ਗੁਰਜੀਤ ਤੂਤ ਦੀ ਗਰਾਉੰਡਾ ਵਿੱਚ ਵਾਪਸੀ। ਕਿੱਥੇ ਸੀ ਹੁਣ ਤੱਕ? ਕੱਬਡੀ ਤੋਂ ਦੂਰ ਹੋਣ ਦਾ ਕਾਲਾ ਸੱਚ।Gurjeet Toot |RMB|

Поділитися
Вставка
  • Опубліковано 23 січ 2025

КОМЕНТАРІ • 672

  • @RanjitSingh-mj9ju
    @RanjitSingh-mj9ju 5 років тому +87

    ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਬਾਈ ਗੁਰਜੀਤ ਤੂਤ। ਲੰਮੀ ਉਮਰ ਬਖਸ਼ੇ

  • @kulwindersekhon961
    @kulwindersekhon961 4 роки тому +20

    ਜੁਬਾਨ ਤੇ ਇੱਜ਼ਤ ਦਾ ਸੱਚਾ ਇਨਸਾਨ ਗੁਰਜੀਤ ਬਾਈ

  • @brownboy1993
    @brownboy1993 5 років тому +124

    ਤੂਤਾਂ ਆਲਾ ਗੁਰਜੀਤ ਇੱਕ ਵਾਰੀ ਢੀਮਾਂ ਵਾਲੀ ਖੇਡਦਾ ਵੇਖਿਆ ਸੀ ਮੈਂ 2006-07 ਦੇ ਲਾਗੇ ਦੀ ਗੱਲ ਹੋਊਗੀ ਸਿਰਾ ਕਬੱਡੀਆਂ ਪਾਈਆਂ ਸੀ ਗੁਰਜੀਤ ਨੇ ਵਾਹਿਗੁਰੂ ਮਹਿਰ ਕਰੇ ਗੁਰਜੀਤ ਉਦਾਂ ਈ ਫਿਰ ਹੁਣ ਕਬੱਡੀਆਂ ਪਾਵੇ,,

    • @amanjotclass7roll162
      @amanjotclass7roll162 5 років тому

      ਬਾਈ ਨੂੰ ਜੱਫਾ ਲੱਗ ਗਿਆ ਪਹਿਲੀ ਰੇਡ ਤੇ ਰਾਜੂ ਸੁਲਿਆਣੀ ਨੇ ਲਾਇਆ

    • @gallaanparlepaardiya2503
      @gallaanparlepaardiya2503 3 роки тому

      ua-cam.com/video/cenTrH4b4ak/v-deo.html

  • @DaljeetSingh-cp2cs
    @DaljeetSingh-cp2cs 5 років тому +38

    ਬਹੁਤ ਦਿਲ ਖੁੱਸ ਹੋਇਅਾ ..ਬਾਈ ਗੁਰਜੀਤ ਤੂਤ ਨੂੰ ਫਿਰ ਗਰਾੳੁਂਡਾ ਵਿੱਚ ਦੇਖ ਕੇ..

  • @punjabpunjabiatzindabad2702
    @punjabpunjabiatzindabad2702 5 років тому +112

    2 ਬੰਦਿਆ ਦੇ ਫੈਨ ਆ ਜਗਜੀਤ ਸਿੰਘ ਫੌਜੀ ਕੁਰੜ ਤੇ ਗੁਰਜੀਤ ਸਿੰਘ ਤੂਤ ਦੇ ਜੱਟ ਦੀ ਉਂਗਲ ਪਹਿਲਾ ਵੀ ਅਸਮਾਨ ਵੱਲ ਖੜੀ ਸੀ ਤੇ ਅੱਜ ਵੀ ਖੜੀ ਆ ਮਾੜਾ ਟਾਈਮ ਮਰਦਾਂ ਤੇ ਹੀ ਆਉਂਦਾ ਹੁੰਦਾ ਮਾੜਾ ਟਾਈਮ ਆਇਆ ਲੰਘ ਗਿਆ

  • @AmandeepSingh-hv5cy
    @AmandeepSingh-hv5cy 5 років тому +86

    ਰਤਨ ਤਾ ਬਾਈ ਸਿਰਾ ਕਰਦਾ ਸਵਾਲ ਠੋਕ ਠੋਕ ਪੁੱਛਦਾ

  • @jasleengrewal3731
    @jasleengrewal3731 5 років тому +19

    2008 ch ਮੈਚ ਵਿੱਚ ਸੀਰਾ ਕਰਤਾ ਸੀ 👌 ਅੱਜ ਵੀ ਯਾਦਾ ਅਾ ਜੱਟਾਂ

  • @satinder5696
    @satinder5696 5 років тому +84

    ਤੂਤ ਤੂਤ ਹੋ ਜਾਣੀ ਆ ਦੁਬਾਰਾ ਵੀਰ ਜੀ।
    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ

  • @dilbagbrar1400
    @dilbagbrar1400 5 років тому +156

    ਵਾਹਿਗੁਰੂ ਜੀ ਕ੍ਰਿਪਾ ਬਣਾਈ ਰੱਖਣ ਭਰਾ ਤੇ... ਇਸ ਬੰਦੇ ਨੂੰ ਖੇਡਦੇ ਦੇਖ ਕੇ ਦਿਲੋਂ ਖੁਸ਼ੀ ਹੋਈ ਆ... ਜੁੱਗ ਜੁੱਗ ਜੀ ਵੀਰਿਆ

  • @mohansinghdhillon9196
    @mohansinghdhillon9196 5 років тому +18

    ਬਾਈ ਸਿਰੇ ਦੀ ਗੇਮ ਆ, ਪਹਿਲੀ ਵਾਰ ਦੇਖਿਆ ਸੀ ਲੰਬੀ ਟੂਰਨਾਮੈਂਟ ਤੇ ,ਤੇ ਬਾਈ ਦਾ ਬੁਹਤ ਵੱਡਾ ਫੈਨ ਹੋ ਗਿਆ ,ਬੁਹਤ ਮਿਸ ਕੀਤਾ ਬਾਈ ਤੈਨੂੰ ,
    ਰੱਬ ਫੇਰ ਉਹੀ ਤੂਤਾਂ ਦਾ ਗੁਰਜੀਤ ਨੂੰ ਪਹਿਲਾਂ ਵਰਗਾ ਬਣਾ ਦੇਵੇ, "ਤੂਤਾਂ ਦਾ ਗੁਰਜੀਤ ਵੀ ਨਹੀਂਓ ਕਿਸੇ ਤੋਂ ਰੋਕੀ ਦਾ"

  • @Kabaddi5911
    @Kabaddi5911 5 років тому +60

    ਇੱਕ ਤੂਤਾ ਦਾ ਗੁਰਜੀਤ ਕੁੜੇ। ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ। 🦅🦅

  • @harvindersingh9448
    @harvindersingh9448 3 роки тому +2

    ਵਧਾਈਆਂ ਗੁਰਜੀਤ ਸਿਂਆਂ ਨਵੇ ਟਰੈਕਟਰ ਦੀਆ
    ਅੱਥਰੇ ਗਰੁਪ ਨਿਊਜੀਲੈਂਡ ਵਾਲਿਆਂ ਦਾ ਭਾਈ ਕੀ ਡਰੋਲੀ ਵਿਖੇ ਜੋ ਸਨਮਾਨ ਹੋਇਆ ਤੁਹਾਡਾ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

  • @punjabpunjabiatzindabad2702
    @punjabpunjabiatzindabad2702 5 років тому +28

    ਗੁਰਜੀਤ ਤੂਤ ਉਸਤਾਦ ਬੰਦਾ ਵਾਹਿਗੁਰੂ ਮੇਹਰ ਕਰੇ ਸਾਰਿਆ ਦੇ ਮੂੰਹ ਬੰਦ ਕਰੇ ਜਿਨ੍ਹਾਂ ਨੇ 22 ਦੀ ਸਾਰ ਨੀ ਲਈ ਏਡਾ ਖਿਡਾਰੀ ਸੀ

  • @bestvideos8616
    @bestvideos8616 5 років тому +90

    ਤੂਤਾਂ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ 💪

  • @sukhdeepsingh-ku3fc
    @sukhdeepsingh-ku3fc 5 років тому +38

    22 ਗੁਰਜੀਤ ਤੁਸੀਂ ਖੇਡੋ ਜੀ ! ਬਚਪਨ ਚ ਤੁਹਾਨੂੰ ਖੇਡ ਦੇ ਵੇਖਿਆ ! ਵੀਰ ਜਿਵੇੰ ਮਰਜੀ ਹੋਵੇ, ਬੱਸ ਖੇਡ ਦੇ ਰਹੋ !

  • @harbanssinghgill184
    @harbanssinghgill184 5 років тому +45

    ਬਹੁਤ ਞਧੀਆ ਇੰਟਰਞਿਉ ਰਤਨ Very Good

  • @balpreetsidhu2029
    @balpreetsidhu2029 5 років тому +14

    ਬਹੁਤ ਵਧੀਆ interview

  • @jagroopop7619
    @jagroopop7619 5 років тому +3

    ਬਾਈ ਤੁਸੀਂ ਇਹਨਾਂ ਸਾਰੇ ਪੁਰਾਣੇ ਪਲੇਅਰਾ ਨੂੰ ਇੱਕ ਟੀਮ ਵਿੱਚ ਖੇਡਣ ਦੀ ਸ਼ਲਾਹ ਜਰੂਰ ਦਿੳ

  • @farwatayub1204
    @farwatayub1204 3 роки тому +6

    Lots of respect for gurjeet toot from Pakistan

  • @sunnysmalsaria3730
    @sunnysmalsaria3730 5 років тому +30

    Best of luck Vade Bai Waheguru Tanu fir Phala Wala Gurjeet Bana deve

  • @sukhvindersingh8906
    @sukhvindersingh8906 5 років тому +5

    ਵਾਹਿਗੁਰੂ ਜੀ ਮੇਹਰ ਕਰਿਓ ਇਸ ਪਲੇਅਰ ਤੇ

  • @dilshadgujjar1817
    @dilshadgujjar1817 3 роки тому

    Boht Dil kuhs hoya y nu dehk k ground ch Lgiya reh y wahaguru mehr karu ga 💝💝💝💝💝💝💝💝🙏🏻🙏🏻

  • @jagpreetbrar979
    @jagpreetbrar979 5 років тому +11

    ਲਵ ਯੂ ਬਾਈ ਖਿੱਚ ਕੇ ਰੱਖ ਕੰਮ ☝️🥰🥰🥰

  • @oneminutes1420
    @oneminutes1420 3 роки тому +7

    22 ਜੀ ਬਹੁਤ ਵਧੀਆ।
    ਕਦੀ ਮੱਤੇ ਗੁਰਦਾਸਪੁਰਰੀਏ ਦੀ ਵੀ ਇੰਟਰਵਿਊ ਲਾਉ।

  • @sidhubrar3517
    @sidhubrar3517 5 років тому +5

    ਵਾਹਿਗੁਰੂ ਜੀ ਮਿਹਰ ਕਰੋ ਬਾਈ ਤੇ ਜਲਦੀ ਹੀ ਬਾਈ ਪਹਿਲਾਂ ਵਾਂਗ ਖੇਡੇ

  • @HarryZaildaar
    @HarryZaildaar 5 років тому +2

    ਕਿਸੇ ਜਮਾਨੇ ਵਿਚ ਗੁਰਜੀਤ ਦੀ ਧੋਲ ਵਿਚ ਇਨ੍ਹਾਂ ਜੋਰ ਸੀ ਜੇਕਰ ਉਹ ਧੋਲ ਕਿਸੇ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਮਾਰੀ ਹੁੰਦੀ ਤਾਂ ਅਗਲੇ ਦਾ ਮਣਕਾ ਤੋੜ ਦਿੰਦਾ, ਜਿਉਂਦਾ ਰਹਿ ਯਾਰਾ ਸਾਡੇ ਇਲਾਕੇ ਦਾ ਮਾਣ ਏ ਤੂੰ

  • @jagsirsingh8912
    @jagsirsingh8912 5 років тому +4

    ਵਾਹਿਗੁਰੂ ਜੀ ਮੇਹਰ ਕਰੋ ਵੀਰ ਇਸ ਤਰ੍ਹਾਂ ਹੀ ਖੇਡਦਾ ਰਹੇ

  • @baljitsingh7485
    @baljitsingh7485 3 роки тому +2

    Thanks for bringing this great player back...we have huge respect for him...1st time we saw him at Nawanshar...unstoppable....thanks to him to care about him tooo....

  • @lovereet0008
    @lovereet0008 11 місяців тому +1

    Toota wala ta toota wala eaaa
    Ustaj ji ajjo ground ch fr
    Pata lagje duniya nu toota Wale da
    I spot to u

  • @deepekalgaddai2576
    @deepekalgaddai2576 5 років тому +2

    ਵਾਹਿਗੁਰੂ ਮੇਹਰ ਕਰੀ ਗੁਰਜੀਤ ਵੀਰ ਤੇ

  • @HarjitsinghHarjitsingh-qt6pd
    @HarjitsinghHarjitsingh-qt6pd 10 місяців тому

    Gurmeet g tusi ajj de best Kabaddi man ban ke dso ana loka noo boht boht thx Gurmeet g tohada

  • @ilovekabaddi9509
    @ilovekabaddi9509 5 років тому +2

    ਬਾਈ ਗੁਰਜੀਤ ਅਸੀ ਤਾਂ ਤੇਰੀ ਖੇਡ ਹੀ ਵੇਖਣ ਹੀ ਆਉਦੇ ਸੀ । ਹੁਣ ਅਸੀ ਕਬੱਡੀ ਦੇਖ ਦੇ ਹੀ ਨਹੀ । ਬਾਈ ਤੂਤ ਤੁਸੀ ਖੇਡੋ ਪਾ ਦੋ ਪਹਿਲਾ ਵਾਗੂੰ ਮੈਦਾਨਾਂ ਚ ਭੱੜਥੂ god bless you bai

  • @baljindersingh1898
    @baljindersingh1898 2 роки тому +1

    ਵਾਹਿਗੁਰੂ ਮਿਹਰ ਕਰੇ ਵੀਰ ਤੇ🙏🙏🙏

  • @ajaymukha2844
    @ajaymukha2844 3 роки тому +2

    ਸੁਣ ਕੇ ਬਹੁਤ ਵਧੀਆ ਲੱਗਾ ਗੁਰਜੀਤ ਰੱਬ ਕਿਰਪਾ ਕਰਕੇ

  • @onlyjashanmaan4499
    @onlyjashanmaan4499 5 років тому +1

    ਕੋਈ ਗੱਲ ਨਹੀਂ, ਗੁਰਜੀਤ 22 ਭੁੱਲਾਂ ਇਨਸਾਨ ਤੋਂ ਹੀ ਹੁੰਦੀਆਂ, ਕੱਲ ਦਾ ਭੁੱਲਿਆ ਜੇ ਅੱਜ ਘਰੇ ਆ ਜਾਵੇ, ਉਸ ਨੂੰ ਭੁੱਲਿਆ ਨਹੀਂ ਕਹਿੰਦੇ, ਵਾਹਿਗੁਰੂ ਜੀ ਤੰਦਰੁਸਤੀ ਦੇਣ ਚੜਦੀ ਕਲ੍ਹਾ ਬਖਸ਼ਣ 22 ਤੈਨੂੰ ਦੱਬ ਕੇ ਮਿਹਨਤ ਲਾ ਅਤੇ ਕਬੱਡੀ ਦੇ ਗਰਾਊਂਡ ਵਿੱਚ ਧੁੰਮਾਂ ਪਾ,
    ਜਗਰੂਪ ਬਰਾੜ ਗੋਲੇਵਾਲਾ 👍👍🙏🙏

  • @gurinderdhariwal3798
    @gurinderdhariwal3798 5 років тому +8

    Gurjit vir Teri soch nu salam aa all time me again favorite player gurjit toot???

  • @Kulwinderbenipal-mx6jl
    @Kulwinderbenipal-mx6jl 3 роки тому +3

    ਵਾਹਿਗੁਰੂ ਜੀ ਮੇਹਰ ਕਰੀ

  • @babersher9333
    @babersher9333 5 років тому +12

    Amrit v guru di kirpa nl mil da te bnya v guru de kripa nl rhnda waheguru mehr krn gye tuc fir Amrit shkooo gye

  • @GurpreetSingh-xe1go
    @GurpreetSingh-xe1go 6 місяців тому

    Very good veer ji Waheguru ji Waheguru ji 👍💪💪🙏🙏❤️❤️

  • @HarpalSingh-uv9ko
    @HarpalSingh-uv9ko 5 років тому +2

    Bht vadia kita Ground vich wapis aa k. Par aya bht late aa. Chalo jo v hoya Waheguruji WaheGuru ji chardikala ch rakhe.

  • @gsgill1507
    @gsgill1507 5 років тому

    bhot vadia yr bhot glaaa hundiya rahiyan tootan de gurjeet diyan 👌👌👌👌👌👌fir hongiya glaaa veer diyan best off luck

  • @dilpreet6044
    @dilpreet6044 5 років тому +4

    ਗੁਰਜੀਤ।ਵੀਰ।ਫਿਰ ਵਾਪਸ ਆ ਗਿਆ ਗਰਾਊਡਾ ਵਿਚ ਬਹੁਤ ਵਧਿਆ ਪਲੈਅਰ।ਅ ਵੀਰ ਬਾਬਾ ਨਾਨਕ ਚੜਦੀ ਕਲਾ ਵਿਚ ਰੰਖੇ

  • @JAGSIRSINGH-sp4wj
    @JAGSIRSINGH-sp4wj 5 років тому +5

    😀😀😀y di vapsi rabb khush rakhe
    Sade kabaddi de heere di vapsi hoi...waheguru ji mehar krn ge
    All the best..bro

  • @cammieramuwalia638
    @cammieramuwalia638 3 роки тому +1

    ਗੁਰਜੀਤ ਘੈਂਟ ਬੰਦਾ 👌👌👌

  • @HarpalSingh-zb9gp
    @HarpalSingh-zb9gp 5 років тому

    ਬਹੁਤ ਬਹੁਤ ਵਧੀਆ ਲੱਗਾ ਹੈ ਬਿਲਕੁਲ ਹੀ ਸਹੀ ਕਿਹਾ ਹੈ ਇਹਨਾਂ ਨੇ

  • @sandeepsingh5347
    @sandeepsingh5347 5 років тому +16

    ਸਿਰ ਦਰਦ ਹੁਣ ਹੀ ਸ਼ੁਰੂ ਹੋਇਆ ਬਾਈ ਜਦ ਖੇਲਣ ਲੱਗਾ
    ਹਾਹ ਸਭ ਬਹਾਨੇ ਨੇ ਕੇਸ ਰੱਖਣੇ ਨਾ ਰੱਖਣੇ ਤੇਰੀ ਮਰਜੀ ਬਾਈ ਪਰ ਜਦ ਤਕ ਮਨ ਦਾ ਟਿਕਾਓ ਨਾਂ ਹੋਵੇ ਅਮ੍ਰਿਤ ਨਹੀਂ ਛਕਣਾ ਚਾਹੀਦਾ ਬਾਕੀ ਬਾਬਾ ਭਲੀ ਕਰੇ
    ਨੋਟ :- ਵਿਦਵਾਨ ਪੱਖੇ ਕੁਮੈਂਟ ਤੋਂ ਦੂਰ ਰਹਿਣ

    • @vickynamberdar258
      @vickynamberdar258 5 років тому +4

      Amrit chkna hr kise de was di gl nhi,bahut kurbania denia pendia

  • @harnoorsingh6639
    @harnoorsingh6639 3 роки тому +1

    Bahut vadia khidari aa, malik Mehr rakhe veer te

  • @prabhdeol250
    @prabhdeol250 Рік тому

    ਵਾਹਿਗੁਰੂ ਜੀ ਮੇਹਰ ਕਰੋ ਵੀਰ ty

  • @ManpreetSingh-gf3mq
    @ManpreetSingh-gf3mq 4 роки тому +2

    Practice man made perfect 💯✨👍 best of luck bro waheguru kripa kra

  • @harbinder7076
    @harbinder7076 5 років тому +10

    Anchor voice same as ammy virk 🎤like je ryt aa👍👍

  • @Balbirsinghusa
    @Balbirsinghusa 3 роки тому

    ਬੜਾ ਤਕੜਾ ਪਲੇਅਰ ਧੱਕਕੇ ਲੈ ਆਉਂਦਾ ਸੀ ਜਾਫੀ ਨੂੰ।ਗੁੱਡ ਲੱਕ ਬਾਈ।ਪਰ ਕੇਸਾਂ ਵਾਲੀ ਗੱਲ ਨਾਲ ਮੈਂ ਸਹਿਮਤ ਨਹੀਂ ।ਵਾਲ ਤਾਂ ਹੁਣ ਵੀ ਸਿਰ ਤੇ ਹੈਗੇਆ ਜਰਾ ਛੋਟੇ ਆ।ਦੂਜਾ ਕਿੰਨੇ ਖਿਡਾਰੀ ਨੇ ਜਿਹੜੇ ਪੂਰੇ ਕੇਸਾ ਧਾਰੀ ਨੇ ਸਾਰੀਆਂ ਗੇਮਾਂ ਵਿੱਚ ।ਸਾਡਾ ਧਰਮ ਇੰਨਾਂ ਕੱਟੜ ਨਹੀਂ ਜਿੰਨਾ ਬਣਾ ਦਿੱਤਾ ਗਿਆ।

  • @its_sadhanwasia
    @its_sadhanwasia 5 років тому +1

    Baji jhand te gurpreet ustaad ikthe khadan.
    Sirra lag jau....
    WMK.....
    🙏🙏🙏🙏🙏

  • @shavindermaan8068
    @shavindermaan8068 5 років тому +2

    ਮੈਂ ਕਦੇ ਕਬੱਡੀ ਨਹੀਂ ਵੇਖੀ ਜਦੋਂ ਤੋਂ ਨਸ਼ੇ ਦਾ ਨਾਮ ਕਬੱਡੀ ਨਾਲ ਜੁੜਿਆ ਪਰ ਬਾਈ ਜੀ ਜਦੋਂ ਆਪਾਂ ਮਾਂ ਕਬੱਡੀ ਕਹਿੰਨੇ ਹਾ ਪਰ ਨਸ਼ੇ ਕਰਨ ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਕੋਈ ਮਾਂ ਆਪਣੇ ਬੱਚਿਆਂ ਨੂੰ ਨਸ਼ੇ ਤੇ ਨਹੀਂ ਲਾਉਂਦੀ ਪਰ ਇਹਨਾਂ ਨਸ਼ਿਆਂ ਕਰਕੇ ਉਹ ਵੀ ਬਦਨਾਮ ਹੁੰਦੀ ਹੈ

  • @manjitmaan7327
    @manjitmaan7327 3 роки тому

    ਬਾੲੀ ਗੁਰਜੀਤ ਕਬੱਡੀ ਵਾਪਸੀ ਮੰਨ ਨੂੰ ਬਹੁਤ ਵਧੀਆ ਲੱਗਿਆ

  • @harkamaljhajjz7842
    @harkamaljhajjz7842 5 років тому +2

    Lub you Gurjeet toott veere tuc sadi jind Jaan oo khedo tuc asi sare tuhade nal Aa

  • @karanrandhawa9697
    @karanrandhawa9697 5 років тому +8

    Good luck veere takdi Kabaddi khed veere rab tainu tareekian bakshe wmk

  • @AmarSingh-iv1iz
    @AmarSingh-iv1iz 5 років тому +4

    Nice veer gurjit g welcome to kabbadi

  • @VishalSharma-kf9ob
    @VishalSharma-kf9ob 5 років тому +2

    Very nice. Good to see you back in the ground. 👌👌👏👏👏👏

  • @ਸਰਪੰਚ-ਜੋਤ
    @ਸਰਪੰਚ-ਜੋਤ 5 років тому

    ਗੁਰਜੀਤ ਵੀਰੇ ਆ ਜਾ ਹੁਣ ਗਰਾਊਂਡ ਵਿੱਚ ਹੁਣ ਹੋਰ ਸਬਰ ਕਰਨਾ ਬਹੁਤ ਔਖਾ ਵੀਰੇਆ

  • @pawannain1273
    @pawannain1273 3 роки тому

    Bhai re ram ram god bless you love you ladle from Haryana

  • @satwantbilling4521
    @satwantbilling4521 5 років тому +56

    ਨਾ ਗੁਰਜੀਤ ਪਿੰਢ ਤੂਤ ਜੱਟ ਦਾ ਕਬੱਢੀ ਦੇ ਮੈਦਾਨਾ ਵਿੱਚ ਧੂੜਾਂ ਪੂੱਟਦਾ

  • @jasssidhu3544
    @jasssidhu3544 5 років тому +6

    Good player Waheguru ji mehr rakhn bai te

  • @jagtarfathe8422
    @jagtarfathe8422 5 років тому

    ਸਿਰਾਂ ਤੇ ਵੀਰ ਜੀ, ਗੁਰਜੀਤ,ਤੁਤ

  • @HarpalSingh-zx1gv
    @HarpalSingh-zx1gv 4 роки тому +1

    Sira player. Waheguruji waheguruji chardikala ch rakhan.

  • @ਸਰਪੰਚ-ਜੋਤ
    @ਸਰਪੰਚ-ਜੋਤ 5 років тому

    ਸਾਡੇ ਵੀਰ ਦੀ ੳਹੀ ਉਂਗਲ ਫੇਰ ਖੜੀ ਦੇਖਣਾ ਚਾਹੁੰਦੀ ਆ ਦੁਨੀਆਂ

  • @kiranpreet431
    @kiranpreet431 5 років тому +2

    You R Doing Good Job...Plus Gurjeet Is Really So Great

  • @Happy-qj1fo
    @Happy-qj1fo 5 років тому

    ਇਹ ਉਹ ਗਰਜੀਤ ਏ ਜਦ ਰੇਡ ਪਾਉਦਾ ਸੀ ਤਾ ਜਾਫੀਆ ਨੂੰ ਭਾਜਤ੍ਹਾ ਪੈ ਜਾਦੀਂਆ ਸੀ,ਮੈ ਆਪਣੇ ਅੱਖੀ ਦੇਖੇ ਵੀਰ ਦੇ ਮੈਚ💪👃👃

  • @parwazsingh9959
    @parwazsingh9959 5 років тому +4

    First time gurjit veer nu chamkaur sahib dekhya c dhak pati c

  • @jagpalsingh9125
    @jagpalsingh9125 5 років тому +1

    bai gurjeet toot sade pind 2014 ch sahoke(sangrur)aia si team leke bina sade bhut vadia ensan aa fist time mile shi sade elake de lok ajj vi galla kr de aa vi sahoke toota wala aia si asi bai da dillo dhanvad krde aa sanu lok pus de si vi toota wale gurjeet nu kine pisse de ke sadia jado asi dasia vi asi ta sadea vi nhi si toot do team nu loak huran si asi fir y gurjeet da sanmaan kita so vade cap nal apne aap prmatma y te mihir rkhe sade grund ch fir jrur puje bhut y gurjeet da dhanvad

  • @KulwinderSingh-lv3jq
    @KulwinderSingh-lv3jq 5 років тому

    ਵਹਿਗੁਰੂ ਵੀਰ ਤੇ ਮੇਹਰ ਕਰੀ

  • @123hp5
    @123hp5 3 роки тому

    Bai kabadi vich aon lai thankyou

  • @SLAVEOFAKAAL-PURAKH
    @SLAVEOFAKAAL-PURAKH 5 років тому

    ਇੱਕ ਓਹ ਸੀ ਜੋ ਖੋਪੜ ਲਹਾ ਗਏ ਕੇਸਾਂ ਲਈ ਤੇ ਇੱਕ ਅਸੀਂ ਆ ਜਿਹੜੇ ਬਹਾਨੇਬਾਜ਼ ਬਣਦੇ ਆ ਕਿ ਸਾਡਾ ਸਿਰ ਦੁਖਦਾ ਸੀ!

  • @bittusingh9979
    @bittusingh9979 5 років тому +4

    Gurjeet te makhan saidoke di jodi siraa si

  • @amrinderbrar7763
    @amrinderbrar7763 5 років тому +1

    Waheguru fir naam bkshe te saaf suthri khed khede bai #proud on u
    Tere fan aa jatta #lub u

  • @Resham9330
    @Resham9330 5 років тому +2

    Bhut Vdia player badda veer Gurjeet.....

  • @thind9204
    @thind9204 2 роки тому

    ਮੱਖਣ ਸੈਦੋ ਕੇ ਤੇ ਗੁਰਜੀਤ ਤੂਤ ਦੀ ਜੋੜੀ ਵਰਗੀ ਕੋਈ ਨੀ

  • @lovebhullar5816
    @lovebhullar5816 5 років тому +11

    Rabb lammi umer bakhse tuhuhu pehlwan g phir siraa krao tusi

  • @lakhisingh894
    @lakhisingh894 5 років тому +1

    Bai god bless you apna Mach Hoya se Mullanpur bai tu best se ajj ve AA Allan nal aa gurjit bai you are best in aa kabaddi god bless you veer

  • @nirvailgill9344
    @nirvailgill9344 5 років тому +9

    Best of luck gurjit bro .NS.Gill.Tarn.Taran

  • @gursewakpunia6883
    @gursewakpunia6883 2 роки тому

    ਵੀਹਗੁਰੂ ਜੀ ਮੇਹਰ ਕਰੇ ਜੀ

  • @sheetaldas3132
    @sheetaldas3132 5 років тому

    ਰੱਬ ਬਾਈ ਤੇ ਮਿਹਰ ਕਰੇ

  • @khela92
    @khela92 5 років тому +11

    Best of luck raider sahib

  • @jgillsardulewala2404
    @jgillsardulewala2404 5 років тому

    ਵਾਹਿਗੁਰੂ ਮੇਹਰ ਕਰੀ ਵੀਰ ਤੇ

  • @pigeonclubs389
    @pigeonclubs389 5 років тому +7

    God bless you bro

  • @laddiladdi5304
    @laddiladdi5304 5 років тому +62

    ਗੁਰਜੀਤ ਸਿੰਘ ਮੇਰੇ ਪਿੰਡ ਆਲੀਕੇ ਆਇਆ ਸੀ ਵੀਰ

    • @parmindersidhu4186
      @parmindersidhu4186 5 років тому

      ਮੇਰਾ ਪਿੰਡ ਭੀ ਅਲੀਕਾ ਏ ਤੇਰਾ ਪੱਕਾ ਨਾਮ ਕੀ ਹੈ

    • @sukhjeetsingh2911
      @sukhjeetsingh2911 5 років тому

      ਦੱਸਦੇ ਵੀਰ ਅਾਪਣਾ ਪੱਕਾ ਨਾਮ ਬਾੲੀ ਨੂੰ ਕੀ ਅਾ

    • @jassaboparaijatt9289
      @jassaboparaijatt9289 5 років тому

      Parminder Sidhu nathu ka laadi AA😛😛

    • @gurjeetkalyan2769
      @gurjeetkalyan2769 3 роки тому

      ਹਾਂ ਬਾਈ ਜੀ ਜ਼ਰੂਰ ਆਇਆ ਸੀ ਪਰ ਖੇਡਿਆ ਨੀ ਸੀ ਪਹਿਲੀ ਵਾਰ ਦੇਖਿਆ ਸੀ ਵੀਰ ਨੂੰ ਮੈਂ ਵੀ

  • @GurwinderSingh-bl4dr
    @GurwinderSingh-bl4dr 10 місяців тому

    Gurjeet Bai Diya gallan sachiyan yaar Bai da aukhe time te kise ne saath nhi Dita eh kabaddi federation ya playera lyi madi gal aa

  • @jagjeetsingh7489
    @jagjeetsingh7489 5 років тому +1

    Waheguru ji y ji te mehar karo. y jaldi to jaldi graund vich bapsi karn .Love you vir ji

  • @Amarjitsingh-ir2nq
    @Amarjitsingh-ir2nq 5 років тому +5

    22 g nu 2007 dhimman wali kabaddi Cup te khed dehki mele v c bhout khusi hoi c te aaj Milan Dil karda

    • @PakkeTrucker
      @PakkeTrucker 5 років тому +1

      Bai jdo marzi sham ya swere toot ground ch aa k milo
      Hun jaldi cups te miluga bai

  • @ManiMaksudpurwala
    @ManiMaksudpurwala 5 років тому +1

    Love you 22 tusi aho ji video bandea ho sanu vi purana player a nu dukan da moka lidada ji thanks 22 ji

  • @munnasingh9486
    @munnasingh9486 3 роки тому +1

    Sachi rooh da malik a bai

  • @awaisgondal7926
    @awaisgondal7926 5 років тому +1

    Gurjeet toot ty bazi jand dil dy sachay player ny....

  • @harmanbatth289
    @harmanbatth289 5 років тому +1

    Main vi toot pind da haa bai te mehar kri #wmk bs fir kabbadi start kre 👌🙏🙏🙏🙏🙏

  • @HarpreetSingh-vn3nw
    @HarpreetSingh-vn3nw 5 років тому +1

    Best of luck bhai.Aja bhai jaldi grund vich love yu

  • @Sandeepsingh-gk4kb
    @Sandeepsingh-gk4kb 5 років тому +9

    Ander prouhna howe ta sara kuch ho sakda💪💪💪

  • @rajveersingh6322
    @rajveersingh6322 5 років тому +6

    All the best gurjeet toot siiirrrraaaa kra de vr hun

  • @kulwindersingh9611
    @kulwindersingh9611 5 років тому +6

    Siraa best of luck bro

  • @LofiGuy1115
    @LofiGuy1115 4 роки тому

    Ustaad rab ty aasss rakh bandeya ty ki rakhna

  • @kulwinderbawa5
    @kulwinderbawa5 5 років тому +2

    End Banda Y Waheguru Mehar Kre🙏

  • @harwinderjassu0748
    @harwinderjassu0748 5 років тому +5

    Sirra player gurjeet tuat god bless bro

  • @Kabaddi5911
    @Kabaddi5911 5 років тому +301

    ਇੱਕ ਤੂਤਾ ਦਾ ਗੁਰਜੀਤ ਕੁੜੇ। ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ। 🦅🦅