ਰੋਂਦਿਆਂ ਨੂੰ ਵੀ ਹੱਸਣ ਲਾ ਦਿੰਦਾ ਬਾਬਾ ਰਮਤਾ ਤੂੰਬੀ ਵਾਲਾ|| Ramta Tumbi Wala

Поділитися
Вставка
  • Опубліковано 2 жов 2024

КОМЕНТАРІ • 73

  • @rr7014
    @rr7014 2 місяці тому +3

    ਬਾਬੇ ਰਮਤੇ ਨੇ ਤੂੰਬੀ ਨੂੰ ਆਪਣੇ ਵਸ਼ ਚ ਕੀਤਾ ਸੀ ਤੂੰਬੀ ਮੁਹੋ ਬੋਲਦੀ ਸੀ ਏਹਨਾ ਨੂੰ ਸੁਣਨ ਦਾ ਮੌਕਾ ਬਲਾਚੌਰ ਮਿਲਿਆ ਸੀ ਹੁਣ ਇਹ ਮਹਾਨ ਕਲਾਕਾਰ ਏਸ ਦੁਨਿਆ ਚ ਨਹੀ ਰਹੇ ਪਰ ਏਹਨਾ ਨੂੰ ਜੌ ਮਾਣ ਸਨਮਾਨ ਮਿਲਣਾ ਚਾਹੀਦਾ ਸੀ ਓਹ ਨਹੀ ਮਿਲਿਆ ਏਸੇ ਗਲ ਦਾ ਦੁੱਖ ਹਮੇਸ਼ਾ ਰਹੇਗਾ

  • @rr7014
    @rr7014 2 місяці тому +3

    ਜਿਨਾ ਸਿੰਗਰਾ ਦੇ ਰਮਤਾ ਬਾਬਾ ਨੇ ਨਾਮ ਲਏ ਆ ਓਹ ਆਪਣੇ ਟਾਈਮ ਚ ਚੋਟੀ ਦੇ ਫ਼ਨਕਾਰ ਹੁੰਦੇ ਸੀ ਸਾਰੇ ਹੀ

  • @paramjitsingh7141
    @paramjitsingh7141 4 місяці тому +2

    U ar very good prestaionn

  • @surjansingh9161
    @surjansingh9161 4 місяці тому +5

    ਰਮਤਾ ਬਾਬਾ ਜੀ ਅਤੇ ਆਪ ਜੀ ਬਹੁਤ ਬਹੁਤ ਧੰਨਵਾਦ। ਆਪ ਜੀ ਸੱਚਾ ਪੰਜਾਬੀ ਸੱਭਆਚਾਰ ਨੂੰ
    ਪ੍ਰੋਮੋਟ ਕਰਦੇ ਹੋ । ਇਦਾਂ ਮਹਿਸੂਸ ਹੁੰਦਾ ਹੈ ਕਿ ਬਾਬਾ ਜੀ ਨੇ ਤੂੰਬੀ ਨੂੰ ਜਾਦੂਗਰ ਵਾਂਙੂ ਆਪਣੇ ਵੱਸ ਵਿੱਚ ਐਨ ਆਪਣੇ ਵੱਸ ਵਿੱਚ ਕਰੀਂ ਬੈਠੇ ਹੋਏ ਹੈਨ।❤

  • @baldevsingh3568
    @baldevsingh3568 4 місяці тому +3

    Ki future vich aisi tumbi Sunan nu milegi

    • @ranjittyagi9354
      @ranjittyagi9354 4 місяці тому

      Nh ji

    • @rr7014
      @rr7014 2 місяці тому

      No bai ਏਹਨਾ ਤੁ ਉਪਰ ਤੂੰਬੀ ਵਜਾਉਣ ਵਾਲੇ ਦੁਨਿਆ ਚ ਨਹੀ ਪੈਦਾ ਹੋਏ ਤੇ ਇਹ ਹੁਣ ਦੁਨਿਆ ਚ ਨਹੀ ਰਹੇ

  • @noorrecords6175
    @noorrecords6175 4 місяці тому +3

    ਲਾ ਜਵਾਬ ਤੁੰਬੀ ਦੇ ਸੁਰੀਲੇ ਉਸਤਾਦ ਰਮਤਾ ਜੀ 🙏

  • @BaltejSidhugurunanakdasi-if7wz
    @BaltejSidhugurunanakdasi-if7wz 5 місяців тому +6

    ਬਹੁਤ ਵਧੀਆ

  • @SarbjeetSinghKainth-ox5jz
    @SarbjeetSinghKainth-ox5jz 4 місяці тому +3

    ekk mahan kalakar c but sade lokan ne kADDAR NHI KITI

  • @malkeetsinghdandiwal3457
    @malkeetsinghdandiwal3457 5 місяців тому +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਨਹੀਂ ਇਹ ਗੱਲ ਨਹੀਂ ਹੋ ਸਕਦੀ ਕਿ ਤੁਹਾਡੀ ਤੂੰਬੀ 18 ਕਲਾਂ ਸੰਪੂਰਨ ਹੈ ਕਿਉਂਕਿ ਹਰ ਇੱਕ ਚੀਜ਼ ਨੂੰ 16 ਕਲਾਂ ਸੰਪੂਰਨ ਹੀ ਦੱਸਿਆ ਗਿਆ ਹੈ ਉਸ ਤੋਂ ਉੱਪਰ ਆਪਣਾ ਸ੍ਰੀ ਦਰਬਾਰ ਸਾਹਿਬ ਹੀ 17 ਕਲਾਂ ਸੰਪੂਰਨ ਹੈ ਜਿਸ ਦੇ ਉੱਪਰ ਕੋਈ ਵੀ ਚੀਜ਼ ਸੰਪੂਰਨ ਨਹੀਂ ਹੋ ਸਕਦੀ ਤਾਂ ਫਿਰ ਬਾਬਾ ਜੀ ਤੁਹਾਡੀ ਤੂੰਬੀ 18 ਕਲਾਂ ਸੰਪੂਰਨ ਨਹੀਂ ਹੈ ਇਸ ਗੱਲ ਦਾ ਧਿਆਨ ਕਰਿਓ ਮੈਂ ਮੇਰੀ ਸਮਝ ਮੁਤਾਬਕ ਗੱਲ ਕਰੀ ਹੈ ਕਿ ਕੋਈ ਵੀ ਚੀਜ਼ 16 ਕਲਾਂ ਸੰਪੂਰਨ ਹੁੰਦੀ ਹੈ ਤਾਂ ਉਸ ਤੋਂ ਉਪਰ 17 ਸੰਪੂਰਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਧੰਨ ਧੰਨ ਬਾਬਾ ਰਾਮਦਾਸ ਜੀ ਦੀ ਨਗਰੀ ਹੈ ਇਸ ਤੋਂ ਉੱਪਰ ਦੁਨੀਆਂ ਦੇ ਉੱਤੇ ਕੁਝ ਨਹੀਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmjitpaul3203
    @parmjitpaul3203 4 місяці тому +2

    ਖ਼ਜ਼ਾਨਾ ਅਨਮੋਲ ਹੈ

  • @MJMJ-mw5zc
    @MJMJ-mw5zc 2 місяці тому +1

    Real talent just see babaji is so effortlessly singing and playing
    .. Salute 🙏

  • @lakhwinderkhai4787
    @lakhwinderkhai4787 5 місяців тому +4

    Very good baba ji❤❤

  • @sukhjinderjassar6780
    @sukhjinderjassar6780 5 місяців тому +18

    ਬਹੁਤ ਬਹੁਤ ਧੰਨਵਾਦ ਜੀ।

  • @bobysekhonbobysekhon9162
    @bobysekhonbobysekhon9162 4 місяці тому +3

    ਜੀ ਓ ਬਾਬਾ । Love you

  • @SohanLal-xw7fc
    @SohanLal-xw7fc 2 місяці тому +2

    बहुत बढ़ियाबाबा जी

  • @SurjitSingh-jw1dw
    @SurjitSingh-jw1dw 5 місяців тому +3

    Jog. Jog gee bappu. Both. Hi. Vadhia. Ji.

  • @JoginderSingh-lj2tq
    @JoginderSingh-lj2tq 5 місяців тому +1

    ਵਖਰਾ ਨਜਾਰਾ

  • @nasibchand6741
    @nasibchand6741 5 місяців тому +1

    Baba tumbi magwani hobe tan kis address te tusan nu milna

  • @KattarBrar
    @KattarBrar 4 місяці тому +3

    Very good 👌 ਯਾਰ ਬਹੁਤ ਵਧੀਆ ❤❤❤😂😂😂😢😢😢😢😢

  • @surindersinghsehra4326
    @surindersinghsehra4326 4 місяці тому +2

    Bahut khoob ji.

  • @bansiverma1919
    @bansiverma1919 3 місяці тому +1

    Bapuu ramta Hira ji🙏🙏🙏

  • @RajeshKumar-k2y7d
    @RajeshKumar-k2y7d Місяць тому

    बहुत खूब
    खुशमिजाज बाबा जी 🙏

  • @JoginderSingh-lj2tq
    @JoginderSingh-lj2tq 5 місяців тому +1

    ਬਹੁਤ ਵਧੀਆ

  • @NathuNangla
    @NathuNangla 8 місяців тому +1

    Pujabdhakalcharbahuttbariaisnujindarakhnapainahainsir

  • @BaldevSingh-sq4cr
    @BaldevSingh-sq4cr 2 місяці тому

    Very very good

  • @trilochansohal9951
    @trilochansohal9951 4 місяці тому +1

    Super👍❤❤❤❤❤

  • @Kala_driver
    @Kala_driver 2 місяці тому

    ❤❤❤❤❤❤❤❤🎉🎉😅😅😅😅😅

  • @ransinghjanga5023
    @ransinghjanga5023 3 місяці тому

    ❤🎉❤ वेरी गुड अच्छा आर्टिस्ट है पर हवा बड़ी कुछ ज्यादा ही करता है सर के ऊपर पगड़ी अच्छी नहीं लगती या तो दाढ़ी मूछ भी रखा करो ऐसी औरत बर के मुंह के ऊपर पगड़ी अच्छी नहीं लगती दाढ़ी मूछ भी अवश्यरखा करो मर्द की पहचान होती है

    • @rr7014
      @rr7014 2 місяці тому

      Aap enke baare me jaante nhi ho yeh bhut simple insaan the or yeh chothi ke kalakaar the enke or program dekho you tube par

    • @rr7014
      @rr7014 2 місяці тому

      Or enki Umar 70 sal se uper thi enki ab death ho chuki hai

  • @RandhirSingh-tk8vi
    @RandhirSingh-tk8vi 5 місяців тому +1

    Babe ne raunak laa ti k bahut hi payarra k savaad e aa gya

  • @shamsingh275
    @shamsingh275 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhjitsingh6689
    @prabhjitsingh6689 5 місяців тому +1

    Bhot wdea g pura snauo g

  • @jagmohansingh4396
    @jagmohansingh4396 5 місяців тому +1

    Super. Rmta. Ji. 👌🙏🏻🙏🏻

  • @AnitaChauhan-y8u
    @AnitaChauhan-y8u 5 місяців тому +1

    Good one

  • @baljitsinghsekhon6557
    @baljitsinghsekhon6557 5 місяців тому +1

    Rmta Bapuu Hira kLakar Nice ji

  • @shamoonmasih113
    @shamoonmasih113 5 місяців тому +1

    Very good veer g

  • @JassiSingh-zr2lk
    @JassiSingh-zr2lk 6 місяців тому +1

    Wah g wah kiya baat hai baba g

  • @RanjeetSinghMarahar
    @RanjeetSinghMarahar 5 місяців тому

    ਬਹੁਤ ਵਧੀਆ

  • @SurjitSingh-jw1dw
    @SurjitSingh-jw1dw 5 місяців тому

    Lokhan. Vitch. Je. Vandi. Jaye. Vidhia. Kade. Ramta. Ji. Khli. Kajana. Nahi. Hundia

  • @mandeepsingh8840
    @mandeepsingh8840 5 місяців тому

    Baba ji has been expired

  • @AvtarSingh-ge2rv
    @AvtarSingh-ge2rv 3 місяці тому

    Good job done 👍🏻✅✅✅✅

  • @fightergaming0001
    @fightergaming0001 2 місяці тому

    Bahut Badia Bapu g tuhanu ❤ Salut aaa g

  • @deepakbhatnagar3216
    @deepakbhatnagar3216 5 місяців тому

    ❤real voice of punjab

  • @yaqoobmasih6993
    @yaqoobmasih6993 4 місяці тому

    Very good

  • @KesharShingh-z8o
    @KesharShingh-z8o 6 місяців тому

    Man Dole Mera Tan Dole Mere Dil Ka Gaya Karar Re ab kaun Bajaye bansuriya bhai ji yah Tarah sunao

  • @davindertiwana3743
    @davindertiwana3743 5 місяців тому

    Nice G

  • @MohanSingh-gt9ks
    @MohanSingh-gt9ks 5 місяців тому

    Good 👍👍👍👍👍👍👍👍👍

  • @BhagatBhooraLal
    @BhagatBhooraLal 4 місяці тому

    ❤❤❤❤❤❤

  • @gurus1213
    @gurus1213 5 місяців тому

    Very good 👍

  • @NachhtarThind
    @NachhtarThind 4 місяці тому

    ❤❤🎉🎉

  • @RamKumar-ud1tt
    @RamKumar-ud1tt 4 місяці тому

  • @davindertiwana3743
    @davindertiwana3743 5 місяців тому

  • @Ansimossss
    @Ansimossss 5 місяців тому

    Baba Ramta g 👌✌💯

  • @JhallaSinghSandhu
    @JhallaSinghSandhu 7 місяців тому

    ❤❤❤❤❤

  • @KarmJeet-hb6hu
    @KarmJeet-hb6hu 5 місяців тому

    Kash,awaj,saff,hundi,te,,nambar,1,,,ok,,were,good

    • @rr7014
      @rr7014 2 місяці тому

      Veer eh kehda singer c eh mahaan klakaar tumbi da King 👑 c ehna vargi tumbi Duneya ch koi nhi vja sakda c

  • @swaransinghsekhon4836
    @swaransinghsekhon4836 5 місяців тому +2

    Thanks ramta ji

  • @grewalonkar4810
    @grewalonkar4810 5 місяців тому +2

    ਦਾੜ੍ਹੀ ਮੁੱਛ ਹੈ ਨੀ ਕ ਸ਼ੇਵ ਕਰਾਕੇ ਪੱਗ ਬੰਨੀ ?

    • @sangruriaPB_x3
      @sangruriaPB_x3 5 місяців тому +1

      ਕਿ ਪਤਾ ਕੁਦਰਤੀ ਨਾ ਹੋਵੇ ਵੀਰ

    • @Sinderdhillon74
      @Sinderdhillon74 5 місяців тому

      Kudarti hi nhi veer ji ramta ji di beard. ramta bhuut big artist ney ji.respect for him .

    • @appletreefilms4938
      @appletreefilms4938 4 місяці тому

      Tu Tumbi Sun Duniya Te Eda De Bohat Bande Aa Jehre Eda Pugg Bande Aa

    • @KomalSharma-ii5ug
      @KomalSharma-ii5ug 4 місяці тому

      Fir ki ho gya kadi Pakistan jai othe 30% Muslim pag ban ki rakh de aa

    • @grewalonkar4810
      @grewalonkar4810 4 місяці тому

      @@KomalSharma-ii5ug ਪਾਕਿਸਤਾਨ ਜਾਣ ਦੀ ਲੋੜ ਨੀ ਇਥੇ ਵੀ ਬਹੁਤ ਨੇ ਪਰ ਇਸਦੀ ਪੱਗ ਦਾ ਸਟਾਈਲ ਸਿੱਖ ਵਾਲਾ ਹੈ ਤਾ ਪੁਛਿਆ ਸੀ

  • @charansingh8054
    @charansingh8054 7 місяців тому

    Nice g

  • @sukhpalsingh8652
    @sukhpalsingh8652 4 місяці тому

    Tumbi dee kadh Ustad lal chand Yamla jatt ji ne kadi ji ramta ji jhhoothh na maro

  • @jogindersinghsingh6916
    @jogindersinghsingh6916 4 місяці тому

    Apni badhai aap kar de Sone nahin lagti bujurgon