Show with Kulwant Singh Kittu | Political | EP 530 | Talk with Rattan

Поділитися
Вставка
  • Опубліковано 21 лис 2024

КОМЕНТАРІ • 112

  • @surjitgill2773
    @surjitgill2773 14 днів тому +19

    ਬਰਨਾਲੇ ਵਿੱਚ ਕੀਤੂ ਨੂੰ ਬਹੁਤ ਹੀ ਪਿਆਰ, ਸਤਿਕਾਰ ਮਿਲਿਆ। ਅੱਜ ਵੀ ਲੋਕ ਇੰਨਾ
    ਨੂੰ ਬਹੁਤ ਯਾਦ ਕਰਦੇ ਹਨ। ਸਮਾਂ ਆਉਣ ਤੇ ਲੋਕ ਇਸ ਪਰਿਵਾਰ ਨਾਲ ਜ਼ਰੂਰ ਖੜਨਗੇ।

  • @rajuarora3163
    @rajuarora3163 14 днів тому +24

    ਮਲਕੀਤ ਕੀਤੂ ਤੇ ਕੋਈ ਫਿਲਮ ਬਣਨੀ ਚਾਹੀਦੀ ਆ ਉਹ ਲੋਕ ਸੇਵਾ ਨੂੰ ਪੂਰੀ ਤਰਾਂ ਸਮਰਪਿਤ ਸੀ 👍❤️

  • @bhattalbrothers9573
    @bhattalbrothers9573 14 днів тому +20

    ਕੁਲਵੰਤ ਕੰਤਾ ਵੀਰ ਬਹੁਤ ਵਧੀਆ ਇਨਸਾਨ ਹਨ ਲਵ ਯੂ

  • @ButaSarpanch-u9f
    @ButaSarpanch-u9f 14 днів тому +15

    ਬਾਈ ਕੁਲਵੰਤ ਸਿੰਘ ਕੰਤਾ ਦਰਵੇਸ ਬੰਦਾ ਹੈ ਜੀ

  • @KalaSerron
    @KalaSerron 14 днів тому +14

    ਕਾਤਾ ਸਾਡਾ ਭਰਾ ਹੈ ਤੇ ਸੀ ਤੇ ਰਹੇਗਾ ਲਵ ਯੂ

  • @rajbindertoor1542
    @rajbindertoor1542 13 днів тому +3

    ਮੈਂ ਇੱਕ ਵਾਰ ਵੀਰ ਨੂੰ ਮੋਗੇ ਮਿਲਿਆ ਬਹੁਤ ਵਧੀਆ।
    ਇਨਸਾਨ ਹੈ।

  • @ashokspice27
    @ashokspice27 14 днів тому +10

    ਅੱਜ ਵੀ ਲੋਕ ਮਲਕੀਤ ਕਿੱਤੁ ਜੀ ਨੂੰ ਯਾਦ ਕਰਦੇ ਨੇ

  • @reshamsidhu7397
    @reshamsidhu7397 14 днів тому +7

    ਕੰਤੇ ਵੀਰ ਕੋਲ ਬਹੁਤ ਵਧੀਆ ਮੌਕਾ ਸੀ ਇਸ ਵਾਰ ਚੋਣ ਜਿੱਤਣ ਦਾ

  • @harjiwansinghsidhu
    @harjiwansinghsidhu 10 днів тому +1

    ਬਹੁਤ ਵਧੀਆ ਇਨਸਾਨ ਸੰਨ ਮਲਕੀਤ ਸਿੰਘ ਕੀਤੂ

  • @randhirsingh836
    @randhirsingh836 7 днів тому +1

    ਬਾਈ ਕੀਤੂ ਬਹੁਤ ਵਧੀਆ ਇਨਸਾਨ ਸਨ

  • @karanbaraich2300
    @karanbaraich2300 22 години тому

    Bahut vadia interview

  • @rajuarora3163
    @rajuarora3163 14 днів тому +12

    ਕਾਂਤਾ ਬਿਲਕੁਲ ਸੈਰੀ ਮਾਨ ਵਰਗਾ ਲੱਗਦਾ ❤️

  • @kulvirsingh8985
    @kulvirsingh8985 14 днів тому +13

    ਅਕਾਲੀ ਦਲ ਨੂੰ ਇਹੋ ਜਿਹੇ ਨੋਜਵਾਨ ਅੱਗੇ ਕਰਨੇ ਚਾਹੀਦੇ ਨੇ ਤੇ ਪੁਰਾਣਿਆਂ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ

  • @MANPREETSINGH-qk7rt
    @MANPREETSINGH-qk7rt 7 днів тому +1

    Kulwant singh Keetu nice person and good leader

  • @rajuarora3163
    @rajuarora3163 14 днів тому +8

    ਮਲਕੀਤ ਕੀਤੂ ਜੀ ਇਕ ਮਹਾਨ ਲੀਡਰ ਸੀ ❤️❤️❤️

  • @RajKumar-ge1gl
    @RajKumar-ge1gl 23 години тому

    S. Kulwant Singh keetu ji very good person ❤❤

  • @MANPREETSINGH-qk7rt
    @MANPREETSINGH-qk7rt 11 днів тому

    Down to earth kulwant singh Keetu Bai Good Social and hard working man

  • @chamkaur_sher_gill
    @chamkaur_sher_gill 14 днів тому +5

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip 14 днів тому +4

    ਬਹੁਤ ਵਧੀਆ ਬਾਈ ਜੀ ❤❤❤

  • @JagjitSingh-z6p
    @JagjitSingh-z6p 14 днів тому +7

    ਕੀਤੂ ਬਾਈ ਬਾਠ ਨੂੰ Suport Kro ਤੁਹਾਡੀ ਇਮੇਜ ਲਈ ਬਹੁਤ ਵਧੀਆ ਹੋਵੇਗਾ ਤੇ ਅਗਲੀ ਵਾਰ ਬਾਠ ਤੁਹਾਡੀ ਮਦਦ ਕਰੇ ਇਨਸਾਨੀਅਤ ਤੌਰ ਤੇ

    • @jassimander3063
      @jassimander3063 14 днів тому

      ਉਹ ਜਿੱਤ ਕੇ ਝਾੜੂ ਵਿੱਚ ਜਾਵੇਗਾ।

    • @RajuMenon-g9t
      @RajuMenon-g9t 14 днів тому

      Kala Dhillon nu support Pakki aaa dost ne Kala de kanta ji

  • @Jagdeepsinghdhaula
    @Jagdeepsinghdhaula 14 днів тому +8

    Good

  • @GurdeepSingh-fg8oc
    @GurdeepSingh-fg8oc 14 днів тому +7

    Ketu,22 great 👍👍👍👍

  • @gurnoorpadda7304
    @gurnoorpadda7304 14 днів тому +5

    Good ❤❤❤

  • @I-m_here1999
    @I-m_here1999 14 днів тому +8

    ਮੇਰੇ ਯਾਦ ਆ 2007 ਵਿਚ ਆਸਥਾ ਕਲੋਨੀ ਵਿੱਚ ਕਿਸੇ ਟੀਵੀ ਚੈਨਲ ਦਾ ਵੋਟਾਂ ਸਬੰਧੀ ਪ੍ਰੋਗਰਾਮ ਸੀ ਓਸ ਪ੍ਰੋਗਰਾਮ ਵਿੱਚ ਕੇਵਲ ਢਿੱਲੋਂ ਨੇ ਬਹੁਤ ਗਲਤ ਬੋਲਿਆ ਸੀ ਪ੍ਰਧਾਨ ਜੀ ਵਾਰੇ, ਮੈਨੂੰ ਓਹ ਗੱਲ ਅੱਜ ਵੀਬਹੁਤ ਚੁੱਭਦੀ ਆ ਜਦੋਂ ਪ੍ਰਧਾਨ ਜੀ ਨੂੰ ਬਲੈਕੀਆ ਅਨਪੜ੍ਹ ਬੂਝੜ ਜੱਟ ਆਖਦਾ ਸੀ ਕੇਵਲ ਢਿੱਲੋਂ

    • @gillkarmgarh145
      @gillkarmgarh145 12 днів тому

      ਤਾਹੀਂ ਕੰਤੇ ਨੇ ਉਹਨੂੰ ਵੋਟਾਂ ਪਵਾਈਆਂ ਸੀ ਜਦੋਂ ਅਕਾਲੀਆਂ ਨੇ ਸੀਵੀਆ ਖੜਾਇਆ ਸੀ

  • @KalaSerron
    @KalaSerron 14 днів тому +9

    ਕਾਤਾ ਬਾਈ ਜ਼ਿੰਦਾਬਾਦ

  • @mehalsingh1229
    @mehalsingh1229 14 днів тому +5

    ਬਹੁਤ ਸਾਰਾ ਪਿਆਰ ਜੀ ਲੰਬੀ ਹਲਕੇ ਤੋ ਜੀ👍🏻👍🏻👍🏻👍🏻👍🏻✌🏻✌🏻✌🏻✌🏻✌🏻

  • @gurchransingh5674
    @gurchransingh5674 14 днів тому +25

    ਬਹੁਤ ਚੰਗੇ ਇਨਸਾਨ ਹਨ ਸਾਡੇ ਵੀਰ ਕੁਲਵੰਤ ਸਿੰਘ ਕਣਤਾ ਜੀ ਵੀਰ ਜੇ ਐਤਕੀ ਤੁਸੀ ਚੋਣ ਲੜਦੇ ਤਾ ਜਿੱਤ ਪੱਕੀ ਸੀ ਚਲੋ ਪਾਰਟੀ ਦਾ ਫੈਸਲਾ ਸਿਰਮੱਥੇ ਵੱਡੇ ਕੀਤੂ ਵੀ ਕਣਤਾ ਕੀਤੂ ਵੀਰ ਵੀ ਮੀਡੀਆ ਤੋ ਬਹੁਤ ਦੂਰ ਰਹਿੰਦੇ ਹਨ ਬਹੁਤ ਚਿਰ ਬਾਅਦ ਕਣਤਾ ਵੀਰ ਦੀ ਇੰਟਰਵਿਊ ਸੁਣ ਦੇਖ ਰਹੇ ਹਾ

    • @Oshopuram4
      @Oshopuram4 14 днів тому +1

      Kyun bai pump dine o 5000 vote v ni paindi

    • @gurchransingh5674
      @gurchransingh5674 14 днів тому +3

      @Oshopuram4 ਤੇਰੇ ਵਰਗੇ ਕੀਤੂ ਵੇਲੇ ਵੀ ਕਹਿੰਦੇ ਹੁੰਦੇ ਸੀ ਗਿੱਦੜਬਾਹਾ ਸੀਟ ਤੇ ਬਰਨਾਲਾ ਸੀਟ ਪੱਕੀ ਸੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਢਿੰਪੀ ਢਿੱਲੋ ਬਿਨਾ ਗੱਲ ਤੋ ਕਿਉ ਸਾਮਿਲ ਕੀਤਾ ਨਕਲੀ ਇਨਕਲਾਬੀਆ ਨੇ

    • @I-m_here1999
      @I-m_here1999 14 днів тому +2

      ਮੇਰੇ ਯਾਦ ਆ 2007 ਵਿਚ ਆਸਥਾ ਕਲੋਨੀ ਵਿੱਚ ਕਿਸੇ ਟੀਵੀ ਚੈਨਲ ਦਾ ਵੋਟਾਂ ਸਬੰਧੀ ਪ੍ਰੋਗਰਾਮ ਸੀ ਓਸ ਪ੍ਰੋਗਰਾਮ ਵਿੱਚ ਕੇਵਲ ਢਿੱਲੋਂ ਨੇ ਬਹੁਤ ਗਲਤ ਬੋਲਿਆ ਸੀ ਪ੍ਰਧਾਨ ਜੀ ਵਾਰੇ, ਮੈਨੂੰ ਓਹ ਗੱਲ ਅੱਜ ਵੀਬਹੁਤ ਚੁੱਭਦੀ ਆ ਜਦੋਂ ਪ੍ਰਧਾਨ ਜੀ ਨੂੰ ਬਲੈਕੀਆ ਅਨਪੜ੍ਹ ਬੂਝੜ ਜੱਟ ਆਖਦਾ ਸੀ ਕੇਵਲ ਢਿੱਲੋਂ

    • @rajuarora3163
      @rajuarora3163 14 днів тому

      ਨਹੀ veer ਉਹ ਗਰੀਬਾਂ ਦਾ ਮਸੀਹਾ ਸੀ ​@@Oshopuram4

    • @mehalsingh1229
      @mehalsingh1229 14 днів тому +1

      ਬਾਈ ਜੀ ਉਸ ਦੀ ਮਦਦ ਕਰੋ ਜੋ 2027ਵਿੱਚ ਬਾਈ ਕੁਲਵੰਤ ਸਿੰਘ ਕੰਤਾ ਜੀ ਦੀ ਮਦਦ ਕਰੇ ਲੰਬੀ ਹਲਕਾ ਜੀ

  • @arshdhillon5200
    @arshdhillon5200 12 днів тому +1

    ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਸਮਰਥਨ ਦਿਓ। ਉਹ ਲੋਕਾਂ ਦੀ ਮਦਦ ਕਰਨ ਲਈ ਸਮਰਪਿਤ ਹਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਸੁਣਦੇ ਹਨ।ਉਹ ਸਮਾਜ ਵਿੱਚ ਸਕਾਰਾਤਮਕ ਬਦਲਾਅ ਜ਼ਰੂਰ ਲਿਆਏਗਾ।

  • @malaysiapunjabisingh
    @malaysiapunjabisingh 14 днів тому +4

    ਕੀਤੂ ਬਹੁਤ ਵਧੀਆ ਇਨਸਾਨ ਸੀ

  • @karanbaraich2300
    @karanbaraich2300 22 години тому

    Malkit Singh keetu ❤ Kulwant Singh Kanta zindabad

  • @pardeepdeol1996
    @pardeepdeol1996 14 днів тому +10

    Keetu 22 ❤

  • @sukhisidhu1228
    @sukhisidhu1228 14 днів тому +6

    I respect Malkeet Keetu. This time please support Gurdeep Baath

    • @kuljitjhinger6408
      @kuljitjhinger6408 14 днів тому

      Hegi oh b bhagwant mann di bhed e ah… bs politics ahh j jit gya 15dina ch aam party ch hoyu

  • @DalvirSamra-e7l
    @DalvirSamra-e7l 14 днів тому +3

    S Kulwant Singh Keetu jindawad

  • @I-m_here1999
    @I-m_here1999 14 днів тому +7

    ਕਾਲੇ ਢਿੱਲੋਂ ਵਿਚ ਲੋਕ ਮਲਕੀਤ ਸਿੰਘ ਕੀਤੂ ਜੀ ਦੀ ਰੂਹ ਦੇਖਦੇ ਆ

  • @ButaSarpanch-u9f
    @ButaSarpanch-u9f 14 днів тому +10

    25ਹਜਾਰ ਪੱਕਾ ਵੋਟ ਬੈਂਕ ਹੈ ਕੁਲਵੰਤ ਦਾ

  • @BalwantSingh-ls1vs
    @BalwantSingh-ls1vs 13 днів тому

    Great leader Bai g ❤

  • @ramsinghsarpanch9812
    @ramsinghsarpanch9812 10 днів тому

    Good man ketu ji

  • @rickytiwana2677
    @rickytiwana2677 14 днів тому +2

    ਬਾਈ ਜੀ ਕੁਲਵੰਤ ਕਿੱਤੂ ਦੇ ਬਹੁਤ ਅਹਿਸਾਨ ਨੇ ਲੋਕਾਂ ਤੇ ਓਹਨਾ ਦਾ ਪਰਸਨਲ ਵੋਟ ਬੈਂਕ ਬਹੁਤ ਜ਼ਿਆਦਾ ਹੈ, ਬਰਨਾਲੇ ਦੇ ਸਾਰੇ ਅਕਾਲੀ ਲੀਡਰ ਇਕ ਪਾਸੇ ਕੁਲਵੰਤ ਕਿੱਤੂ ਇਕ ਪਾਸੇ

  • @bajwafamily4709
    @bajwafamily4709 14 днів тому +7

    2027 ch kettu MLA ✌️

  • @karanbaraich2300
    @karanbaraich2300 22 години тому

    Je sare mla mp Malkit Singh keetu varga hove Punjab sawarg ban jau

  • @HarpreetSingh-qp4hc
    @HarpreetSingh-qp4hc 14 днів тому +5

    East ja west ketu is the best

  • @sukhminderdhaliwal7163
    @sukhminderdhaliwal7163 14 днів тому +5

    Kanta 22 jindabad

  • @rajuarora3163
    @rajuarora3163 14 днів тому +2

    ਕਾਂਤਾ veer ਵੀ decent ਇਨਸਾਨ ਆ

  • @jagjitbawa4953
    @jagjitbawa4953 14 днів тому +2

    Kittu y jindabad

  • @bittuvirk1885
    @bittuvirk1885 14 днів тому +6

    ਅਕਾਲੀ ਦਲ ਕਾਫੀ ਤਕੜਾ ਬਰਨਾਲੇ ਵਿੱਚ ਹੈ ਪਿਛਲੀ ਵਾਰੀ ਚੋਣ ਵਿੱਚ ਵੀ ਝਾੜੂ ਤੇ ਅਕਾਲੀ ਦਲ ਵਿੱਚ ਮੁਕਾਬਲਾ ਸੀ ਕਾਂਗਰਸ ਤੇ ਬੀ ਜੇ ਪੀ ਪਿੱਛੇ ਰਹਿ ਗਏ ਸੀ

  • @Godddh2344
    @Godddh2344 14 днів тому +5

    ਗਰੀਬਾਂ ਦਾ ਮਸੀਹਾ ਸੀ ਪ੍ਰਧਾਨ ਜੀ

  • @Rajuraju-js6td
    @Rajuraju-js6td 11 днів тому

    Good kanta

  • @GurjeetSingh-th1rv
    @GurjeetSingh-th1rv 10 днів тому

    Good 22 c

  • @JagdishSingh-zi7sw
    @JagdishSingh-zi7sw 12 днів тому

    Kitu Bai Zindabad Rahe

  • @GurpreetSingh-mk2li
    @GurpreetSingh-mk2li 14 днів тому +2

    ਕਾਂਤਾ good❤

  • @amandhaliwal7172
    @amandhaliwal7172 13 днів тому

    ਵੀਰੇ ਮੈ Canada 🇨🇦 ਤੋ ਬੋਲਦਾ ਬਹੁਤ ਵਧੀਆ ਮੁੰਡਾ

  • @GurpreetSingh-wh5ug
    @GurpreetSingh-wh5ug 14 днів тому

    ਕੁਲਵੰਤ ਸਿੰਘ ਕੀਤੂ ਬਹੁਤ ਵਧੀਆ ਇਨਸਾਨ ਹੈ

  • @balvirsingh1331
    @balvirsingh1331 14 днів тому +3

    ਨਿਮਰਤਾ ਕਿੰਨੀ ਆ ਕੁਲਵੰਤ ਸਿੰਘ ਕੀਤੂ 22 ਵਿੱਚ

  • @mehalsingh1229
    @mehalsingh1229 14 днів тому +1

    ਬਾਈ ਜੀ ਉਸ ਦੀ ਮਦਦ ਕਰੋ ਜੋ ਤੁਹਾਡੀ 2027ਵਿੱਚ ਮਦਦ ਕਰੇ

  • @rajpalgill1294
    @rajpalgill1294 14 днів тому +2

    ❤❤❤❤

  • @tarlochansingh5841
    @tarlochansingh5841 14 днів тому +1

    Malkit singh kitty zindabad

  • @Gurmukhsony91
    @Gurmukhsony91 14 днів тому +5

    Kanta y🎉

    • @GurvinderSinghShergill
      @GurvinderSinghShergill 14 днів тому

      ਸ੍ਰ ਕੁਲਵੰਤ ਸਿੰਘ ਜੀ, ਤੁਸੀ ਬਹੁਤ ਸੂਝਵਾਨ ਹੋਂ , ਤੁਹਾਡਾ ਫਰਜ ਬਣਦਾ ਹੈ ਕਿ ਖੇਤਰੀ ਪਾਰਟੀ SAD A ਦੇ ਉਮੀਦਵਾਰ ਸ੍ਰ ਗੋਬਿੰਦ ਸਿੰਘ ਜੀ ਨੂੰ ਸਪੋਰਟ ਤੇ ਵੋ ਟ ਦਿਉ

  • @thewarrior679
    @thewarrior679 13 днів тому

    ਕੰਤਾ ਵੀਰ good man

  • @amitpremium7457
    @amitpremium7457 13 днів тому

    ❤❤❤❤❤kittu saab

  • @pb19wale92
    @pb19wale92 14 днів тому +8

    Ketu 22 varga koi MLA nhi ban sakda

  • @Goldenpunjab2024
    @Goldenpunjab2024 14 днів тому +1

    ਸਰਦਾਰ ਮਲਕੀਤ ਸਿੰਘ ਕੀਤੂ ਤਾਇਆ ਜੀ ਇੱਕ ਸੰਸਥਾ ਸੀ।

  • @ramandeepdhaliwal4617
    @ramandeepdhaliwal4617 14 днів тому +1

    ਮੇਰੇ ਚਾਚੇ ਦੇ ਪਹਿਲਾਂ ਫੈਰ ਲੱਗਿਆ ਸੀ ਅੱਜ ਵੀ ਪੋਸਟ ਮਾਰਟਮ ਰਿਪੋਰਟ ਸਾਂਭੀ ਪਈ ਆ ਵਿਆਹ ਧਰਿਆ ਹੋਇਆ ਸੀ 😢

  • @sktechservicesbarnala8213
    @sktechservicesbarnala8213 13 днів тому

    Kiti g 🎉🎉

  • @sarbjeetsingh2910
    @sarbjeetsingh2910 14 днів тому +1

    Keetu good leader

  • @Lallytangri
    @Lallytangri 13 днів тому +1

    Keetu family jindawad

  • @vickygrewal2518
    @vickygrewal2518 13 днів тому

    Malkit singh kittu zindabad

  • @chahalgaming002
    @chahalgaming002 13 днів тому

    Obviously Gurmeet Singh Baath hi hovega favour should be done

  • @JaspreetkumarKumar-i6g
    @JaspreetkumarKumar-i6g 14 днів тому +4

    Kanta y Jama sarry Maan varge ne

  • @Gurpreetvandar
    @Gurpreetvandar 13 днів тому +2

    Akali dal nu eho jahe munde leone chaye moohre te tyari hun to hi shuru krni chayidi

  • @SattuChechi-q4s
    @SattuChechi-q4s 14 днів тому +2

    Bhath sahib nal chalo

  • @karmjeetsingh6798
    @karmjeetsingh6798 13 днів тому

    Kittu 22g ❤❤❤❤❤❤❤❤❤

  • @AvtarSingh-fu6oj
    @AvtarSingh-fu6oj 13 днів тому

    🎉🎉🎉sari 22

  • @JAGJEETSINGHBRAR-tm8gf
    @JAGJEETSINGHBRAR-tm8gf 10 днів тому

    ਬਾਈ ਕੁਲਵੰਤ ਸਿੰਘ ਨੂੰ ਬਾਠ ਸਾਹਿਬ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਆਮ ਪਾਰਟੀ ਨੂੰ ਵੀ ਹਰਾਉਣਾ ਤੇ ਕਾਂਗਰਸ ਨੂੰ ਵੀ ਹਰਾਉਣਾ ਤੇ ਬੀਜੇਪੀ ਨੂੰ ਵੀ ਇਸ ਲਈ ਬਾਈ ਨੂੰ ਬੇਨਤੀ ਹੈ ਕਿ ਤੁਸੀਂ ਬਾਠ ਸਾਹਿਬ ਵੀ ਮਦਦ ਕਰੋ।

  • @punjjaabdesh8659
    @punjjaabdesh8659 14 днів тому +5

    ਬਾਈ ਮੈਂ ਕੱਲੀ ਆਵਦੀ ਵੋਟ ਨੀ, ਸੌ 💯 ਹੋਰ ਵੋਟਾਂ ਵੀ ਤੈਨੂੰ ਪਵਾਉਣੀਆਂ ਚਾਹੁੰਨਾਂ, ਪਰ ਸੁਖਬੀਰ ਕਰਕੇ ਇੱਕ ਵੋਟ ਵੀ ਨਹੀਂ ਪਾ ਸਕਦਾ। ਮਾਫੀ 🙏🙏।
    ਜੇ ਸੁਖਬੀਰ ਨੇ ਕੱਲਾ ਪੰਜਾਬ ਲੁੱਟਿਆ, ਉਜਾੜਿਆ ਹੁੰਦਾ, ਮਾਫ ਕਰ ਦਿੰਦੇ, ਪਰ ਉਹਨੇ ਧਰਮ ਦਾ ਬਹੁਤ ਨੁਕਸਾਨ ਕਰਿਆ

  • @KuldeepSidhu-gk7ve
    @KuldeepSidhu-gk7ve 12 днів тому

    ਟਲੀਅਾਂ ਨਹੀਂ ਟੱਲੀਅਾਂ

  • @BhavnishSharma-o4p
    @BhavnishSharma-o4p 14 днів тому +1

    Gitu jindal awarda

  • @GurpreetSingh-wh5ug
    @GurpreetSingh-wh5ug 14 днів тому +2

    30000 hazar vote h sromani akalidal di

  • @Brarz970
    @Brarz970 13 днів тому

    Keetu❤❤

  • @GurpreetSingh-wh5ug
    @GurpreetSingh-wh5ug 14 днів тому

    Gurdeep singh btah di help karo

  • @ramandeepdhaliwal4617
    @ramandeepdhaliwal4617 14 днів тому

    Y mera chacha c jide pehla feer lagea c jehra gaddi chalonda c😢

  • @Harmanpreet-ml2jl
    @Harmanpreet-ml2jl 14 днів тому +2

    2027chkettumla22g

  • @shere-punjabsinghshergill3257
    @shere-punjabsinghshergill3257 13 днів тому

    J Sukhbir de kehn te tusi boycott kar de ho, ki ih Akal Takhat de hukam di ulanghna nahi? Sukhbir te Tankhahia hy te oh samajik tor te nahi active ho sakda.

  • @JagtarSingh-xe6lm
    @JagtarSingh-xe6lm 9 днів тому

    Jata jeoda vasda rah jagtar smalsar

  • @bajwafamily4709
    @bajwafamily4709 13 днів тому

    🫡🙏

  • @darshankaur4242
    @darshankaur4242 14 днів тому

    😅

  • @shere-punjabsinghshergill3257
    @shere-punjabsinghshergill3257 13 днів тому

    Ih Kulwant Singh hy ja Kulwant Rai? Bera garak ho gia India de Sikha da. Ihna nalo ta assi USA te Bahe changge ha, puran kushadhari ha. 50 saal ho gaye USA ch. J tusi guru de hi nahi banne ta loka de ki bannoge?

  • @therhythmboyzdjlink.barnal4711
    @therhythmboyzdjlink.barnal4711 14 днів тому +3

    Kanta Bai jindabad

  • @kulvirsingh8985
    @kulvirsingh8985 14 днів тому +1

    Good

  • @manindersingh8262
    @manindersingh8262 14 днів тому

    ❤❤