Coffee With Kangarh | Podcast Ep 8 | Gurchet Chitarkar

Поділитися
Вставка
  • Опубліковано 28 січ 2025

КОМЕНТАРІ • 162

  • @inderjawandha2458
    @inderjawandha2458 4 місяці тому +4

    Pehla podcast aw bai jehda poora sunea bina skip kre … pakistan aalia gllan sun k akhaan cho paani aw gya schii

  • @mewagrewal1406
    @mewagrewal1406 5 місяців тому +1

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ। ਗੁਰਚੇਤ ਵੀਰ ਬਹੁਤ ਵਧੀਆ ਕਲਾਕਾਰ। ਲਾਡੀ ਵੀਰ ਬਿਲਕੁਲ ਸੱਚੀਆ ਗੱਲਾਂ ਦਾ ਪੌਡ ਕਾਸਟ। ਇਹੀ ਕਹਿਣਾ ਵੀ ਤੁਹਾਡੇ ਪੌਡ ਕਾਸਟ ਪਹਿਲੀ ਵਾਰ ਪੂਰਾ ਸੁਣਿਆ। ਚੜ੍ਹਦੀ ਕਲਾ ਵਿਚ ਰਹੋ।

  • @Krishangparmeet
    @Krishangparmeet 4 місяці тому +1

    boh good podcast really good message. Thankyou wh yutibe te paun lyi and ekta rkho sare

  • @gurwinderdhillon1541
    @gurwinderdhillon1541 5 місяців тому +7

    Bhout vdia interview aw👍

  • @aruchahal
    @aruchahal 5 місяців тому +3

    seriously eh vla podcast schi bina skip kite sara suniya,, janee kahnee podcast ch ayei bethye ne but gurchet paji da podcast schii ❤bhut vdia

  • @charandeep7ingh
    @charandeep7ingh 5 місяців тому +1

    Ajj takk aisa interview nahi suneya 22g tuhanu ajj bohot nede to dekhan da sama mileya. Dhannwaad thoda

  • @prabhnoorsingh9647
    @prabhnoorsingh9647 5 місяців тому +1

    Veere bohot bohot thanks tuhada tusi gurchet bai nu bulaya. Tuhadi podcast sunke mai "NANAK NAAM CHARDI KALA" dekhi je tusi eh podcast na karde te shayad mere warge kai hor jo aj di generation de ne ohna nu es khoobsurat movie baare pata e nhi c lagna. Mai saari film dekhi rooh nu sakoo. Milea te akha bhar aaiya. Bohot bohot dhanwaad veerji tuhada

  • @arsalan9239
    @arsalan9239 3 місяці тому +3

    Big respect from Lahore .... Always well come bhai jan... jam jam jao

  • @sherachoudhary5291
    @sherachoudhary5291 2 місяці тому

    Gurchet bai,grate man,Azum saroa,Nasir Dilhon,semmi jatt,zebi Hanjra,vikaas bai and binder saab,,saarya nu piyar phai sat shri Akall,and salam namste

  • @mosttrendingsuits5854
    @mosttrendingsuits5854 5 місяців тому +6

    Wadh to wadh podcast bhai g thda har ik podcast baith k tik k sunn wale hunde ❤

  • @safarepunjab_jaani
    @safarepunjab_jaani 5 місяців тому +3

    ਬਹੁਤ ਹੀ ਬਹਿਤਰੀਨ ਗੱਲਬਾਤ

  • @hardeepsinghmaan1874
    @hardeepsinghmaan1874 5 місяців тому

    ਗੁਰਚੇਤ ਬਾਈ ਜੀ ਦੀਆਂ ਗੱਲਾਂ ਬੁਹਤ ਚੰਗੀਆਂ ਲੱਗੀਆ ਬਚਪਨ ਚ ਛੁੱਟੀਆਂ ਚ ਨਾਨਕੇ ਜਾਣਾ ਤੇ ਓਥੇ ਫੌਜੀ ਦੀ ਫੈਮਿਲੀ ਦੇਖ ਕੇ ਸਭ ਨੇ ਬੁਹਤ ਜਿਆਦਾ ਹੱਸਣਾ ਬੁਹਤ ਵਧੀਆ ਕਲਾਕਾਰ ਬੁਹਤ ਵਧੀਆ ਕੰਮ ਹੁਣ ਤੱਕ ਦਾ ਗੱਲਾਂ ਬੁਹਤ ਵਧੀਆ ਲੱਗੀਆ 🙏🙏🙏

  • @DaljitSingh-bg1xj
    @DaljitSingh-bg1xj 5 місяців тому +3

    Great job congratulations

  • @richkidvlogs
    @richkidvlogs 5 місяців тому +2

    Ah hunde podcast .. maan aa ladi bai tere te jeounda reh eda de knowledge wale bande e leke ounda rehi ❤❤

  • @buttakhan2255
    @buttakhan2255 5 місяців тому +2

    Bhut vadiya gal bat y g👍👍

  • @gurmansingh7546
    @gurmansingh7546 5 місяців тому +1

    ਜਿਉਦਾ ਵਸਦਾ ਰਹਿ ਬਾਈ

  • @jassichauhan830
    @jassichauhan830 5 місяців тому +16

    ਤੈ ਤਾ ਬਾਈ ਰਵਾਤਾ ਜਿਉਦਾ ਰਹਿ ❤

  • @simranjeetsingh1390
    @simranjeetsingh1390 5 місяців тому +4

    ਬਾਈ ਘੁੱਦੇ ਤੇ ਬਲਦੇਵ ਬਾਈ ਹੁਣਾ ਨੂੰ ਜ਼ਰੂਰ ਬਲਾਓ ਗੱਲ-ਬਾਤ ਲਈ - ਸਾਈਕਲਾਂ ਆਲੇ ਭਾਈ 🚴🚴😄

  • @prabhjotkaurdhillon5177
    @prabhjotkaurdhillon5177 5 місяців тому

    ਵਾਹਿਗੁਰੂ ਹਮੇਸ਼ਾਂ ਸਾਥ ਦਿੰਦਾ ਹੈ

  • @arshkang2147
    @arshkang2147 5 місяців тому +1

    gurchait bai de soch nu slaam well knowledge

  • @sabisingh0013
    @sabisingh0013 5 місяців тому

    Bot sohni sochni veer de, WMK

  • @gill4292
    @gill4292 4 місяці тому

    malwa de sahaaan. 👍

  • @preetbrar998
    @preetbrar998 5 місяців тому +2

    ਲਾਡੀ ਵੀਰੇ ਕਮਾਲ ਆ , ਮੈਂ ਪਹਿਲਾ ਵੀ ਕਿਹਾ ਸੀ ਥੋਡੀ ਚੌਣ ਬਾਕਮਾਲ ਆ 🙏 ਪੋਡਕਾਸਟ ਤਾਂ ਸੁਣਨਾ ਅਜੇ ਵੀਰੇ ਪਰ ਸੁਣਨ ਤੋਂ ਪਹਿਲਾ ਕਹਿਨਾ ਕਮਾਲ ਦਾ ਹਉਂ . ਕਿਉਂਕਿ ਤੇਰਾ ਪਤਾ ਵੀਰੇ ਦੂਜਾ ਜਿਹੜਾ ਥੋਡੇ ਨਾਲ ਬੈਠਾ ਉਹ ਬਾਕਮਾਲ ਆ ਜਿਹਨੇ ਆਪਣੇ ਕੰਮ + ਰੋਲ ਲੈਣ ਲਈ ਸਮਝੋਤਾ ਜਿਆ ਨਈ ਕਰਿਆ ਕਦੇ ਆਪਣੀ ਸੋਚ ਤੇ ਰਿਹਾ ਬਾਈ ਗੁਰਤੇਜ , ਬਾਕੀ ਸਾਂਝਾਂ ਪੰਜਾਬ ਫ਼ਿਲਮ ਬਣਾ ਕੇ ਤਾਂ ਕਮਾਲ ਹੀ ਕਰਤੀ . ਪਰਸੋਂ ਦੇ ਨੇ ਦਸ ਵਾਰ ਦੇਖ ਲਈ ਹਉ , 🙏🙏Hats off you 🙏

  • @khairagagan5029
    @khairagagan5029 5 місяців тому +1

    ਚੇਤੇ ਲਵ ਯੂ

  • @sidhufateh4226
    @sidhufateh4226 5 місяців тому +1

    Gurchet Bai ghaint banda nd ladi Veera devta insan

  • @sarabjitsingh2079
    @sarabjitsingh2079 5 місяців тому +2

    Y ajj tak da best podcast aa mera

  • @safarepunjab_jaani
    @safarepunjab_jaani 5 місяців тому

    ਬਹੁਤ ਸ਼ਾਨਦਾਰ

  • @AmanDhillon-o5c
    @AmanDhillon-o5c 5 місяців тому

    ਬਹੁਤ ਸੋਹਣੀ ਗੱਲਾਬਾਤਾਂ ਕੀਤੀਆ ❤

  • @amannmarahar1637
    @amannmarahar1637 5 місяців тому +4

    ਗੁਰਚੇਤ ਸਭ ਤੋਂ ਵਧੀਆ ਕਾਮੇਡੀਅਨ ਆ

  • @dharmindersingh4199
    @dharmindersingh4199 5 місяців тому

    Hun tq da Best podcast 22..swaad aa geya gallaa sunn k

  • @manjeetkaur8779
    @manjeetkaur8779 5 місяців тому

    ਬਹੁਤ ਵਧੀਆ

  • @desivloger1484
    @desivloger1484 5 місяців тому

    bhut vdia podcast y

  • @jaspalsandhu8361
    @jaspalsandhu8361 5 місяців тому

    ਬਹੁਤ ਵਧੀਆ ਵੀਰੇ।

  • @rama3k810
    @rama3k810 5 місяців тому

    Wahh g wahh bhut kamaal

  • @bantykarrha155
    @bantykarrha155 5 місяців тому

    Bhut vadia gall bat bai ji ❤❤❤

  • @Sanjhapanjab379
    @Sanjhapanjab379 5 місяців тому

    ਬਹੁਤ ਘੈਟ ਬੰਦਾ ਯਾਰ ❤

  • @amanahil6333
    @amanahil6333 5 місяців тому +1

    Dharm bilkul nafrat nahi sikhounda , dharm de thekedar nafrat sikhounde 2 ) delhi dange nahi sikh katlam c anyways podcost bahot khoob c .godbless you both 🙏🏻

  • @sunny-pr6lw
    @sunny-pr6lw 5 місяців тому

    End gallbat baii ji..👍

  • @safarepunjab_jaani
    @safarepunjab_jaani 5 місяців тому

    ਗੁਰਚੇਤ ਚਿੱਤਰਕਾਰ 👍

  • @jas.preetbrar_9603
    @jas.preetbrar_9603 5 місяців тому

    Bhut ghaint podcast bai g

  • @PinderGill-y6y
    @PinderGill-y6y 5 місяців тому

    22 ਲਾਡੀ ਸਤਿ ਸ੍ਰੀ ਆਕਾਲ
    ਬਹੁਤ ਵਧੀਆ ਪ੍ਰੋਗਰਾਮ ਪਾਇਆ

  • @sarajmanes4505
    @sarajmanes4505 5 місяців тому

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤❤

  • @globalvillage3788
    @globalvillage3788 5 місяців тому

    Bht Sara Pyar te izzat from Lahore

  • @LakhwinderSingh-wb8fz
    @LakhwinderSingh-wb8fz 4 місяці тому

    Love you Gurchate veer ji.

  • @Lakhadhillonbhainiwala
    @Lakhadhillonbhainiwala 5 місяців тому +6

    ਕਿਨੂੰ ਆਇਆ ਹੁੰਦਾ ਵੀ ਸਾਰੀ ਜ਼ਿੰਦਗੀ ਸੁਣੀ ਜਾਈਏ ਏਅਰਪੋਰਟ ਕਾਸਟ❤

    • @manpreetkaler6029
      @manpreetkaler6029 5 місяців тому +1

      Airport cast ki hunda verre kisdi gl krdio

    • @jaspreetsidhu300
      @jaspreetsidhu300 5 місяців тому

      Us nai keha a podcast ​@@manpreetkaler6029

  • @aulakhjutt5181
    @aulakhjutt5181 5 місяців тому

    Boht vadiya bnda gurchet baai

  • @gaganpreetkaur5506
    @gaganpreetkaur5506 5 місяців тому +1

    Edmonton also excited for you Bhaji

  • @pawandipkhehra3659
    @pawandipkhehra3659 5 місяців тому

    Bhut wdia veere 🙏🙏

  • @gurdeepsinghgill9025
    @gurdeepsinghgill9025 5 місяців тому

    ਬਾਈ ਦੇ ਨਾਟਕਾਂ ਚ ਕੋਈ ਸੁਨੇਹਾ ਹੁੰਦਾ ਹੈ ਜਿਵੇ ਬਾਈ ਨੇ ਆਪ ਹੀ ਕਿਹਾ ਕਦੇ ਖੂਨ ਦੀ ਲੋੜ ਹੁੰਦੀ ਹੈ। ਬੇਨਤੀ ਹੈ ਖੂਨ ਦਾਨ ਵਾਸਤੇ ਪ੍ਰੇਰਿਤ ਕਰਦੇ ਨਾਟਕ ਫਿਲਮ ਵੀ ਕਰਨੀ ਚਾਹੀਦੀ ਹੈ।

  • @bindagrewal3750
    @bindagrewal3750 4 місяці тому

    Good bai 👍👍🇺🇸🇺🇸

  • @SinghFoods
    @SinghFoods 5 місяців тому +2

    16:27 ਆਹੀ ਪਲ਼ ਹੁੰਦੇ ਜਦੋਂ ਬੰਦਾ speechless ਹੋ ਜਾਂਦਾ... ਲਾਡੀ ਬਾਈ ਤੇਰੇ ਆਹ ਵਾਲੇ expression ਹੀ ਕਮਾਈ ਆ ਗੁਰਚੇਤ ਦੀ💝💝

  • @DamanBagri
    @DamanBagri 5 місяців тому +2

    ਵਾਹ ਜੀ ਵਾਹ ਕਮਾਲ ਕਰਤੀ ❤
    ਇਸ ਬੰਦੇ ਨਾਲ ਪੋਡਕਾਸਟ ਜਰੂਰੀ ਸੀ ਘੈਂਟ ਬੰਦਾ ਬਾਈ ਗੁਰਚੇਤ
    👍👍

  • @Johntrayten
    @Johntrayten 4 місяці тому

    WAHEGURU MEHAR BHARIYA HATH RAKHAN SARI FAMILY TE

  • @decentbutdevil989
    @decentbutdevil989 5 місяців тому

    ਬਹੁਤ ਵਧੀਆ ਪੌਡਕਾਸਟ ❤️

  • @inderbains9887
    @inderbains9887 4 місяці тому

    Respect Gurchet Paji ❤❤ Love Sidhu Paji 🎉❤

  • @BhaiSomal
    @BhaiSomal 5 місяців тому

    Is to vdiya podcast ni ho skda 1 million deserve kardi video

  • @surindersingh9746
    @surindersingh9746 5 місяців тому

    ਪੁਰਾਣੇ ਪੰਜਾਬ ਦੀ ਯਾਦ ਦਵਾ ਤੀਂ

  • @moazzamali1587
    @moazzamali1587 5 місяців тому +1

    Bhai bht vaidya podcast 😢❤

  • @varinderparasher2421
    @varinderparasher2421 5 місяців тому +2

    ❤❤ love you laddi beta

  • @khairagagan5029
    @khairagagan5029 5 місяців тому +1

    ਚੇਤੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਕਈ ਦੋਗਲਿਆਂ ਨੇ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਆ

  • @Himmat30
    @Himmat30 5 місяців тому

    brother tuhade podcast sare dekhda par ehh vala sab to wadia a ehh banda v bhut good a

  • @bantykarrha155
    @bantykarrha155 5 місяців тому

    Ik var ta rona aagya sun k 😢

  • @momentscreators5395
    @momentscreators5395 5 місяців тому

    bhai sb vdiya bs chat nal kangarh kar bhai 💗💗💗

  • @karamjitsidhu130
    @karamjitsidhu130 5 місяців тому +1

    ਸਬ ਤੋਂ ਵਧੀਆ ਮਨਾਲੀਆ 22 ਦੇ podcast nu picha ਧਕ ਤਾ

  • @Hsdbhm
    @Hsdbhm 5 місяців тому +1

    ਲਾਡੀ ਬਾਈ, ਮਨਪ੍ਰੀਤ ਟਿਵਾਣਾ ਬਾਈ ਨੂੰ ਲੈਕੇ ਆਓ ਲੱਭਕੇ
    ਬਲਕਾਰ ਸਿੱਧੂ ਨੇ ਵੀ ਗਾਏ ਸੀ ਬਾਈ ਦੇ ਗਾਣੇ ਬਾ-ਕਮਾਲ ਲਿਖਦੇ ਆ

  • @NavjotSingh-h8m
    @NavjotSingh-h8m 5 місяців тому

    Bahut vadiya brother 🙏🙏

  • @WaseemKhan-qb9ky
    @WaseemKhan-qb9ky 5 місяців тому

    Love ❤️ respect ❤️ 🙏 from Lahore ❤

  • @parryboxer5061
    @parryboxer5061 4 місяці тому

    ❤️🙏🏻❤️🙏🏻

  • @ahsanmughal6642
    @ahsanmughal6642 5 місяців тому

    You're right sir gurjeet g love east punjab

  • @SukhwinderSingh-xy1mb
    @SukhwinderSingh-xy1mb 5 місяців тому +2

    Love you laddy veer

  • @manvesh1306
    @manvesh1306 5 місяців тому

    Positivity always ☮️

  • @harwinderdhillon6184
    @harwinderdhillon6184 5 місяців тому

    Hun pta lgeya v ladi y podcast ala km krda chl koi km ta pta lgeya😅😅❤❤

  • @mullagee3508
    @mullagee3508 5 місяців тому +1

    Love from 🇵🇰 paaaaji

  • @simarinsan7728
    @simarinsan7728 3 місяці тому

    Naes y g

  • @rahulmirza2087
    @rahulmirza2087 Місяць тому

    Nice bro

  • @FALCON-us5yk
    @FALCON-us5yk 5 місяців тому +1

    ❤️🦅🙏

  • @shamindersingh9625
    @shamindersingh9625 5 місяців тому

    👏🏻👏🏻👏🏻

  • @chachowaliya
    @chachowaliya 5 місяців тому

    Ladi bhaji sira podcast wala kari jane oo! Tuhada chota veer Norway tho

  • @Zaman_magsi_BaLoch
    @Zaman_magsi_BaLoch 2 місяці тому

    Big recpect from balochistan pakistan

  • @PinderGill-y6y
    @PinderGill-y6y 5 місяців тому

    End end

  • @anmoldhillon140
    @anmoldhillon140 5 місяців тому

    Part 2 plz nazare aa gye ❤❤

  • @ਹਰਕਿਰਤਸਿੰਘਸੰਧੂ

    ❤❤❤ osssm podcast

  • @gurindersinghchattha8805
    @gurindersinghchattha8805 5 місяців тому +1

    laddi veere spotify te v bnao channel ohde paya karo

  • @SarbjitKaur-wt9fd
    @SarbjitKaur-wt9fd 5 місяців тому

    ❤❤🙏🙏ਸਕੂਨ

  • @jajpreetsingh2477
    @jajpreetsingh2477 5 місяців тому

    ✌️✌️👌

  • @jajpreetsingh2477
    @jajpreetsingh2477 5 місяців тому

    👌

  • @Pendupariwar
    @Pendupariwar 5 місяців тому

    ਸਤਿ ਸ੍ਰੀ ਅਕਾਲ ਲਾਡੀ ਵੀਰ🙏

  • @khairagagan5029
    @khairagagan5029 5 місяців тому

    ਵੀਰੇ ਦੇ ਮੂੰਹੋਂ ਏਹ ਗੱਲ ਬੁਹਤ ਵਾਰ ਸੁਣੀ ਪਾਕਿਸਤਾਨ ਵਾਲੀ ਪਰ ਹਰ ਵਾਰ ਰੱਜ ਕਿ ਰੋ ਲਈਦਾ ਸੱਚ ਇੱਕ ਵਾਰ ਗੁਰਚੇਤ ਵੀਰਾ ਮੇਰੇ ਪਿੰਡ ਗੰਡੇਵਾਲ ਆਇਆ ਸੀ ਉਸ ਟਾਈਮ ਵੀਰਾ ਆਰਕੈਸਟਰਾ ਗਰੁੱਪ ਚਲਾਉਂਦਾ ਤੀ ਮੇਰੇ ਸਕੂਲ ਚ ਆਇਆ ਸੀ ਮੈਂ ਘੁੱਧਾ ਕਹਿਕੇ ਬੁਲਾਇਆ ਸੀ 7ਵੀਂ ਜਮਾਤ ਵਿੱਚ ਤੀ ਬਾਕੀ ਮੇਰੀ ਮਾਸੀ ਦਾ ਪਿੰਡ ਘਰਾਚੋਂ ਕੋਲ ਹੀ ਚੇਤੇ ਦੇ

  • @farooqanwer8656
    @farooqanwer8656 5 місяців тому

    love from Pakistan.

  • @harmaildmk09
    @harmaildmk09 5 місяців тому

    Swaaad a gya ❤❤❤❤❤

  • @SalmanLive-j1c
    @SalmanLive-j1c 5 місяців тому

    Love from Pakistan ❤

  • @Aulakhfarm855
    @Aulakhfarm855 5 місяців тому

    ਵਿਊ ਤੋ ਪਤਾ ਲਗਦਾ ਲੋਕ ਆਪਣੇ ਲੁੱਚਪੁਣਾ ਦੇਖ ਨਾਂ ਈ ਪਸੰਦ ਕਰਦੇ ਬਾਈ ਏਹ ਵੱਧ ਤੋ ਵੱਧ ਸ਼ੇਅਰ ਕਰੋ ਕੰਮ ਦੀਆ ਗਲਾ ਵੀ ਸੁਣ ਲੀਆ ਕਰੋ

  • @PANJAB-13
    @PANJAB-13 5 місяців тому +1

    25:23

  • @InspireU9999
    @InspireU9999 5 місяців тому

    Super

  • @TheParis2008
    @TheParis2008 5 місяців тому

    👍

  • @ParminderSingh-uj9ih
    @ParminderSingh-uj9ih 5 місяців тому

    🙏👍

  • @BhaiSomal
    @BhaiSomal 5 місяців тому

    Buaa tejo Wali sun k Sachi rona Nihal geyA 😢😢😢😢😢😢😢

  • @DeepakVashisht23
    @DeepakVashisht23 5 місяців тому

    Ladi bai Zindabad

  • @sukhsukh5042
    @sukhsukh5042 5 місяців тому

    Laddi veera bout vidya laga podcast par time kyu ght kar ta tusi podcast da ❤❤

  • @Aulakhfarm855
    @Aulakhfarm855 5 місяців тому

    Bai g ek bahut wadde actor ne .,lok smjn ta kde apne