Pal veer ji ko bhagwan hamesha khush rkhe. Ajj bhi inhe dekh kr aisa lgta hai ki satyug hai thank you sir for serving for public for free.love you veer ji love from faridabad
Pal veere Tu sachi Rab de bot kol a edai sewa dilo kri jao waheguru tuhanu sab nu chardi kalah ch rakhe lambi Umar kri mere veer di ..veere m ta bot pappi a ,.
Sachi kehnda Wadde veer Pal ji nu Milan da dil karda ehna warge Insaan aj dai Kalyug ch bauh ghat nai tai barhi mushkil nal darshan hunde naj bahut hi naik kam krde nai Pal veer ji WAHEGURU ehna nu Chardi Kalan ch Rakhen❤
Pal veer ji d sanstha wich sachi guru ji d kirpa 😢har banda ethe aa k shaant ho janda 🙏🙏 WAHEGURU JI CHARDIKALA WICH RAKHAN SARE VEERA NU te sari sewa society nu jo ena vdiya kam krde ne 😢mera ta kai vaar video dekh k rona aa janda 🙏 WAHEGURU JI
Pal ji dhane bhagt ne rab pathran vicho labhia, tusi ena be saharen nu Sahara de k labh lia ,wahe guru ji ne tuhadi deuty la k tuhanu apne nal pakka hi rakh lia
Pal veer g or Mintu veer g sache bnde rabb de dhann ne veer kive situation nu handle krde ne dillo respect aa veera nu waheguru ji thonu hameshaa chrdi klaa ch rkhn🙏🏻🙏🏻🙏🏻🙏🏻
waheguru g ka khalsa waheguru g ki fathe veer g mai bahut video dekhda tuhadiya par is jaga te guru ramdas di ini kirpa ine jada shant ho jande sare whaheguru chardi kla ch rakhn tuhanu sariya nu
Waheguru g ka khalsa waheguru ji ki fate waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
Namaskar Hai Thonu Satpal Ji❤❤❤❤❤❤❤❤❤❤❤❤❤❤❤ Satgur Nanank Hamesha Mehran Karan ate Chardhi Kalaa ch Rakhan Beta Ji. Gurudev Mehran Karan te Ohna Di Mehra sadka Thonu Jarur Milan Aaunga. I am from Delhi❤❤❤❤
😢😢 waheguru ji eho jiha din kise maa nu na vikhawi akhaa sahmne apna put es tra pagal ho jae maa te ki beet di a oh os ma nu hi pta waheguru kirpa kre eh vir jaldi thik howe te esda bahar jan da supna v pora howe pal vir ji da bahut bahut dhanwaad
Baba ji mera pind aa said kheri aa bhot nice munda c mai aap ajj dakh k haraan ho giya mai 8 saal baad aya punjab bhot deer to dakh pal veer diya video ajj aa kale veer nu rona aa jaldi ja k auo ga veer ji tuhade kol waheguru kirpa kare dil di reez aa jarroo sawa karni aa ithe ja k ❤❤❤
@@preet_singh1 bai ji mai keha mai dakhya nhi mai 8 saal baad aya bhar to mai baba ji diya video dakh da c mainy ta pata laga sewa veere kari di aa baki je apa apne guru to mukh mohr lye ta koi nhi naal kharda inna ne daram change kitta c sariya ne bai
ਸਤਪਾਲ ਵੀਰ ਤੇ ਗੁਰਪ੍ਰੀਤ ਵੀਰ ਬਹੁਤ ਸੋਹਣਾ ਤੇ ਪੁੰਨ ਦਾ ਕੰਮ ਕਰ ਰਹੇ ਨੇ। ਇਹਨਾ ਦੇ ਉਪਰ ਉਸ ਆਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਹੱਥ ਹੈ ਜੀ ਤੇ ਵਾਹਿਗੁਰੂ ਵੀਰਾਂ ਨੂੰ ਏਦਾਂ ਹੀ ਸੇਵਾ ਸੰਭਾਲ ਦਾ ਬਲ ਬਖਸ਼ਣ।
ਮੇਰੀ ਉਹ ਭੈਣ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਵਰਿੰਦਰ ਸਿੰਘ ਵੀਰ ਦੀ ਫੈਮਿਲੀ ਹੈ ਭੈਣੇ ਇਹਨਾਂ ਨੂੰ ਤੁਹਾਡੀ ਲੋੜ ਹੈ ਤੁਸੀਂ ਘਰ ਆਉ ਵੀਰ ਜੀ ਬਿਲਕੁਲ ਠੀਕ ਹੋ ਜਾਣਗੇ।
ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ ਜੀ ❤️🙏ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ 🙏🙏
ਯਾਰ ਐਨੇ ਵੱਡੇ ਪੁਨ, ਮੈਂ ਦੱਸ ਨੀ ਸਕਦਾ, ਮੇਰਾ ਦਿਲ ਕਰਦਾ ਤੁਹਾਨੂ ਮਿਲਾ, ਤੁਹਾਡੀ ਪੈਰਾਂ ਨੂੰ ਹੱਥ ਲਾ ਕੇ ਆਪਣਾ ਜੀਵਨ ਸਫਲ ਕਰਨਾ,,
ਠੀਕ ਹੋ ਕੇ ਘਰ ਜੇਵੇ ਮਾ ਬਾਪ ਦੀ ਸੇਵਾ ਕਰੇ
😢
@@rajnirana389
😂😂 41:27
ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਪਾਲ ਵੀਰ ਜੀ ਦਾ ਸਾਥ ਦਿਓ,, ਜਿੱਥੇ ਸਰਕਾਰਾਂ ਇਸ ਕੰਮ ਵਿੱਚ ਫੈਲ ਹੋ ਗਈ ਹੈ, ਉਸ ਕੰਮ ਨੂੰ ਪਾਲ ਵੀਰ ਪੁਰਾ ਤਨਦੇਹੀ ਨਾਲ ਨਿਭਾ ਰਿਹਾ
Please donate through UA-cam whatever you can afford .... our 10% is worth it
Ssa sir .. tusi bhut sohna km kar rahe ho vdiya tusi ehna do family members di help kiti ,, ਪਰ ਤੁਹਾਨੂੰ ਸੱਚ ਦੱਸੀਏ ਤੇ ਏਹੇ ਪਿੰਡ ਦੇ ਲੋਕ 99% ਬਾਹਰ ਹੈਗੇ ਹਰ ਇਕ ਘਰ ਵਿਚੋਂ,, ਬਹੁਤ ਅਮੀਰ ਲੋਕ ਨੇ ਬਸ ਇੱਥੇ ਕੋਈ ਕਿਸੇ ਦੀ ਮਦਦ ਨਹੀਂ ਕਰਦੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਰਪਾ ਕਰਨ ਵਾਹਿਗੁਰੂ ਜੀ ਇਹਨਾਂ ਦੋਨੋ ਵੀਰਾਂ ਤੇ 🙏
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੋਹਾਂ ਵੀਰਾਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ
punjab dey 3 Anmol Rattan ❤. Pal Veera❤. Gurpeet Veera ❤Manjot. Veera ❤
Parmatama ka aans hai ya. Jinhona insaniyat ko bacha rakha hai.
Manjot kon aa ji
U forgot anmol kwatra😊
Who's manjot
❤ਬਹੁਤ ਵਾਧੀਆ ਕੰਮ ਕਾਰ ਰਾਹੇ ਹੋ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤
ਵਾਹਿਗੁਰੂ ਜੀ ਵੈਰੀ ਦੁਸ਼ਮਣ ਦੀ ਮਾਂ ਵੀ ਨਾਂ ਰੋਵੇ ਸੁਖੀ ਵੱਸਣ ਸਾਰੇ
ਕਰਮਾਂ ਵਾਲਾ ਸਾਡਾ ਪਾਲ ਵੀਰ ਚੜਦੀਕਲਾ ਵਿੱਚ ਰੱਖਣਾਂ 🙏
Waheguru ji waheguru ji waheguru ji waheguru ji waheguru ji 🙏🙏🙏🙏
😊nhi@@balpreetsingh7606
ਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਚੜਦੀਕਲਾਂ ਵਿੱਚ ਰੱਖੇ ਤਾ ਜੋ ਤੁਸੀ ਇਹ ਸੇਵਾਂ ਇਸੇ ਤਰਾਂ ਨਿਭਾਉਦੇ ਰਹੋ
ਬਾਬਾ ਜੀ ਤੁਹਾਡੇ ਆਸ਼ਰਮ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਬੰਦਾ ਕਿੰਨਾ ਵੀ aggressive ਹੋਵੇ ਕਿੰਨਾ ਵੀ ਭੱਜਦਾ ਹੋਵੇ ਆਸ਼ਰਮ ਵਿੱਚ ਆਉਦਾ ਹੀ ਸ਼ਾਂਤ ਹੋ ਜਾਂਦੇ ਹਨ🙏🙏
ਮੈਂ ਬਹੁਤ ਵਾਰੀ ਇਹ ਗੱਲ ਨੋਟ ਕੀਤੀ ਆ ਜੀ ਵਾਕਿਆ ਹੀ ਸੇਵਾ ਵਿੱਚ ਰੱਬ ਵਸਦਾ🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
Thanks!
ਵਾਹਿਗੁਰੂ ਜੀ ਵੀਰ ਜੀ ਮੇਰਾ ਸਿਰ ਝੁਕਦਾ ਸੋਨੂ ਭਗਤ ਪੂਰਨ ਸਿੰਘ ਜੀ ਦੀ ਯਾਦ ਆ ਗਈ ਜੀ ਵਿਧਾਤੇ ਬਰਨਾਲਾ ਜੀ
❤❤❤❤1111¹¹¹q¹¹
Waheguru jii ਲੰਮੀ ਉਮਰ ਬਖਸ਼ਣ tuhnu ਪਾਲ ਵੀਰ ਜੀ maa da drd ni dekh hunda 😭😭
ਧੰਨਵਾਦ ਪਾਲ ਖਰੋੜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੰਨ ਗਿਆ ਤੈਨੂੰ ਵੀਰ ਮੇਰਾ ਜੀ ਕਰਦਾ ਜਰੂਰ ਤੈਨੂੰ ਮਿਲਣਾ ਆਉਂਗਾ ਪੱਕਾ ਇਡੀ ਤਗੜੀ ਸੇਵਾ ਤੁਹਾਡੇ ਚਰਨਾਂ ਨੂੰ ਛੂਹ ਕੇ ਹੱਥ ਲਾ ਕੇ ਅਸੀਂ ਵੀ ਆਪਣਾ ਜੀਵਨ ਸਫਲ ਕਰ ਲਾਂਗੇ ਮਹਾਰਾਜ ਨੇ ਮੌਕਾ ਕੀਤਾ ਜਰੂਰ ਆਊਗਾ ਵੀਰ ਜੀ ਧੰਨਵਾਦ ਮੈਂ ਅਗਲੇ ਸਾਲ ਆਉਣਾ ਵਾ ਬਾਹਰੋਂ ਨਾਲੇ ਸੇਵਾ ਕਰਾਂਗੇ ਸਰ ਦੀ ਭਗਤੀ ਜਿੰਨੀ ਵੀ ਹੋ ਸਕੀ ਵੀਰਪਾਲ ਖਰੋੜ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਪੂਰੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ🙏🙏
ਵਾਹਿਗੁਰੂ ਜੀ ਪਾਲ ਵੀਰ ਜੀ ਦੀ ਸੇਵਾ ਸਫਲ ਕਰਨ
ਪਾਲ ਵੀਰ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ।
ਸਤਿ ਸ੍ਰੀ ਆਕਾਲ ਵੀਰ ਜੀ ਤੁਸੀਂ ਇਹਨਾਂ ਬੇਸਹਾਰਾ ਲੋਕਾਂ ਲਈ ਧਰਤੀ ਤੇ ਇੱਕ ਦੂਜ਼ਾ ਰੱਬ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏
ਧਨਵਾਦ ਵੀਰ ਪਾਲ ਖਰੋੜ ਜੀ ਤੁਹਾਡਾ ਮੈਂ ਕਿਵੇਂ ਤੁਹਾਨੂੰ ਕਵਣ ਮੇਰਾ ਕੋਲ ਕੋਈ ਸ਼ਬਦ ਨਹੀਂ ਜਿੰਨੀ ਤੁਸੀਂ ਸੇਵਾ ਕਰਦੇ ਹੋ ਮੈਂ ਜਰੂਰ ਅਗਲੇ ਸਾਲ ਇੰਡੀਆ ਆਉਣਾ ਮੈਂ ਆਪ ਜੀ ਨੂੰ ਯਰੂ ਮਿਲਾਂਗਾ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਸੇਵਾ ਕੋਈ ਕਰ ਹੀ ਨਹੀਂ😮 ਸਕਦਾ ਜਿੰਨੀ ਤੁਸੀਂ ਕਰ ਰਹੇ ਹੋ ਧੰਨਵਾਦ ਵੀਰ ਜੀ ਇਡਾ ਤਗੜਾ ਪ੍ਰਬੰਧ ਸੰਭਾਲ ਲੈਂਦਾ ਜੇ ਇੱਕ ਜਾਣੇ ਨੂੰ ਪ੍ਰਸ਼ਾਦਾ ਛਕਾਇਆ ਨਹੀਂ ਜਾਂਦਾ ਧਨ ਤੁਸੀਂ ਧੰਨ ਹੋ ਧੰਨ
Bhai ji doing very good job keep it up from Lucknow love your videos and you also have a great time U.P ❤❤❤
ਵਾਹਿਗੁਰੂ ਇਸ ਵੀਰ ਨੂੰ ਤੰਦਰੁਸਤੀ ਬਖਸ਼ਣ ਅਤੇ ਇਹ ਵੀਰ ਆਪਣੀ ਤੇ ਆਪਣੇ ਪਰਿਵਾਰ ਦੀ ਚੰਗੀ ਤਰਾਂ ਸੰਭਾਲ ਕਰੇ। ਅਤੇ ਪਾਲ ਵੀਰ ਤੁਹਾਨੂੰ ਅਸੀਸ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏
Waheguru sache patshah veer nu theek kr do.....pal veer te eda hi mehar bnae rakho
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ❤
ਵਾਹਿਗੁਰੂ ਜੀ ਇਨ੍ਹਾਂ ਵੀਰਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਜੀ 🙏🙏🤲🤲🤲
Pal veer ji ko bhagwan hamesha khush rkhe. Ajj bhi inhe dekh kr aisa lgta hai ki satyug hai thank you sir for serving for public for free.love you veer ji love from faridabad
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
Jug 2jeo Paul kharod and team God bless all of you
ਵੀਰੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਾਲ ਵੀਰ ਲੰਬੀ ਉਮਰ ਕਰਨ ਜੀ
ਵਾਹਿਗੁਰੂ ਜੀ ਮਿਹਰ ਕਰੋ ਇਨ੍ਹਾਂ ਵੀਰਾਂ ਨੂੰ ਸਾਰੀ ਟੀਮ ਦਾ ਧੰਨਵਾਦ
ਰੱਬ ਆ ਗਿਆ ਪਾਲ ਵੀਰ 🙏🙏🙏🙏
Pal veere Tu sachi Rab de bot kol a edai sewa dilo kri jao waheguru tuhanu sab nu chardi kalah ch rakhe lambi Umar kri mere veer di ..veere m ta bot pappi a ,.
ਸੱਚੇ ਪਾਤਸ਼ਾਹ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ 🙏
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏🙏🙏🙏
ਬਾਈ ਜੀ ਮੈ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਮੈਨੂੰ ਬਹੁਤ ਲੋਕ ਮਿਲੇ ਜਿਹੜੇ ਕਹਿੰਦੇ ਕਿ ਰੱਬ ਹੈ ਹੀ ਨਹੀਂ ਮੈਂ ਉਨ੍ਹਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਜੇ ਰੱਬ ਦੇਖਣਾ ਤਾਂ ਪਾਲ ਵੀਰ ਵਿਚ ਦੇਖ ਲੈਣਗੇ
ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਸਾਡੀ ਸੁਣੇ ਰੱਬ ਅਗੇ ਇਹ ਅਰਦਾਸ ਹੈ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ 🙏🌹😍🙏🙏🙏🙏🙏🙏🙏🙏🙏
Thouada comment har video vich hunda Ji Tuc v khush Raho🙏
Thnxx ji 🙏❤️ love you 💞
😢😢😢😢🎉😢🎉😢🎉😢🎉😢😢😢😢😢😢😢😢😢😢🎉😢😢😢😢🎉😢😢😢😢🎉😢🎉🎉😢😢😢😢😢😢🎉🎉😢🎉😢🎉😢❤❤❤😢😢😢😢😢❤❤❤🎉🎉😢😢🎉🎉🎉🎉😢😢
uuuuuuuuùùùùùu.
Waheguru g
Sachi kehnda Wadde veer Pal ji nu Milan da dil karda ehna warge Insaan aj dai Kalyug ch bauh ghat nai tai barhi mushkil nal darshan hunde naj bahut hi naik kam krde nai Pal veer ji WAHEGURU ehna nu Chardi Kalan ch Rakhen❤
Allah pak in ko sehat dy asy sab logu ko Allah pak thik kar dain ameeennn and great job mash Allah from Pakistan
Waheguru ji jeonde raho apna farz sewa society Wale🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਪਾਲ ਵੀਰ ਜੀ ਆਪ ਰੱਬੀ ਰਹ ਹੈ ❤❤❤❤❤❤❤
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਵੇ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਦਿਲੋਂ ਅਰਦਾਸ ਕਰਦੇ ਹਾਂ 🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏
ਹਰ ਇੱਕ ਬੰਦੇ ਦੀ ਸੋਚ ਪਾਲ ਵੀਰ ਜਹੀ ਹੋ ਜਾਵੇ
ਮਹਾਰਾਜ ਤੁਹਾਨੂੰ ਲੰਮੀ ਉਮਰ ਦੇਵੇ ਤੁਸੀਂ ਬਹੁਤ ਵਧੀਆ ਵੀਰ ਜੀ ਕੰਮ ਕਰ ਰਹੇ ਹੋ ਸਾਰੀ ਦੁਨੀਆ ਤੁਹਾਨੂੰ ਸਪੋਰਟ ਕਰੀ
Haryana se ha Hum aapki har video dekhte...Maan hai Shanu aapthe....guru ji
Love you pal veere waheguru tanu hmesha chardikla ch rakhe love from jammu ❤
Pal veer ji d sanstha wich sachi guru ji d kirpa 😢har banda ethe aa k shaant ho janda 🙏🙏 WAHEGURU JI CHARDIKALA WICH RAKHAN SARE VEERA NU te sari sewa society nu jo ena vdiya kam krde ne 😢mera ta kai vaar video dekh k rona aa janda 🙏 WAHEGURU JI
Waheguru ji maher Karan pal veer te te ona di Puri team te ji jo eda hi loka da bhala karde rain
MashAllah bhai ji bohat wddiya kam krdy paye o❤
🙏❤️ਵਾਹਿਗੁਰੂ ਜੀ ਵੀਰ ਜੀ ਨੂ ਚੜ੍ਹਦੀਕਲਾ ਚ ਰੱਖੇ ❤️🙏
Waheguru....baba g tahanu hamesha chardi kala ch rakhan 🙏🏻🙏🏻
Waheguru di kripa pal veer Or unki family and unki sanstha te hmesha bni rhe wheguru
Pal ji dhane bhagt ne rab pathran vicho labhia, tusi ena be saharen nu Sahara de k labh lia ,wahe guru ji ne tuhadi deuty la k tuhanu apne nal pakka hi rakh lia
Pal ਵੀਰ ਦੇ ਫੈਨ ਲਾਇਕ ਕਰੋ ❤❤❤
Jeunda reh veer pal Rab twanu or Mintu veer nu Tandrusti dewa 🙏🥹🥹Rona aa gya veer mata hona da hall sunka🥹🥹🙏
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਰੱਬ ਤਹਾਨੂੰ ਤੰਦਰੁਸਤੀ ਬਖਸ਼ਣ
ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ ਬਾਈ ਜੀ
ਪਰਮਾਤਮਾ ਤੁਹਾਨੂੰ ਚੜਦੀ ਕਲਾ ਵਖਸੇ ਵੀਰੇ ਪਾਲ 🙏🙏
❤ Rabb Tandrusti Bakhse Eh Rabb Roop ruha nu te pal Bir te kirpa rakhan Baba ji ❤
ਵਾਹਿਗੁਰੂ ਜੀ ਪਾਲ ਵੀਰ ਨੂੰ ਚੜਦੀ ਕਲ੍ਹਾ ਵਿਚ ਰੱਖਣਾ ਜੌ ਏਨੀ ਸੇਵਾ ਕਰਦੇ ਨੇ ਰੱਬੀ ਰੂਪ ਨੇ🙏🙏
Pal veer g or Mintu veer g sache bnde rabb de dhann ne veer kive situation nu handle krde ne dillo respect aa veera nu waheguru ji thonu hameshaa chrdi klaa ch rkhn🙏🏻🙏🏻🙏🏻🙏🏻
Rabb tuhdi age bhott lambhi kre veer ji kush raho rabb tuhnu bhott dewe
Waheguru bless Pal Khroud.Ameen
ਬਹੁਤ ਮਨ ਦੁਖੀ ਹੁੰਦਾ ਸੱਚੀ ਕਿਸੇ ਮਾ ਦਾ ਪੁਤ ਇਸ ਹਾਲਤ ਵਿਚ ਨਾ ਆਵੇ ਵਹਿਗੁਰੂ ਜੀ ਸਭ ਨੂੰ ਠੀਕ ਰੱਖਣ ਜੀ🙏🙏🙏
Waheguru ji mehar karo ji 🙏 please help everyone ji 🙏 good job bhaji and your team members ji 🙏 ✅️ 👍 👏 💙 ❤️
बाबा जी❤ आप वाहेगुरु जी❤ के सच्चे सेवक हो🙏🙏😇🙏🙏
⭐️⭐️⭐️⭐️⭐️⭐️⭐️🙏satnam Satnam almighty god with u every moment your seva is infinitey 💯 my blessings to you👏🏽💫💜
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
Ap Sab teem wale dukhi insanyet ki khidmat kar ke bohat bohat hi umda khoobsurat aur piara kam kar Rahe han
waheguru g ka khalsa waheguru g ki fathe veer g mai bahut video dekhda tuhadiya par is jaga te guru ramdas di ini kirpa ine jada shant ho jande sare whaheguru chardi kla ch rakhn tuhanu sariya nu
Waheguru g ka khalsa waheguru ji ki fate waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
Salute to Pal khrod ji & all volunteers 👍
Namaskar Hai Thonu Satpal Ji❤❤❤❤❤❤❤❤❤❤❤❤❤❤❤
Satgur Nanank Hamesha Mehran Karan ate Chardhi Kalaa ch Rakhan Beta Ji.
Gurudev Mehran Karan te Ohna Di Mehra sadka Thonu Jarur Milan Aaunga.
I am from Delhi❤❤❤❤
Jug 2jeo Paul kharod and your
team god bless of
You all salute g
Pal bro thonu
l love g dilo
❤❤❤😢😢
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਜੀ ਵੀਰਾਂ ਤੇ। 🙏🙏🙏
Waaaaaaaaa OOOOOOOO Pal Veer aaaa.Waheguru Ji Mehar karna Chardicala
Vade veer ji baba ji meri umer vi waheguru thonu la dawe ❤ waheguru menu tandrusti bakshy main vi thody kol ake sewa Kara 🙏
Satnam waheguru ji satnam waheguru ji satnam waheguru ji satnam waheguru ji satnam waheguru ji
Allah Pak App ko lambi zindagi de Or shehat Atta kary Or Sada Khush rakhy❤ Ameen
Waheguru Waheguru Waheguru Waheguru Waheguru Waheguru Waheguru Waheguru Waheguru
I salute you brother the way you are helping these type of patients
Pal khourad veera tuci bhut vdiya Kam karda ho 😊 waheguru ji blessed you always 🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻
😢😢 waheguru ji eho jiha din kise maa nu na vikhawi akhaa sahmne apna put es tra pagal ho jae maa te ki beet di a oh os ma nu hi pta waheguru kirpa kre eh vir jaldi thik howe te esda bahar jan da supna v pora howe pal vir ji da bahut bahut dhanwaad
Bhai ji dill khush ho gya dekh k 🙏🏻❤️…..bhot vadiya kaam veer 🙏🏻👏🏻🙌🏻
MashAllah Mola Slamat RAKHIEN I really appreciate your hard work
Pal bro thonu dilo love u ❤
Assalam o alaikum satpal ji ap bhut acha kam kr rahay o❤❤❤ love you sir ❤❤❤
ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ,
Mera Allah aap ko as ka ajar day ga
(Khan Pakistan)
ਧਨਵਾਦ ਵੀਰ ਜੀ
Waheguru ❤❤
Waheguru ji ka Khalsa waheguru ji ki Fateh ji
Salute hai Sir tahanu Dil toh.
Baba ji mera pind aa said kheri aa bhot nice munda c mai aap ajj dakh k haraan ho giya mai 8 saal baad aya punjab bhot deer to dakh pal veer diya video ajj aa kale veer nu rona aa jaldi ja k auo ga veer ji tuhade kol waheguru kirpa kare dil di reez aa jarroo sawa karni aa ithe ja k ❤❤❤
bai yrr tuc os maa di madad krea kro yrr jinni hoi paisa naal ni jana pr jinna hoya help krni sikho bhraa
@@preet_singh1 bai ji mai keha mai dakhya nhi mai 8 saal baad aya bhar to mai baba ji diya video dakh da c mainy ta pata laga sewa veere kari di aa baki je apa apne guru to mukh mohr lye ta koi nhi naal kharda inna ne daram change kitta c sariya ne bai
ਵਾਹਿਗੁਰੂ ਜੀ ਮੇਹਰ,ਕਰੇ