Babbu Maan - Pyar Na Kar Teaser | Latest Punjabi Songs 2024

Поділитися
Вставка
  • Опубліковано 31 січ 2024
  • Title - Pyar Na Kar
    Singer/Lyrics/Music - Babbu Maan
    Video by - R Swami
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 3 тис.

  • @baaghisahota9150
    @baaghisahota9150 3 місяці тому +549

    ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਗਵਾਓ ਜਰਾ😎❤

    • @sanju_thapar
      @sanju_thapar 3 місяці тому +7

      ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤❤

    • @ManpreetSingh-qv3eb
      @ManpreetSingh-qv3eb 3 місяці тому +3

      Dil da sakoon aa Sada maan

    • @hargunhargun2753
      @hargunhargun2753 3 місяці тому +5

      👍

    • @ManpreetSingh-qv3eb
      @ManpreetSingh-qv3eb 3 місяці тому +3

      @@hargunhargun2753 maan Sade Dil ch basda anu sunk ke jeunde aa

    • @sukhrajbhullar6206
      @sukhrajbhullar6206 3 місяці тому +3

      ਲਾਈਕ ਕਰਨ ਲਈ ਮਾਨ ਦਾ ਨਾਂਅ ਹੀ ਕਾਫੀ ਆ ਬਾਈ❤
      ਪਹਿਲਾਂ ਹੀ ਪਤਾ ਹੁੰਦਾ ਆ ਕਿ ਬੱਬੂ ਮਾਨ ਦਾ ਗੀਤ ਆ ਤਾਂ ਲਾਜ਼ਮੀ ਵਧੀਆ ਹੀ ਹੋਊ,
      ਨਾਲੇ ਗੀਤ ਦੇ ਬੋਲਾਂ ਨਾਲੋਂ ਜਾਦੂਮਈ ਆਵਾਜ਼ ਜ਼ਿਆਦੀ ਅਹਿਮੀਅਤ ਰੱਖਦੀ ਆ❤❤❤❤❤❤❤❤
      I have always loved Babbu Maan ❤❤❤❤❤❤❤❤❤❤❤❤❤❤❤❤❤❤❤❤

  • @Beimaan2222
    @Beimaan2222 3 місяці тому +6

    Ohi Chan Ohi Rataan Da Cheraag Ho Geya Maan Tere Bina Ishqpure BEIMAAN Ho Geya 💔😢😢😢

  • @GURU_MAAN_121
    @GURU_MAAN_121 3 місяці тому +13

    ਜਿੰਦਗੀ ਇਕ ਜੂਆ ਏ...
    ਅਸੀ ਜੂਆ ਹਾਰ ਗਏ...
    ਸਾਨੂੰ ਲਹਿਰਾਂ ਵਿੱਚ ਧੱਕ ਕੇ...
    ਤੁਸੀ ਦੂਜੇ ਪਾਰ ਗਏ...
    ਅਸੀ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਦੇਂ ਰਹੇ..
    ਅਸੀ ਦਿਲ ਵਿੱਚ ਲਾਉਦੇ ਰਹੇ...
    ਤੁਸੀਂ ਦਿਲ ਚੋਂ ਲਾਉਦੇਂ ਰਹੇ...

  • @HarryBajwaMusic
    @HarryBajwaMusic 3 місяці тому +3

    love and respect for Babbu maan saab❤

  • @jsb.youtube
    @jsb.youtube 3 місяці тому +30

    ਇਸ਼ਕ ਕੀ ਦਰਵਾਜੇ ਭੀ ਬੇਈਮਾਨ ਬਨ ਗਿਆ ਮਾਨ ਕੇ ਆਤੇ ਹੀਂ ਮੁਹੱਬਤ ਅਪਣਾ ਰਾਹ ਬਦਲ ਗਿਆ ❤❤❤❤

  • @VikrantSingh-xn3nk
    @VikrantSingh-xn3nk 3 місяці тому +9

    Maan warga koi ni ban skda❤❤

  • @nikkadhillon7101
    @nikkadhillon7101 3 місяці тому +13

    ਆਉਣ ਦੇ ਜੱਟਾ ਨਵੇਂ ਤੋ ਨਵੇਂ ਸਾਰੇ ਹੀ ਦਿਲ ਚ ਉਤਰ ਰਹੇ ਆ ਜਿਉਂਦਾ ਰਹਿ ਓਏ ਮਾਨਾ ਬੇਈਮਾਨਾ ❤

  • @gursimrankumar336
    @gursimrankumar336 3 місяці тому +10

    ਸਾਡੀ ਉਮਰ ਵੀ ਉਸਤਾਦ ਤੈਨੂੰ ਲੱਗ ਜਾਵੇ ਜਿਉਂਦਾ ਰਹਿ babbu maan Ustaad g zindabaad 🙏♥️ waheguru maher kre 🙏

  • @sanju_thapar
    @sanju_thapar 3 місяці тому +22

    ❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

  • @gaggidhillon
    @gaggidhillon 3 місяці тому +12

    maan saab ik ese insan ne jihna nu ਸੁਣਨ ਤੋਂ ਪਹਿਲਾ ਮੈ like kra geet nu

  • @abhikhurana2885
    @abhikhurana2885 3 місяці тому +1

    Maan saab
    Maan saab....... Love ji sir ji🎉

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +3

    Love 💕 babbu Maan Saab ji ❤

  • @beimaan_guri
    @beimaan_guri 3 місяці тому +17

    ਲੋ ਬਾਈ ਮਿੱਤਰੋ ਬਾਈ ਨੇ ਇੱਕ ਹੋਰ ਸੱਪ ਕੱਢਤਿਆ ਐਲਬਮ ਦੀ ਬਹੁਤ ਉਡੀਕ ਸੀ ਚਲੋ ਕੋਈ ਗੱਲ ਨੀ ਜੇ ਐਲਬਮ ਲੇਟ ਆਉਗੀ

  • @deepakjhallyjhally3803
    @deepakjhallyjhally3803 3 місяці тому +12

    ਪੋਸਟਰ ਕੋਈ ਹੋਰ ਐਲਬਮ ਅਨਾਉਸ ਪਰ ਟੀਜ਼ਰ ਕੋਈ ਹੋਰ ।।🧡

  • @prabhjitsinghbal1090
    @prabhjitsinghbal1090 3 місяці тому +2

    ਜਦੋਂ ਸਟੇਜ ਤੇ ਕਹਿੰਦਾ ਕੇ " ਮੈਂ ਬੱਬੂ ਤੁਸੀਂ ਮੇਰਾ ਮਾਨ " ਤਾਂ ਸਵਾਦ ਆ ਜਾਂਦਾ 👍🏻

  • @sandhusaab2937
    @sandhusaab2937 3 місяці тому +4

    Love u maan saab waheguru tuhanu hmesha khush rkhe ❤❤❤❤😊

  • @meetsra5495
    @meetsra5495 3 місяці тому +29

    ਕਿਸਾਨ ਬਿਨਾਂ ਦਾਣੇ ਨਈਂ ਬੱਬੂ ਮਾਨ ਬਿਨਾਂ ਗਾਣੇ ਨਈ ਕਡ ਦੇ ਵਟ ਜੱਟਾ

  • @vickysnl
    @vickysnl 3 місяці тому +25

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ❤️❤️❤️❤️❤️❤️

  • @gurmeetsinghmks1697
    @gurmeetsinghmks1697 3 місяці тому +4

    बाई मान मैं प्यार दे क़ाबिल नहीं मैंनू प्यार ना कर...
    पागल दर्दा दा साग़र एदे च डुब न मर...

  • @MahinderDarshan
    @MahinderDarshan 3 місяці тому +2

    Pyar Na Kar ejhaar Ho Jaye Ga Me Laut Aaya To Vivad Ho Jaye Ga
    Love You Maan Saab ❤
    Gullu Shera

  • @rohitpaul9112
    @rohitpaul9112 3 місяці тому +13

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @bachhalsaab5585
    @bachhalsaab5585 3 місяці тому +38

    ਇਹ ਸੁਰ ਕਿੰਨੇ ਡੂੰਘੇ ਨੇ ਕਿਸੇ ਹਾਥ ਨਾ ਪਾਈ ਤੇ ਬਰਸਾਤਾਂ ਚ ਚੜਦੇ ਨੇ ਤੇ ਨਾ ਔੜਾਂ ਚ ਸੁਕਦੇ ਨੇ ❤❤ love u Maan Saab zindabad ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ❤❤

  • @simransimmi6179
    @simransimmi6179 3 місяці тому +1

    Jind jaan babbu maan ❤❤

  • @rohitrana2813
    @rohitrana2813 3 місяці тому +2

    Love you sir I'm Big fan koi ni h takkar me apke

  • @user-by4sp1bz6p
    @user-by4sp1bz6p 3 місяці тому +69

    ਬਾਬਾ ਨਾਨਕ ਜੀ 🙏🏻,ਬਾਈ ਤਜਿੰਦਰ ਸਿੰਘ ਮਾਨ ❤ਤੇ ਮੇਹਰ ਭਰਿਆ ਹੱਥ ਰੱਖਣਾ ,, ਬੁਹਤ ਘੈਂਟ ਨਗ਼ਮੇ ਆ ਰਹੇ ਆ 🎊🎊👌👌😎

    • @desikid6653
      @desikid6653 3 місяці тому

      Pura song khede chanal te hai paaji

    • @user-by4sp1bz6p
      @user-by4sp1bz6p 3 місяці тому

      ​@@desikid6653ਵੀਰੇ ਕੁਸ਼ ਨੀ ਪਤਾ , ਟੀਜ਼ਰ ਪਾਈ ਜਾਂਦਾ ਬਾਈ , ਬੰਦਾ ਸਿੱਧਾ ਗਾਣਾ ਅੱਪਲੋਡ ਕਰੇ , ਏਹਵੀ ਹੁਣ ਡਰਾਮੇ ਵਾਜ ਹੋ ਗਿਆ ,,😂😂

  • @RamanSingh-fw9cz
    @RamanSingh-fw9cz 3 місяці тому +21

    No.1 singer babbu maan ji 🙏❤️❤️
    Love you Babbu Maan ji ♥️♥️

  • @balwantsinghmanohar3232
    @balwantsinghmanohar3232 3 місяці тому +4

    ਉਸਤਾਦ ਜੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ❤❤

  • @Sitarrajpuryia
    @Sitarrajpuryia 3 місяці тому +3

    Dhamaka 2024 da

  • @gurlalgill4254
    @gurlalgill4254 3 місяці тому +7

    Meeh Vang gane aune jatto ready ho jo❤❤❤

  • @HarpreetSingh-si4cm
    @HarpreetSingh-si4cm 3 місяці тому +5

    Babbu maan saab nu Pyar Karn Wala like karo

  • @SajanKumar-ry8zj
    @SajanKumar-ry8zj 3 місяці тому +2

    Raazi rakhe Malik sade bai nu❤

  • @ranaalampuria3933
    @ranaalampuria3933 3 місяці тому +1

    Babbu y dilo pyar aw music krna j compotion raakhlo ❤ rispactt❤❤

  • @Preet_bajheri
    @Preet_bajheri 3 місяці тому +11

    Ballomajre kon kon pujj reha 13 feb nu akhade te 🙋‍♂️🙋‍♂️

  • @beimaan_guri
    @beimaan_guri 3 місяці тому +9

    ਮੌਤ ਤੇ ਬਾਈ ਦਾ ਕਦੋ ਗਾਣਾ ਆਜੇ ਕੋਈ ਪਤਾ ਨੀ ਲੱਗਦਾ ❤🔥

  • @sukhjitsukhjitdhaliwal
    @sukhjitsukhjitdhaliwal 3 місяці тому +1

    Jiyoo Maan Saab ji ❤❤❤❤❤❤

  • @baljitkaur1046
    @baljitkaur1046 3 місяці тому +3

    Maan Saab g ❤❤❤❤❤❤❤❤❤❤❤❤❤❤❤❤

  • @karmjeetkuar
    @karmjeetkuar 3 місяці тому +18

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ❤️ ਨਾ ਕਰ ਗੀਤ❤ਲਵ ਯੂ ਉਸਤਾਦ ਜੀ ❤️😍😍😍😍😍😍😍😍

  • @swaranjeetsingh3527
    @swaranjeetsingh3527 3 місяці тому +10

    ਸਿਰਾ ਬੰਦਾ ਯਰ ਏਦਾ ਕੋਈ ਪਤਾ ਨੀ ਕੀ ਸੱਪ ਕੱਢ ਮਾਰਦਾ ❤

  • @sukhpreetsingh232
    @sukhpreetsingh232 3 місяці тому +1

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤❤

  • @MaanShiv
    @MaanShiv 3 місяці тому +2

    Valley lane album ne att krni poori dekhio❤❤❤

  • @Sonu_quotes_75
    @Sonu_quotes_75 3 місяці тому +8

    ਜੋ ਸਕੂਨ ਮਾਨ ਸਾਬ ਦੀ ਆਵਾਜ਼ ਏ ਉਹ ਸਕੂਨ ਹੋਰ ਕਿਸੇ ਦੀ ਆਵਾਜ਼ ਚ ਨਹੀਂ ❤️

  • @GovindKumar-yw9sc
    @GovindKumar-yw9sc 3 місяці тому +138

    ਸਾਰੇ ਹੀ ਸੱਚੇ ਇੱਥੇ,,ਸਾਰੇ ਮਹਾਨ ਆ,,
    ਸਾਨੂੰ ਰਹਿਣ ਦੇ ਅਸੀ ਬੇਈਮਾਨ ਆ।।🍂🍂

    • @hargunhargun2753
      @hargunhargun2753 3 місяці тому +3

      Right 👍

    • @Singhjeet555
      @Singhjeet555 3 місяці тому +1

      Sahi gal aa ji

    • @Panjabi.Boy1234
      @Panjabi.Boy1234 3 місяці тому +1

      Na tu juthi
      na Mai Scha
      Te na o lok mahan aa
      Bahro babe andro sabh beimaan aa😢

  • @honeysharmababbumaan7126
    @honeysharmababbumaan7126 3 місяці тому +3

    Love 💕 you ustad babbu maan zindabad ❤❤❤❤

  • @GURU_MAAN_121
    @GURU_MAAN_121 3 місяці тому +1

    ਵਕਤ ਦੇ ਨਾਲ ਆਪੇ ਵਿਧਾ ਹੁੰਦੀ ਲਾਜ ਵੇ
    ਖੌਰੇ ਕੀਤੇ ਪੈ ਜਾਵੇ ਸੱਜਣਾ ਲਿਹਾਜ ਵੇ
    ਆਪਣਾ ਜੇ ਰੁੱਠੇ ਤਾ ਸਾਹ ਸੁੱਕ ਜਾਦਾ ਏ
    ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਦਾ ਏ

  • @hdeepdhillon8281
    @hdeepdhillon8281 3 місяці тому +5

    Jis kalam te awaj te bol dee matching enaa jeada talmel eh ❤song sachi ek aunh wale same CH ricod aa

  • @RahulSharma_true_life
    @RahulSharma_true_life 3 місяці тому +92

    ਮਾਨ ਸਾਬ ਜ਼ਿੰਦਾਬਾਦ ❤❤❤❤❤❤

  • @phoolpur.m.d1819
    @phoolpur.m.d1819 3 місяці тому +3

    Ustaad Maan Saab ji De All Fan Zindabad ❤

  • @PargatsinghRandhawa-cu2bv
    @PargatsinghRandhawa-cu2bv 3 місяці тому +2

    Pr pyar kyo na kr bai maan yoh kismat vali jo aap ko pyar karegi bai g asi miss india 🇮🇳 to leke ajj takk pyar v krde ha te sunde v ha fr pargat singh Randhawa dera baba nanak aria dist Gurdaspur village kotha suru to end tak maan de fen ha te raha ge

  • @beimaan_guri
    @beimaan_guri 3 місяці тому +29

    ਬਿਨਾ ਦੱਸੇ ਗਾਣਾ ਇਕੱਲਾ ਬਾਈ ਰਿਲੀਜ਼ ਕਰ ਸਕਦਾ ਤਾਂਹੀ ਤਾਂ ਦੁਨੀਆ ਉਸਤਾਦ ਕਹਿੰਦੀ ਆ❤🔥

    • @Sandhu203
      @Sandhu203 2 місяці тому

      No name full EP and Drippy song sidhu moose wala surprise oh v death to bad and views te like check kro Jake
      Jatt ne babbu da dabbu bana k dustbin ch sutt Dita 😊

  • @BaimaanHerry
    @BaimaanHerry 3 місяці тому +8

    Bai ji de songs ch bot sukoon aa
    Love you maan saab 🥰🥰🤗

  • @GURU_MAAN_121
    @GURU_MAAN_121 3 місяці тому +2

    ਦਿਲ ਤੇ ਦਿਮਾਗ ਉੱਤੇ ਨਾਂ ਬਾਈ ਬੱਬੂ ਮਾਨ ਦਾ
    29 ਮਾਰਚ ਨੂੰ ਜਨਮਦਿਨ ਹੁੰਦਾ ਮੇਰੀ ਜਾਨ ਦਾ

  • @arshgill7608
    @arshgill7608 3 місяці тому +1

    Kadh koi jatta kabze wrga geet
    Kadh koi aashiqan di line warga geet
    Fan udeek ch ne bhut purane Babbu Maan nu dekhan nu.

  • @vijaykumar21129
    @vijaykumar21129 3 місяці тому +4

    Lots of love from Jhunjhunu Rajasthan ❤
    Maan saab 💕

  • @sunnybadesha9030
    @sunnybadesha9030 3 місяці тому +13

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @Babbumaanfanclub0821
    @Babbumaanfanclub0821 3 місяці тому +2

    Love uuuu MaaN BeiMaaN ❤️ ❤️

  • @GURU_MAAN_121
    @GURU_MAAN_121 3 місяці тому +2

    ਮੈਂ ਸਦਾ ਦੁਆ ਕਰਦਾ ਤੇਰੀ ਉੱਚੀ ਸ਼ਾਨ ਲਈ
    ਓਸੇ ਮੋੜ ਤੇ ਆਜਾ ਤੂੰ ਇੱਕ ਵਾਰੀ ਮਾਨ ਲਈ

  • @insane6368
    @insane6368 3 місяці тому +19

    The great living legend world's no 1 Babbu Maan saab zindabaad ♥️♥️😊

    • @Sandhu203
      @Sandhu203 2 місяці тому

      Eh data kitho milea bai tenu proofs ha koi ya bs dabbu di bhed a

    • @insane6368
      @insane6368 2 місяці тому

      @@Sandhu203 tenu kihne keha mainu comment karn nu .. akal Sikh le pehlan ..... Main kise nu mada ni .. keha ... Sirr te tere pagg banni kuj tan shrm karla .. kise nu mada bolan ton pehlan ........

  • @arjunsidhu7669
    @arjunsidhu7669 3 місяці тому +24

    ਨਾ ਕਰ ਨਾ ਕਰ ਮੁਹੱਬਤ 🔥🔥🔥❤️❤️❤️❤️ ਮਾਨ ਸਾਬ ਅੱਤ🔥❤️🔥❤️🔥❤️

  • @ManishKumar-oq2sh
    @ManishKumar-oq2sh 3 місяці тому +2

    Ustaad ji krdo full release rhi main te udon teaser repeat chal riha

  • @beimaanraman5721
    @beimaanraman5721 3 місяці тому +2

    Love u maan saab❤❤

  • @GurpreetSingh-jw8oo
    @GurpreetSingh-jw8oo 3 місяці тому +29

    ਬਾਬਾ ਮੇਹਰ ਕਰੇ🙏

  • @HarpreetSingh-sk1ow
    @HarpreetSingh-sk1ow 3 місяці тому +17

    ਉਸਤਾਦ ਜੀ ਦੀ ਹਰ ਚੀਜ਼ ਅਲੱਗ ਹੀ ਹੁੰਦੀ ,, ਰੀਸ ਨਹੀਂ ਹੋਣੀ ਕਿਸੇ ਤੋ ਬੱਬੂ ਮਾਨ ਜੀ ਬ੍ਰਾਂਡ ਨੇ ,,

    • @Sandhu203
      @Sandhu203 2 місяці тому

      No name full EP and Drippy song sidhu moose wala surprise oh v death to bad and views te like check kro Jake
      Jatt ne babbu da dabbu bana k dustbin ch sutt Dita 😊

  • @nishansingh4635
    @nishansingh4635 3 місяці тому

    Babbu Maan ♥️ Zindabaad 👑🦅💫💯 love you jn meri aa

  • @harsinghpreetsingh4809
    @harsinghpreetsingh4809 3 місяці тому +3

    Love you Ustaad ji

  • @rohitpaul9112
    @rohitpaul9112 3 місяці тому +10

    ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹

  • @rlekhi8754
    @rlekhi8754 3 місяці тому +4

    Babbu Maan Ji Love you So Much Forever ever and ever and ever and ever

  • @sippy_sidhu_13
    @sippy_sidhu_13 3 місяці тому +2

    ਸਤਾਜ ਇਕ ਮਹੀਨਾ ਗੀਤਾ ਦੀ ਤਰੀਕ ਪਿੱਛੇ ਕਰਦੇ ਹੁਣ ਆਪਣੀ ਦਾਲ ਨਹੀ ਗਲਨੀ

  • @babbumaanfaneclub2281
    @babbumaanfaneclub2281 3 місяці тому

    कोई मिला ही नहीं जिसको बफ़ा देते
    हर एक ने दिल तोडा किस-किस को सजा देते ..!!💝

  • @sukhrajbhullar6206
    @sukhrajbhullar6206 3 місяці тому +3

    ਜ਼ਿੰਦਗੀ ਚੋਂ ਕਈ ਉਤਾਰ ਚੜ੍ਹਾਅ ਆਏ, ਬਹੁਤ ਕੁਝ ਦਿਲ ਨੂੰ ਲੱਗਾ ਤੇ ਬਹੁਤ ਕੁਝ ਦਿਲੋਂ ਲੱਥਾ, ਪਰ ਦਿਲ ਵਿੱਚ ਬੱਬੂ ਮਾਨ ਦੀ ਜਗ੍ਹਾ ਓਹੀ ਰਹੀ,ਜੋ ਪਹਿਲੇ ਦਿਨ ਤੋਂ ਸੀ, ਅੱਜ ਤੱਕ ਪਿਆਰ ਚੋਂ ਸਿਰਫ ਵਾਧਾ ਹੀ ਹੋਇਆ ਹੈI
    ਮੈਨੂੰ ਲੱਗਦਾ ਮਾਨਾਂ ਤੇਰਾ ਹੋਣਾ ਸਾਹਾਂ ਵਰਗਾ ਆ
    I always love you Babbu Maan ❤❤❤❤❤❤❤❤❤❤❤❤❤❤

  • @AmmandeepSingh-ru4gn
    @AmmandeepSingh-ru4gn 3 місяці тому +15

    No official annoucements_no adds promotions_no hypes dropsofficial songs 👈on any time💯thats the level of legend babbu maan💪⛳

    • @jokesonyou4491
      @jokesonyou4491 3 місяці тому

      You forgot no views....Lunn da legend....salla darpoke kutta dabbu....SHER MOOSEWALA JINDABAAD!

  • @manpreetkaur788
    @manpreetkaur788 3 місяці тому +1

    Maan saab zind jaan

  • @babbumaanstatus29
    @babbumaanstatus29 3 місяці тому +2

    Pyaar ta Maana tere nal hi aa ❤

  • @sunnysingh-hf3jo
    @sunnysingh-hf3jo 3 місяці тому +14

    Ustaada da ustaad.... Babbu maan❤

  • @real_production_Entertainment
    @real_production_Entertainment 3 місяці тому +4

    ਮਾਨਾ ਤੇਰੀ ਝਲਕ ਵੇਖਣ ਲਈ ਯੂਟਿਊਬ ਤੇ ਡੇਰੇ ਲਾਏ ਨੇ❤❤❤❤

  • @SukhwinderSingh-hh5ll
    @SukhwinderSingh-hh5ll 3 місяці тому

    ਤੈਥੋਂ ਕਰਿਆ ਜਾਣਾ ਨੀ ਇੰਤਜ਼ਾਰ ਨਾ ਕਰ,
    ਮੈਂ ਪਿਆਰ ਦੇ ਕਾਬਲ ਨੀ ਮੈਨੂੰ ਪਿਆਰ ਨਾ ਕਰ,,,,

  • @villageBoys-
    @villageBoys- 3 місяці тому +3

    Love Uuuuuuuu❤ jatta

  • @simranjatt1749
    @simranjatt1749 3 місяці тому +14

    I love babbu maan all time always favourite so cute ❤❤❤❤❤❤❤

  • @harpreetdhanoa8570
    @harpreetdhanoa8570 3 місяці тому +7

    APA album di wait ch ha 22 ne hor ik ptaka pa dita love you ustaad ji❤❤❤❤❤❤

  • @user-uq9by4yp3f
    @user-uq9by4yp3f 3 місяці тому +3

    Yrr ik gl ta hai j eh song valentine ch release hove mai ta eh song laa k suna dena. Jehrre laage dikhe pyar mohabat krn vaale.😂

  • @Buntyvirk798
    @Buntyvirk798 3 місяці тому +2

    ਗੱਲਾਂ ਦੀਆਂ ਗੱਲਾਂ ਰਹੀਆਂ ਉਸਤਾਦ ਉਸਤਾਦ ਦੱਸੋ ਫਿਰ ਕੌਣ ਕੌਣ ਖੰਟ ਨੂੰ ਪਿਆਰ ਕਰਦਾ ਲਾਈਕ ਕਰਕੇ

    • @navjotsingh5335
      @navjotsingh5335 3 місяці тому

      Veer g dp moosewala de song di lai tusi

  • @vishalbedibedi9776
    @vishalbedibedi9776 3 місяці тому +42

    APA album di wait ch a 22 ne hor ik ptaka pa ta 💝 love u Maana

    • @gurlalgill4254
      @gurlalgill4254 3 місяці тому +3

      Dhanwad veera tera moosewale di photo la ke babbu maan di support kar reha nhi ta lok sale Bai te kintu pranto karn hi aunde

    • @vishalbedibedi9776
      @vishalbedibedi9776 3 місяці тому +5

      @@gurlalgill4254 chkr i koi ni janne 💝 me te sare song sunne a moosewale de te Maan Saab eh 2 legend ne Punjab de.

    • @harwindersingh74747
      @harwindersingh74747 3 місяці тому +2

      ​@@vishalbedibedi9776 bahut vadiya praa

    • @gurlalgill4254
      @gurlalgill4254 3 місяці тому +3

      @@vishalbedibedi9776 good veer loki sale eve rotiya sekn badle dova ch fik PVA ke Rakhi

    • @ranjitsohalsingh-zo8jz
      @ranjitsohalsingh-zo8jz 3 місяці тому +1

      ​@@vishalbedibedi9776 veer ji bohot badiya soch aa tuhadi

  • @harsh10kapoor
    @harsh10kapoor 3 місяці тому +9

    Gannee te gaaannnaa❤❤❤🎉🎉🎉

  • @Taran0882
    @Taran0882 3 місяці тому

    Asi taa pyaar krna bai tu hee pehla pyaar aa mera jatta❤❤❤

  • @pammasingh999
    @pammasingh999 3 місяці тому

    Poster kehra teaser koi hor...ae maan saab he kr skde waheguru chardikala ch rakhe maan saab ate sare fana nu ❤❤

  • @sunnysingh-hf3jo
    @sunnysingh-hf3jo 3 місяці тому +67

    Ustaad babbu maan nu janmo janam Sunan wale like kro ❤❤❤

  • @khizerilyas5197
    @khizerilyas5197 3 місяці тому +4

    Album + awaaz song +pyar na kr+Nasa song with Shipra + live show + many more '= waiting 🔥🔥

  • @goragill2324
    @goragill2324 3 місяці тому

    Ustad babbu maan🥰🥰 jindjaan

  • @haribhumivikramsingh8894
    @haribhumivikramsingh8894 3 місяці тому +1

    Love u Forever Maan Sahab

  • @ksidhu4254
    @ksidhu4254 3 місяці тому +9

    Unpredictable singer in the music history..
    ❤🎉

  • @Iqbal_Sidhu-1984
    @Iqbal_Sidhu-1984 3 місяці тому +5

    Love you maan Saab ❤❤❤

  • @balramdhiman4016
    @balramdhiman4016 3 місяці тому +1

    Maan saab❤

  • @gurmeetsinghsherkhan6068
    @gurmeetsinghsherkhan6068 3 місяці тому

    ਵਾਹਿਗੁਰੂ ਜੀ ਸਾਡੇ ਉਸਤਾਦ ਬੱਬੂ ਮਾਨ ਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਿਉ ਜੀ 🙏🙏🙏 ਅਤੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਿਉ ਜੀ 🙏🙏

  • @RavinderSingh-bt7xn
    @RavinderSingh-bt7xn 3 місяці тому +5

    Ustaad Babbu maan sir ❤

  • @onlybabbumaan6197
    @onlybabbumaan6197 3 місяці тому +5

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @hargunhargun2753
    @hargunhargun2753 3 місяці тому +1

    Maan saab ji ta gal baat hi end aaa 👍🎉❤

  • @user-vu2od7dm1f
    @user-vu2od7dm1f 3 місяці тому

    Love you ustab babbu maan shaib ji and god bless you

  • @maanlatala2116
    @maanlatala2116 3 місяці тому +5

    ਬਾਈ ਨੇ ਪਹਿਲਾਂ ਐਲਬਮ ਦਾ ਪੋਸਟਰ ਪਾਇਆ,ਫੇਰ ਆਵਾਜ਼ ਗਾਣੇ ਦਾ ਤੇ ਟੀਜਰ ਪਿਆਰ ਨਾ ਕਰ ਗਾਣੇ ਦਾ 😂…….ਬਾਈ ਦੀਆਂ ਗੱਲਾਂ ਬਸ ਬਾਈ ਹੀ ਜਾਣੇ…. ਜਿਉਂਦਾ ਰਹਿ ਮਾਨਾ

  • @officialmaan2279
    @officialmaan2279 3 місяці тому +2

    😍😘 ਮੇਰੀ ਜਾਨ BABBU MAAN❤💕

  • @user-kn8dx1fb8r
    @user-kn8dx1fb8r 3 місяці тому +1

    Love you Maan Sahab❤❤

  • @subashsingh4605
    @subashsingh4605 3 місяці тому +1

    ❤❤❤ Babbu Maan ❤❤❤