Ranjit Bawa ਦਾ ਦੋਸਤ ਦਿਮਾਗੋ ਅਪਾਹਜ ਨਹੀ Sadhu ਆਪਣੀ ਮੇਹਿਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ

Поділитися
Вставка
  • Опубліковано 13 чер 2022
  • #ranjitbawa #ranjitbawalive #sadhu #ranjitbawanewsong
    Ranjit Bawa ਦਾ ਦੋਸਤ ਦਿਮਾਗੋ ਅਪਾਹਜ ਨਹੀ Sadhu ਆਪਣੀ ਮੇਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ
    MSLIVETV CONT. NO. 90415-15900

КОМЕНТАРІ • 1,3 тис.

  • @gurveersinghsidhu2294
    @gurveersinghsidhu2294 2 роки тому +130

    ਇਹ ਵੀਰ ਆਪਣਾਂ ਯੂ ਟਿਊਬ ਚੈਨਲ ਬਣਾਵੇ ਉਸਤੇ ਗਾਣੇ ਅਪਲੋਡ ਕਰੇ ਹਰ ਬੰਦਾ ਸੁਣੇਗਾ ਵੀਰ ਦਾ ਵਧੀਆ ਖਰਚਾ ਚੱਲੀ ਜਾਏਗਾ

  • @jagdeepsidhu1313
    @jagdeepsidhu1313 2 роки тому +164

    ਬਹੁਤ ਬਹੁਤ ਧੰਨਵਾਦ ਬਾਵੇ ਵੀਰ ਦਾ ਜਿਸ ਨੇ ਏਨੀ ਸੁਰੀਲੀ ਅਵਾਜ਼ ਦੇ ਮਾਲਿਕ ਨੂੰ ਸਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਸਾਧੂ ਵੀਰ ਨੂੰ ਰੱਬ ਤਰੱਕੀ ਦੇਵੇ 💖👍

  • @jasvirkaur7981
    @jasvirkaur7981 2 роки тому +90

    ਜੇ ਸਪੋਟ ਮੀਲੇ ਤਾਂ ਜ਼ਿੰਦਗੀ ਬਣਜੇ ਇਸ ਵੀਰ ਦੀ 💖🙏

  • @hardevsingh-km9kc
    @hardevsingh-km9kc Рік тому +25

    ਬਹੁਤ ਸੋਹਣਾ ਗੋਂਦਾ ਵੀਰ ਵਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ ❤️❤️❤️❤️❤️

  • @sandhyasoni2011
    @sandhyasoni2011 2 роки тому +260

    ਬਹੁਤ ਪਿਆਰੀ ਅਵਾਜਾ ਸਾਧੂ ਸਿੰਘ ਜੀ ਦੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @hk656
    @hk656 2 роки тому +76

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 🙏

  • @blackarrow474
    @blackarrow474 Рік тому +29

    ਵੀਰ ਰਣਜੀਤ ਸਿੰਘ ਬਾਵੇ ਨੂੰ ਬੇਨਤੀ ਹੈ ਕਿ ਸਾਧੂ ਵੀਰ ਨੂੰ ਵੀ ਮੌਕਾ ਦੇਕੇ ਕੋਈ ਐਲਬਮ ਵਗੈਰਾ ਇਸਦੀ ਰਿਲੀਜ਼ ਕਰਵਾ ਦਿਉ ਦਿਲੋ ਸਤਿਕਾਰ ਆਪ ਜੀ ਦਾ ਬੇਨਤੀਆਂ ਪਰਵਾਨ ਕਰਨੀਆਂ ਜੀ

  • @avtarsingh4833
    @avtarsingh4833 Рік тому +11

    ਬਹੁਤ ਵਧੀਆ ਅਵਾਜ਼। ਸਭ ਤੋਂ ਜ਼ਿਆਦਾ ਧੰਨਵਾਦ ਰਣਜੀਤ ਬਾਵਾ ਜੀ ਦਾ ਜਿਨ੍ਹਾਂ ਨੇ ਆਪਣੀ ਸਟੇਜ ਤੇ ਵੀਰ ਨੂੰ ਸਮਾਂ ਦਿੱਤਾ।

  • @amarjeetsinghkhudian9097
    @amarjeetsinghkhudian9097 2 роки тому +258

    ਬਾ ਕਮਾਲ ਕਲਾਕਾਰ ਵੀਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ

  • @navdeep7709
    @navdeep7709 2 роки тому +451

    ਮਜੂਦਾ ਕਲਾਕਾਰਾਂ ਨਾਲੋਂ ਕਿਤੇ ਸੋਹਣਾਂ ਗਾਉਂਦਾ ਹਿੱਕ ਦੇ ਜੋਰ ਨਾਲ ਕਿਆ ਬਾਤ ਸ਼ੇਰਾ salute 😇

  • @parveenkaur3382
    @parveenkaur3382 2 роки тому +26

    ਬਹੁਤ ਹੀ ਸੋਹਣੀ ਆਵਾਜ਼ ਆ ਵੀਰੇ ਦੀ ਵਾਹਿਗੁਰੂ ਜੀ ਵੀਰੇ ਨੂੰ ਤਰੱਕੀ ਦੇਵੇ

  • @jimmydhanoa4603
    @jimmydhanoa4603 2 роки тому +21

    ਬਹੁਤ ਸੋਹਣਾ ਗਾਉਦਾ ਹੈ।ਸਾਧੂ ਬਾਈ ਕਿਆ ਆਵਾਜ਼ ਬਖਸੀ ਹੈ ਰੱਬ ਨੇ। ਪਰਮਾਤਮਾ ਬਾਈ ਨੂੰ ਤਰਕੀਆ ਬਖਸੇ।

  • @preetaman6254
    @preetaman6254 2 роки тому +122

    ਸਾਧੂ ਵੀਰ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿਚ ਬਹੁਤ ਪਿਆਰੀ ਅਵਾਜ਼ ਵੀਰ ਦੀ🌹

  • @satnamhamdard3601
    @satnamhamdard3601 2 роки тому +50

    ਬਹੁਤ ਵਧੀਆ ਆਵਾਜ਼ ਏ ਵੀ ਰ ਜੀ ਦੀ ਬਾਵਾ ਜੀ ਤੁਹਾਡਾ ਵੀ ਧੰਨਵਾਦ

  • @lakhvirsingh-zr6mm
    @lakhvirsingh-zr6mm 6 місяців тому +4

    ਇਸ ਵੀਰ ਨੂੰ ਰੱਬ ਬਹੁਤ ਉੱਚਾ ਲੈ ਕੇ ਜਾਣ ❤❤

  • @Keeratkalervlogs2068
    @Keeratkalervlogs2068 Рік тому +7

    ਜ਼ਿੰਦਾ-ਦਿਲੀ ਆ ਹੁੰਦੀ ਆ ,ਧੰਨਵਾਦ ਬਾਈ ਬਵੇ ਦਾ ,,ਵਹਿਗੁਰੂ ਜਲਦੀ ਕਿਰਪਾ ਕਰਨਗੇ 🙏

  • @GoogleAccount-pw9kt
    @GoogleAccount-pw9kt 2 роки тому +72

    ਬਹੁਤ ਵਧੀਆ ਅਵਾਜ਼ ਵੀਰੇ ਤੇਰੀ। ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ੀਆਂ ਬਖਸ਼ਿਸ਼ ਕਰਨ ਵੀਰੇ।

  • @kuldeepsinghlotey4829
    @kuldeepsinghlotey4829 2 роки тому +57

    ਬਹੁਤ ਵਧੀਆ ਗਾਇਆ ਬਾਈ
    ਖਿੱਚ ਕੇ ਰੱਖ

  • @aulakhkuldeep7091
    @aulakhkuldeep7091 2 роки тому +14

    Sadhu ਬਹੁਤ ਸੋਹਣਾ ਗਾਉਂਦਾ ਆ,,,ਰੱਬ ਹੋਰ ਕਿਰਪਾ ਕਰੇ

  • @gursewaksingh3479
    @gursewaksingh3479 Рік тому +1

    ਬਾਵੇ ਵੀਰ ਬਹੁਤ ਵਧੀਆ ਕੀਤਾ । ਇਸ ਵੀਰ ਨੂੰ ਲੋਕਾਂ ਦੇ ਰੂਬਰੂ ਕੀਤਾ। ਮੇਰੇ ਹਿਸਾਬ ਨਾਲ ਇਸ ਵੀਰ ਨੂੰ ਤੂੰ ਹੀ ਸਪੋਟ ਕਰ ਸਕਦਾ ਹੈ । ਕਿਉਂਕਿ ਤੇਰੇ ਕਿਤੇ ਨਾਲ ਸਬੰਧਤ ਹੈ ਵੀਰ ਧੰਨਵਾਦ।

  • @sidhu8471
    @sidhu8471 2 роки тому +124

    ਬਹੁਤ ਵਧੀਆ ਵੀਰ

  • @jagsirsingh4309
    @jagsirsingh4309 2 роки тому +39

    ਰੂਹ ਤੋਂ ਗਾਇਆ ਬਹੁਤ ਵਧੀਆ

  • @ranbirs8313
    @ranbirs8313 2 роки тому +30

    ਘੈਂਟ ਆ ਅਵਾਜ, ਸਾਧੂ ਸਿੰਘ। Waheguru mehar kare

    • @Status-1984
      @Status-1984 Рік тому

      ਬਹੁਤ ਵਧੀਆ ਹੈ ਬਹੁਤ ਹੀ ਸੋਹਣੀ ਆਵਾਜ਼ ਬੁਲੰਦ ਹੈ ਵੀਰ ਦੀ ਲੰਮੀ ਉਮਰ ਬਖਸ਼ੇ

  • @jagbirsingh6946
    @jagbirsingh6946 2 роки тому +2

    ਬਹੁਤ ਖੂਬਸੂਰਤ ਅਵਾਜ਼ ਵੈਰੀ ਗੁੱਡ

  • @ParminderKaur-lw2bd
    @ParminderKaur-lw2bd 2 роки тому +116

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਬੇਟਾ ਜੀ।

  • @PBX29.93
    @PBX29.93 2 роки тому +235

    ਵਾਹਿਗੁਰੂ ਜੀ ਸੱਭ ਨੂੰ ਚੰਗੀ ਸਿਹਤ ਬਖ਼ਸਿਓ, ਪਰ ਸਿਰ ਹਮੇਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁੱਕੇ,

    • @thecrossmusic7525
      @thecrossmusic7525 2 роки тому

      ua-cam.com/video/-cRDNeQItzo/v-deo.html
      Waheguru ji

    • @rajwantkaur8985
      @rajwantkaur8985 2 роки тому +1

      🙏❣️Waheguru Ji ❣️🙏

    • @PBX29.93
      @PBX29.93 2 роки тому

      @@rajwantkaur8985 ਵਾਹਿਗੁਰੂ ਜੀ 🙏

    • @singhrathore159
      @singhrathore159 2 роки тому

      @@PBX29.93 nn

    • @singhgopi130
      @singhgopi130 2 роки тому +2

      Waheguru ji mehar karo g veer te

  • @gurjapsandhu7236
    @gurjapsandhu7236 2 роки тому +16

    ਬਹੁਤ ਪਿਆਰੀ ਅਵਾਜ ਵੀਰ ਦੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @malkeetsog641
    @malkeetsog641 2 роки тому +12

    Sachaa singer Aa Bawa ❤️❤️😊😊
    Bhut sohni awaj Sadhu veer dii😳😳🥰🥰🥰🥰

  • @sarbjeetkaur1511
    @sarbjeetkaur1511 2 роки тому +97

    ਬਹੁਤ ਸੋਹਣੀ ਆਵਾਜ਼ ਵੀਰ ਜੀ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @gurvirgill8109
    @gurvirgill8109 2 роки тому +54

    ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖਸਣਾ ਚੜ੍ਹਦੀ ਕਲਾ ਵਿੱਚ ਰੱਖੇ 🙏💖💖🙏

    • @thecrossmusic7525
      @thecrossmusic7525 2 роки тому

      ua-cam.com/video/-cRDNeQItzo/v-deo.html
      Waheguru ji

  • @pardeepsingh2925
    @pardeepsingh2925 2 роки тому +3

    siraaa lah chadya bai 😇😇😇🙌🙌🙌🙌🙌🙌🙌🙌🙌🙌👍🏻👍🏻👍🏻🤝🤝🤝✌️✌️✌️👌👌👌👌👌👌👌👌👌👌👌👌👌👌👌

  • @OmParkash-ql5qs
    @OmParkash-ql5qs 2 роки тому +24

    ਬਹੁਤ ਹੀ ਵਧੀਆ ਅਵਾਜ ਵਿੱਚ ਗਾਇਆ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰਖੇ। ਆਪਣੀ ਹਿੱਕ ਦੇ ਜ਼ੋਰ ਤੇ ਗਾਇਆ ਹੈ ਇਸ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹਥ ਰਖੇ ਜੀ।

  • @gurjeetsingh5925
    @gurjeetsingh5925 2 роки тому +31

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤਹਾਨੂੰ ਜੀ

  • @chanderk397
    @chanderk397 2 роки тому +37

    ਵਾਹਿਗੁਰੂ ਜੀ ਕਮਾਲ 🙏🙏🙏🙏

  • @sachiyangallan_
    @sachiyangallan_ Рік тому +1

    ਬਹੁਤ ਵਧੀਆ ਕਲਾਕਾਰ ਹੈ ਵੀਰ ਬਾਕੀ ਧੰਨਵਾਦ ਰਣਜੀਤ ਬਾਵੇ ਦਾ ਜੋ ਵੀਰ ਨੂੰ ਆਪਣੇ ਦੋਸ ਦੀ ਤਰ੍ਹਾਂ ਟਾਈਮ ਦਿੱਤਾ

  • @armindersinghdhillon4693
    @armindersinghdhillon4693 2 роки тому +9

    Firstly Really Salute To Ranjit Bawa Bro. And Secondly Sadhu Bai G di Smile bhut he jyada precious c jdo ohna ne dekhya k background helpers ohna di help kar rhe ne singing vich . At that time saadhu veerji give a beautiful smile by looking back to helpers.

  • @Kattar_Hindu-370
    @Kattar_Hindu-370 2 роки тому +39

    Kanwar Grewal 2 Sm Voice wah mere veer ji kya baat hai Bholenath aapko Tarakki Bakse mere bhai...Har Har Mahadev 🙏🙏

  • @mannzilenthedestinations4304
    @mannzilenthedestinations4304 2 роки тому +161

    ਬਹੁਤ ਸੋਹਣੀ ਆਵਾਜ਼ ਸਾਧੂ ਵੀਰ ਦੀ, ਵਾਹਿਗੁਰੂ ਨੇ ਸਰੀਰ ਤੋਂ ਅਪਾਹਜ ਬਣਾਇਆ ਪਰ ਆਵਾਜ਼ ਤੋ ਨਹੀਂ। ਬਕਮਾਲ ਆਵਾਜ਼ ਆ, ਚੰਗੇ ਚੰਗੇ ਸਿੰਗਰਾ ਨੂੰ ਵੀ ਪਿੱਛੇ ਛੱਡ ਸੱਕਦਾ ਹੈ ਜੇਕਰ ਸਹੀ ਮੌਕਾ ਮਿਲੇ

  • @rajpreetsinghrajpreetsingh909
    @rajpreetsinghrajpreetsingh909 Рік тому +4

    ਬਹੁਤ ਸੋਹਣਾ ਗਾਇਆ ਵੀਰ ਨੇ ਜਿਉਂਦਾ ਰਹਿ ਵੀਰੇ

  • @jassby4820
    @jassby4820 Рік тому +1

    ਬਹੁਤ ਵਧੀਆ ਉਪਰਾਲਾ ਹੈ ਜੀ ਸਾਧੂ ਬਾਈ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਜੀ

  • @rskillerbaaz897
    @rskillerbaaz897 2 роки тому +15

    Ruh kamb gi meri bohot sohni awaaj veer di god gift aa
    Waheguru ji mehr kareyo

  • @goldysandhu4630
    @goldysandhu4630 2 роки тому +9

    Bahut sohni awaaz saadhu veer di 👌👌Ranjit Bawa vi ghaint hai 👌👌

  • @bakshichoudhari932
    @bakshichoudhari932 2 роки тому +1

    ਬਹੁਤ ਵਧੀਆ ਅਵਾਜ ਏ ਬਾਈ ਦੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @sukhjinderbal7405
    @sukhjinderbal7405 2 роки тому

    ਬਾਵੇ ਵੀਰ ਗਰੀਬ ਦੀ ਮਦਦ ਸਭ ਤੋਂ ਵੱਡੀ ਸੇਵਾ

  • @GurpreetKaur-fg2bw
    @GurpreetKaur-fg2bw 2 роки тому +29

    Sadhu veer bahut vadea voice hai ji thanks Bawa ji ehna nu time den lai❤️🥳

    • @thecrossmusic7525
      @thecrossmusic7525 2 роки тому

      ua-cam.com/video/-cRDNeQItzo/v-deo.html
      Waheguru ji

  • @DaljitSingh-fn3pk
    @DaljitSingh-fn3pk 2 роки тому +5

    ਬਹੁਤ ਸੋਹਣੀ ਅਵਾਜ਼ 👌👌❤️❤️

  • @mannatgrewal9068
    @mannatgrewal9068 5 місяців тому +1

    Amazing singer sadhu god has given you very melodious voice 👍🏻👍🏻👍🏻👍🏻

  • @amandeepkhehara6997
    @amandeepkhehara6997 2 роки тому +1

    ਮਾਣ ਸਾਡੇ ਇਲਾਕੇ ਦੇ ਵੀਰ ਦੋਵੇ

  • @singhsandhu8651
    @singhsandhu8651 2 роки тому +5

    ਵਾਹ ਕਿਆ ਅਵਾਜ ਆ ਰੱਬ ਇਕ ਚੀਜ਼ ਲੈਂਦਾ ਤੇ ਦਿੰਦਾ ਵੀ ਆ ਪੰਜਾਬੀ industry ਦੇ ਚੋਟੀ ਦੇ ਜੌ ਗਿਣੇ ਚੁਣੇ ਸਿੰਗਰ ਨੇ ਉਹਨਾਂ ਚ ਇਹ ਸਾਧੂ ਦੀ ਅਵਾਜ ਤੇ ਕਲਾ ਆ। ਇਹਦੇ ਵੀ ਗੀਤ ਰਿਲੀਜ਼ ਕਰੇ ਜਾਣ

    • @vakeeljassal2110
      @vakeeljassal2110 Рік тому

      ਬਹੁਤ ਹੀ ਵਧੀਆ ਆਵਾਜ਼ ਏਂ ਬਾਈ ਜੀ

  • @kirpalsingh8077
    @kirpalsingh8077 2 роки тому +4

    ਬਹੁਤ ਸੋਹਣਾ ਗਾਉਦਾ ਏ ਵੀਰ ਰਬ ਤੈਨੂੰ ਤੇਰੇ ਪਰਿਵਾਰ ਨੂੰ ਖੁਸ਼ ਰੱਖਣ

  • @SurinderKumar-tz5vg
    @SurinderKumar-tz5vg 3 місяці тому +1

    ਵੀਰ ਨੇ ਕਮਾਲ ਕਰਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰ ਨੂੰ❤❤❤

  • @battlegrounddl1198
    @battlegrounddl1198 2 роки тому +2

    ਅਵਾਜ਼ ਬਹੁਤ ਚੰਗੀ ਕੋਈ ਫਿਲਮ ਵਾਲਾ ਬਾਂਹ ਫੜ ਲਵੇ ਪਲੇਏ ਬੈਕ ਸਿੰਗਰ ਦਾ ਬਹੁਤ ਚੰਗਾ ਰੋਲ ਨਿਭਾ ਸਕਦਾ ਹੈ ਇਹ ਕਲਾਕਾਰ ਧੰਨਵਾਦ ਜੀ

  • @samarpankaurdhaliwal5894
    @samarpankaurdhaliwal5894 2 роки тому +4

    Very nice voice 🙏🙏

  • @GurpreetSingh-qu1hk
    @GurpreetSingh-qu1hk 2 роки тому +16

    My favorite singer ❤️❤️

  • @noobarmy241
    @noobarmy241 5 місяців тому

    ਬੁਹਤ ਵਧੀਆਂ ਅਵਾਜ ਆ ਬਾਈ ਦੀ ਗੀਤ ਕਰਵਾ ਦੋ ਬਾਵਾ ਬਾਈ ਕੋਈ ਬਾਈ ਚਲ ਜੋ ❤ ਬੁਹਤ ਸਪੋਰਟ ਮਿਲਣੀ ਬਾਈ ਨੂੰ ❤

  • @gurjantsandhugurjant5813
    @gurjantsandhugurjant5813 2 роки тому +1

    Sadu veer ji tudi awaj bhut wadia wa waheguru tuhanu traki a bakhshan nic veer ji 🌹🌹🌹🌹🌹🌹🌹🌹🌹

  • @DarshanSingh0001
    @DarshanSingh0001 2 роки тому +3

    ਬਹੁਤ ਹੀ ਵਧੀਆ ਅਵਾਜ਼ ਵੀਰ ਦੀ ਪਰਮਾਤਮਾ ਚੜਦੀ ਕਲਾ ਵਿਚ ਰੱਖਣ

  • @DeepSingh-xf7po
    @DeepSingh-xf7po 2 роки тому +5

    ਵਾਹਿਗੁਰੂ ਜੀ 👏

  • @RanjitSingh-mu1ro
    @RanjitSingh-mu1ro Рік тому

    ਹਿੱਕ ਵਿੱਚ ਜੋਰ ਬਹੁਤ ਵਧੀਆ ਅਵਾਜ

  • @satpalsingh1366
    @satpalsingh1366 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MalkitSingh-ru6wu
    @MalkitSingh-ru6wu Рік тому +3

    Waheguru ji mehar karna ji

  • @JasbirSingh-bz1kz
    @JasbirSingh-bz1kz 2 роки тому +4

    Very nice 👍👍👍

  • @jotrahal9229
    @jotrahal9229 Рік тому

    ਕਿਆ ਬਾਤਾਂ ਬਾਬਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @ruzcccc4641
    @ruzcccc4641 2 роки тому +2

    ❤❤❤❤❤ ਸਾਧੂ ਵੀਰ ਆਪ ਜੀ ਨੂੰ ਦਿਲੋਂ ਸਲੂਟ ਹੈ ❤❤❤❤❤❤❤

  • @kssekhon1898
    @kssekhon1898 2 роки тому +4

    Bht sohni awaz aa 22 di thanks tusi sadhu nu time diya

  • @nirmalsinghsona3184
    @nirmalsinghsona3184 2 роки тому +3

    Sade naalde pind de ne eh dove veer sadhu singh v te Ranjit Bawa veer v
    Eda pyar chahida ji choteya naal v salute aa Ranjit veer nu v
    Te sadhu di v awaaz bhut vadia aa

  • @jagroopgillgill443
    @jagroopgillgill443 Рік тому

    ਬਾਵਾ ਬਹੁਤ ਧੰਨਵਾਦ ਤੁਹਾਡਾ

  • @GURUKAMAL_TV
    @GURUKAMAL_TV 2 роки тому +1

    sapeshli thank you meri jaan ranjeet Bawa veer ji jine apna taime dita veer nu koi v singer eda nhi krda khas apne show te

  • @lalisidhu6193
    @lalisidhu6193 2 роки тому +16

    ਬਹੁਤ ਵਧੀਆ ਵੀਰ ਜੀ 🙏🙏🙏🙏

  • @billasingh5371
    @billasingh5371 2 роки тому +6

    ਵਾਹਿਗੁਰੂ ਜੀ ਮੇਹਰ kreyo ਬਾਈ ਤੇ 🙏

  • @abverma2651
    @abverma2651 2 роки тому

    ਵਾਹਿਗੁਰੂ ਜੀ ਸਾਧੂ ਵੀਰ ਨੂੰ ਜਲਦੀ ਕਾਮਯਾਬ ਕਰਨ ਬਹੁਤ ਸੋਹਣੀ ਅਵਾਜ ਦੇ ਉਸਤਾਦ ਓ ਤੁਸੀਂ

  • @MandeepSingh-kn7dm
    @MandeepSingh-kn7dm 2 роки тому

    ਬਾਵੇ ਵੀਰ ਬਹੁਤ ਵਧੀਆ ਕੀਤਾ ਤੋਸ਼ੀ ਬਹੁਤ ਵਧੀਆ ਵਾਜ ਵੀਰ ਦੀ ਵਾਹਿਗੁਰੂ ਚੜ੍ਹਦੀ ਕਲਾ ਕਰਨ 🙏🙏

  • @user-pt8xv6sb3i
    @user-pt8xv6sb3i 2 роки тому +14

    Waheguru ji mehrkro🙏🙏🙏🙏🙏

  • @kaursimran5326
    @kaursimran5326 2 роки тому +5

    bhut sohni voice aa ji waheguru trkiya bakshe

  • @guriisarb2015
    @guriisarb2015 2 роки тому

    WaHeGuRu Ji ਚੜਦੀ ਕਲਾ ਵਿਚ ਰੱਖਣ

  • @kamaljeetsinghsidhu370
    @kamaljeetsinghsidhu370 Рік тому

    ਬਹੁਤ ਸੋਹਨਾ ਗਾਇਆ ਵੀਰ ਸਾਦੂ

  • @desasingh7038
    @desasingh7038 2 роки тому +3

    ਬਹੁਤ ਵਧੀਆ ਸੋਹਣੀ ਅਵਾਜ
    ਵਾਹਿਗੁਰੂ ਕਿਰਪਾ ਕਰਨ

  • @OppoPhone-wv8cu
    @OppoPhone-wv8cu 2 роки тому +4

    ਵਾਹਿਗੁਰੂ ਜੀ ਮੇਹਰ ਕਰਨ ਵੀਰੇ ਤੇ ਚੜ੍ਹਦੀ ਕਲਾ ਰੱਖਣ

  • @balkarSingh-zd1ll
    @balkarSingh-zd1ll Рік тому

    ਬਹੁਤ ਸੋਹਣਾ ਗਾਇਆ ਸਾਧੂ ਵੀਰ ਵਾਹਿਗੁਰੂ ਜੀ ਕਿਰਪਾ ਕਰਨਾ ਜੀ

  • @hardipsingh5928
    @hardipsingh5928 2 роки тому

    ਬਹੁਤ ਵਧੀਆ ਅਪਿਆਲਾ ਵੀਰ ਦਿਲ ਖੁਸ਼ ਕੀਤਾ

  • @sukhsandhu380
    @sukhsandhu380 2 роки тому +3

    Very sweet voice veer ji

  • @keshuchoudhary2476
    @keshuchoudhary2476 Рік тому +3

    Nice voice ❣️❣️ meher kro waheguru ji ❣️

  • @Gurivlogs0224
    @Gurivlogs0224 Рік тому

    Waheguru mehr kre vadde pra🥺🙏🏻🙏🏻🥹

  • @ranjitkaura77
    @ranjitkaura77 2 роки тому +2

    ਬਹੁਤ ਵਧੀਆ ਆਵਾਜ਼ ਹੈ ਸਾਧੂ ਵੀਰ ਦੀ, ਵਾਹਿਗੁਰੂ ਵੀਰ ਦੀ ਆਵਾਜ਼ ਨੂੰ ਉੱਚੀਆਂ ਬੁਲੰਦੀਆਂ ਤੇ ਲੇ ਕੇ ਜਾਵੇ, ਵਾਹਿਗੁਰੂ ਵੀਰ ਨੂੰ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀਕਲਾ ਵਿੱਚ ਰੱਖੇ.....

  • @khushk7953
    @khushk7953 2 роки тому +3

    Sadhu veer has really good voice. Waheguru ji sadhu veer nu kaamaybee deve

  • @MisterModi
    @MisterModi 2 роки тому +8

    Waheguru ji mehar kare 🙏🙏😍😍

  • @Rs.pb22
    @Rs.pb22 2 роки тому +2

    ਵਾਹ ਸਾਧੂ ਵੀਰੇ ਬਹੁਤ ਸੋਹਣੀ ਆਵਾਜ ਤੇਰੀ ਰਬ ਤੈਨੂੰ ਚੜ੍ਹਦੀ ਕਲਾ ਵਿੱਚ ਰਖ਼ੇ ਹਮੇਸ਼ਾਂ

  • @sukhdevkumar8872
    @sukhdevkumar8872 2 роки тому +2

    ਬਹੁਤ ਸੁੰਦਰ ਅਵਾਜ਼ ਹੈ ਵੀਰ ਜੀ

  • @narinderdhanju1482
    @narinderdhanju1482 2 роки тому +7

    Beautiful voice, God bless 🙌 🙏 💖

  • @ziddigirl5546
    @ziddigirl5546 2 роки тому +3

    Very nice voice ☺️ waheguru ji ❤️🙏 Mehar kre 🙏

  • @manimaan159
    @manimaan159 2 роки тому +2

    Very good singing sahdu vr

  • @MandeepSingh-be3mb
    @MandeepSingh-be3mb 2 роки тому +1

    ਬਾਈ ਸਾਧੂ ਸਿੰਘ ਬਹੁਤ ਵਧੀਆ ਆਵਾਜ ਆ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ

  • @dharminderjassi6416
    @dharminderjassi6416 2 роки тому +9

    Guru Ravidas maharaj g chardi kalan ch rakhe veer nu

  • @annuvratt366
    @annuvratt366 2 роки тому +3

    God bless you no words nice voice

  • @randeepkaur5941
    @randeepkaur5941 Рік тому +1

    ਬਹੁਤ ਸੋਹਣਾ ਵੀਰ

  • @eetmalaksirteharmadanfateh5006

    Malak sir te har madan fateh ji.. Fateh

  • @manpreetkaur1626
    @manpreetkaur1626 2 роки тому +21

    Veer g bhut vadia awaz.. Parmatma tuhade te tuhade parivar te mehar bhreya hath rkhe.... Tuhada bacha v tuhade vngu trrki kre

  • @thesinghfamily4768
    @thesinghfamily4768 2 роки тому +7

    Waheguru ji 🙏 great job God bless you all 👏 🙏

  • @ranjitsingh2721
    @ranjitsingh2721 Рік тому

    ਗਾਇਕ ਤੇ ਦੁਨੀਆਂ ਤੇ ਬਹੁਤ ਹੀ ਆਏ ਪਰ ਤੇਰੇ ਵਰਗਾ ਕੋਈ ਨਹੀਂ ਰਣਜੀਤ ਵੀਰੇ 👌👌👌👌👌🙏🙏🙏🙏🙏

  • @deepdeepdeep8148
    @deepdeepdeep8148 2 роки тому +3

    Waheguru ji bless you sadhu veer waheguru ji hamesha chardi kla ch rakhn ji