Haters wants to beat Him in Songs But BABBU MAAN have songs with Emotion and Songs can be learnt only But Emotions have to feel and feel That’s main reason that BABBU MAAN is still on TOP 🙏🙏🙏
Wah wah kiya bhat maan saab hmesa sab ton alg krde ne .. Sab to alg singing koi rees ni hmesa tandrust rakhe baba ji .. Mehr pra hath rakhn .. Love you ustaad .. Maan beimaan .. ❤
ਬਹੁਤ ਸੋਹਣਾ ਗੀਤ ਬੱਬੂ ਮਾਨ ਬਾਈ ਕੋਈ ਸ਼ਬਦ ਨਹੀਂ 💔 ਪੂਰੀ 90s Bollywood ਆਲੀ Feeling ਐ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
ua-cam.com/video/VhnIQlLQxhE/v-deo.htmlsi=PXQd3RxvxFjn0kHD
❤❤
ਆਹ SONG ਨੇ ਅਜਨਬੀ SONG ਦੀ YAAD ਦਵਾ ਦਿੱਤੀ
ਸਕੂਨ ❤ ਬਾਈ ਬੱਬੂ ਮਾਨ ❤️🦅
ਜਿਸ ਦਿਨ ਦਾ ਟੀਜ਼ਰ ਆ ਗਿਆ ਉਸ ਦਿਨ ਦਾ ਰੋਜ਼ ਦੇਖਦਾਂ ਪੁਰਾ ਸੌਂਂਗ ਕਿਸ ਦਿਨ ਆਉਗਾ ਅੱਜ ਰੁਹ ਖੁਸ਼ ਹੋ ਗੱਈ ਸੁਣਕੇ love u Ustad ji
Stay blessed maan saab ❤❤
ਬਾਈ ਜਾਦੂ ਤੇਰੀ ਅਵਾਜ਼ ਚ ਜਿਹੜਾ ਇੱਕ ਵਾਰ ਤੈਨੂੰ ਸੁਣ ਗਿਆ ਉਹ ਨੀਂ ਕਿਸੇ ਹੋਰ ਨੂੰ ਸੁਣਦਾ
Fulfilling of emotions
ਅਹਿਸਾਸਾਂ ਦੇ ਸਮੁੰਦਰ ਚ ਗੋਤਾ ਮਾਰ ਕੇ ਯਾਦਾਂ ਦੇ ਮੋਤੀ ਲੱਭਣੇ
ਬੱਬੂ ਮਾਨ ਹਮੇਸ਼ਾ ਈ ਨਿਰਾਲਾ ਕੰਮ ਕਰਦੈ
ਇਹ ਗੀਤ ਬੜਾ ਪਿਆਰਾ ਐ 🙏
ਛੱਡਿਆ ਨੀ ਕੋਈ ਵਿਸ਼ਾ….
ਪੰਜਾਬਣੇ ਸਾਰੇ ਹੀ ਗਾ ਦਿੱਤੇ ।
Love U Maan Saab…. ❤
जफा = जुल्म
हयाती = ज़िंदगी
दोजख = नरक
हिराकत = नफरत
इबारात = उर्दू का कोई लेख
हिज़र = दर्द
नफा = फायदा
Word Meaning of bewafa song ❤️
Thanks veer
Jafaa: injustice (dgaa)
Hayati: life (Zindagi)
Haffa: complaint (shikkwa)
Jabbi: head (sirr)
Hizar: sorrows (dukh)
Khaffa: unhappy ( gussa)
Naffa: profit ( fayida)
Hikarat: hate (nafrat)
Ibaarat: writings (lekh)
Dozakh: hell (Narak)
Thanks sukh chahal
❣️❣️❣️
हिराकत नही हिकारत शब्द है जी
ਕੁੱਲ ਟਰੈਂਡ ਜੇ ਤੋਡ਼ ਕੇ ਸਾਰੇ ਖੂਝੈ ਲਾ ਦਿੱਤੇ।
ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ। ਅਡ਼ਬ ਪੰਜਾਬੀ 🙏
ਮਾਨ ਸਾਬ ਜਿੰਦਾਬਾਦ
ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤️🔥
देश की धरोहर हरदिल अजीज mr.BABBU MAAN JI भोलेनाथ चढ़दी कला बख्शे जी❤❤❤❤❤🎉🎉🎉🎉🎉🎉🎉🎉
ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤
ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਹੋਰ ਕੁਝ
ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰੇ ਮਾਨ ਸਾਬ ਦੀ ਹਮੇਸ਼ਾ ਖੁਸ਼ ਰਹਿਣ 🙏🏻🙏🏻
❤❤❤❤❤
ਰੂਹ ਨੂੰ ਸਕੂਨ ਦੇਣ ਵਾਲਾ ਗੀਤ ...Love u Maan Saab ....❤❤
Haters wants to beat Him in Songs But BABBU MAAN have songs with Emotion and Songs can be learnt only But Emotions have to feel and feel
That’s main reason that BABBU MAAN is still on TOP 🙏🙏🙏
Geo babbu Maan 1998 sy apko Sona rha hu my favourite singer
ਰੂਹ ਦੀ ਖੁਰਾਕ ਉਸਤਾਦ ਬੱਬੂ ਮਾਨ ਸਾਬ੍ਹ❤️❤️❤️
ਪਹਿਲੀ ਤੇ ਆਖਰੀ ਪਸੰਦ ਉਸਤਾਦ ਬੱਬੂ ਮਾਨ ਸਾਬ੍ਹ❤️❤️
ਕੱਟੜ ਫੈਨਾਂ ਦੀ ਜਾਨ ਖੰਟ ਵਾਲ਼ਾ ਮਾਨ❤️
#king_of_music_industry_Ustaad_Babbu_Maan👑
ਸ਼ਬਦਾ ਦਾ ਸਮੁੰਦਰ ਸਾਡਾ ਮਾਨ ਬੇਈਮਾਨ ਜਿਓੰਦਾ ਰਹਿ ਓਏ ਮਾਨਾ ਨਿਰਾ ਸਕੂਨ ❤️❤️
Jina chir sareer ch saa chlde aa ohna chir y de geet sunde rahaage ❤❤❤❤❤❤❤❤❤❤❤❤❤
Father of the whole music industry babbu Maan Saab ji 🙏 🙌 ❤️
Oh bas bas bhrwa tu apne baap to Bina Kise hor nu baap vana skda das
Not a father, he is god father...of punjabi music industries..
@@PankajKumar-rf6wy 🐏🫏😆🤣🤣
Jine esde vies hai ohne te esde baap de 1 hors ho jande
ਕਿਆ ਬਾਤਾਂ 👌👌👌👌
ਹਰ ਇੱਕ ਗਾਣੇ ਚ ਇੱਕ ਨਵਾਂ ਦਰਦ ਹੁੰਦਾ ਮਾਨ ਸਾਬ ❤
ਲਵ ਯੂ ਜਾਨੇ
Babbu Maan s' voice is drug ❤🎵🌺
ਰੂਹ ਨੂੰ ਸਕੂਨ ਦੇਣ ਵਾਲਾ song ustaad ji ❤️ Love you ustaad ji 🙏
❤❤
❤❤
❤❤❤❤
This song without drums🥁
⬇️⬇️⬇️⬇️⬇️⬇️⬇️⬇️
ua-cam.com/video/M2-VUGNRJPY/v-deo.htmlsi=tnV0Z_E0EuTODk1k
❤❤❤❤
ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ,
ਡੇਰਿਆਂ ਚੋਂ ਇਜ਼ਤ ਨਿਲਾਮ ਨਾ ਤੂੰ ਕਰ🙏
#babbumaan
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏 ਲਵ ਯੂ ਉਸਤਾਦ ਜੀ ❤️ ਸਕੂਨ ❤️
Moral of story ਛੱਡਣ ਵਾਲੇ ਨੂੰ ਬਹਾਣਾ ਚਾਹੀਦਾ ਕੋਈ ਯਾਰ ਦੋਸਤ ਆ ਕੋਈ ਕਿਸੇ ਦਾ ਪਿਆਰ ਆ😢love you maan saab ❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਉਸਤਾਦ ਜਨਾਬ ਬੱਬੂ ਮਾਨ ਜੀ ਮੈ ਤਾਂ ਸਿਰਫ ਆਪ ਜੀ ਦੇ ਗੀਤ ਸੁਣ ਕੇ ਜੀਅ ਰਿਹਾ ਤੇ ਦੂਜਾ ਮਾਂ ਪਿਓ ਲਈ ਜੌ ਕਿ ਇਸ ਵਕਤ ਬਿਮਾਰੀ ਤੇ ਬੁਢਾਪੇ ਨਾਲ ਜ਼ੂਜ਼ ਰਹੇ ਹਨ, ਲਵ ਯੂ ਉਸਤਾਦ ਜੀ 😢😢😢😢😢😢
Singer = Babbu Maan
Lyrics = Babbu Maan
Composition = Babbu Maan
Music = Babbu Maan
This is we call as one man army Babbu Maan ustaad Zindabad
❤❤
Baii kihde landu j channel te kita upload na koi announmnt
Ehde karke hi fan aa apa te ❤
Maan saab ❤ ਬੱਸ ਤੁਸੀਂ ਇਹੋ ਜਿਹੇ ਮਿੱਠੇ ਮਿੱਠੇ ਗੀਤ ਗਾਉਂਦੇ ਰਹੋ ਬਹੁਤ ਸਕੂਨ ਮਿਲਦਾ ❤😊
ਵਾਹ ਜਾਨੇ ,, ਦਿਲ ਨੂੰ ਸਕੂਨ ਮਿਲ ਗਿਆ ਸੁਣ ਕੇ ਉਸਤਾਦ ਜੀ ,, ❤
ਤੇਰੇ ਗੀਤ ਮੂਹਰੇ ਫਿੱਕੀ ਆ ਸ਼ਰਾਬ ਸੱਜਣਾਂ
ਤੈਥੋਂ ਸ਼ਬਦ ਹੈ ਮੰਗਦੀ ਕਿਤਾਬ ਸੱਜਣਾਂ ।
ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌
Bewafa
ਜਫ਼ਾ - ਨਾਇਨਸਾਫ਼ੀ, ਵਧੀਕੀ
ਹਯਾਤੀ - ਜਿੰਦਗੀ
ਖ਼ਫ਼ਾ - ਨਰਾਜ਼
ਹਕਾਰਤ - ਰੁਸਵਾਈ, ਬਦਨਾਮੀ
ਇਬਾਰਤ - ਬਿਆਨ ਕਰਨਾ, ਮੁੱਦਾ,ਖੁਆਬ ਦਾ ਭਾਵ ਲਿਖਣਾ
ਸਿਲਾ - ਇਨਾਮ , ਤੋਂਹਫਾ
ਦੋ ਯਕ - ਆਖ਼ਰੀ ਸਾਹ
#babbumaan #gaggugm7
Fans bhi puri knowledge rkhde ne bai de 🔥
🙏
Thanks 😊❤
Dozakh is hell /narak
1998 se avi Tak wahi feeling aap ki awaj Mai ❤ wah ustad Babbu Maan sahab 🙏🙏
ਗੀਤ ਵਿੱਚ ਊਰਦੂ ਮੋਤੀਆ ਵਾਂਗ ਪਰੋਈ ਪਈ ਆ ਬਾਈ
After a long time I am listening to the melodious voice of babbu Maan
हक मोहब्बत का अदा कर गए
वो कर गए ज़फ़ा जाते जाते
ना बोलने की कसम तोड़ दी
वो कह गए बेवफ़ा जाते जाते😢
Is their any Bollywood singer who can write sing & music this way ??
No one can match Babbu Maan Saab
97 ਤੋਂ ਆ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ ਉਸਤਾਦ ਬੱਬੂ ਮਾਨ ਜਿੰਦਾਬਾਦ 💪💪💪💪💪💪💪💪💪💪💪💪💪
One of the best melodious voice of Punjab. Long live BABBU MAAN !!
Maan saab kitni dfa dil jeetoge menu proud hai k me Punjabi han te Maan saab v Punjabi
Lyrics , singing and music ❤❤❤
This is another Masterpiece 💯
ਮਾਨ ਦਾ ਕੀ ਏ ਨੰਗ ਮਲੰਗ ਏ ਚੱਕਮਾ ਇਹਦਾ ਡੇਰਾ,,
ਪਾਗ਼ਲ ਲੋਕੀ ਕਿੱਥੋਂ ਸਮਝਣ ਇਹਦੀ ਸੋਚ ਦਾ ਘੇਰਾ!! #babbumaan
हिंदी +उर्दू= हिंदुस्तानी कलमकारी और आपकी मौसिक़ी माशाल्लाह मान साहब क्या बात है!
ਕਿਆ ਫੀਲ ਆ ਗੀਤ ਚ ਯਾਰ ❤❤ ਸਿਰਾ ਗੀਤ ਬੱਬੂ ਮਾਨ ❤
always no 1 position Punjabi music industry one and only BabbuMaan❤
22 g bhut bhut dhanvaad babbu 22 da gana tv te chalaun lai 22 nu bolo ki sare song tv te release kreya krn❤luv u 22
Babbu Mann's 48 is ahead... But there is a charm in his voice... Legendary artist...❤
Pehla punjabi singer .. jo ehni sapasht aur tough hindi words ch geet gayunda a❤
Pr fir vi lok maada kehnde😢😢.... sada bai jinna talent kise ch
@@Cancunwedding Loki saale bewkuf ne
ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ ❤
ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ
ਬਹੁਤ ਵਧੀਆ ਗੀਤ ਮਾਨ ਸਾਬ ਦਿਲ ਨੂੰ ਸਕੂਨ ਮਿਲ ਗਿਆ ਗੀਤ ਸੁਣ ਕੇ ਜਿਊਂਦਾ ਵੱਸਦਾ ਰਹਿ ਮੇਰਾ ਵੱਡਾ ਬਾਈ ਮਾਨ babbu ਉਸਤਾਦ ❤❤
Jede Hindi song sun de ne ohna vaste ta eh gaana bai de kalam kalla song warga hai , heart touching song hai
ਨਸ ਨਸ ਮੇ ਦੋੜੇ ਬਸ ਨਾਮ ਤੇਰਾ ਪਾਂਉ ਕੀ ਦੂੜ ਪੇ ਵੀ ਨਹੀ ਹੱਕ ਮੇਰਾ 😢
Wah wah kiya bhat maan saab hmesa sab ton alg krde ne .. Sab to alg singing koi rees ni hmesa tandrust rakhe baba ji .. Mehr pra hath rakhn .. Love you ustaad .. Maan beimaan .. ❤
ਦੋਵੇ ਪਾਸੇ ਬਾਗ਼ ਲਵਾ ਦਿੱਤਾ ਨੀ ਮੈਂ ਪਾਣੀ ਵੀ ਛਿੜਕਾ ਦਿੱਤਾ
ਤੂੰ ਛੇਤੀ ਛੇਤੀ ਡਿੰਗ ਭਰ ਲੈ ਨੀ ਮੈਂ ਚੰਨ ਤੱਕ ਰਾਹ ਬਣਾ ਦਿਤਾ❣️
#ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
#babbumaan
अलग ही मज़ा है आपकी आवाज़ में ,
जीते रहो उस्ताद जी
क्या फील है सुकून भरा गीत
बहुत इंतज़ार था इसका
भारत की आन बान और शान आवाज के जादूगर Mr BABBU MAN JI ❤❤❤❤❤❤❤❤❤❤❤❤
Babbu Maan sir zindabad zindabad love you
❤❤
97 ਤੋਂ ਹਿੱਟ ਬੰਦਾ ਤੇ ਅੱਜ ਵੀ ਪੂਰੀ ਆ ਧੰਨ ਧੰਨ 👌👌❤❤🔥🔥
ਬਹੁਤ ਹੀ ਕਮਾਲ ਦੀ ਲਿਖ਼ਤ
ਬਹੁਤ ਹੀ ਕਮਾਲ ਦੀ ਧੁਨ❤❤❤
ਬੱਬੂ ਮਾਨ ਹਮੇਸ਼ਾ ਲਈ🙌🙌🙌
जफा = जुल्म
हयाती = ज़िंदगी
दोजख = नरक
हिराकत = नफरत
इबारात = उर्दू का कोई लेख
हिज़र = दर्द
नफा = फायदा
Meaning of urdu words ❤
❤
Babbu Maan is working different then others there is no compersion and no competition ❤❤❤❤❤
Stay blessed maan saab ❤❤
Stay blessed maan saab ❤❤
ਦਿਲ ਚ ਵੱਜਣ ਵਾਲਾ ਗੀਤ✍🏻✍🏻waah kamaaal maan saab😍😍😍😍
ਰੂਹ ਨੂੰ ਸਕੂਨ ❤️ ਮਿਲ ਗਿਆ ਉਸਤਾਦ ਜੀ ਗੀਤ ਸੁਣ ਕੇ ❤️ ਲਵ ਯੂ ਉਸਤਾਦ ਜੀ ❤️
Qus: What is Sakoon?
Ans: This Song ❤️
ਐਤਕੀਂ ਦੀਵਾਲੀ ਓਏ ਤੂੰ ਮਿਹਲਾ ਚ ਮਨਾਲੀ, ਸਾਰੀ ਰਾਤ ਦੀਵੇ ਵੇ ਮੈਂ ਬਾਲਦਾ ਦਾ ਰਿਹੈ ਰੁੱਸੇ ਚੰਨ ਨੂੰ ਮੈਂ ਸਾਰੀ ਭਾਲਦਾ ਰਿਹੈ ❤️❤️❤️ #babbumaanlovers #gaggugm7
We listened to many singers... but the love we have for Babbu Maan... is not for anyone else.❤
Veere tuhanu keha hi k kalam kalla, chan reha na chann vrga geet
Lai maan Saab ne oh v ulambha laah ta
Veer kal da mera mood bohot udaas si , manu lagda bai ne jive mere vaste release kita hove song
@@sharryjatt7467 wah suno geet
Bewafa
ਜਫ਼ਾ - ਨਾਇਨਸਾਫ਼ੀ, ਵਧੀਕੀ
ਹਯਾਤੀ - ਜਿੰਦਗੀ
ਖ਼ਫ਼ਾ - ਨਰਾਜ਼
ਹਕਾਰਤ - ਰੁਸਵਾਈ, ਬਦਨਾਮੀ
ਇਬਾਰਤ - ਬਿਆਨ ਕਰਨਾ, ਮੁੱਦਾ,ਖੁਆਬ ਦਾ ਭਾਵ ਲਿਖਣਾ
ਸਿਲਾ - ਇਨਾਮ , ਤੋਂਹਫਾ
ਦੋ ਯਕ - ਆਖ਼ਰੀ ਸਾਹ
❤❤
ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹
Babbu maan di team nu request aa ki Eda dae ganae apnae channel te upload Krya Kro yada reach aundi
Jma Sahi a bro
No other singers come to his stardom ❤
Oye hoye Kya bat h ustad Ji ❤❤❤ Magical Voice ❣️❣️❣️🥀🥀
since 1998 to till date this man never ever disappointed us...❤❤❤
ਕੱਟੜ ਫੇਨ ਹਾਜ਼ਰੀ ਲਗਵਾਉ❤
ਜਿੱਤਾਂ ਦਾ ਸ਼ੌਂਕੀ ਮਨਜ਼ੂਰ ਨਾ ਹਾਰਾਂ ❤️❤️❤️
Since 1998 to till date... This man never ever disappointed us.....❤❤❤❤
ਲਗਾਤਾਰ ਤਿੰਨ ਵਾਰ ਸੁਣਿਆ ਯਾਰ ਕਿਆ ਬਾਤ ਐ ਕਮਾਲ ਬਹੁਤ ਖੂਬ
ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਬ੍ਹ ਜੀ ਦੀ ਵਾਹਿਗੁਰੂ ਜੀ 🙏🙏🙏
Babbu maan itne mahaan singer hoke bhi... ab auro ke liye gaa rhe han❤❤
Contervercy To Kite Door Sada Khant Wala Maan, Ik Alag Hi Lavel Te Hai ❤ Rahe Ishqpure Wala Maan Sada Wasda 💝🦅🦅
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Babbu Maan nal new project kdo aa reha
Eda de lyrics aaj kal koi punjabi artist ni likh skda jo ustad babbumaan likh rhe aa❤️❤️❤️
Baabu maan is emotion. passion, Hope, and Love
Stay blessed maan saab ❤❤
MELODY TOUCH Maan Saab ❤️❤️👏🏻👏🏻✍🏻📻📻
Father of the whole music industry babbu maan Saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
के कहूं यार तनै हर बार कुकर दिल नै जीत ले है
हरयाणा तै घणा सा प्यार मान साब को
ऊपर आळा करै म्हारी भी उम्र लगादे आपको
❤❤❤❤
No words full emotional❤❤great song great lyrics great thinking and great maan saab❤😊love uhh ustaad g❤😊
Stay blessed maan saab ❤❤
No one can replace this legendary artist ❤
ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ, ਹਾਏ ਨੀ ਦੇਖ ਚੜ੍ਹ ਕੇ ਚੁਬਾਰੇ #babbumaan #gaggugm7 ❤❤
Heart touching song
Bht sakoon dinde ne tuhade geet
Luv u Ustaad Ji rab tuhanu chardikala ch rakhe ❤
Babbu Maan is not a channel , it is an emotion 💫💫
❤❤❤❤
Bai ustadd ta fr ustadd hi aw❤❤
Good song
❤❤
1 million right 👍
ਜ਼ਿੰਦਾ ਰਹਿ ਬੇਈਮਾਨਾ❤❤❤❤❤
मनसब आपकी आवाज दिल को निकाल कर रख देती है बहुत अच्छा सॉन्ग गया हैआपने
Living legend babbu maan ustaad ji❤❤❤❤
Rooh khush ho gyi apki awaaz sun kr,❤ I'm listening this song again and again on repeat mode 😍❤️❤️
ਰੂਹ ਨੂੰ ਸਕੂਨ ਦੇਣ ਵਾਲਾ song a Ustaad ji love you 😢❤❤❤❤❤❤❤❤❤❤❤❤❤😍😍❤️❤️❤️
ਰੂਹ ਨੂੰ ਸਕੂਨ ਜਿਉਂਦਾ ਰਹਿ ਮਾਨਾ ਵਾਹ ਉਸਤਾਦ✍🏻💯☑️
Maan saab 😍😍😍
The living legend😍😍🔥🔥