ਕਿੰਨੇ ਹੀ ਸਾਲਾਂ ਤੋਂ ਸੂਰਜ ਨੀ ਦੇਖਿਆ ਇਹਨਾਂ ਮਾਵਾਂ ਧੀਆਂ ਨੇ ਬੰਦ ਕਮਰੇ ਵਿਚ ਬੈਠੀਆਂ ਕੱਟ ਰਹੀਆਂ ਨਰਕ...
Вставка
- Опубліковано 8 лют 2025
- ਕਿੰਨੇ ਹੀ ਸਾਲਾਂ ਤੋਂ ਸੂਰਜ ਨੀ ਦੇਖਿਆ ਇਹਨਾਂ ਮਾਵਾਂ ਧੀਆਂ ਨੇ ਬੰਦ ਕਮਰੇ ਚ ਲੱਗੇ ਕੂੜੇ ਦੇ ਢੇਰ ਵਿਚ ਬੈਠੀਆਂ ਕੱਟ ਰਹੀਆਂ ਨਰਕ....
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to UA-cam ► / manukhtadisewasocietyl...
👉 Subscribe to UA-cam ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਗੁਰਪਰੀਤ ਸਿੰਘ ਵੀਰੇ ਜੇ ਕਰ ਤੁਸੀਂ ਪੰਜਾਬ ਦੀਆ ਇਹ ਤਸਵੀਰਾਂ ਨਾ ਦਖਾਉਦੇ ਦੁਨੀਆ ਪਤਾ ਨਹੀਂ ਸੀ ਲੱਗਣਾ ਸਰਕਾਰਾਂ ਦੀਆਂਉੱਚੀਆਂ ਬਿਲਡਿੰਗ ਹੀ ਦੇਖਕੇ ਹੀ ਰਹਿਣਾ ਸੀ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
Waheguru ji mehar kreo sb e
ਸਵਾਸ ਸਵਾਸ ਗੁਰੂ ਰਾਮਦਾਸ 🙏🏻 ਵਾਹਿਗੁਰੂ ਜੀ 🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻
Waheguru waheguru 😢😢. Bahot dhuk lgiya dhek ki . Mandeep ji 🙏
ਵਾਹ ਵੀਰੇ ਧੰਨ ਹੈ ਤੰ ਧੰਨ ਹੈ ਬਾਣੇ ਪਾ ਕੇ ਵੀ ਸਾਨੂੰ ਸ਼ਰਮ ਆ ਰਹੀ ਹੈ ਤੇਰੀ ਸੇਵਾ ਨੂੰ ਨਮਸਕਾਰ ਹੈ ਤੇਰੇ ਅੰਗ ਸੰਗ ਹੈ ਉਹ ਜਿਸ ਨੂੰ ਰੱਬ ਆਖਦੇ ਹਨ ਜੀ ਮਿੰਟੂ ਵੀਰਾ ਸਾਰੀ ਟੀਮ ਦਾ ਧੰਨਵਾਦ ਜੀ
ਜਰੂਰਤਮੰਦ ਮਾਤਾ ਦੀ ਭੈਣ ਦੀ ਮਦਦ ਕਰਨ ਪਹੁੰਚੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸਨਪੁਰ ਦੀ ਟੀਮ ਮੈਂਬਰ ਭੈਣ ਭੈਣ ਨਵਨੀਤ ਕੌਰ, ਭੈਣ ਹਰਜੀਤ ਕੌਰ, ਵੀਰ ਪ੍ਰਿਤਪਾਲ ਸਿੰਘ ਜੀ, ਵੀਰ ਗੁਰਪ੍ਰੀਤ ਸਿੰਘ ਜੀ ਅਤੇ ਹੋਰ ਮਦਦ ਕਰਨ ਵਾਲੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏 ਮਦਦ ਕਰਨ ਵਾਲੇ ਰਿਸ਼ਤੇਦਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ 🙏 ਪੰਜਾਬ ਸਰਕਾਰ ਨੂੰ ਵੀ ਸ ਚਾਹੀਦਾ ਪਰਿਵਾਰ ਵਾਸਤੇ ਰਹਿਣ ਯੋਗ ਮਕਾਨ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ 🙏 ਸਤਿਕਾਰਯੋਗ ਐਮਐਲਏ ਹਲਕਾ ਸਾਹਨੇਵਾਲ ਮਦਦ ਲਈ ਹੱਥ ਅੱਗੇ ਵਧਾਉਣ ਜੀ 🙏 ਧੰਨਵਾਦ ਜੀ 🙏
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤
ਗੁਰਪ੍ਰੀਤ ਵੀਰੇ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ਣ ਵੀਰੇ ਧੰਨ ਆ ਤੁਸੀਂ ਧੰਨ ਧੰਨ ਹੈ ਤੁਹਾਡੀ ਸੇਵਾ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਵੀਰੇ ਤੂੰ ਰੱਬ ਰੂਪ ਹੈ ਬਹੁਤ ਵੱਡੀ ਹੈ ਵੀਰੇ ਤੁਹਾਡੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਬਹੁਤ ਵੱਡੀ ਸੇਵਾ ਕਰਦੇ ਹੋ ਧੰਨ ਹੋ ਤੁਸੀ ਤੇ ਸਾਰੀ ਟੀਮ ਮਨੁੱਖਤਾ ਦੀ ਸੇਵਾ ਸੱਭ ਤੋ ਵੱਡੀ ਸੇਵਾ
ਬਹੁਤ ਧੰਨਵਾਦ ਬਾਈ ਗੁਰਪ੍ਰੀਤ ਸਿੰਘ ਤੇਰਾ ਤਦਰਉਸਤੀ ਬਖ਼ਸ਼ੇ ਰੱਬ
ਗੁਰਪ੍ਰੀਤ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹਮੇਸ਼ਾ ਆਪਣਾ ਹੱਥ ਰੱਖੇ ਪਰਮਾਤਮਾ ਨੇ ਤੁਹਾਨੂੰ ਇੱਕ ਮਸੀਹਾ ਬਣਾ ਕੇ ਭੇਜਿਆ ਜੋਂ ਤੁਹਾਡੇ ਕੋਲੋ ਇਹ ਸੇਵਾ ਲਏ ਰਿਹਾ
ਜਿਸ ਨੇ ਪੰਜਾਬ ਓਜਾੜ ਦਿੱਤਾ ਉਹਨੂੰ ਫੱਕਰੇ ਕੌਮ ਜਿਸ ਨੇ ਗਰੀਬਾਂ ਨੂੰ ਗਲੇ ਲਗਾਇਆ ਨਰਕ ਚੋਂ ਕੱਢਿਆ ਘਰ ਵਸਾਏ ਉਸ ਵੱਲ ਧਿਆਨ ਨਹੀਂ,ਵੀਰ ਗੁਰਪਰੀਤ ਸਿੰਘ ਮਿੰਟੂ ਨੂੰ ਫੱਕਰੇ ਕੌਮ ਤੇ ਭਾਰਤ ਰਤਨ ਦੇਣਾ ਚਾਹੀਦਾ ਹੈ ਇਹਨਾਂ ਦੀ ਸੇਵਾ ਬਹੁਤ ਮਹਾਨ ਹੈ ਇਹਨਾਂ ਨੂੰ ਤੇ ਸੇਵਾ ਨੂੰ ਕੋਟਿ ਕੋਟਿ ਸਲਾਮ,ਵਾਹਿਗੁਰੂ ਜੀ ਚੜ੍ਦੀ ਕਲਾ ਬਖਸ਼ਣ
Lok khandy rab ni disda pr rab ta a firda gurpreet y raab aw
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਤੇ ਸਾਰੇ ਭੈਣ ਭਰਾਵਾਂ ਤੇ ਸੁਪਨਿਅਾ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਮੈਬਰਾ ਤੇ ਮੇਹਰ ਭਰਿਅਾ ਹੱਥ ਰੱਖਿਓ
ਸਾਡੇ ਗੁਰਪ੍ਰੀਤ ਵੀਰ ਨੂੰ ਬਾਬਾ ਜੀ ਧੰਦ ਰੁਸਤੀ ਦਿਉ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਸਿੰਘ ਜੀ ਰੱਬ ਦਾ ਰੂਪ ਹੈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ 🌹🙏
ਰੱਬ ਤੇਰਾ ਹਮੇਸ਼ਾ ਬਲਾ ਕਰੇ ਬਹੁਤ ਵਧੀਆ ਕੰਮ ਕਰ ਰਹੇ ਓ ਬਾਈ ਜੀ (ਗੁਰਮੀਤ ਉੱਚਾ) ਕਪੂਰਥਲਾ
ਵਾਹਿਗੁਰੂ ਜੀ ਕਿਰਪਾ ਕਰੋ , ਮਾਂ ਧੀ ਤੇ ਸਾਡੇ ਵੀਰ ਗੁਰਪ੍ਰੀਤ ਵੀਰ ਨੂੰ ਵੀ ਸੇਵਾ ਕਰਨ ਦੀ ਹਿੰਮਤ। ਬਖਸ਼ਣ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
Waheguru ji ka khalsa waheguru ji ki Fateh ji 🙏😊
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Gurprpreet veer tuhadi janni nu salute 🫡
ਰੱਬ ਦਾ ਦੂਸਰਾ ਨਾਮ ਬਾਈ ਮਿੰਟੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਲਦੀ ਠੀਕ ਕਰਦੋ ਜੀ।
ਗੁਰਪ੍ਰੀਤ ਵੀਰ ਦੇ ਦਰਸ਼ਨ ਕਰਕੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਦੇ ਨੇ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ
NRIs, Internet, volunteers play a big role in this sewa. It will be nice if volunteers could clean up such homes before patients come home
ਭਾਜੀ ਬਹੁਤ ਧੰਨਵਾਦ ਆਪ ਜੀ 🙏🏻🙏🏻🙏🏻🙏🏻
ਵਾਹਿਗਰੂ ਜੀ
Waheguru ji mehar kro ehoje parivaran te sade veer Gurpreet veer te mehar bhareya hath rakhna je
Kya baat bhai Gurpreet Tum To bahut badhiya se bata raha Tere Tak Kismat hi bahut Changi hai Jee ki any Seva Kar Raha Hai Har EK De kar di Seva Nahin Rab Hai Seva Nahin Ninda bhai Gurpreet Singh jindabad
Waheguru ji gurpreet vir nu ty sari team nu hamesha chardikla wich rakhna ji 🙏🙏🙏🙏🙏
Waheguru ji ka khaalsa waheguru ji ki fateh
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਤੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
भगवान हमेशा आपको सुख और सम्पत्ती खुब दै जी ऐसे भरावो को दील से सूक्तियां जी
Waheguru ji waheguru ji waheguru ji waheguru ji waheguru ji waheguru ji waheguru ji
ਧੰਨ ਹੋ ਆਪ ਸਾਰੇ ਗੁਰਪ੍ਰੀਤ ਸਿੰਘ ਜੀ and team God bless all of you
ਗੁਰਪ੍ਰੀਤ ਵੀਰ , ਰਬ ਤੁਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਦੇਵੇ।
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ❤❤❤❤❤
ਬਹੁਤ ਖੂਬ mantu ਵੀਰ ਜੀ ਵਾਹਿਗੁਰੂ ਆਪ ਜੀ ਨੂੰ raje khushi chardikala vich rakha waheguru ji ❤️🙏🙏
Gurpreet Singh Ji Wahiguru 🙏🏻 Aap nu Tandrustian Bakhshe. Sda Razi khushi Raho Ji. Dhanwad.
ਗੁਰਪ੍ਰੀਤ ਵੀਰ ਤੁਸੀਂ ਤਾਂ ਰੱਬ ਹੀ ਹੋ ਮੈ ਤੁਹਾਨੂੰਮਿਲਣਾ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਭੈਣਾਂ ਨੂੰ ਜਲਦੀ ਠੀਕ ਕਰਨ
ਜਿਉਂਦੇ ਵਸਦੇ ਰਹੋ ਵੀਰ ਜੀ।🙏🏻
How beautiful they both are
Bhagwan nu pata nhi ki manzoor hai
Gurpreet Veer jee dharti te rabb hun
Waheguru ji ena nu thk krdo jldi 🙏🏻🙏🏻🙏🏻🙏🏻🙏🏻🙏🏻
Very good sardar ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Oh waheguru,,,,eni jayada buri condition,,,rehna tan door banda soch v ni sakda 🙏🙏
Gurpreet warge bande nu hamesha chardi kala vich rakhi parmatma, sanu es sansaar nu vadia bnaun lai eho je bandeya d lod aa 🙏🙏🙏
ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ🙏🙏👍👍
Waheguru ji ka khalsa waheguru ji ki fateh ji
ਵੀਰ ਧੰਨ ਆ ਧੰਨ ਤੇਰੀ ਸੇਵਾ ਵਾਹਿਗੁਰੂ ਜੀ ਮੇਰੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ
Tusi bahut vadiya Kam kar rahe oo vee waheguru tuhanu chardikla ch rahke 🙏🙏🙏🙏
ਵਾਹਿਗੁਰੂ ਜੀ ਮੇਹੇਰ ਕਰਨਾ ਜੀ ਏਸ ਪਰੀਵਾਰ ਤੇ ਜੀ 🙏🙏
ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🤲🏼ਵਾਹਿਗੁਰੂ ਜੀ 🤲🏽 💐 🌹 ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🤲🏽💐 ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🤲🏽💐
ਭਾਜੀ ਤੁਸੀ ਰੱਬ ਹੋ 🙏🏻🙏🏻
Dhan ho tuci Gurpreet sirji Dhan Dhan he tuhadi sewa
Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏🙏
Waheguru waheguru waheguru waheguru
वाहेगुरु जी मेहर करो ❤️🙏इन बहनो की,,,,अपने आस पास ऐसे लोग हो तो ज़रूर देखिये
ਗੁਰਪ੍ਰੀਤ ਵੀਰ ਅੱਜ ਦਾ ਰੱਬ ਹੈ
Gurpreet veer nu Tandrusti bakhse waheguru ji
Waheguru ji waheguru ji dhan dhan guru Ramdas ji meher karo ehna te
Proud of u veer g
Waheguru sab te mehar krn, sab hasde vasde ren, gurpreet veer nu rab charde kala ch rakhe jo ena loka de sewa krde ne
Waheguru jee mehar karna sare parvar te
Bhut vdiya lgya veere kise nu jeevan de rahe ho ❤❤veere malik aap ji de parivaar ko khush rkhe hmesha
Waheguru Ji Mehar Kryo Ji 👏🏼😭
Gurpreet veer ji Punjab tahada dene nahin de sakda waheguru Mehar kare thade te
ਵਾਹਿਗੁਰੂ ਮੇਹਰ ਕਰੀ ਇਸ ਬੱਚੀ ਤੇ ਭੈਣ ਤੇ
ਭੈਣ ਤੇ ਬੱਚੀ ਦੇ ਹੱਡ ਜੁੜ ਗਏ ਬੈਠਿਆਂ ਦੇ ਫਿਰ ਵੀ ਕਿਨ੍ਹਾਂ ਟਾਈਮ ਹੋ ਗਿਆ ਬੈਠਿਆਂ ਨੂੰ ਵਾਹਿਗੁਰੂ ਜੀ ਠੀਕ ਕਰ ਦੇਵੇ ਤੁਰਨ ਲੱਗ ਜਾਣ ਫਿਰ ਆਪਣੇ ਘਰ ਪਰਿਵਾਰ ਮਿਲ ਕੇ ਰਹਿਣ
तुसी बहुत अच्छा काम करते हो आजकल था रिश्ते दार नहीं किसे नु पूछता परमात्मा तुम्हारे ट्रस्ट की उम्र। लम्बी करें परमात्मा पहाड़ी उम्र लम्बी करें
Tuci Rab de Roop aa phaji
Vry nice person gurprt sing
❤ ਵਾਹਿਗੁਰੂ ਜੀ ਮਾਂ ਧੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਮਾਂ ਧੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Bhaji ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਤੁਸੀਂ partama ਤੁਹਾਡੀ ਲੰਬੀ ਉਮਰ ਕਰੇ ਤੇ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji Meher karan 🙏🙏🙏🙏
❤❤good bless you veerji 🙏🙏🙏
God bless you veere sari team nu buhat wadiya sewa kar rhe ho
Salut aa paji tanu god bles u prabhu thade umer lami kre
Bhai ji mera vaste ta tusi rab ho ji bus mera rab veer
Veere g rab chardikla ch rakhe.
veer ji j ethe koi hor nai rehnga hun ty Ehna de dog nu v kise ngo vich bhej dende veere ji, kyu ki oss bache li eho lok ena d family c
Kini sohni family aa ❤waheguru ji mehra bhria hath rakho family te
Waheguru malik kudrat dhan sewa gurpreet s ji no any jawab dhan sewa salute ji
Good veer ji vdia sewa nabah rahe ja ❤🙏👍
God bleed you gurpreet veer g rab tuhanu tanrusti deve
Waheguru ji mehar kriyo ji
Waheguru ji mehar hi karna bhena te ji 🙏🙏
Waheguru ji Maher Karen veer ji t 🙏
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਮਾਤਾ ਜੀ ਤੇ ਬੇਟੀ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਅੰਟੀ ਤੇ ਸਾਡੀ ਬੇਟੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
Waheguru ji maher kern mata ji and beti ji te God bless you brother ji and all team members de thanks ji 🙏🙏🙏🙏🙏🙏🙏🙏🙏♥️♥️♥️♥️♥️♥️♥️♥️♥️
❤waheguru ji waheguru ji ❤
Wahegur ji Gurpreet veer de 100 sall de Umar krio 🙏🙏
Waheguru waheguru waheguru waheguru waheguru waheguru ji 🙏🙏🙏🙏😢
God bless you all family members always happy
God bless you bother
Gurpreet Singh veer nd aal parti nu salute aa g 🙏🏽👌👍
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
WaheguruJi meher Karen maa beti te🙏🙏🙏🙏🙏🙏
Waheguru Ji Maher kre
*Hindu -Sikh ekta.,.. Jindabad*
Gurpreet veer tera dena koi ne de skda thanks veer ji
Insaan di ae halaat waheguru ena nu rehmat bakshan Malik ena te reham kare ena te reham di Nazar rakhi jave sansthan kolo.waheguru waheguru😢😢😭
Bahguru maher keragi ji
Rab roop gurpreet bha ji
Nanak dukhia sab sansar …..
Apnian da v koi fayda nahi ….
Gurpreet ji Rabb da hi roop ne
Very nice ji