"ਕੰਵਰ ਗਰੇਵਾਲ" ਅਤੇ "ਸਾਧੂ ਕੰਠ" ਇੱਕ ਵਾਰ ਫਿਰ ਸਟੇਜ ਤੇ ਹੋਏ ਇਕੱਠੇ ਬੰਨਿਆ "ਗਾਇਕੀ" ਦਾ ਰੰਗ
Вставка
- Опубліковано 30 сер 2019
- Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network - Розваги
ੳ ਕੰਵਰ ਗਰੇਵਾਲ ਅਜ ਤੇਰੀ ਬਹੁਤ ਯਾਦ ਅਾ ਰਹੀ ੲੇ.ਨਾੲੀਸ ਅਾ🖊
ਆਹ ਵੀਰ ਤੇ ਵੀ ਪਰਮਾਤਮਾਂ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਮਾਲਕਾ 🙏🙏🙏🙏🙏🙏🙏🙏🙏🙏
ਬਹੁਤ ਵਧੀਆ। ਵੀਰ ਜੀ ਗਾਇਕੀ। ਰੱਬ। ਇਸ ਵੀਰ ਦਿਨ ਰਾਤ ਤਰੱਕੀ। ਕਰੇ।
Nice bro
waheguruji
ਵਾਹਿਗੁਰੂ ਜੀ
ਬਹੁਤ ਵਧੀਆ ਗਾਉਂਦਾ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
Nice
Sira bai rabb tinu lambiya umra bakshe
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ,ਵੀਰ ਇਸੇ ਤਰ੍ਹਾਂ ਹੱਕ, ਸੱਚ ਅਤੇ ਮਿਹਨਤ ਦੀ ਕਮਾਈ ਕਰਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦਾ ਰਹੇ ਜੀ।
Kini vadia soch a bhai garewsl di rab mehra bhakshe
Sadhu sir and kanwar garewal-zindabad..... Yaara teri yaari nu salaam. I salute you.. Mp modal. Pa. Surinder farishta- khule shah ji
ਵਾਹ ਓ ਤੇਰੇ ਵੀਰਾ
ਜੀ ਉ ਯੋਧਿਆਂ ਨਹੀ ਰੀਸਾਂ ਤੇਰੀਆਂ 👌🙏❤
ਕਰੋ ਸ਼ੇਅਰ ਵੱਧ ਤੋਂ ਵੱਧ ਵੀਰ ਦੀ ਵੀਡੀਓ ਮੇਰੇ ਸਾਰੇ ਵੀਰੇ
ਵਾਹਿਗੁਰੂ ਜੀਓ ਜੀਓ ਬਾਬਿਓ
ਵਾਹਿਗੁਰੂ ਜੀ ਕੰਵਰ ਗਰੇਞਾਲਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾਰਖੇ ਤੰਦਰੁਸਤੀ ਬਖਸਣ
DHAN A BAI KANWAR GREWAL 👍🙏👏
Malwa channel da boht dhanwad jina ne link share kita... Usto bad kanwar sab da v dhanwad g🙏🙏🙏
Changi gayaki nu pls support kro.... Nh ta boht ture firde aa....
ਕੰਵਰ ਗਰੇਵਾਲ ਜੀ ਤੁਸੀਂ ਇੰਡੀਆ ਦੇ ਨੰਬਰ ਇਕ ਭਲੇ ਇਨਸਾਨ ਹੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ।
Hay o raba😚😚😚bhut vdhia awaj,sur bi vdhia.vaheguru tandrusti deve.sare kamjab klakar je 500 rupe mhina bay nu den ta una nu koy ghata pena.sgo lok parlok sukhi hovega.eh bay da mjivan saukha ho jave🙏🙏🙏🙏🙏
ਹੌਸਲੇ ਬੁਲੰਦ ਚਾਹੀਦੇ,ਫਿਰ ਕਿਸਮਤ ਸਾਥ ਦਿੰਦੀ ਹੈ।ਜਿਆਦਾ ਰਹੁ ਛੋਟੇ ਵੀਰ ਜੀ।
V good jii
ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ ਅਤੇ ਤੰਦਰੁਸਤੀ ਬਖਸਣ ਭਾਈ ਜਗਤਾਰ ਸਿੰਘ ਹਵਾਰਾ ਜਿਦਾਬਾਦ ਹੈ ਅਤੇ ਰਿਹਾਈ ਰਿਹਾਈ ਹੋਵੇ ਵਾਹਿਗੁਰੂ ਜੀ
ਵਾਹਿਗੁਰੂ ਜੀ ਵੀਰਾ ਤੇਨੂੰ ਲੰਮੇਰੀ ਉਮਰ ਤੇ ਚੰਗੇਰੀ ਆਵਾਜ਼ ਬਖ ਸ਼ਣ ਵਾਹਿਗੁਰੂ ਤੇਰੇ ਮਿਹਰ ਭਰਿਆ ਹੱਥ ਰੱਣ
Waheguru ji. Nice
ਕੰਵਰ ਗਰੇਵਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ 🙏🙏🙏🙏🙏🙏🙏🙏🙏🙏🙏
ਰੱਬਾ ਤੇਰੇ ਰੰਗ ਨਿਆਰੇ
ਬਹੁਤ ਵਧੀਆ ਗਾਇਆ ਵੀਰ ਨੇ
Jionda vasda reh veer
Rabb umar lambi kare teri
God bless you veer g
God bless you my bro very nice songs
Satnam waheguru very good God bless him
Very nice sadhu y g salute e tuhanu
Waheguru ji
waheguru mehr kra pra ta osm awj aw pra di w.m.k
God bless u bro rabb tenu Eda hi kush rakhe
Very nice song Siraaaaaaa Wah wah very good putt god bless you
Kanwar ji tuc rabb da roop hoo eho ja kamm ki sachi suchi rooh hi kr skdi sachi mehnat kr ke sadhu kanth veer roti kha rha te bs waheguru ne tuhanu ikk zariya bna ke bhejya sadhu veer li
Very nice veer ji thouda parvar suke rahe all family
Very nice voice bai love you
Waheguru Satnam mehar kera 👏👏 Vira ta
Kanwar g aap aise logo Da Samman karte ho khuda aapka humesa samaan karega
ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਿਉ ਜੀ ਇਸ ਵੀਰ ਤੇ
भगवान इस बच्चे की उम्र लम्बी करें
ਸਾਡੀ ਮਿਊਜ਼ਿਕ ਇੰਡਸਟਰੀ ਸੁਤੀ ਲੱਗਦੀ
ਵੀਰ ਦੀ ਸਪੋਟ ਕਰਨੀ ਚਾਹੀਦੀ ਐ
Harman cheema Mukhmantri vargea di support kr skde ne eh industry waale...real talent lyi kithe jgaah ajj kll
ji oey shera👌👌 ehnu kehndey aa jinda dili Satgur kirpa karngey tere te
waheguru ji mher krna
Kanwar Grewal is great person
God bless you Grewal sahb
ਹਜ
Meher kryo satguru ji
Waheguru Ji is veer tae kirpa kareo
Waheguru waheguru ji mehar kreo veer ji te
Waheguru apko din dugni raat chogni taraqi deve
Wah ji wah ciraa krata y ne rab chardikla ch rakhe
satguru kirpa krio g sab ap ji dia ruha...ne..
ਕੰਵਰ ਕਿੰਨਾ ਦਿਲ ਦਰਿਆ ਹੈ, ਅੱਜ ਪਤਾ ਲੱਗੈ,
ਜੀਉ ਯਾਰ ਮੇਰਿਆ ਜੀ,
ਹਜ਼ਾਰ ਸਾਲ ਜੀ,
ਤੇਰੀਆਂ ਮੁਹੱਬਤਾਂ ਨੇ ਲਿਆ ਸਾਨੂੰ ਪੀ,
Waheguru ji mehar karo
Very good sadhu veer g u r all song super song g nice voice g god bless you
Waheguru ji waheguru ji 🙏
Very nice 👍👌👌♥️🙏 god bless you brother aapki mehnt dekh kar 😭😭😭😭😭😭😭😭😭aa gaya god bless you always time 👌👌👌👌👌
Waheguru hamesha khush rakhe dona nu jio meri umar v kanth or grewal nu lagg jaye
ਬੜਾ ਚੰਗਾ ਗਾਉਂਦਾ ਵੀਰ.. ਮਾਲਿਕ ਮੇਹਰ ਕਰੇ ਇਸ ਤੇ
22 ਨੇ ਬਹੁਤ ਮਿਹਨਤ ਗਾਅ ਹੈ ਜੀ ਸੇਵਾ subscribe ਤੁਹਾਡਾ ਜਜਮੈਂਟ ।🙌🙋
Very nice sweet voice god bless you bhai
Rabb charidacala ch rakhe veer nu
Bahut vadyiaa veer g
bhut vdia verr rab tenu trakya bakshe
Siraaaaaaa attttttttt kokaaaa bro
Waheguru ji 🙏
Waheguru ji maher kro is munda ta
I love you my brother ji
Sadhu kanth bhai g bahut acha gaya apki awaj b bahut achi hai mainu bhai tere te bahut tars aunda hai God ne apko bahut achi awaj di hai ik din juror star banega bhai g kanver grewal bhai the b dilo thanks
ਕਵਰ ਗਰੇਵਾਲ💯👌👌👌👍👍👍👍👍
ਕੰਵਰ ਗਰੇਵਾਲ ਤੁਸੀ ਅਪਹਾਜਾ ਲੲੀ ਰੱਬ ਹੋ ਮੈ ਸਾਰੇ ੲਿੰਡੀਅਾ ਵਿੱਚੋ ਤਹਾਨੂੰ ੲਿੱਕ ਚੰਗਾ ਨਾਗਰਿਕ ਸਮਝਦਾ ਹਾ
@@vickuk1313 in
@@kulwantbasati5212
Po
@@kulwantbasati5212 googbàtà
@@kulwantbasati5212ভ
God bless you 🙏🌹🙏
Only one man best of best ...i like ur voice...
Love you sadhu paa ji rabb tuhanu humesha chad di kala ch rakhe
ਵਾਹਿਗੁਰੂ ਸੁੱਖ ਰੱਖੀ ਵੀਰੇ ਨੂੰ ਤਰੱਕੀਆਂ ਵਖਸੀ
Rab mehar kre veer te
Balveer janddu
God bless u bro .carryon
Allah bless you 🤲🤲🙏
Good luck with your friends and family
Garewal sahib rab tuhadi oomar lammi kare
SEYLUT HAI SADHU KANTH NU🙏
God tera rang koi na samaja 🙏🙏🙏🙏
Kya baat a vr g 👌👌👌👌🙏
Boht hi khubsurat ji 🙏
Bhut vdia veer God bless you
Waheguru ji waheguru ji 🙏🙏🙏🙏🙏✌✌💯
Waheguru ji meher❤❤❤❤
ਅਪਾਹਜ ਵੀ ਦੁਨੀਆ ਦੇ ਬੰਦੇ ਹਨ।ਉਹਨਾ ਨੂੰ ਵੀ ਸਮਾਜ ਵਿਚ ਰਹਿਣ ਦਾ ਹੱਕ ਹੈ।
ਬਠਿੰਡਾ।
God bless you
Bahut shoni abaj ae y di waheguru ji chardika bakes
Takhiye wali sarkar meher bhariya hath rakhi veer te
Salute veer
मां बगलामुखी आप पर सदा कृपा बनाए रखें
Veere salute aaaaaa tenu
Very nice voice veer ji 🌹waheguru ji 🌹☝
Is veere nu upper chakko full tailent aaaaaa
ਕੰਵਰ ਗਰੇਵਾਲ ਬਹੁਤ ਵੱਧੀਆ ਬੰਦਾ ਵਾ
Thanx Garewal saab
Bahut Khub Veer Raab Tuhanu Tang Rusti Deve
Nicc bro bhut vadiya
Waheguru ji waheguru
Niceeee
Wah g wah sir
Grewal Saab Tusi great aa