Thanks for kabbadi 365👍🙏👏👏 Pardeep bai thode krke hi ajj gurjeet dubaare line te aya ja kehlo rab ne sidhia payia... sirf pardeep bai tere krke Tu masiha baneya gurjeet lai te edhi family lai thanks bro ... 🙏🙏
Bahot vadda player aa Gurjeet Toot. Toot pind waleaa nu chahida k tuhade pind da naam gurjeet ne sari duniaa ch bollan la ta. Sara pind gurjeet da dain ni de sakda. Pind waleaa nu te sanu sareaa gurjeet da har pakho pyar nal izzat nal paise nal maan vadauna chahida. Jindgi aa kise to kuj v ho sakda.
jdo kite pta chalna v kise cup te tootan wala aa reha Bai nu duniya dekhn aundi hundi c star aa bai 2006, 2007 to laike 2012 takk Gurjit best c bai 🌟⭐🌟
ਪ੍ਰਦੀਪ ਬਾਈ ਨੇ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਬਹੁਤ ਵਡਾ ਪੁੰਨ ਖੱਟਿਆ
ਗੁਰਜੀਤ ਤੂਤ ਨੂੰ ਤਾਂ ਬਾਈ ਸਾਰੇ ਈ ਬਹੁਤ ਪਿਆਰ ਕਰਦੇ ਐ ਬਹੁਤ ਤਕੜਾ ਖੇਡਿਆ , ਬਹੁਤ ਜੂਸੇ ਵਾਲਾ ਖਿਡਾਰੀ ਸੀ
ਵੀਰ ਰੋਣਾ ਆ ਜਾਂਦਾ ਤੇਰੀ ਆ interview ਦੇਖ ਕੇ ਹੇ ਵਾਹਿਗੁਰੂ ਮਿਹਰ ਕਰੀਂ ਵੀਰ ਤੇ 🙏🙏🙏
ਵਾਹਿਗੁਰੂ ਮਿਹਰ ਕਰੇ ਬਾਈ ਜੀ ਤੇ, ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਜਰੂਰ ਮਦਦ ਕਰਨੀ ਚਾਹੀਦੀ ਹੈ
ਵਾਹਿਗੁਰੂ ਮਿਹਰ ਕਰਨ ਬਾਈ ਗੁਰਜੀਤ ਜੀ ਤੇ ਕੇ ਬਾਈ ਜਲਦੀ ਕਬੱਡੀ ਦੇ ਗਰਾਊਂਡਾਂ ਵਿੱਚ ਵਾਪਸੀ ਕਰੇ ਤੇ ਖੇਡ ਗਰਾਊਂਡਾਂ ਦਾ ਸ਼ਿੰਗਾਰ ਬਣੇ
ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk gbu
Legend player Gurjeet Toot 👍🏻
ਗੁਰਜੀਤ ਤੂਤ ❤️
ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🙏🙏
Pardeep Taine ne gurjeet Di Jidgi badal ditti ❣️
Sahi gal aa y
Baki khnde hunde aa
Banda bande di sari aa
Te rab bandeya ch hi basda aa
🙏🏼🙏🏼🙏🏼🙏🏼gurjeet y love u
Sahi bat
O ta fir os km te aaaa
ਧੰਨਵਾਦ ਪ੍ਰਦੀਪ ਜੀ....
ਵਾਹਿਗੁਰੂ ਜੀ ਮੇਹਰ ਕਰੀ
Bach gya yr Gurjit toot 🙏🙏❤️
Baba Nanak mehar Kare veer te From Bagowal Teh Balachour Disst SBS Nagar Punjab
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
Waheguru ਮੇਹਰ ਰੱਖੇ
Love you gurjet bai
ਵਾਹਿਗੁਰੂ ਜੀ ਮੇਹਰ ਕਰਨ ਵੀਰ ਉਪਰ
Thanks for kabbadi 365👍🙏👏👏
Pardeep bai thode krke hi ajj gurjeet dubaare line te aya ja kehlo rab ne sidhia payia... sirf pardeep bai tere krke
Tu masiha baneya gurjeet lai te edhi family lai thanks bro ... 🙏🙏
Bai da darad ohi samaj sakde a jina naal bitiya a sale apne sath shad jande jina nu bnda hik taan ke yaar kenda hunda❤️❤️❤️🙏
I lov bai gujeet aaja wapis veeeiya mai pehli baar tere bare duniya mann dukhi ho geya aaja bai waps
ਗੁਰਜੀਤ ਤੂਤ,, ਬਹੁਤ ਸ਼ਾਨਦਾਰ ਖਿਡਾਰੀ ਸੀ, ਪੱਕੀ ਗੱਲ ਹੈ...! "ਸ਼ਾਇਦ ਨਹੀਂ "...! ਕੱਬਡੀ ਦੇ ਹਰ ਕੈਲੰਡਰ ਤੇ ਗੁਰਜੀਤ ਦੀ photo ਹੁੰਦੀ ਸੀ..! ਪਤਾ ਨਹੀਂ ਨਸ਼ੇ ਦੀ ਇਹ ਕਿਹੜੀ ਚੰਦਰੀ ਹਨੇਰੀ ਸਾਡੇ ਪੰਜਾਬ ਤੇ ਝੁੱਲ ਗਈਂ ਕੇ, ਪਤਾ ਨਹੀਂ ਕਿੰਨ੍ਹੇ ਕੁ ਜਵਾਨ ਪੰਜਾਬੀ ਪੁੱਤ ਮਰ ਗਏ ਯਾ ਏਸ ਚੋਂ ਨਿੱਕਲ ਨਹੀਂ ਸਕੇ ਤੇ ਜਿਉਂਦੇ ਹੀ ਮਰਿਆਂ ਵਰਗੇ ਹੋ ਗਏ...!
NRI ਵੀਰੋ ਉਂਝ ਵੀ ਏਨਾ ਪੈਸਾ ਦਾਨ ਕਰਦੇ ਉਂ ਤੁਸੀਂ,, ਜੇ ਏਨਾ ਈ ਮਾਂ ਖੇਡ ਨਾਲ ਪਿਆਰ ਹੈ ਤੇ ਗੁਰਜੀਤ ਵੀਰ ਵਰਗੇ ਖਿਡਾਰੀਆਂ ਦੀ ਬਾਂਹ ਫੜ੍ਹੋ, ਤੇ ਇਹਨਾਂ ਦਾ ਪਰਿਵਾਰ ਸਮੇਤ ਬਾਹਰਲਾ ਕੰਮ ਬਣਾਓ,,, ਤੁਸੀਂ ਦੂਜੀ ਜ਼ਿੰਦਗੀ ਦੇ ਸਕਦੇ ਹੋ ਇਹਨਾਂ ਖਿਡਾਰੀਆਂ ਨੂੰ..! ਵਾਹਿਗੁਰੂ ਜੀ ਤੁਹਾਡੇ ਤੇ ਹੋਰ ਮੇਹਰਾਂ ਕਰਨਗੇ..!
ਗੁਰਜੀਤ ਬਾਈ ਹਿੰਮਤ ਨਹੀਂ ਛੱਡਣੀ,, ਬਾਣੀ ਪੜ੍ਹਿਆ ਕਰੋ ਵੀਰ ਜੀ,,,,, ਮੈਂ ਦਾਅਵਾ ਕਰਦਾਂ ਸਾਰੇ ਦੁੱਖ ਕੱਟੇ ਜਾਣਗੇ..!
ਵਾਹਿਗੁਰੂ ਜੀ ਕਾ ਖ਼ਾਲਸਾ..
ਵਾਹਿਗੁਰੂ ਜੀ ਕੀ ਫਤਹਿ...
God bless you always my brother .. live long
ਵਾਹਿਗੁਰੂ ਮਿਹਰ ਕਰੇ ਬਾਈ ਤੇ
waheguru ji mehar kario 🙏🙏🙏🙏
ਮੇਰੇ ਵਾਗ਼ ਹੋਇਆ ਗੁਰਜੀਤ ਨਾਲ ਪਰ ਮੇਰੇ ਵਾਹਿਗੁਰੂ ਨੇ ਕਿਰਪਾ ਕਿਤੀ ਮੇੈਰਾ ਜੀਵਨ ਬਦਲ ਗਯਾ ਹੋਸ਼ਲਾ ਨਾ ਛੱਡ ਵੀਰ ਵਖਤ ਬਦਲ ਜਾਂਦਾ ਹੈ ਦੁਨੀਆਂ ਤੇ ਕੋਈ ਵੀ ਅਪਣਾ ਨਹੀ ਬਨਦਾ
Ver Sare hi pyar krde aa te Sare tere nal aa bii waheguru ji hi teri gddi nu li utte leke aunn ge mhnt krda rh ❤❤💪💪💪🙏🙏
Waheguru ji mehar kro
Sirra da raider c toota wala Gurjeet bht wadiya khed c bai di. Rab mehar kare jaldi jaldi 🥰😍
Ese interweo ne Gurjeet 22 di zindagi badal ti .. waheguru ji Mehar rakhan
Legend of kabaddi 👍
🙏🙏🙏🙏 Waheguru Mehar kariyo ji pra te
Wahegru mehar kre gurjit te
Bahot vadda player aa Gurjeet Toot. Toot pind waleaa nu chahida k tuhade pind da naam gurjeet ne sari duniaa ch bollan la ta. Sara pind gurjeet da dain ni de sakda. Pind waleaa nu te sanu sareaa gurjeet da har pakho pyar nal izzat nal paise nal maan vadauna chahida. Jindgi aa kise to kuj v ho sakda.
Pardeep taina ne gurjeet toot nu new life diti aa dove veer jeonde rehn
Bhut takrda redar c bai bhut match vekhe yr end gall c
Jo kabaddi gurjeet khed gya 0h kisi to kdii bii khed nii honi....waheguru mehar kre gurjeet veer te....
Waheguru mehar kare veer te top raider
Love you 😘 bai di khed nu ♥️
Waheguru mehar kare veere te
Waheguru ji
Very nice g mashalla g Amjad bar-b-que Peshawar g mashalla ❤❤❤❤❤❤
Craaa thinking aa y di jo sb sch boliya y ne.....
jdo kite pta chalna v kise cup te tootan wala aa reha Bai nu duniya dekhn aundi hundi c star aa bai 2006, 2007 to laike 2012 takk Gurjit best c bai 🌟⭐🌟
Jina ne Gurjeet da sath dita bhut dhanvaad ona veera da 🙏
🙏 waheguru ji 🙏
waheguru chardi kla ch rakhe hamesha 💐
Pardeep bai good job
Bless you Veere 🙏
Good motivational speech y Amreek
Wahguru mehar kri vir te😢
💪💪💪ZINDABAAD KABBADI
Veer m iss nu ਸ਼੍ਰੀ ਚਮਕੌਰ ਸਾਹਿਬ ਖੇਡ ਦਾ dekheya ,siraa krda c
ਗੁਰਜੀਤ ਤੂਤ ਨੂੰ ਪਹਿਲੀ ਵਾਰ ਪਿੰਡ ਜੋਧਾਂ (ਲੁਧਿਆਣਾ) ਖੇਡਦੇ ਦੇਖਿਆ ਸੀ ਬਾਈ ਇਕ ਪੈਰ ਚ ਬੂਟ ਪਾਕੇ ਖੇਡਦਾ ਸੀ, ਜਾਫੀਆਂ ਨੂੰ ਖਿੱਚੀ ਫਿਰਦਾ ਸੀ ਸਾਨ ਜਿਨੀ ਜਾਨ ਸੀ ਯਾਰ, ਸਾਰੇ ਘਰ ਨੂੰ ਤੋਰੇ ਸੀ ਬਾਈ ਨੇ 💪
Wmk kree veer tii ❤
Good taina ji
Wmk 👏
gurjit bai rabb mehar rakhe
Love you bai
wmk ❤️🙏🏻
Best player
Waheguru ji Maher kro bro ta jldi thik ho ja🙏🙏
Bhot raider c bro .bhot vadia lgiya dekh ke bro
Sera da player c bai aa banda
Hun y di sehat theek lagdi a pehla nalo good y ji
God bles you bro
God bless you Amrik brother
Bhot bdiya bhai purane players ko bulaya kro tournaments m
ਗੁਰਜੀਤ ਤੂਤ ਦੀ ਕਬੱਡੀ ਦੇਖਣ ਮੈ ਇੱਕ ਘੰਟਾ ਪਹਿਲਾਂ ਹੀ ਜਾਕੇ ਸੀਟ ਰੋਕ ਲੲੀ ਦੀ ਸੀ ਮਾਛੀ ਪੁਕਰੇ ਬਾਈ ਦੀ ਜਿੰਨੀ ਗੇਮ ਪਿਆਰੀ ਸੀ ਉਨ੍ਹਾਂ ਹੀ ਨੇਚਰ ਵੱਧਦੀ ਸੀ
Bht ghaint bnda yaar aa v, dhnna bhagat aa gurjeet bhai
365 wale aa kark y Gurjeet di fr zindgi bna diti wmk y❤️
ਸੁੱਖਾ ਭੰਡਾਲ ਦਾ ਇੰਟਰਵਿਊ ਜ਼ਰੂਰ ਕਰੋ ਪ੍ਰਦੀਪ ਵੀਰ
Pura thnda bnda aa,nice man
Love u bro
Rab Meher Kare
Great player and Great insan
365 nu salute a
🙏Wmk veer te
Gurjeet bai sade lai role model hai teri khed nu love you bai umeed karde han jald khedoge
baahi buhat vadhiaa kita
Love you ✅️❌️💐gurjeet ✳️ y
Nic veer kabaddi365
Sma bra balwan aa waheguru ji mehar krn sb te 🙏
Sahi gl ae y
Veery Saad
❤❤
🙏🙏🙏Wmk🙏🙏🙏
Nice bro
Love you pra
Gurjeet toot bai banda bht vadia yr
😭😭😭gurjeet toot bai nu dekh k sun k man bher aaya.
Love you gurjit 22
Legend aaaa ❤️❤️❤️❤️❤️
ਅਮਰੀਕ ਵੀਰ ਜੀ ਬਹੁਤ ਵਧੀਆ ਬੋਲ ਬੋਲਦੇ ਹਨ
Ik toota da Gurjeet kude
Jehdi kauddi nall Preet kude
Salute aa bai
❤❤❤shi gal a
Attt
Superstar gurjeet toota wala buhat vadia insaan a 👍👍💯💯💯💯💯💯💯
🙏🙏🙏🙏🙏🙏🙏🙏🙏🙏🙏🙏🙏siraa Banda gurjeet toot 👌👌