22 dhrm nal pehli war ehna swad aye podcast son ke te bhot koj sikhn nu b mile ....love you Bhai khech ke rakhi hun te agla podcast Tarapal nal hoje oh b ghaint bnda ❤️❤️❤️❤️
it's really nice to see you both of you guys esp gurdeep manalia the good thing is manal pind mere nanke ne pehli var mere nankeia de pind da naam sunya. i am businessman in usa it's been 15 years wapas nanke jaan da time nahi milya per gurdip ne menu mere nanke yaad karate thanks gurdip vir so proud of you.
Ladi te gurdip veera nu mai 2018 to tiktok to sunna start krya c bhut vdya gl krde chae oh funny hove par kuj khas moral hunda time ght hon krke ght sunya janda pr jina v sunde mjja aa janda 🙏🏻god bless you veero 🙌
Tuhanu dona nu te nagre bai nu bombay airport same flight vistara ch dekhiya c tuhada aura positive lga jida hmesha videos ch lagda raunak layi rakhde bai tusi khich ke kam nu organic bande poore koi shosha bashi ni koi filter ni
Boht wdia podcast c bai. Pehli wari enna lamba podcast dekheya net te. Mai ta ajj tak ikk movie takk ni dekhi in one go. Boht interesting c gallan tuhadia. 2nd v banayeo
Sarya nlo funny gll ohh lggi manaliaa y di laddi kehnda tu likhda bhutt sohna prr kye glla Mera upro Lang jandiaa ny khnda firr tnu meri likhaii vdeaa lgdi aa😂😂 sirra y manaliaa 😂😂😂
ਵਧੀਆ ਲੱਗਿਆ..ਮੈਂ ਵੀ ਆਪਣੇ ਮਾਂ ਬਾਪ ਦੀ ਟੋਕਾ ਟਾਕੀ ਬਹੁਤ ਕਰਦਾ ਹਾਂ..ਗੁਰਦੀਪ ਦੀ ਜਿੰਦਗੀ ਜਿਉਣ ਵਾਲੀ ਗੱਲ ਬਹੁਤ ਵਧੀਆ ਲੱਗੀ..ਕੋਸ਼ਿਸ ਕਰੂਗਾ ਬੰਦ ਕਰਨ ਦੀ
ਤਾਰਾਪਾਲ ਤੇ ਸਿਕੰਦਰ ਗਿਲ ਢੁਡੀਕੇ ਦੋਹਾਂ ਨਾਲ ਤੁਹਾਡੀ ਜਾਨ ਪਛਾਣ ਬਾਈ , ਇਕ ਇਕ ਪੋਡਕਾਸਟ ਦੋਨਾ ਨਾਲ ਹੋਜੇ
ਖਾਸ ਤੌਰ ਤੇ ਸਿਕੰਦਰ ਨਾਲ , ਉਨੇ ਲਾਇਫ ਸਟੋਰੀ ਬਹੁਤ ਵਾਰੀ ਦਸੀ ਐ , ਪਰ ਨਸ਼ਾ ਛਡ ਕੇ ਕਿਵੇਂ ਰਿਹਾ ਜਾਂਦਾ , ਕਿਵੇਂ ਅਪਾ ਖੁਸ਼ੀ ਗਮੀ ਆਲੀਆਂ ਘਟਨਾਵਾਂ ਤੇ ਆਪਣੇ ਆਪ ਨੂੰ ਕੰਟਰੋਲ ਕਰਨਾ ਵੀ ਨਸ਼ਾ ਨਹੀਂ ਚਕਣਾ ਜੇ ਛਡਤਾ ਇਕ ਵਾਰੀ , ਤਾਂ ਸਿਕੰਦਰ ਗਿਲ ਨਾਲ ਇਕ ਪੋਡਕਾਸਟ ਕਰੋ ਤਾਂ ਜੋ ਨਸ਼ੇ ਚ ਫਸੇ ਨੌਜਵਾਨ ਕੋਈ ਸੇਧ ਲੈਣ 🙏
00😊hb
ਬਾਈ ਜੀ ਐਂਨਾ ਸਮਾ ਨਹੀ ਹੁੰਦਾ ਅੱਜ ਕੱਲ, ਪਰ ਇਕ ਇਕ ਗੱਲ ਸੁਨਣ ਵਾਲੀ ਸੀ. ਪੂਰਾ ਸੁਣਕੇ ਹੀ ਬੰਦ ਕੀਤਾ. ਮੈਂ ਅਜ ਤੱਕ 5-6 PODCAST ਹੀ ਸੁਣੇ ਨੇਂ ਪੂਰੇ. ਜਿੳਦੇ ਵੱਸਦੇ ਰਹੋ ਬਾਬਾ ਤਰੱਕੀਆਂ ਬਖਸ਼ੇ.ਅੰਨੇ ਵਾਹ ਪਿਆਰ।
ਮਨਾਲੀਆ, ਨੈਣੇਵਾਲੀਆਂ, ਘੁੱਦਾ ਵੀਰ ਇਹਨਾਂ ਦੀਆਂ ਫੇਸਬੁੱਕ ਤੇ ਲਿਖਤਾਂ ਬਹੁਤ ਵਧੀਆ ਹੁੰਦੀਆਂ ਸੀ 2014/2019 ਕੁ ਤੱਕ ਮੈਂ ਇਹਨਾਂ ਤਿੰਨਾਂ ਦੀਆਂ ਲਿਖਤਾਂ ਪੜ ਦਾ ਰਿਹਾ ਹੁਣ ਤਾਂ ਬੰਦ ਕਰਤੀ ਫੇਸਬੁੱਕ ਵਗੈਰਾ
ਬਾਈ ਤੁਹਾਡੇ ਪੋਡਕਾਸਟ ਸੁਣ ਕੇ ਸਵਾਦ ਆਉਂਦਾ ਆ ਤੇ ਸਭ ਤੋਂ ਵਧੀਆ ਗੱਲ ਆ ਕੇ ਤੁਹਾਡਾ ਪੋਡਕਾਸਟ ਬਹੁਤ ਖੁੱਲ੍ਹੇ ਟਾਈਮ ਦਾ ਹੁੰਦਾ ਆ ਪੋਡਕਾਸਟ ਦਾ ਇਹੀ ਸਵਾਦ ਆ ਏਹਦੇ ਵਿਚ ਟਾਈਮ ਦੀ ਲਿਮਟ ਨਹੀਂ ਹੋਣੀ ਚਾਹੀਦੀ
ਬਾਈ ਸਵਾਦ ਅ ਗਿਆ ਯਰ ਪੂਰਾ ਪੋਡਕਾਸਟ ਸੁਣਿਆ ਯਰ ਭਰਾ ਗੁਰਦੀਪ ਤਾ ਬਾਲਾ ਅੱਗੇ ਦੀ ਸੋਚ ਵਾਲਾ ਬੰਦਾ ਜੱਟਾ ਦਿਲੋ ਸਪੋਰਟ ਦਿਲੋ ਲਵ ਯੂਓ ਆ
22 dhrm nal pehli war ehna swad aye podcast son ke te bhot koj sikhn nu b mile ....love you Bhai khech ke rakhi hun te agla podcast Tarapal nal hoje oh b ghaint bnda ❤️❤️❤️❤️
Bai ajj pura podcast dekhya bht vdia lgya❤
Baba nanak tarrika dewe manal bai nu sirrra bnda veera ❤️🩹
ਇੱਕ ਗੱਲ ਚੰਗੀ ਵੀ ਮਨਾਲ ਆਲ਼ੇ ਦੀ ਵੀ ਗੰਦ ਮੰਦ ਤੋਂ ਕੂਹਾ ਦੂਰ ਸਾਫ਼ ਸੁਥਰੀ ਕਲਾਕਾਰੀ ਪਰਿਵਾਰ ਚ੍ਹ ਬੈਠੇ ਸੁੱਣ ਸਕਦੇ ਆ ❤❤
ਲਾਡੀ ਵੀਰ ਇਹ ਕੰਮ ਤਾਂ ਕਈ ਸਾਲ ਪਹਿਲਾਂ ਹੀ ਸ਼ੁਰੂ ਕਰਨਾ ਬਣਦਾ ਸੀ ਪਰ ਚੱਲੋ ਲੇਟ ਸਹੀ🎉 ਪਰ ਮੈਨੂੰ ਪਹਿਲਾ ਹੀ ਪਤਾ ਸਾਰੇ ਪੋਡਕਾਸਟ ਸਿਰਾ ਹੋਣਗੇ❤❤
it's really nice to see you both of you guys esp gurdeep manalia the good thing is manal pind mere nanke ne pehli var mere nankeia de pind da naam sunya. i am businessman in usa it's been 15 years wapas nanke jaan da time nahi milya per gurdip ne menu mere nanke yaad karate thanks gurdip vir so proud of you.
Ladi te gurdip veera nu mai 2018 to tiktok to sunna start krya c bhut vdya gl krde chae oh funny hove par kuj khas moral hunda time ght hon krke ght sunya janda pr jina v sunde mjja aa janda 🙏🏻god bless you veero 🙌
ਬੋਹਤ ਸੋਹਣਾ podcast ਲਾਡੀ ਭਾਜੀ...keep it Up❤❤❤
Tuhanu dona nu te nagre bai nu bombay airport same flight vistara ch dekhiya c tuhada aura positive lga jida hmesha videos ch lagda raunak layi rakhde bai tusi khich ke kam nu organic bande poore koi shosha bashi ni koi filter ni
ਬਹੁਤ ਸੋਹਣਾ ਪੌਡਕਾਸਟ ਵੀਰੇ👌 ਮਨਾਲੀਆ ਬਾਈ ਘੈਂਟ ਬੰਦਾ
Njara aw gya bhai
Kaint bnde dono bai jionde rho God bless your ❤❤
veere eda lgiya mai apna bachpan dobara jee lya. love it, i am also a student of BGS. Its so good.
Boht wdia podcast c bai. Pehli wari enna lamba podcast dekheya net te. Mai ta ajj tak ikk movie takk ni dekhi in one go. Boht interesting c gallan tuhadia. 2nd v banayeo
ਲਾਡੀ ਵੀਰ ਬਹੁਤ ਵਧੀਆ ਪੋਡ ਕਾਸਟ , ਪਹਿਲੀ ਵਾਰ ਪੂਰਾ ਪੂਰਾ ਸੁਣਿਆ। ਗੁਰਦੀਪ ਵੀਰ ਬਹੁਤ ਵਧੀਆ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
Kangarh saab bhut vdya ❤❤.. Gurdeep Manali ❤❤
ਬਹੁਤ ਵਧੀਆ ਤੇ ਸਿਆਣੀਆਂ ਗੱਲਾਂ ਜਿਉਦੇ ਵਸਦੇ ਰਹੋ ਮਿਤਰੋ 🩷🩷🌸🌸
Ek hor part aune deo veero ❤
Sarya nlo funny gll ohh lggi manaliaa y di laddi kehnda tu likhda bhutt sohna prr kye glla Mera upro Lang jandiaa ny khnda firr tnu meri likhaii vdeaa lgdi aa😂😂 sirra y manaliaa 😂😂😂
Baba deep Singh ji ladi vere te mehar bharya hath rakhyo chrdikla bht bht kamyabi dyo mere veer nu🙏
Well done brothers ,so much interesting, bring one more part of this podcast , love from canada
Sat Shri Akal Ji Lajawab Program Jiode Vasde Raho Rab Rakha Dhanwad Ji 🙏 ❤
❤bhut vadia person a bai Gurdeep sirra nature te bhut vadia soch ⭐️
Bai sirra lata yr jma film e bnati gbu bai Wmk❤️
ਪਹਿਲੀ ਵਾਰ ਢਾਈ ਘੰਟੇ ਦਾ ਪੋਡਕਾਸਟ ਪੂਰਾ ਸੁਣਿਆ 👍
Bhut vdia kangarh 22🎉
ਜਿਹੜੇ ਹਿਸਾਬ ਨਾਲ 2 30 ਘੰਟੇ ਦਾ podcast ਆ , ਇਕੱਲੀ ਕੌਫੀ ਨਾਲ ਨੀ ਸਰਨਾ ਬਾਈ.. ਰੋਟੀ with kangarh ਕਰਲੋ
Vera me tnuo dona jana nu phle din to follow krda tusi dono ghint bndo ji ✌️😎
My husband and I met Manaliya bai in Chandigarh, bai was very humble and sweet!
Phla prodcast aa veer jehda purra sunya knt bnda Gurdeep Manalia ❤
Wah laddi veer and Gurdeep Veera
ਲਾਡੀ ਵੀਰ ਤੇ ਗੁਰਦੀਪ ਵੀਰ ਧੰਨਵਾਦ ਦੋਹਾਂ ਦਾ ਮੈਂ ਇਸ ਨੂੰ ਪੌਡਕਾਸਟ ਨਹੀ ਬਹੁਤ ਸਾਰੀਆਂ ਕਿਤਾਬਾਂ ਦਾ ਨਿਚੋੜ ਕਹਾਂਗਾ ਗੱਲਾਂ ਸੁਣ ਕੇ ਇੰਝ ਲੱਗ ਰਿਹਾ ਜਿਵੇਂ ਕੋਈ ਕਿਤਾਬਾਂ ਦਾ ਨਿਚੋੜ ਪੜ ਰਹੇ ਹੋਈਏ ਹਾਲੇ ਦੇਖ ਰਿਹਾਂ ਅੱਧ ਵਿਚ ਰੋਕ ਕੇ ਇਹ ਲਿਖ ਰਿਹਾ ਬਹੁਤ ਬਹੁਤ ਦੁਆਵਾਂ ਖੁਸ਼ ਰਹੋ ਦੋਨੋ ਵੀਰ ❤️❤️❤️🫡
gallan bhut sohniya kitte aa ne y ne gurdeep ne ❤
❤ bhut good podcast ae tuhada. I completely enjoyed it
Superb podcast bro...so much learning
Bhoot sohna podcast ❤❤
ਘੈਂਟ ਗੱਲਾਂ ਬਾਤਾਂ ਬਾਈ ❤
ਰਾਤ ਸ਼ੁਰੂ ਕੀਤਾ ਸੀ ਦਿਨ ਚੜਗਿਆ ਸੁਣਦੇ ਸੁਣਦੇ ਬਾਈ ਮੈਂ ਟਰੱਕ ਡਰਾਈਵਰ ਆ
I have many childhood memories of kangarh.
Superb podcast
Bhot vaddi gall aa bai ik v comment negative ni main special sare comments read kite ne bhot wdia show c 🎉🎉
Bhut vdia gla kityia manalia bai ne ❤
ਬਹੁਤ ਘੈਂਟ ਪੋਡਕਾਸਟ ladhi ਬਾਈ
ਬਹੁਤ ਵਧੀਆ ਗੱਲਬਾਤ ਵੀਰੋ ।।
ਮੈ ਫਿਲਮ ਸ਼ੁਰੂ ਕੀਤੀ ਸਵਾਦ ਜਾ ਨੀ ਆਇਆ ਮੁੜਕੇ ਇਧਰ ਆ ਗਿਆ ਗਾਂਹਾਂ ਨੂੰ ਚਾਰ ਘੰਟੇ ਦਾ ਬਣਾਓ ਬਾਈ ਦਪਹਿਰਾ ਵਧੀਆ ਲੰਘਦਾ
ਡਾਰਲਿੰਗ ਵਿੱਬ ਸਿਰੀਜ ਈ ਆ .. 4 ਵਾਰ ਚ ਪੂਰੀ ਹੁੰਦੀ । ਬਾਬਾ ਨਾਨਕ ਮਿਹਰ ਕਰੇ ਯਾਰਾਂ ਤੇ ❣️👏🏻
ਮੈਨੂੰ ਤਾਂ ਇਸ ਮੁੰਡੇ ਦੀਆਂ ਸਾਰੀਆਂ ਗੱਲਾਂ ਵਧੀਆਂ ਲੱਗਦੀਆਂ ਇਹ ਮੇਰੇ ਪਿੰਡ ਦਾ ਗੁਆਂਢੀ ਹੈ ਮੇਰਾ ਪਿੰਡ ਕੁਰੜ ਹੈ । ਦੂਸਰਾ ਇਸ ਤੇ ਗੁਰਦੁਆਰੇ ਤੋਂ ਬਿਨਾਂ ਸਕੂਲ ਦਾ ਵੀ ਅਸਰ ਹੈ ਇਹ ਬੇਟਾ ਬੀ ਜੀ ਐਸ ਸਕੂਲ ਬਰਨਾਲਾ ਦਾ ਵਿਦਿਆਰਥੀ ਹੈ ।
raat de 9 vaj chuke ,fim dekhan di planning c , manaliye nu dekh k mood e badal gya ,
ਥੋਡੀ ਗੱਲ-ਬਾਤ ਸੁਣਕੇ ਬਾਈ ਇਵੇ ਲੱਗਿਆ ਜਿਵੇਂ ਪਿੰਡ ਅੱਡੇ ਤੇ ਬਹਿਕੇ ਆਇਆ❤❤❤❤❤
Good going ! Best wishes to both of you.
ਬਹੁਤ ਵਧੀਆ Podcast ਆ ਵੀਰੇ। ਮੈ ਸਾਰਾ ਸੁਣਿਆ।
Bahut sohna veer bahut sohniea gallan
ਬਹੁਤ ਸੋਹਣਾ ਪੋਡਕਾਸਟ ਬਾਈ ਬਹੁਤ ਸਾਰੀਆਂ ਮੁਬਾਰਕਾਂ ਲਾਡੀ ਵੀਰ
❤2 dina ch ruk ruk sunye very long
ਵਧੀਆ ਪੇਂਡੂ ਗੱਲਾਬਾਤਾਂ , ਮਨਾਲੀਆ ਮੇਰੇ ਗਵਾਂਢ ਪਿੰਡ ਤੋਂ ਆ ਮੈਨੂੰ ਵੀ ਉਦੋਂ ਪਤਾ ਲੱਗਿਆ ਸੀ ਜਦੋਂ ਲਿਖਦਾ ਹੁੰਦਾ ਸੀ
ਮੇਰੇ ਮਿੱਤਰ ਨੇ ਐਡ ਕਰਵਾਇਆ ਸੀ ਫੇਸ਼ਬੁੱਕ ਤੇ, ਮੈਂ ਵੀ ਸੋਚਿਆ ਕਿਤੇ ਮਨੀਲਾ ਤੋਂ ਆ 😂😂😂😂
ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਸਾਡੇ ਪਿਡ ਕਾਤਰੋਂ ਦੇ ਨੇੜੇ ਦਾ ਹੀ ਆ ਮਨਾਲ ਵਾਲਾ ਮਨਾਲੀਆ
❤❤
Thanks for the wonderful Podcast.
16:41 Rockkk tooo v wadh busy ea 😂❤
Ladi bai bohat vadia gallan kitia
Hor v podcast kari jayeo
Bht bht mubaraka laddi veere rabb tera ah new show superhit kre ...
Bhut vadia banda ho 22 ji tusi dono hi ❤
ਪੂਰੀਆਂ ਗੱਲਾਂ ਸੁਣੀਆ ਬਾਈ ਦੀਆਂ ਗੱਲਾਂ ਬਾਤਾਂ ❤
ਦੋਨੋ ਹੀ ਬੰਦੇ ਘੈਂਟ ਓ ਤੁਸੀਂ ਬਾਈ, ਬਾਹਲਾ ਸਿਰਾ ਲਾਉਨੇ ਓ ਯਾਰ ਕਾਮੇਡੀ ਵਾਲਾ ਤਾਂ, ਗੁਰਦੀਪ ਤਾਂ ਜਮਾ ਸਿਰਾ ਲਾਉਂਦਾ, ਜਿਉਂਦੇ ਵਸਦੇ ਹੱਸਦੇ ਖੇਡਦੇ ਰਹੋ ਵੀਰੋ, ਲਵ ਯੂ ਤੁਹਾਨੂੰ, ਸਾਨੂੰ ਵੀ ਬੁਲਾ lai ਬਾਈ ਕੌਫੀ ਤੇ, ਨਾਲੇ ਗੱਪ ਮਾਰਜਗੇ ਤੇਰੇ ਕੋਲ ਚਾਰ
Lots of love Gurdeep beta your reel and real life. God bless you🙏😍
Nainewalia v apnian likhtan ch ladi kangarh te manalia di gallan krda hunda🎉
His childhood is imbibed in gurudwara.. Bht deep thoughts hai…this has groomed his personality 👏👏 keep shining ❤
Km ton aya c Ladi Bai di story dekhi riha ni gia manalia hae hi ihojhi cheej Bai jionde vsde rho ❤
ਸਵੇਰੇ ਸਵੇਰੇ ਖੂਨ ਵਧ ਗਿਆ! ਜਿਉਂਦੇ ਵਸਦੇ ਰਹਿਣ ਦੋਨੇ ਭਰਾ ❤
Y ji bhut khaint saara Kuj chihe daily kr liya kro ji 2:30 ghante v eda Lange jida 20 mint hon love you all team and special gurdeep veer ♥️
ਵਧੀਆ ਗੱਲ ਬਾਤ ਹੋਈ ਬਹੁਤ ਗੱਲਾਂ ਵਧੀਆ ਸੀ
ਨਜ਼ਾਰਾ ਆ ਗਿਆ ਬਾਈ ਦੇਖ ਕੇ👌
❤❤❤❤ dil de murad Puri ho gae God bless both
Bahut sohna Podcast ❤
Very nice beta god bless you❤❤
je ajj sidhu❣️ hunda ona da podcast onda dil nu bouat khushi mildi bouat glln sunan nu mildia bai di jindgi bare 💔sidhu ta sidhu c
Waoo my two favourite person ❤😅
Khich k rakheio bai podcast ❤❤❤❤
Dil khush Ho gya bai ❤
Sirra laadi khich k rakh bai … bhot khubsuratt
ਬਹਿਜਾ ਬਹਿਜਾ ਕਰਵਾ ਤੀ ਝੋਟਿਓ (ਪਸ਼ੂਓ) ❤️❤️
Ghaint podcast 🫡
Bro me australia rehna,
Me tuada podcasts PARTS ch vekhya, bhottt hii sohni galbaaat aa, Very good. Bhot sohna content a
ਵਧੀਆਂ ਸੀ ਬਾਈ ❤❤love u❤
ਮੈ ਤੇ ਮਨਾਲੀਆ ਨੇ ਮਲੇਰਕੋਟਲਾ ਕਾਲਜ ਚੁ BCA ਕਰੀ ਆ ਇੱਕ ਸਾਲ ਬਹੁਤ ਵਿਆਹ ਦੇਖੇ ਆ
Kabadi player kaka chahal
Manalia kangarh love u bai ❤️❤️
ਘੈਂਟ ਬੰਦੇ ਘੈਂਟ ਸ਼ੋਅ 🎉🎉 ਸੁਪਰ ਹਿੱਟ ।
ਬਹੁਤ ਵਧੀਆ ਗੱਲਬਾਤ ਵੀਰੇਓ । ਬਿਨਾਂ ਐਡ ਤੋਂ ਰੂਹਦਾਰੀ ਦਾ ਸਮਾਂ....ਤੇ ਹਰ ਸ਼ੈਅ ਚੋਂ ਜ਼ਿੰਦਗੀ ਲੱਭਣ ਵਾਲੇ ਬੰਦੇ ਜ਼ਿੰਦਾਬਾਦ 🌻💯🙏🏽
Good Pordcast Lady I am Grewal Malerkotla USA 🇺🇸🇺🇸🇺🇸🇺🇸
Ik tarepal nal v kro podcast oh v siraa banda gurdeep veer luv you brother ❤
Ladi bai Jagga Phagwara nal podcast v chahida aa
ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਜੋੜੀ ❤❤
Sirra bndda y manalia
god bless both of you brother ❤️❤️❤️ .
Bht bht vdia❤❤❤❤
Veer nazara aa gayea ❤
Sharry mann naal vi jaldi kardo broadcast
Love u
Veere 2:29:21 ghante da episode kr lya je sidhumoosewala justice di gal kr lainde ta boht vadiya hona c
Bai dhuri toh Jalandhar aa gya gaddi ch full podcast sunya❤️
Knt banda
kaint y bs ahi kehna ma ta ji lg jnda km to thak har ke dekh laina aa thakawat door ho jndi aa