰ ਤੋਂ ਇਹ ਗੱਲ ਯਾਦ ਕਰਵਾ ਦਿੰਦੀ ਹੈ ਕਿ ਕਦੇ ਚੰਗਿਆਈ ਦਾ ਬੀਅ ਨਾਸ ਨਹੀਂ ਹੁੰਦਾ। ਪੱਤਰਕਾਰਾਂ ਤੇ ਕੰਟੈਂਟ ਕਰੀਏਟਰ ਦਾ ਫਰਕ ਬਹੁਤ ਸੋਹਣਾ ਸੀ। ਵਾਕਿਆ ਹੀ ਇੱਕ ਉਦਾਹਰਨ ਹੈ ਇੱਕ ਸੱਜਣ ਲੱਗਭੱਗ ਸਾਰਾ ਕੈਰੀਅਰ ਹੀ ਪੰਜਾਬੀ ਅਖਬਾਰ ਵਿੱਚ ਪੰਜਾਬੀ ਗਾਇਕਾਂ ਤੇ ਗੀਤਕਾਰਾਂ ਬਾਰੇ ਲਿਖਣ ਤੋਂ ਬਾਅਦ ਇੱਕ ਦਮ ਰਾਜਨੀਤਕ ਮਾਹਿਰ, ਇੰਟਰਨੈਸ਼ਨਲ ਮੁੱਦਿਆਂ ਬਾਰੇ ਵੀ ਮਾਹਿਰ, ਆਰਥਿਕ ਅਸਲਿਆ ਤੇ ਵੀ ਮਾਹਿਰ , ਖੇਡਾਂ ਦਾ ਵੀ ਮਾਹਿਰ ਬਣ ਗਿਆ। ਹੈ ਕਿ ਨਹੀਂ ਕਮਾਲ

  • @Ranjeetsingh-ds7ff
    @Ranjeetsingh-ds7ff 5 місяців тому +44

    ਮੱਕੜ ਬਾਈ ਬਿਲਕੁਲ ਹੀਰਾ ਬੰਦਾ ਆ ਸ਼ੁਰੂ ਤੋਂ ਹੀ।

  • @GsVirk-n9s
    @GsVirk-n9s 5 місяців тому +20

    ਬਹੁਤ ਵਧੀਆ ਇਨਸਾਨ ਹੈ ਮਕੜ ਸਾਬ ਅਜ ਬਹੁਤ ਕੁਝ ਸਿੱਖਣ ਨੂ ਮਿਲਿਆ ਹੈ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਹੈ

  • @sarassinghjoy9734
    @sarassinghjoy9734 5 місяців тому +11

    ਬਹੁਤ ਵਧੀਆ ਲਗਿਆ ਗਲਬਾਤ ਵੀਰ ਜੀ stay blessed always both of you ਵੀਰੇ 💐💐💐💐💐💐

  • @nirmalsinghnarain1952
    @nirmalsinghnarain1952 5 місяців тому +10

    ਗੂਡ ਮੱਕੜ ਸਾਹਿਬ ਬਹੁਤ ਵਧੀਆ ਢੰਗ ਨਾਲ ਚਾਨਣ ਪਾਇਆ ਧੰਨਵਾਦ

  • @Gagandeepgill1989
    @Gagandeepgill1989 5 місяців тому +87

    ਬਾਈ ਸਾਡੇ ਪੰਜਾਬੀ ਸਬ ਤੋ ਜਿਆਦਾ ਹੰਕਾਰ ਦੇ ਭਰੇ ਹੋਏ ਨੇ।

    • @BSMANN-pi1ek
      @BSMANN-pi1ek 5 місяців тому +6

      ਸਹੀ ਗੱਲ ਹੈ ਬਾਈ ਜੀ,, ਅਮਰੀਕਾ ਕੈਨੇਡਾ ਇੰਗਲੈਂਡ ਵਿਚ ਰਹਿ ਕੇ ਵੀ ਪੰਜਾਬੀ ਬਹੁਤ ਹੰਕਾਰੀ ਹਨ, ਸੜਕਾਂ ਤੇ ਲੋਨ ਵਾਲੀਆਂ ਗੱਡੀਆਂ ਬਹੁਤ ਗ਼ਲਤ ਚਲਾਉਂਦੇ ਹਨ

    • @kulveergagan3761
      @kulveergagan3761 5 місяців тому +2

      ਆਪਣੀ ਆਪਣੀ ਸੋਚ ਆ ਬਾਈ ਜੀ, ਜਿਸਨੂੰ ਤੁਸੀਂ ਹੰਕਾਰ ਕਹਿ ਰਹੇ ਓ, ਇਸਨੂੰ ਸਵੈ ਮਾਨ ਵੀ ਕਿਹਾ ਜਾ ਸਕਦਾ

    • @yudhvirsingh9909
      @yudhvirsingh9909 5 місяців тому

      @@kulveergagan3761 jaad tuc duje nu thale laane hon taan oho hankar hi hunda, swabhimaan nhi..

    • @harpreetsonu4927
      @harpreetsonu4927 5 місяців тому

      ਸਭ ਤੋਂ ਵੱਡਾ ਹੰਕਾਰ ਜਾਤਪਾਤ ਦਾ ਕਰਦੇ ਨੇ

  • @amandeepkaurdhaliwal5015
    @amandeepkaurdhaliwal5015 2 місяці тому +2

    ਮੱਕੜ ਵੀਰ ਦੀ ਸਾਰੀ ਇੰਟਰਵਿਊ ਵੇਖਦੀਆਂ ਬਹੁਤ ਵਧੀਆ ਹੁੰਦੀਆਂ

  • @MSinghbmjaitu
    @MSinghbmjaitu 5 місяців тому +41

    ਮੱਕੜ ਸਾਹਿਬ ਜੀ ਭਾਗਾਂ ਵਾਲੇ ਓੰ ਤੁਸੀਂ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਅਤੇ ਸੁਖੀ ਰੱਖੇ।

    • @balbirgill9961
      @balbirgill9961 5 місяців тому +2

      ਭਾਗਾਂ ਵਾਲਾ ਮਤਲਬ ਬਾਦਲਾਂ ਦਾ ਗੁਣਗਾਨ ਕਰਨ ਕਰਕੇ ?

    • @ajaybawa4794
      @ajaybawa4794 5 місяців тому

      ​@@balbirgill9961😂😂😂😂

    • @jspawaar675
      @jspawaar675 5 місяців тому

      ਬਾਦਲਾਂ ਦੇ ਗੁਣਗਾਣ ਨਹੀਂ ਕੀਤੇ ਗਏ ਹਨ, ਸਗੋਂ ਉਹਨਾਂ ਨੂੰ ਉਹਨਾਂ ਦੇ ਰਾਜ ਵਿੱਚ ਕੀਤੀਆਂ ਗਲਤੀਆਂ ਕਰਨ ਲਈ ਦੋਸ਼ੀ ਕਿਹਾ ਹੈ ਜੀ ਕਿਉਂਕਿ ਇਹ ਕਹਿਣਾ ਚਾਹੀਦਾ ਸੀ 😮😮😮​@@balbirgill9961

    • @jspawaar675
      @jspawaar675 5 місяців тому +1

      ​@@ajaybawa4794 ਸੁਖਬੀਰ ਬਾਦਲ ਦਾ ਗੁਣਗਾਨ ਨਹੀਂ ਸਗੋਂ ਉਹਨਾਂ ਦੇ ਰਾਜ ਵਿੱਚ ਕੀਤੀਆਂ ਬਜ਼ਰ ਗਲਤੀਆਂ ਲਈ ਦੋਸ਼ੀ ਕਿਹਾ ਹੈ ਕਿ ਇਹ ਨਹੀਂ ਸੀ ਹੋਣਾ ਚਾਹੀਦਾ ਹੈ ਜੀ ਕਿਉਂਕਿ ਅਕਾਲੀ ਦਲ ਦੀ ਹੋਂਦ ਸਿੱਖੀ ਦੇ ਸਿਧਾਂਤ ਤੇ ਹੀ ਟਿਕੀ ਹੋਈ ਹੈ

    • @harnamsingh5750
      @harnamsingh5750 4 місяці тому

      ​@😊balbirgill9961

  • @JarnailSingh-qs9sf
    @JarnailSingh-qs9sf 5 місяців тому +7

    ਬਹੂਤ ਹੀ ਵਧੀਆ ਪੱਤਰਕਾਰ ਹੈ, ਮੱਕੜ ਬਾਈ, ਗੱਲ ਠੋਕ ਕੇ ਕਰਦਾ ਹੈ, ਸਾਹਮਣੇ ਕੋਈ ਵੀ ਹੋਏ, on ਕੈਮਰਾ

  • @navlovenature-pb09
    @navlovenature-pb09 Місяць тому

    M maakar sir da podcast jrur sundi a chache kuj v hoye. I admire his personality . 👏really appreciateable . Waheguru g chardikala ch rakhan sir nu te agge hor traki karan

  • @amarjitsingh2775
    @amarjitsingh2775 5 місяців тому +17

    ਬਹੁਤ ਵਧੀਆ ਸਾਡੇ ਲੋਕ ਹੀ ਚੁਟਕਲੇ ਹੀ ਸੁਣ ਕੇ ਹੱਸੀ ਜਾਦੇ ਨੇ

  • @ManjeetSingh-mn7sr
    @ManjeetSingh-mn7sr 4 місяці тому +5

    ਅਸਲੀ ਇਨਸਾਨ ਉਹ ਹੁੰਦਾ ਐ ਜਿਹੜਾ ਕਿਸੇ ਦੇ ਪਾਪ ਨਾਂ ਵੇਖੇ ਆਪਣੇ ਅੰਦਰ ਝਾਕੇ ਮੈ ਲੋਕਾਂ ਦੇ ਸਾਹਮਣੇ ਕਿੰਨਾ ਕੁ ਇਮਾਨਦਾਰ ਆ ਮੈ ਕਿਸੇ ਦੀ ਔਰਤ ਨੂੰ ਗਲਤ ਬੋਲ ਰਿਹਾ ਹਾਂ ਮੇਰੇ ਆਪਣੇ ਘਰ ਵਿੱਚ ਕੀ ਹੋ ਰਿਹਾ ਐ ਕਿਸੇ ਨੂੰ ਪਾਪੀ ਦੱਸ ਰਹੇ ਹੋ ਕਦੀ ਆਪਣੇ ਪਾਪ ਦੱਸੇ ਨੇ ਲੋਕਾਂ ਨੂੰ ਮੈ ਬਹੁਤ ਘਟੀਆ ਇਨਸਾਨ ਹਾਂ ਆਪਣੇ ਲੋਕ ਕਿਸੇ ਦੇ ਕੰਮ ਨੂੰ ਵੇਖ ਕੇ ਖ਼ੁਸ਼ ਨਹੀਂ ਹੁੰਦੇ ਸੜਦੇ ਆ ਪੈਸਾ ਨਾਲ ਨਹੀਂ ਜਾਣਾ ਜੋ ਤੁਸੀਂ ਵਧੀਆ ਕਰਦੇ ਹੋ ਸਭ ਤੋ ਵੱਡੀ ਜਾਇਦਾਦ ਇਹੋ ਹੋ ਜੋ ਲੋਕਾਂ ਵਿਚ ਛੱਡ ਜਾਂਦੇ ਹੋ ਹੋਰ ਛੋਟੇ ਵੀਰ ਸਰਦਾਰ ਸਰਬਜੀਤ ਸਿੰਘ ਮੱਕੜ ਜੀ ਬਹੁਤ ਵਧੀਆ ਇਨਸਾਨ ਹੋ ਖੁਸ਼ ਰਹੋ ਤੁਹਾਡਾ੍ਰ ਪਰਿਵਾਰ ਖੁਸ਼ ਰਹੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਵੇ

  • @deepamehrotra6712
    @deepamehrotra6712 5 місяців тому +7

    Salute to ਮਕੱੜ ਸਾਹਿਬ ਦੀ ਸੋਚ ਨੂੰ

  • @manmeetjosanjosan1927
    @manmeetjosanjosan1927 5 місяців тому +8

    Waheguru ji 🙏🏻🙏🏻

  • @GuriMaan-ik3fn
    @GuriMaan-ik3fn 4 місяці тому

    Mera Shuru Ton Mann na Si Sardar Simarjot Singh Makkar Bahot Hi Suljhe Hoye Patarkar Ne, Aaj Interview Sunn Ehna Nu Mann Bahot Khush Hoya, Main Makkad Saab Nd Mintu Paji ( Dakua Da Munda ) Nu Full Support Karda Rehna.

  • @gaganwadhwa9535
    @gaganwadhwa9535 5 місяців тому +2

    Very nice podcast 👌👌
    Great Conversation 👍👍

  • @KaramNasrali
    @KaramNasrali 4 місяці тому

    I am 22 years girl from khanna mai always makkar sir diya interview sundia boht vdia lgdia thodia gla khre te kore krare good person ne

  • @deepamehrotra6712
    @deepamehrotra6712 5 місяців тому +2

    ਮਕੱੜ ਸਾਹਿਬ ਜੀ salute to your’s thoughts

  • @dalsingh2656
    @dalsingh2656 5 місяців тому +2

    Good Makkar Sahib, please do everything right in your life. Never sell yourself to any government.

  • @jitsingh8827
    @jitsingh8827 5 місяців тому

    ਬਹੁਤ ਵਧੀਆ ਇੰਟਰਵਿਊ

  • @Nanak-rc1go
    @Nanak-rc1go 5 місяців тому +3

    ਉਸ਼ੋ ਸਭ ਤੋਂ ਉੱਪਰ ਰਿਹਾ ਵਿਚਾਰਾਂ ਚ ਜੀ।

  • @kiransinghgill1793
    @kiransinghgill1793 5 місяців тому +5

    38:17 ਮੱਕੜ ਸਾਬ ਸਾਡੇ ਲੋਕਾ ਵੱਲੋ ਤੁਹਾਡ ਮਾੜੇ ਕਮੈਂਟ ਕਰਨੇ ਬੜੀ ਮਾੜੀ ਗੱਲ ਹੈ… ਬਾਕੀ ਹੋਰ ਵੱਖੋ ਵੱਖਰੀਆਂ ਗੱਲਾਂ ਤੇ ਲੋਕਾਂ ਵੱਲੋਂ ਕੀਤੇ ਕਮੈਟਾ ਬਾਰੇ ਗੱਲਾਂ ਬਹੁਤ ਸਹੀ ਕੀਤੀਆ

  • @JaswinderSingh-kn5bz
    @JaswinderSingh-kn5bz 5 місяців тому +2

    Good analysis about the past & future of punjab sikhism & chrctor of human being

  • @LakhwinderSingh-jm9gw
    @LakhwinderSingh-jm9gw 5 місяців тому +1

    Makkad saab very good reporting sir sanu maan aa eho jihe bhrawa te❤

  • @Nanak-rc1go
    @Nanak-rc1go 5 місяців тому +22

    ਵਿਜੈ ਕੁੰਵਰ ਪ੍ਰਤਾਪ ਨੂੰ ਜ਼ੀਰੋ ਬਣਾਕੇ ਰੱਖਤਾ। ਬਹੁਤ ਵੱਡਾ ਵੀਜਨ ਰੱਖਦਾ ਸੀ। ਬੇੜਾ ਗਰਕ ਹੋਜੇ ਕੇਜਰੀਵਾਲ ਤੇ ਭਗਵੰਤ ਦਾ। ਹੋਮ ਮਨਿਸਟਰ ਦੇ ਕਾਬਲ ਸਨ ।.

  • @Nanak-rc1go
    @Nanak-rc1go 3 місяці тому

    ਵਿਚਾਰ ਬਹੁਤ ਹੀ ਵਧੀਆ ਦਿੱਤੇ ਨੇ ਮੱਕੜ ਵੀਰ ਨੇ ।

  • @Dothraki_singh
    @Dothraki_singh 23 дні тому

    Best interview ❤️

  • @avtarbhurji8174
    @avtarbhurji8174 2 місяці тому

    Very good Interview 👍

  • @allgamerz6526
    @allgamerz6526 5 місяців тому

    I am makkar but I am punjabi and really excited to see same surname ♥️❤️

  • @Zeenagill-n7p
    @Zeenagill-n7p 5 місяців тому +1

    Makkar sahib good job your work is good 💯

  • @GsVirk-n9s
    @GsVirk-n9s 5 місяців тому +4

    Very good ver ji ❤❤❤

  • @manvirvlog
    @manvirvlog 5 місяців тому +2

    fvt patarkar ❤ makkar saab god bless waheguru lamian omra bakshe

  • @manmeetjosanjosan1927
    @manmeetjosanjosan1927 5 місяців тому +1

    Waheguru ji mehar Kreyo ji 🙏🏻❤️❤️

  • @Nanak-rc1go
    @Nanak-rc1go 3 місяці тому

    ਤਹਾਨੂੰ ਕੀ ਪਤਾ ਮੱਕੜ ਸਾਹਿਬ , ਉਹ ਭੰਗ ਪੀਂਦੇ ਸੀ ਕਿ ਨਹੀਂ ਜੀ। ਪਰ ਲਿਖਿਆ ਬਹੁਤ ਵਧੀਆ ਜੀ।

  • @RajaMaan-i4x
    @RajaMaan-i4x 4 місяці тому

    Ravinder ਗਰੇਵਾਲ ਮੇਰੇ ਵਿਆਹ ਵਿਚ mukh gaun ਵਾਲਾ ਸੀ l ਕਮਾਲ ਦੀ ਗੱਲ ਇਹ ਹੈ ਕੇ ਉਹ ਉਸ ਵੇਲੇ ਜਾਣੀ ਅੱਜ ਤੋਂ 25 ਸਾਲ ਪਹਿਲਾਂ ਅੱਜ ਨਾਲੋਂਉਮਰ ਵਿੱਚ ਵੱਡਾ ਲੱਗਦਾ ਹੈ l ਮੇਰੇ ਕੋਲੋਂ video ਵੇਖ ਲਿਓl ਕਹਿਣ ਦਾ ਮਤਬੱਲ ਬਹੁਤ ਮਿਹਨਤ ਨਾਲ ਸਾਰੀਰ ਕਈਮ ਰੱਖਿਆ ਹੈl

  • @balwindersidhu5201
    @balwindersidhu5201 5 місяців тому

    Mukkar sahb tusi Tran Tran de aadnian.politycal.artist & other persons nall bhut Zabardast interviews krke tuhade ton Sanu bhut kujh sikhan nu millia

  • @MalkitSingh-fo4ci
    @MalkitSingh-fo4ci 5 місяців тому +1

    ਮੱਕੜ ਬਾਈ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੀ ਗੁਡ ਬੰਦਾ ਟੋਪ

  • @Amitkumar-dr7wq
    @Amitkumar-dr7wq 5 місяців тому +1

    You are a good man ... simranjot bhai

  • @harrysinghmusic3935
    @harrysinghmusic3935 4 місяці тому

    veere mann khush ho gya ❤

  • @deepamehrotra6712
    @deepamehrotra6712 5 місяців тому +2

    Very true about Akshay Kumar , Shahrukh khan , Ajaydavegan ‘s Advertisement of Smoking 🚬 drinks 🍺

  • @darshpreetgill6376
    @darshpreetgill6376 5 місяців тому +6

    Wahaguru ji ❤

    • @GurjantSingh-eh6em
      @GurjantSingh-eh6em 5 місяців тому +2

      ਮੱਕੜ ਸਾਹਿਬ ਤੁਸੀ ਇਹ ਗੱਲ ਬਿਲਕੁੱਲ ਸਹੀ ਕੀਤੀ ਹੈ।ਕੇ ਜੇ ਕਰ ਇਕ ਵਾਰ ਚੋਣ ਜਿਤਣ ਤੇ ਕੁਝ ਨਹੀਂ ਕੀਤਾ ਤਾ ਦੁਵਾਰਾ ਕੀ ਕਰੇਗਾ।ਇਹ ਸਾਨੂ ਆਪ ਸੋਚਣਾ ਪਵੇਗਾ।ਤਾ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। 7:18

  • @HappySingh-xb3if
    @HappySingh-xb3if 5 місяців тому +4

    Bahut Maza Aya well done makar Saab salute for u ❤

  • @VikramSingh-jc5go
    @VikramSingh-jc5go 4 місяці тому

    Right ਮੱਕੜ ਵੀਰ ਜੀ ❤

  • @parminderuppal7665
    @parminderuppal7665 5 місяців тому

    ਦਿਲੋਂ ਸਲਾਮ ਮੱਕੜ ਜੀ ❤🙏

  • @mr.heerasingh777
    @mr.heerasingh777 5 місяців тому +2

    makkad paji ek number gaal boli tusi the best

  • @Explorewithkanwal
    @Explorewithkanwal 5 місяців тому

    Bahut vdia Sardar saab
    Sade nal v kreyo podcast with in 2 years jdo mai kush bangya😌

  • @karmjitchahil9624
    @karmjitchahil9624 5 місяців тому

    He is my favourite journalist and human being also

  • @langeriboys
    @langeriboys 4 місяці тому

    Waheguru meher kern ji Veer ji tusi badaia ker rehe aa

  • @deepamehrotra6712
    @deepamehrotra6712 5 місяців тому +1

    Very true about ਭੰਗ and Drugs

  • @amansandhu775
    @amansandhu775 5 місяців тому +2

    Makkad ji salute aa waheguru ji mehar kre tuhade utte

  • @sukhwantsidhu53
    @sukhwantsidhu53 5 місяців тому +5

    Prakash Badal ਦੀਆਂ ਗਲਤੀਆਂ ਹਨ ਸੁਖਬੀਰ ਨੂੰ ਭੁਗਤਣਾ ਪੈ ਰਿਹਾ ਹੈ

  • @gravewalker7925
    @gravewalker7925 5 місяців тому +2

    Good work makkar saab

  • @SukhpalDhaliwal-j1g
    @SukhpalDhaliwal-j1g 5 місяців тому +4

    ਬਾਜੀ ਬਹੁਤ ਘੈਟ ਪੰਜਾਬੀ ਜੱਟ 🙏🙏ਮੱਕੜ ਬਾਈ ਸਲੁਟ ਹੈ

  • @S.S.P_SaaB
    @S.S.P_SaaB 4 місяці тому +1

    bht wdia nature ah Makker saab da

  • @yogeshjaggi4983
    @yogeshjaggi4983 5 місяців тому

    very good podcast

  • @TarlochanSingh-b7s
    @TarlochanSingh-b7s 5 місяців тому +3

    ਮੁਕਰ ਸਾਹਿਬ ਸਹੀ ਗੱਲ ਸੁਖਬੀਰ ਬਾਦਲ ਮੁੱਖ ਮੰਤਰੀ ਹੋਣਾ ਚਾਹੀਦਾ ਅਕਾਲੀਆਂ ਦੇ ਟਾਈਮ ਵਿੱਚ ਪੰਜਾਬ ਵਿੱਚ ਇੰਨੇ ਕਤਲ ਨਹੀਂ ਸੀ ਹੁੰਦੇ ਆ ਦੇਖੋ ਪੰਜਾਬੀ ਨੂੰ ਇਸ ਵਾਰ ਅਕਾਲੀ ਦਲ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ

  • @sanjanadevi3798
    @sanjanadevi3798 Місяць тому

    ❤❤❤❤❤

  • @Jasu_860
    @Jasu_860 13 днів тому

    Very nicee

  • @RanjitSandhu-s3n
    @RanjitSandhu-s3n 5 місяців тому +4

    Good parson Makkar

  • @Nanak-rc1go
    @Nanak-rc1go 5 місяців тому

    ਪ੍ਰਮਾਤਮਾ ਤੇ ਲੋਕਾਂ ਚ ਕੀ ਫ਼ਰਕ ਹੈ ਜੀ। ਸਾਰੇ ਹੀ ਪ੍ਰਮਾਤਮਾ ਨੇ ਬਣਾਏ ਨੇ।

  • @karanbirsingh732
    @karanbirsingh732 5 місяців тому +1

    Good job

  • @CO7SxSAHIB
    @CO7SxSAHIB 4 місяці тому

    Great personality sardar simranjeet singh makkar❤❤

  • @gagankamboj5130
    @gagankamboj5130 5 місяців тому +5

    Shukar aa poora interview paya

  • @Jagtar-xh2ir
    @Jagtar-xh2ir 5 місяців тому +3

    ਲੱਖਾ sidhana ਬਹੁਤ ਗ਼ਲਤ ਬੋਲਦਾ ਸੀ makker ਬਾਈ ਨੂੰ cauly chatt ਕਹਿੰਦਾ ਸੀ ਹੁਣ ਉਹ ਵੀ makker ਨਾਲ਼ podcast ਕਰੀ ਜਾਂਦਾ

    • @GagandeepSinghGill-sc8gk
      @GagandeepSinghGill-sc8gk 5 місяців тому

      ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਪਰ ਮੱਕੜ ਵੀਰ ਦਾ ਵਿਜ਼ਨ ਬਹੁਤ ਵੱਡਾ ਮੱਕੜ ਵੀਰ ਜਦੋਂ ਔਨ ਏਅਰ ਚੈਨਲ ਤੇ ਸੀ ਓਦੋਂ ਡੀ ਐਸ ਪੀ ਬਲਵਿੰਦਰ ਸੇਖੋਂ ਵੀ ਔਨ ਏਅਰ ਚੈਨਲ ਨੂੰ ਕਰੀਟੀਸਾਈਜ ਕਰਦਾ ਸੀ ਉਸ ਤੋਂ ਬਾਅਦ ਮੱਕੜ ਨਾਲ ਹੀ ਐਸ ਐਮ ਟੀ ਤੇ ਇੰਟਰਵਿਊ ਵੀ ਕੀਤੀਆਂ ਸੇਖੋਂ ਨਾਲ

  • @JagseerSingh-qq2ti
    @JagseerSingh-qq2ti 5 місяців тому

    ਸਿਮਰਨਜੋਤ ਸਿੰਘ ਮੱਕੜ ਨੇ ਸਹੀ ਗੱਲ ਕੀਤੀ ਨਾਲੇ ਨਿਰਪੱਖ

  • @deeparsh7230
    @deeparsh7230 5 місяців тому

    ਬਾਈ ਮੱਕੜ ਕਰਕੇ ਆਏ ਇਸ ਚੈਨਲ ਤੇ. ਇਜ਼ੱਤ ਮੱਕੜ ਸਾਬ 👍

  • @PuransinghBhatia
    @PuransinghBhatia 3 місяці тому

    Wahaguru ji so nice ji gbu

  • @KewalSingh-r8e
    @KewalSingh-r8e 5 місяців тому +2

    Right makkarji

  • @jugrajsinghsidhu1551
    @jugrajsinghsidhu1551 5 місяців тому +1

    ਹੁਣ ਪੰਜਾਬ ਤੇ ਹਰਿਆਣੇ ਨੂੰ ਝੋਨੇ ਦੀ ਜਗਾਹ ਹੋਰ ਫਸਲਾ ਤੇ ਐੱਮ ਐੱਸ ਪੀ ਮੰਗਣੀ ਚਾਹੀਦੀ ਹੈ ਜੇਕਰ ਆਪਾ ਜੀਰੀ ਦੀ ਫਸਲ ਦੀ ਹਿੱਸੇਦਾਰੀ ਨੂੰ ਵੇਖੀਏ ਤਾ ਤੈਤੀ ਪਤੀਸਤ ਚੌਲ ਇੱਕਲਾ ਪੱਛਮੀ ਬੰਗਾਲ ਪਾਉਦਾ ਹੈ ਛੋਲਾ ਪਤੀਸਤ ਪੱਛਮੀ ਉਤਰ ਪ੍ਰਦੇਸ਼ ਪਾਉਦਾ ਹੈ ਅਤੇ ਵਾਰਾ ਪਤੀਸਤ ਪੰਜਾਬ ਤੇ ਨੌ ਪਤੀਸਤ ਹਰਿਅਣਾ ਹਿੱਸਾ ਪਾਉਦਾ ਹੈ

  • @deepstudio3759
    @deepstudio3759 5 місяців тому +1

    Very truth sir

  • @sukhwantsidhu53
    @sukhwantsidhu53 5 місяців тому +10

    Makkar is right Sukhbir is not bad

  • @mangatram3427
    @mangatram3427 7 днів тому

    Makkar Saheb ji ,
    SALOUT FROM ME

  • @GursimranSingh-gi8kf
    @GursimranSingh-gi8kf 4 місяці тому

    ❤ good vir g

  • @SarbatDaBhlaChannel
    @SarbatDaBhlaChannel 4 місяці тому

    ਡਾਇਨਾਸੋਰ ਦੀ ਇਕ ਪ੍ਰਜਾਤੀ ਦਾ ਡੀ ਏਂਨ ਏ ਮੁੜ ਵਿਕਸਤ ! ਬੋਤ ਜਲਦੀ ਜ਼ੂ ਵਿੱਚ ਹੋਣਗੇ .. ਸਾਈਂਨਟਿਸਟ ਦਾ ਹੁਣ ਤਕ ਦਾ ਸਬ ਤੋਂ ਵੱਡਾ ਦਾਵਾ

  • @amanahil6333
    @amanahil6333 5 місяців тому +2

    makker saab vadha banda da matalab jo tuhade lai hoi jaroori nahi sub lai oh he hoi , te tuhade sari gallbat vadhe bande te dhukdi a

  • @deeparsh223
    @deeparsh223 4 місяці тому

    ਬਾਈ ਜੀ ਜਿਨ ਜੰਮੇ ਰਜਾਨ ਦੀ ਗੱਲ ਕੀਤੀ ।

  • @JugtaBhalleDiyan
    @JugtaBhalleDiyan Місяць тому

    Good job ਮੱਕੜ ਸਾਹਿਬ

  • @actorspsinghsingh5959
    @actorspsinghsingh5959 5 місяців тому

    ਮੱਕੜ ਬਾਈ ਸੇਲੂਟ ਆ

  • @Baljeetbrarchhattiana
    @Baljeetbrarchhattiana 5 місяців тому +3

    Good ji 👍👍👍 mkagia

  • @Devinderotaal8787
    @Devinderotaal8787 5 місяців тому

    ਮੱਕੜ ਸਾਬ ਇਕ ਵਿਸ਼ਾਲ ਅੈਗਰੀਸ ਨਾ ਦਾ ਚੰਡੀਗੜ੍ਹ ਦਾ ਪੱਤਰਕਾਰ ਸੀ ਉਸ ਨੇ 2001 ਵਿੱਚ ਸੇਕਟ 17cS.C.O194/95 ਵਿੱਚ ਮੇਰੇ ਸਾਹਮਣੇ ਸ਼ਰਾਬ ਪੀ ਕੇ ਬੜੀ ਖੱਪ ਕੀਤੀ ਸੀ ਮੈ ਤਨਿਸ਼ਕ ਦੇ ਸ਼ੋਅ ਰੂਮ ਗਜਲ ਰੈਸਟੋਰੈਂਟ ਦੇ ਕੋਲ (ਕਪੂਰ ਬਰਦਰਜ) ਵਿੱਚ ਰਾਤ ਦੀ ਡਿਊਟੀ ਤੇ ਸੀ

  • @kinglalli47
    @kinglalli47 5 місяців тому +1

    Sukhbir Singh Badal zindabad!

  • @raameshwalia2467
    @raameshwalia2467 5 місяців тому

    Makkar sahib be practical about farming . I think do not preach about farming . You are a good journalist that I think so . Pls do not mind

  • @Nanak-rc1go
    @Nanak-rc1go 5 місяців тому +1

    ਮੱਕੜ ਜੀ ਇੱਕ ਵਿਚਾਰ ਜ਼ਰੂਰ ਰੱਖੋ। ਗੁਰੂ ਨਾਨਕ ਪ੍ਰੀਵਾਰ ਚ ਵਾਪਸ ਕਿਉਂ ਨੀ ਗਏ। ਬੁਢਾਪੇ ਚ ਹੱਲ ਵਾਹੁਣ ਦੀ ਜ਼ਰੂਰਤ ਕਿਉਂ ਪਈ ਜੀ। ਜਦੋ ਕਿ ਬੱਚੇ ਜੁਆਨ ਸਨ ਜੀ॥

  • @GurpreetSingh-n3u5e
    @GurpreetSingh-n3u5e 3 місяці тому

    Very nice man

  • @Bhavanpreet-Singh-Sidhu
    @Bhavanpreet-Singh-Sidhu 5 місяців тому

    Ameen Malik and Makkar Saab di interview kitho mil skdi hai?

  • @shivpoojacraneservice6312
    @shivpoojacraneservice6312 5 місяців тому

    01:03:01 Sukhbir. Badal talk start😮

  • @FilmandMusicMasti
    @FilmandMusicMasti 4 місяці тому

    Mai fan Bai Makkar da kamaal banda...

  • @JagseerSingh-qq2ti
    @JagseerSingh-qq2ti 5 місяців тому +1

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @Nanak-rc1go
    @Nanak-rc1go 5 місяців тому

    ਮਾਲਕ ਸਦਾ ਪਿਆਰ ਬਣਾਈ ਰੱਖੇ ਜੀ।

  • @mandeepchouhan9495
    @mandeepchouhan9495 21 день тому

    bai tuhada camera di vedio teyan nl dekheo blur ho jnnda

  • @Human_Correcter
    @Human_Correcter 5 місяців тому +9

    ਸੁਖਬੀਰ ਬਾਦਲ ਵਧੀਆਂ ਬੰਦਾ ।

    • @mulatni23
      @mulatni23 5 місяців тому

      Bahi tusi sikh nhi ho skday is soch nal

    • @Human_Correcter
      @Human_Correcter 5 місяців тому +1

      @@mulatni23 aaho sikh dharm da theka ta congress jhaddu wale ja tuhade warge ehna di b team walya ne ley lya

  • @JarnailSingh-ef5ir
    @JarnailSingh-ef5ir 5 місяців тому +131

    ਸੁਖਬੀਰ ਬਾਦਲ ਦੇ ਹੱਕ ਵਿੱਚ ਬੋਲਣ ਵਾਲਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰਧਾਲੂ ਨਹੀਂ ਹੋ ਸਕਦਾ ਸੁਖਬੀਰ ਬਾਦਲ ਪੱਪੂ ਨਹੀਂ ਪਾਪੀ ਹੈ

    • @wahegurujiwaheguruji4306
      @wahegurujiwaheguruji4306 5 місяців тому +1

      ਸੁਖਬੀਰ ਪੱਪੂ ਨਹੀਂ ਅਮਲੀ, ਗੱਪੀ, ਪਾਪੀ ਉਹ ਦੁਸ਼ਟ ਆ ਜਿਹਨੂੰ ਪੰਜਾਬ ਦਰਦੀ ਤੇ ਪੰਥਕ ਲੋਕਾਂ ਵਲੋਂ ਲਾਹਨਤਾਂ ਪੈਂਦੀਆਂ ਰਹਿਣ ਗੀਆਂ ਵਿੱਚ l

    • @swaransingh483
      @swaransingh483 5 місяців тому +14

      ਜਰਨੈਲ ਸਿੰਘ ਜੀ ਤੂਸੀਂ ਬਿਲਕੁਲ ਸੱਚ ਬੋਲਦੇ ਹੋ

    • @jollytiwana5964
      @jollytiwana5964 5 місяців тому +12

      Eh Koi Logic nhi thoda Tuc without logic bolde sabh

    • @BaljinderSingh-pb7tp
      @BaljinderSingh-pb7tp 5 місяців тому +13

      ਕਾਂਗਰਸ ਪਾਰਟੀ ਨੇ ਸਿੱਖ ਕੌਮ ਨਾਲ ਸਭ ਤੋ ਵਧ ਤਾ ਨਹੀ ਕੀਤੀਆ ਸਿੱਖ ਕੌਮ ਦਾ ਕਤਲੇਆਮ 84,ਤੇ,ਦਿੱਲੀ ਵਿੱਚ 84ਵਿਚ,ਜੋ ਕੀਤਾ ਕੀ ਸਿੱਖ ਕੌਮ ਭੁਲ ਜਾੳ ਕਦੇ ਵੀ ਨੀ

    • @sunnymoudgill6111
      @sunnymoudgill6111 5 місяців тому +8

      tera pegwant mann ne bda amrit sakya. je eni ankh a ta moter da bill bhar diya kar ohh be badal ne maaf kitta

  • @BintRai-o5p
    @BintRai-o5p 5 місяців тому

    Very Nice 👍

  • @Gaggu-zo4zf
    @Gaggu-zo4zf 3 місяці тому +2

    ਕੋਮ। ਦਾ। ਬੇੜਾ। ਗਰਕ। ਕਰਨ। ਵਾਲਾ, ਬਾਦਲ। ਆ

  • @GsVirk-n9s
    @GsVirk-n9s 5 місяців тому

    Good ਮਕੜ ਸਾਬ

  • @fatehsinghop1867
    @fatehsinghop1867 4 місяці тому

  • @JagjitSingh_
    @JagjitSingh_ 5 місяців тому

    ਮੱਕੜ ਸਾਹਿਬ ਬਿਲਕੁਲ ਸੱਚ ਹੈ ਜੇ ਕੋਲ ਕੁਝ ਹੈ ਤਾਂ ਠੱਗ ਜੀ ਨਹੀਂ ਤਾਂ ਤੁਹਾਡੇ ਪੱਲੇ ਕੱਖ ਨਹੀਂ ਹੈ

  • @KarnailSingh-rc6xp
    @KarnailSingh-rc6xp 5 місяців тому +1

    Money is necessarty of life but money is not every thing of life makkar sahib gal thik hai but charckter is best thing of life

  • @wahegurujiwaheguruji4306
    @wahegurujiwaheguruji4306 5 місяців тому +2

    ਮੱਕੜ ਸਾਬ 19 ਪਰਚਿਆ ਦੇ ਆਪਣੇ ਆਪ ਰੱਦ ਹੋਣ ਤੋਂ ਬਾਅਦ ਅਸਲੀ ਪੱਤਰਕਾਰ ਬਣਿਆ ਜਿਸ ਵਿੱਚ ਕਈ ਪਰਚੇ NSA ਦੇ ਵੀ ਸੀ ਜੋ ਕਿ ਇਹ ਆਪੇ ਹੀ ਕਿਸਾਨੀ ਸੰਘਰਸ਼ ਸਮੇਂ ਦੱਸਦਾ ਰਿਹਾ ਕਿ ਮੇਰੀ ਕਿਸੇ ਕਿਸਾਨ ਲੀਡਰ ਨੇ ਵੀ ਬਾਂਹ ਨਹੀਂ ਫੜੀ ਤੇ ਫਿਰ ਅਗਲਿਆਂ ਨੇ ਲੱਤ ਥੱਲਿਓ ਲੰਘਾ ਕੇ ਆਪਣੀ ਗੋਦੀ ਵਿੱਚ ਲੈ ਕੇ ਪਰਚੇ ਰੱਦ ਕਰਕੇ ਆਪਣੇ ਹਿਸਾਬ ਨਾਲ ਚਲਾ ਰਹੇ ਹਨ! ਪੰਜਾਬ ਦਾ ਬੇੜਾ ਗਰਕ ਹੀ ਵਿਕਾਊ ਤੇ ਗਦਾਰਾਂ ਨੇ ਕੀਤਾ!

  • @manaksingh2409
    @manaksingh2409 3 місяці тому

    Makkar saab kise chaz de channel te interview deya kro