Manukhta di sewa ਵੇਲਾ ਰਾਤ ਦਾ ਸੁੰਨਸਾਨ jangal ਇਕੱਲੀ ਕੁੜੀ bhai Gurprit Singh new video - spmediapunjab

Поділитися
Вставка
  • Опубліковано 9 лют 2025
  • manukhta di sewa
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa

КОМЕНТАРІ • 176

  • @simranpreet4288
    @simranpreet4288 Рік тому +40

    ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾ ਬਖਸ਼ੇ ਵੀਰ ਗੁਰਪ੍ਰੀਤ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏

  • @JasvirSingh-lx6hm
    @JasvirSingh-lx6hm Рік тому +17

    ਵੀਰ ਜੀ ਤੁਹਾਡੀਸੇਵਾ ਨੂੰ ਸਿਰਝੁੱਕਦਾ ਹੈ🙏🙏🙏🙏

  • @jagdevkaur3144
    @jagdevkaur3144 Рік тому +48

    ਵਾਹਿਗੁਰੂ ਜੀ ਬਾਈ ਗੁਰਪ੍ਰੀਤ ਸਿੰਘ ਨੂੰ ਚੜਦੀਆਂ ਕਲਾਂ ਵਿੱਚ ਰੱਖਣਾ ਇਸ ਭੈਣ ਨੂੰ ਜ਼ਿੰਦਗੀ ਦੀ ਸੋਝੀ ਬਖਸ਼ਿਸ਼ ਕਰਨਾਂ ਤੰਦਰੁਸਤੀ ਬਖ਼ਸ਼ਿਸ਼ ਕਰਨੀ 👏

  • @sunilgrover8451
    @sunilgrover8451 Рік тому +12

    Bai Gurpreet Singh tuhanu Waheguru hmesha chadhdi kalan ch rakhan. Aj de yug wich tuhanu Rab na kahiye ta hor ki kahiye. Jyonde wasde raho veer.

  • @barinderkaurhundal9856
    @barinderkaurhundal9856 Рік тому +2

    ਵਾਹਿਗੁਰੂ ਮੇਹਰ ਰੱਖੇ ਇਸ ਭੈਣ ਤੇ ਇਸ ਦਾ ਪਰਿਵਾਰ ਮਿਲ ਜਾਵੇ ਵੀਰ ਜੀ ਤੁਸੀਂ ਆਪਣੇ ਨਾਲ ਲੇ ਕੇ ਜਾਵੋ ਤੁਸੀ ਭੈਣ ਨੂੰ

  • @ManjitSingh-nc7dy
    @ManjitSingh-nc7dy Рік тому +10

    ਰੱਬ ਨੀ ਹੁੰਦਾ ਪ੍ਰਮਾਤਮਾ ਨੀ ਹੁੰਦਾ ਕੁਦਰਤ ਦੀ ਸੰਭਾਲ ਕਰੋ ਮਨੁਖਤਾ ਦੀ ਸੇਵਾ ਕਰੋ ਕਿਸੇ ਦਾ ਬੁਰਾ ਨਾ ਕਰੋ ਸਭ ਦਾ ਸਤਿਕਾਰ ਕਰੋ ਸਭ ਦਾ ਭਲਾ ਕਰੋ ❤❤❤❤❤❤❤❤❤

  • @GurdeepSingh-vb3bo
    @GurdeepSingh-vb3bo Рік тому +7

    ਵਾਹਿਗੁਰੂ ਜੀ ਭਲਾ ਕਰੀ ਸਭ ਦਾ ,,

  • @JasveerGill-h7q
    @JasveerGill-h7q 4 місяці тому +1

    Satisri akal ver ji

  • @HarjinderSingh-dk9iq
    @HarjinderSingh-dk9iq Рік тому +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🙏🙏🙏🙏

  • @sonyvalu6137
    @sonyvalu6137 Рік тому +10

    ਵੀਰ ਜੀ ਤੁਸੀਂ, ਬਹੁਤ ਹੀ ਵਾਦੀਆਂ, ਸੇਵਾ ਕਰਦੇ ਹੋ ਵਾਹਿਗੁਰੂ ਮੇਹਰ ਕਰੇ🙏🙏🙏🙏🙏🙏🙏

  • @rajbirkaur2676
    @rajbirkaur2676 Рік тому +6

    Jio veer ji Rab tuhanu himmat t tandrusti bakshe

  • @HarpalSingh-uv9ko
    @HarpalSingh-uv9ko Рік тому +3

    ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ਣਾ ਲੰਮੀਆਂ ਉਮਰਾ ਬਖਸ਼ਣਾ ਜੀ।

  • @ਭੀਮਸਿੰਘਖਾਲਸਾਸਿੰਘ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਦਿਲੋਂ ਸਲਾਮ ਆ ਗੁਰਪ੍ਰੀਤ ਸਿੰਘ ਮਿੰਟੂ ਬਾਈ ਜੀ । ਸਾਨੂੰ ਵੀ ਨਿਮਾਣੇ ਜਿਹੇ ਇਨਸਾਨ ਨੂੰ ਤੁਹਾਡੇ ਕੋਲ ਸੇਵਾ ਕਰਨ ਦਾ ਮੌਕਾ ਮਿਲਦਾ ਹਸਨਪੁਰ।

  • @yaartractorawalepb2283
    @yaartractorawalepb2283 Рік тому +8

    ਜੀਉਂਦੇ ਰਹੋ।

  • @charanjitsingh4388
    @charanjitsingh4388 Рік тому +11

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @AnilVerma-uq1pe
    @AnilVerma-uq1pe Рік тому +6

    God bless you Gurpreet beta

  • @parmindersingh6061
    @parmindersingh6061 Рік тому

    ਜੀਉਂਦਾ ਰਹਿ ਬਾਈ ਰਬਤੇਨੁ ਬਹੁਤ ਤਰੱਕੀਆਂ ਬਖਸੇ

  • @JyotiSaini-mc2ge
    @JyotiSaini-mc2ge Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charnkaila5698
    @charnkaila5698 Рік тому +8

    Waheguru Ji Maher Karenge ❤

  • @HarnaikSingh-tw5ye
    @HarnaikSingh-tw5ye 5 місяців тому

    ਵਾਹਿਗੁਰੂ ਜੀ ਭਲੀ ਕਰੇ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰਹਿਣ ਵਾਹਿਗੁਰੂ ਜੀ

  • @sukhpalhunjan8353
    @sukhpalhunjan8353 Рік тому +1

    Gurpreet veer God bless you

  • @amritpalkaur2063
    @amritpalkaur2063 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhmanjitmaan536
    @sukhmanjitmaan536 Рік тому +5

    ਧੰਨ ਧੰਨ ਗੁਰਪ੍ਰੀਤ ਵੀਰ

  • @bhupinderkaur4007
    @bhupinderkaur4007 Рік тому +3

    Veer Gurpreet nu rub chadykala vich rkhy🙏🙏🙏🙏🙏

  • @Mimi_parrot
    @Mimi_parrot 3 місяці тому

    Gurpreet ji tusi rab da roop ho....wahe guru mehar kare 🙏

  • @ManjeetKaur-vo3io
    @ManjeetKaur-vo3io Рік тому

    ਮਿਨਟੂਵੀਰ।ਦਿਲੋਂ।ਸਲੂਟ

  • @gurmitsinghgurmitbhullar9121
    @gurmitsinghgurmitbhullar9121 Рік тому +6

    ਵਾਹਿਗੁਰੂ ਜੀ ਮੇਹਰ ਕਰਨ

  • @matwalamehtanwala4901
    @matwalamehtanwala4901 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਸ ਜੀਵ ਦਾ ਭਲਾ ਕਰੀ।

  • @rrr.r3333
    @rrr.r3333 Рік тому +3

    Bahi Gurupreet aap Bahot Mahan hai Whaheguru ji Sadha Chaddi Kala te Rakhe 🙏🙏🙏🙏

  • @singhgurdev2126
    @singhgurdev2126 Рік тому

    very good job gurpreet Singh ji

  • @HardeepSingh-be8od
    @HardeepSingh-be8od Рік тому

    ਵਾਹਿਗੁਰੂ ਜੀ ਭਾਈ ਤੇਰਾ ਭਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @amandeepsingh7981
    @amandeepsingh7981 Рік тому +1

    Big salute to Gurpreet bhaji.

  • @GurpreetSingh-fq7di
    @GurpreetSingh-fq7di Рік тому +1

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🌹🌹🙏

  • @HARJEETSINGH-yv1np
    @HARJEETSINGH-yv1np Рік тому +4

    ਵਾਹਿਗੁਰੂ ਵਾਹਿਗੁਰੂ ਵਹਿਗੁਰੂ ♥️♥️♥️

  • @KrishanKumar-nv8tq
    @KrishanKumar-nv8tq Рік тому +6

    Waheguru Ji ka khalsa waheguru Ji ki Fateh 🙏

  • @harpindersingh9566
    @harpindersingh9566 Рік тому

    Wahigueu ji maher kario

  • @jasveersinghsidhu1259
    @jasveersinghsidhu1259 Рік тому

    Dhan aa bai tu dhan tare scotch rab tanu sadi umer lag je

  • @gurchetkaur5834
    @gurchetkaur5834 Рік тому +4

    God bless u

  • @sonymaan5704
    @sonymaan5704 Рік тому +2

    ਵਾਹਿਗੁੁਰੂਜੀ

  • @smartphonedoctor1242
    @smartphonedoctor1242 Рік тому +3

    Waheguru ji kirpa rakhe sab te ji

  • @KaranBanga-mp2xq
    @KaranBanga-mp2xq 5 місяців тому

    😊
    Ghr

  • @jashan363
    @jashan363 Рік тому

    Very good veer ji shabash

  • @brarbrar5464
    @brarbrar5464 Рік тому

    Waheguru ji chadde kla ch rkhan Gurpreet veer te sare team no

  • @hardevkaurbilling5161
    @hardevkaurbilling5161 Рік тому +1

    Waheguru meher kre sb te 🙏🏻🙏🏻

  • @hardeepsangrur2619
    @hardeepsangrur2619 Рік тому

    😊thanks brother ap jaise (bhrava)di es samajh Desh nu ਬਹੁਤ jarurat hai 😊👍🙏🙏🙏

  • @ManjitKaur-dn4qk
    @ManjitKaur-dn4qk Рік тому +7

    Waheguru ji 🙏 ❤

  • @balvindersidhu2204
    @balvindersidhu2204 Рік тому +4

    Waheguru ji🙏🙏🙏
    Waheguru ji🙏🙏🙏

  • @yaartractorawalepb2283
    @yaartractorawalepb2283 Рік тому +4

    ਨੇਕ

  • @gurbindersingh228
    @gurbindersingh228 Рік тому

    Waheguru tuhdi sawa safal kere

  • @SurjitSingh-qq2qu
    @SurjitSingh-qq2qu Рік тому

    Bhen di Help Karn wale Satkar zog veera da Very very Thanks, Special Thanks Manukhta di Sewa Priwar da❤ Very very Thanks 🙏 God bless you 🙏

  • @User20211
    @User20211 Рік тому

    Gurpreet veerji da janam he duina de sewa karan vasta hoia rab da banda baba nanak na kaljug vich ghala

  • @arjindersandhu3619
    @arjindersandhu3619 Рік тому +1

    Waheguru je Maher karn sab te ☝️🤲🙏

  • @lavisingh503
    @lavisingh503 5 місяців тому

    ਵਾਹਿਗੁਰੂ ਵਾਹਿਗੁਰੂ ਵੲਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤❤❤❤❤❤❤❤❤

  • @reshmamahey4356
    @reshmamahey4356 Рік тому +3

    Good veer ji 🙏🙏🙏🙏🙏🙏🙏

  • @krishmanhas8994
    @krishmanhas8994 Рік тому

    Special thanks tuhade sare team da

  • @rameshrani6465
    @rameshrani6465 Рік тому

    Waheguru ji Meher karo

  • @MeenaKumari-g7y
    @MeenaKumari-g7y Рік тому

    God bless you Brother ji

  • @KulwinderKaur-ef7qk
    @KulwinderKaur-ef7qk Рік тому

    Gurpret ji waheguru kirpa rakhe

  • @sukhjitsingh2198
    @sukhjitsingh2198 Рік тому +1

    ਵਾਹਿਗੁਰੂ ਜੀ ਮੇਹਰ ਕਰੋ

  • @maninderkaur2
    @maninderkaur2 Рік тому +6

    Waheguru ji 😔 🙏

  • @mohansingh509
    @mohansingh509 Рік тому +2

    ਵਾਹਿਗੁਰੂ ਜੀ

  • @AkashdeepSinghVeghal
    @AkashdeepSinghVeghal Рік тому

    Jiunde raho veero tusi insaniat jinda rakhi

  • @smartphonedoctor1242
    @smartphonedoctor1242 Рік тому +1

    Waheguru ji kirpa rakhe is bhen te ji

  • @manpreetahluwalia2049
    @manpreetahluwalia2049 Рік тому

    veer ji waheguru ji tuhanu hmeshan charhdi kala vich rakhn tusi bhut vadia km krrhe ho

  • @luckysingh492
    @luckysingh492 Рік тому

    WAheguru gg Meher karna

  • @RinkuSingh-kl2gm
    @RinkuSingh-kl2gm Рік тому +1

    Waheguru mahar kri

  • @Kashmir856
    @Kashmir856 Рік тому

    Good...job...👌👌👌

  • @surjitsinghsingh3210
    @surjitsinghsingh3210 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @deepaksidana7664
    @deepaksidana7664 Рік тому +1

    Wahaguru ji mahar Karen

  • @veerkaur8242
    @veerkaur8242 Рік тому

    Verge tuhade bolan vich rb vsda khuda lmbi umr bkhse

  • @mandeepkaurkaur8500
    @mandeepkaurkaur8500 Рік тому

    Waheguru ji kirpa karn bhen te ji

  • @onkarsingh300
    @onkarsingh300 Рік тому

    ਵਾਹਿਗੁਰੂ ji mejar kro sab te

  • @simranpreet4288
    @simranpreet4288 Рік тому +3

    ਵੀਰ ਪੁਲਿਸ ਬੱਸ ਨਾਮ ਦੀ ਪੁਲਿਸ ਆ ਕ ਕਿਸੇ ਦਾ ਕੰਮ ਨਹੀਂ ਕਰਦੀ ਉਲਟਾ ਦੁਖਿਆਰੇ ਨੂੰ ਹੋਰ ਦੁਖੀ ਕਰਦੀ ਹੈ
    ਇਸ ਕਰਕੇ ਹੀ ਲੋਕ ਪੁਲਿਸ ਦੇ ਨਾਂਮ ਤੋਂ ਨਫਰਤ ਕਰਦੇ ਨੇ ਤੇ ਉਨ੍ਹਾਂ ਕੋਲ਼ ਜਾਣੋ ਵੀ ਡਰਦੇ ਨੇ
    ਜੇ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਕੋਈ ਕਰਾਇਮ ਹੋਵੇ ਹੀ ਨਾ

  • @lavisingh503
    @lavisingh503 5 місяців тому

    ਜਿਆਦਾ ਨਹੀਂ ਸੀ ਜੇ ਪੁਲਿਸ ਵਾਲੇ ਆਏ ਵੀ ਕੱਮ ਸੇ ਕੰਮ ਰਾਤ ਈ ਰੋਕ ਦੇਂਦੇ ਕਿਤੇ ਥੋਡੇ ਕੋਲੇ ਈ ਛੱਡ ਆਉਂਦੇ ਆਖਿਰ ਯਾਰ ਥੋਡੀ ਡਿਊਟੀ ਤੁਸੀਂ ਆ ਸੁੰਨੇ ਰਾਹ ਤੋਂ ਕਿਤੇ ਸੇਫ ਜਗਾਂ ਛੱਡ ਦਿੰਦੇ❤❤❤❤❤❤❤❤❤❤❤❤❤

  • @gurpreetmalhi3569
    @gurpreetmalhi3569 Рік тому

    Waheguru ji waheguru ji waheguru ji waheguru ji waheguru ji

  • @sudyyaiswomandibhuthimajbo294
    @sudyyaiswomandibhuthimajbo294 Рік тому +2

    Wahaguru g ❤❤❤🙏🙏🙏🙏

  • @sarbjitsarb3391
    @sarbjitsarb3391 Рік тому

    ਵਾਹਿਗੁਰੂ ਜੀ 🙏🙏🙏🙏🙏🙏🙏

  • @Bhupindersingh-br9gy
    @Bhupindersingh-br9gy Рік тому +1

    Whaguru ji

  • @ajaypalsingh5678
    @ajaypalsingh5678 Рік тому +2

    Waha guru ji

  • @harbhjansingh3653
    @harbhjansingh3653 Рік тому

    Good job brother

  • @RajbirSingh-r6p
    @RajbirSingh-r6p Рік тому

    Dhan a veer Gurpreet mera

  • @karamjitkaur5333
    @karamjitkaur5333 4 місяці тому +1

    Shame on government I'm watching from Canada.shame on police who did not help the girl.how much manukhta di sewa will help.Gurpreet sir is a amazing person who is doing so much for people.But the government eyes are still close and will be close coz they have no hart ok.😢😢😢😢

  • @SahilSahil-bj7qg
    @SahilSahil-bj7qg Рік тому +1

    🎉🎉🎉waheguru ji 🎉🎉

  • @rajrani4314
    @rajrani4314 Рік тому

    Veyeguru ji kirpa karo ji 🙏🙏

  • @babbu3481
    @babbu3481 Рік тому +3

    Wmk 🙏🙏🙏

  • @harveldhillon3849
    @harveldhillon3849 Рік тому

    Wageguru ji wageguru ji

  • @singhnavdeep.preet.jassi1313

    Parmatma Pali kare

  • @gurjeetkaurravidassiagurje7696

    Waheguruji mehar krn ji

  • @MahangaSingh-gi3fo
    @MahangaSingh-gi3fo Рік тому

    Waheguru ji mehar kro ji

  • @jarnailkaur1888
    @jarnailkaur1888 Рік тому

    eh duty sarkara di hi hai ohna nù thude nal sahjog krna chaida hai oh janta layi hn god bless you all team

  • @sahotasahota578
    @sahotasahota578 Рік тому

    Eh te aj fr me apne pind de bhr ghumdi dekhi🧐

  • @renubalasharma544
    @renubalasharma544 Рік тому +3

    Waheguru ji 🙏🙏🙏🙏

  • @kulbirsingh7090
    @kulbirsingh7090 Рік тому +5

    Waheguru ji

  • @yaarhuni4699
    @yaarhuni4699 Рік тому +3

    Eh dove pind goraeya to rurka kalan wale road te aa sang dhesiyan de bilkul kol aa

  • @HONEYPAKHOWAL
    @HONEYPAKHOWAL Рік тому +1

    Guru. Ji

  • @bhupinderkaurdhaliwal
    @bhupinderkaurdhaliwal Рік тому +4

    ਇਹ ਕੁੜੀ ਧਾਲੀਵਾਲ ਥਾਬਲਕੇ ਲਾਗੇ ਦੀ ਹੋਂਣੀ ਹੈ

  • @youtubeshorts-sq1kg
    @youtubeshorts-sq1kg 4 місяці тому

    Jime buht prhi lithi hundi aw ji

  • @surindersingh9210
    @surindersingh9210 Рік тому +2

    wahaGuru G Mera karo

  • @rajwantgillsandhu9594
    @rajwantgillsandhu9594 Рік тому

    ਜੰਡਿਆਲੀ ਮੇਰਾ ਪੇਕਾ ਪਿੰਡ ਆ but ਏ ਸਾਡੇ ਪਿੰਡ ਦੀ ਨਹੀਂ

  • @MSGaminG-cc4dz
    @MSGaminG-cc4dz Рік тому +1

    Koun devega dena Bai Gurpreet Singh Minttu da K Moge Wala