Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਯਾਰ ਢੋਲਕ ਤੇ ਕੌਣ ਆ,,, ਬੜਾ ਧਮਾਲ ਪਾਇਆ ਐ 🥳💃😘💃🥳🥳💃💃❤️👏👏👏💃💃🥳🥳🥳
ਸੱਤਾ ਸਤਨੌਰ ਵਾਲਾ ਢੋਲਕ ਤੇ
ਸਦੀਆਂ ਬਾਅਦ ਲੰਮੇ ਸੰਘਰਸ਼ ਚੋਂ ਪੈਦਾ ਹੁੰਦੇ ਨੇ ਅਜਿਹੇ ਲੋਕ। ਅਫਸੋਸ!! ਅਸੀਂ ਬੇ ਸਮਝੀ ਵਿੱਚ ਹੱਥੀਂ ਗੁਆ ਲਏ। ਖੈਰ! ਯਾਦਾਂ ਸੰਗ ਸਦੀਆਂ ਤੱਕ ਜਿਉਂਦੇ ਰਹਿਣਗੇ ।
ਬਾਈ ਚਮਕੀਲਾ ਘੈੈਟ ।
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🌹🌹👌👌 ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਨੂੰ ਸਲਾਮ ਕਰਦਾ ਹਾਂ ਜੀ
ਅਮਰ ਸਿੰਘ ਚਮਕੀਲਾ ਸਦਾ ਬਹਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਪਣੇ ਚਰਨਾਂ ਵਿੱਚ ਰੱਖੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਇਹ ਪੱਗਾ ਵਾਲਾ ਪੰਜਾਬ ਦੁਬਾਰਾ ਮੁੜਕੇ ਨੀ ਆਉਣਾ ਭਰਾਬੋ ❤ Miss you chamkila ❤❤
ਅੱਤ ਗਾਇਕੀ
ਅਮਰ ਸਿੰਘ ਚਮਕੀਲਾ ਵਾਈ ਨੂੰ 1983 ਤੋ ਬਾਅਦ ਪੱਗ ਬੰਨਣ ਦਾ ਟਾਈਮ ਨਹੀਂ ਸੀ ਐਨੀ ਚੜਾਈ ਸੀ ਚਮਕੀਲਾ ਵੀਰ ਦੀ ❤❤ ਚਾਹਲ ਮਰਜਾਨਾ ਬਰੇਟਾ ❤❤
ਬਹੁਤ ਹੀ ਵਧੀਆ ਅਖਾੜਾ ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
Very good 🎉❤
ਸ੍ਰ. ਅਮਰ ਸਿੰਘ ਚਮਕੀਲਾ.ਅਮਰਜੋਤ.ਕੋਰ.ਜਿੰਦਬਾਦ ਜਿੰਦਬਾਦ ਜਿੰਦਬਾਦ
Aman ਬਾਈ ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਅਖਾੜਾ ਹੈ।ਅਣਗਿਣਤ ਬਾਰ ਦੇਖ ਚੁੱਕਾ ਹਾਂ,ਪਰ ਮੈਂ ਫੇਰ ਵੀ ਨਹੀਂ ਭਰਦਾ। ਧੰਨਵਾਦ ਜੀ। ਬਾਈ ਇਕ ਬੇਨਤੀ ਮੈ ਪਹਿਲਾ ਵੀ ਇਕ ਦਿਨ ਕੀਤੀ ਸੀ ,ਕਿ ਤੁਸੀ ਇੰਡੀਆ ਪੂਰੇ ਖੋਜੀ ਹੋ ,ਹੁੰਦਲ ਸਾਬ ਕੋਲ ਤਾਂ ਪੁਰਾਣੇ ਗੀਤਾ ਦਾ ਭੰਡਾਰ ਹੈ, ਚਮਕੀਲਾ ਜੀ ਦੇ ਦੋ ਗੀਤਾ ਬਾਰੇ ਜਾਣਕਾਰੀ ਦਿਓ ਕੀ ਕਿਹੜੀ ਕੈਸਟ ਵਿਚ ਆਏ ਨੇ, 1ਚੋਗਾ ਪਾਂ ਕੇ ਲੱਡੂਆ ਦਾ। 2 ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ । ਆਸ ਕਰਦਾ ਹਾਂ ਕਿ ਜਰੂਰ ਦੱਸਣ ਦੀ ਕ੍ਰਿਪਾਲਤਾ ਕਰੋਗੇ , ਮੇਹਰਬਾਨੀ ਹੋਵੇਗੀ, ਧੰਨਵਾਦ ਜੀ
Nice
👍👍👍🌹🌹
Att 22 chamkila
❤❤❤
ਸਰ ਜੀ ਇਸੇ ਅਖਾੜੇ ਦੀ ਕਲੀ ਜਿਉਣਾ ਮੌੜ ਧੀਆਂ ਭੈਣਾਂ ਲੁਟੇੰ ਵੇ ਤੂੰ ਕਾਹਦਾ ਸੂਰਮਾ ਵੀ ਅਪਲੋਡ ਕਰ ਦਿਓ ਜੀ । ਧੰਨਵਾਦ ।
Good
O jodi sda hi amar rhugi
Not born again like chamkla