1980 ਚ ਮਿਲਿਆ ਸੀ ਚਮਕੀਲੇ ਨੂੰ ਸੁਣੋ ਕੁਝ ਪੁਰਾਣੀਆਂ ਗੱਲਾਂ Deepa Tumbi Wala

Поділитися
Вставка
  • Опубліковано 14 січ 2025

КОМЕНТАРІ • 19

  • @gamdoorsingh6670
    @gamdoorsingh6670 Рік тому +1

    ਬਹੁਤ ਵਧੀਆ ਤੂੰਬੀ ਵਜਾਈ ਬਾਈ ਜੀ ਨੇ,ਪਰ ਤਰਜ਼ ਨੂੰ ਸਮਝਣ ਵਾਲਾ ਬੰਦਾ ਚਾਹੀਦੈ,ਕਿ ਇਹ ਕਿਹੜੇ ਗੀਤ ਦੀ ਤਰਜ਼ ਹੈ। ਗਮਦੂਰ ਸਿੰਘ ਢਿੱਲੋਂ, ਪਿੰਡ ਕਾਹਨੇਕੇ, ਜ਼ਿਲ੍ਹਾ ਬਰਨਾਲਾ।

  • @gurrajchahal402
    @gurrajchahal402 Рік тому +2

    ਬਹੁਤ ਵਧੀਆ ਜੀ

  • @gurvindersingh7522
    @gurvindersingh7522 Рік тому +2

    Bahut wadhia ji

  • @Kuldeepsingh-gt1dj
    @Kuldeepsingh-gt1dj Рік тому +3

    ❤,,Hmv,, ਦਾ,, ਫੁਫੜ,,ਦੀਪਾ,ਪੇਜਾਬਾ, ਵਾਲਾ,❤

  • @surjitmadhopuri5826
    @surjitmadhopuri5826 Рік тому +1

    Very nice 🎶🎉🎉

  • @RajaWarring-h5k
    @RajaWarring-h5k Рік тому +1

    ❤❤❤❤

  • @parmjitsingh161
    @parmjitsingh161 Рік тому +2

    ਸਰ ਜੀ ਸਤਿ ਸ੍ਰੀ ਅਕਾਲ। ਦੀਪਾ ਜੀ ਦੀ ਇੰਟਰਵਿਊ ਬਹੁਤ ਪਿਆਰੀ ਲੱਗੀ। ਸਰ ਇਹ ਗੱਲ ਵੀ ਪੁੱੱਛ ਲੈਣੀ ਸੀ ਕਿ ਐਚ ਐਮ ਵੀ ਵਿੱਚ ਮਹਾਨ ਸੰਗੀਤਕਾਰ ਚਰਨਜੀਤ ਆਹੂਜਾ ਜੀ ਦੇ ਨਾਲ ਤੂੰਬੀ ਵਜਾਉਣ ਦਾ ਸਬੱਬ ਕਿਵੇਂ ਬਣਿਆ ।

  • @sukhpalsingh3275
    @sukhpalsingh3275 Рік тому +1

    ❤️❤️🌹🌹🙏🙏

  • @bhaiamarjitsinghrattangarh781
    @bhaiamarjitsinghrattangarh781 Рік тому +2

    ਬਾ ਕੰਮਾਲ ਬੰਦਾ

  • @arshpeetmlk5283
    @arshpeetmlk5283 Рік тому +1

    ਦੀਪੇ ਦੀ ਤੂੰਬੀ ਤਾ ਗਿਆਨੀ ਕੇ ਅੈਸ ਨਾਰੂਲਾ ਜੀ ਨਾਲ ਸੁਣਨ ਵਾਲੀ ਕਿਉਂਕਿ ਗਾਣੇ ਆ ਦੇ ਵਿੱਚ ਵੀ ਬਜਾਈ ਹੋਈ ਹੈ ਜਾ ਮੈਡਮ ਅਮਰਜੋਤ ਦਾ ਪਹਿਲਾਂ ਈ ਪੀ ਮਿੱਤਰਾ ਮੈ ਖੰਡ ਬਣ ਗਈ ਦੂਜਾ ਚਕ ਲੋਡਰਾਈਵਰੋ ਵਾਲੇ ਵਿਚ ਸਾਹ ਤੇ ਤੂੰਬੀ ਵਜਾਈ ਹੋਈ ਹੈ ਸੰਗੀਤਕਾਰ ਅੈਸ ਅੈਨ ਘੁਲਾਟੀ ਜੀ ਨੇ ਬਹੁਤ ਵਧੀਆ ਹੈ ਮੁਖਤਿਆਰ ਮਾਨਵੀ

  • @arvindsharma1016
    @arvindsharma1016 3 місяці тому

    Great ❤

  • @jaschahal7485
    @jaschahal7485 2 місяці тому

    Deepa is class

  • @punjabiludhiana332
    @punjabiludhiana332 10 місяців тому

    Nice 👍

  • @HarpalSingh-gl7se
    @HarpalSingh-gl7se Рік тому +5

    ਜਾਂ ਤਾਂ ਇਹ ਚਮਕੀਲੇ ਦੀ ਕਾਪੀ ਹੈ ਜਾਂ ਚਮਕੀਲਾ ਇਸਦੀ ਕਾਪੀ ਹੈ ਵੀਰ ਜੀ ਭੋਰਾ ਭਰ ਵੀ ਫਰਕ ਨਹੀਂ ਹੈ

  • @parvindersingh-qo2bc
    @parvindersingh-qo2bc 6 місяців тому

    Cmkila. Ji. Phli recoing. 5. Bnde. Samil. Sn. Veer. Deepa. Vee. Seee. Takua te. TKua. Khreke

  • @ragbirsingh4389
    @ragbirsingh4389 Місяць тому

    Deepa ji ki aapne Md Sadiq ji di Recording ch v tumbi vjai hai

    • @sochpunjabdiofficial
      @sochpunjabdiofficial  Місяць тому

      ਧਿਆਨ ਨਾਲ ਸੁਣੋ ਪੂਰੀ ਵੀਡੀਓ