ਆ ਰੇਡਰ ਨੇ 27 ਕਬੱਡੀਆਂ ਕੱਲੇ ਨੇ ਪਾਇਆ ਸੀ ਇਕ ਮੈਚ ਚ | Gopi Frandipuria

Поділитися
Вставка
  • Опубліковано 6 кві 2024
  • ਆ ਰੇਡਰ ਨੇ 27 ਕਬੱਡੀਆਂ ਕੱਲੇ ਨੇ ਪਾਇਆ ਸੀ ਇਕ ਮੈਚ ਚ | Gopi Frandipuria
    like and subscribe
    #vlog #kabaddi
  • Розваги

КОМЕНТАРІ • 86

  • @user-ep1nu3nu5m
    @user-ep1nu3nu5m 3 місяці тому +11

    ਉਸਤਾਦ ਜੀ ਆਪਣਾਂ ਦੇਵ ਉਪਰੋਂ ਹੱਥ ਨਹੀਂ ਧਰਾਉਦਾ ਲੱਤੋਂ ਮਾਰ ਖਾਂਦਾ ਬਾਬਾ ਨਾਨਕ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ੇ 💝

  • @Makhan-r1j
    @Makhan-r1j 3 місяці тому +5

    ❤ ਗੋਪੀ ਭਲਵਾਨ ਜੀ ਪੁਰਾਣੀਆਂ ਗੱਲਾਂ ਕਬੱਡੀ ਪਲੇਰਾ ਦੀਆਂ ਸੁਣ ਕੇ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਹੈ ਪੁਰਾਣੇ ਪਲੇਰਾ ਦੀਆਂ ਵਧੀਆ ਖੇਡ ਵਾਰੇ ਸੁਣ ਕੇ ਸਕੂਨ ਮਿਲਦਾ ਹੈ ਤੇ ਪਤਾ ਲੱਗਦਾ ਉਹਨਾਂ ਨੂੰ ਜਿਹੜੇ ਕਬੱਡੀ ਨੂੰ ਬਹੁਤ ਪਿਆਰ ਕਰਦੇ ਹਨ ਦੂਰ ਦੂਰ ਮੈਚ ਦੇਖਣ ਜਾਣ ਵਾਲੇ ਦਰਸ਼ਕਾਂ ਨੂੰ ਜਿਹੜੇ ਪੁਰਾਣੇ ਮੈਚ ਨਹੀਂ ਦੇਖ ਸਕੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ ਗੋਪੀ ਵੀਰ ਦਰਸ਼ਕਾਂ ਨੂੰ ਖੁਸ਼ੀ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਗੋਪੀ ਭਲਵਾਨ ਵੀਰ ਤੇ ਵੀਰ ਜੀ ਦੇ ਬੇਟੇ ਸਾਰੇ ਪਰਿਵਾਰ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਸਾਰੇ ਕਬੱਡੀ ਪਲੇਰਾ ਤੇ ਕਮੈਂਟਰੀ ਕਰਨ ਵਾਲੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @bachitarsadhu9283
    @bachitarsadhu9283 3 місяці тому +6

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ ਮਾਝੇ ਦਾ

  • @ManguSharma5642
    @ManguSharma5642 3 місяці тому +4

    ਗੋਪੀ ਵੀਰੇ ਬਹੁਤ ਵਧੀਆ ਜੱਫੇ ਲਾਏ ਅੱਜ ਮਜ਼ਾ ਆ ਗਿਆ ਭਲਵਾਨ ਜੀ ਵਾਹਿਗੁਰੂ ਜੀ ਕਿਰਪਾ ਕਰਨ 🙏👌👍❤️

  • @Jassmann5459
    @Jassmann5459 3 місяці тому +13

    ਗੁਰਦੇਵ ਨੇ ਸਿਰਾ ਕਿਤਾ ਅੱਜ

  • @Gurparm1425
    @Gurparm1425 3 місяці тому +6

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @arshdhillon1484
    @arshdhillon1484 3 місяці тому +13

    ਬੜੇ ਆਏ ਬੜਿਆਂ ਨੇ ਆਉਣਾ ਬਾਕੀ ਬੜੇ ਨਿਆਣੇ ਆਉਣਾ ਬਾਕੀ ਗੱਲ ਮਿੱਤਰਾ ਗੋਪੀ ਫਰੰਦੀਪੁਰ ਆ ਨਹੀਂ ਕਿਸੇ ਨੇ ਬਣ ਜਾਣਾ ਇਕ ਮੈਚ10। 10 ਜੱਫੇ ਲਾਉਣ ਵਾਲਾ ਮੈਂਅਰਸ਼ ਮੂਸੇ ਆਲਾ

  • @balkarsingh-nn5le
    @balkarsingh-nn5le 3 місяці тому

    ਬਹੁਤ ਵਧੀਆ ਲੱਗਿਆ ਗੋਪੀ ਵੀਰ ❤

  • @lovepreetsingh-wb1ju
    @lovepreetsingh-wb1ju 3 місяці тому +4

    Ajj poora dill khush ho gya ❤

  • @EkamdeepSingh-ci2pq
    @EkamdeepSingh-ci2pq 3 місяці тому +5

    ਗੁਰਲਾਲ ਸੋਹਲ ਦਿੱਖ ਵਾਲਾ ਰੇਡਰ ਤੇ ਅੰਬਾਂ

  • @IqbalSingh-zq7ne
    @IqbalSingh-zq7ne 3 місяці тому

    ਚੜਦੀਕਲਾ ਭਲਵਾਨ ਜੀ

  • @rahiview
    @rahiview 3 місяці тому +5

    Gurdev v ready ho gya 💪

  • @gurjantsingh-jl7ms
    @gurjantsingh-jl7ms 3 місяці тому +2

    ਪ੍ਰਵਾਨ ਜੀ ਵਲੋਂ ਚ ਦੱਸਿਉ ਤੁਸੀਂ ਸੁਖਮਨ ਨੂੰ ਪਹਲੀ ਵਾਰ ਕਿਥੇ ਫੜਿਆ ਸੀ ਅਗਲੇ ਵਲੋਂਗ ਚ ਦੱਸਿਉ ਪਕਾ

  • @user-xs8gj5zd8q
    @user-xs8gj5zd8q 3 місяці тому +2

    Done dev te gopi frandipur fit a❤

  • @users657
    @users657 3 місяці тому +1

    Gopi bai kaim aa Pura....❤❤❤❤

  • @SandeepKumar-gu9ct
    @SandeepKumar-gu9ct 3 місяці тому +2

    Siraaaa 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @kulwindersingh-ro5wc
    @kulwindersingh-ro5wc 3 місяці тому +1

    Ajj taa ostad ji njara ban dita.ma buhat kush hoia josh nal nach othia.

  • @movies-iq4qq
    @movies-iq4qq 3 місяці тому

    ਪ੍ਰਰਮਾਤਮਾ ਚੜਦੀਕਲਾ ਚ ਰੱਖੇ ਭਰਾ ਨੂੰ❤

  • @gindersingh1577
    @gindersingh1577 3 місяці тому

    Gopi frandipur Ustaad sirra krwaa ta aaj

  • @GurpreetSingh-bl9jo
    @GurpreetSingh-bl9jo 3 місяці тому

    ਗੋਪੀ ਮਾਝੇ ਦਾ ਸਾਨ ਜੱਟ❤❤❤❤💪🏻💪🏻

  • @thuglife-441
    @thuglife-441 3 місяці тому +1

    Gopi ustaad gopi ustaad hoi pai ajj te 🫡🫡🙏🙏👍👍💪💪

  • @rohitlahora3627
    @rohitlahora3627 3 місяці тому

    Gopi pahlwan Bhai ji waheguru ji ka Khalsa waheguru ji ki Fateh Bhai ji

  • @user-zp3rg4wq7u
    @user-zp3rg4wq7u 3 місяці тому

    Gopi ustaad ni kise ne bn jana dunia btere turi firdi a ❤

  • @gurjantgill1508
    @gurjantgill1508 3 місяці тому

    ਸਿਰਾ ਭਲਵਾਨ ਜੀ ❤️😍

  • @JattlifeVlogs01
    @JattlifeVlogs01 3 місяці тому +3

    Gurdev sirra 🫡🫡🫡

  • @JattlifeVlogs01
    @JattlifeVlogs01 3 місяці тому +2

    Gurdev ❤

  • @user-xz3nq2bx6h
    @user-xz3nq2bx6h 3 місяці тому

    Ustaad ji❤❤❤❤❤❤❤

  • @user-cp2ms8ku2h
    @user-cp2ms8ku2h 3 місяці тому +2

    ਭਾਜੀ ਟਰੈਲ ਕਿੱਦਨ ਲੈਣੇ ਆ ਜੀ ❤❤❤❤❤❤❤

  • @user-dx8st3gb4i
    @user-dx8st3gb4i 3 місяці тому

    Gud uastad g

  • @KakaDubai-qz8to
    @KakaDubai-qz8to 3 місяці тому

    Waheguru ji🙏

  • @KabaddiReplayTv
    @KabaddiReplayTv 3 місяці тому

    ਗੋਪੀ ਫਰੰਦੀਪੁਰੀਆ😍😍😍

  • @ManguSharma5642
    @ManguSharma5642 3 місяці тому

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏🙏

  • @dalersingh1431
    @dalersingh1431 3 місяці тому

  • @arundeep6288
    @arundeep6288 3 місяці тому

    ❤❤❤

  • @avtarsinghsohal9768
    @avtarsinghsohal9768 3 місяці тому +1

    Gopi 🔥🔥

  • @ranjeetrandhawa-ct7tl
    @ranjeetrandhawa-ct7tl 3 місяці тому

    👌👌

  • @vikramjitsingh7615
    @vikramjitsingh7615 3 місяці тому

    Att❤❤❤❤❤❤❤❤❤

  • @dalvirsingh6713
    @dalvirsingh6713 3 місяці тому +1

    💪💪💪👌👌👌

  • @harpreetsinghsidhu3953
    @harpreetsinghsidhu3953 3 місяці тому +1

    ਵੀਰ ਜੀ ਜੈਮਲ ਮਹਿੰਦੀਪੁਰ ਬਾਰੇ ਵੀ ਗੱਲ ਕਰਿਓ

  • @sukhpreetbassi4030
    @sukhpreetbassi4030 3 місяці тому +1

    ❤❤

  • @sukhpreetbassi4030
    @sukhpreetbassi4030 3 місяці тому

    🎉🎉

  • @Nirmalkumar-iu4yw
    @Nirmalkumar-iu4yw 3 місяці тому

    Gopi 👍👍🦁

  • @user-pm9ry7hc7n
    @user-pm9ry7hc7n 3 місяці тому +2

    ❤❤❤ Aman

  • @Aksingh-nb2dc
    @Aksingh-nb2dc 3 місяці тому

    💪

  • @DILSHER-VIBES
    @DILSHER-VIBES 3 місяці тому +1

    Gopi paji nu vakh jiye da yr jithe match hunda

  • @MandeepSingh-fy6mb
    @MandeepSingh-fy6mb 3 місяці тому +3

    ਭਲਵਾਨਾ ਵੱਟ ਕੱਡਤੇ ਏਸੇ ਤਰਾ ਰੱਖ

  • @user-gq3hv6zs7w
    @user-gq3hv6zs7w 3 місяці тому

    ਗੋਪੀ ❤️❤️❤️❤️🙏🙏🙏❤️❤️❤️🙏🙏🙏❤️❤️❤️❤️🙏🙏🙏❤️❤️❤️

  • @user-kl5ql1vy5o
    @user-kl5ql1vy5o 3 місяці тому +1

    ਭਲਵਾਨ ਗੋਪੀ ਪੂਰਾ ਕੈਮ ਆ

  • @vikramjitsingh7615
    @vikramjitsingh7615 3 місяці тому

    ❤❤❤❤❤❤

  • @kuldeepsinghgill5041
    @kuldeepsinghgill5041 3 місяці тому

    Dto❤

  • @lovelaksh3028
    @lovelaksh3028 3 місяці тому

    Gopi veer amba te deep wadya dikh aa

  • @gurlalsarpanch8360
    @gurlalsarpanch8360 3 місяці тому

    Ke haal 22ji ❤❤

  • @gamdoorsingh3042
    @gamdoorsingh3042 3 місяці тому

    Ki hal brother ❤❤❤

  • @AvtarSingh-jl2ko
    @AvtarSingh-jl2ko 3 місяці тому +5

    Gopi te gopi aa

  • @dhillonbobby46
    @dhillonbobby46 3 місяці тому +1

    Canada jana Balwan ji

  • @BajSingh-zo8ok
    @BajSingh-zo8ok 3 місяці тому

    Sad. bru

  • @GurpreetSingh-oo1if
    @GurpreetSingh-oo1if 3 місяці тому

    Gopy veer ki hall qaa

  • @GitaSandhu
    @GitaSandhu 3 місяці тому

    Deep

  • @JagroopSingh-xu3fz
    @JagroopSingh-xu3fz 3 місяці тому

    Amrit aulakh

  • @worshiperrajdeep
    @worshiperrajdeep 3 місяці тому

    Ustad g jine 27 kabaddi aa paiya c nam ki oos da

  • @Tractor_carsalebazar
    @Tractor_carsalebazar 3 місяці тому +2

    ਅੰਮ੍ਰਿਤ ਔਲਖ

  • @nanaksarsirah6131
    @nanaksarsirah6131 3 місяці тому

    ਗੁਰਜੀਤ ਤੂਤ

  • @user-yr4lb5mi9o
    @user-yr4lb5mi9o 3 місяці тому +2

    गुरमीत।सिह20चक।वाला

  • @jaswindermahal991
    @jaswindermahal991 3 місяці тому

    Frandipuria ❤️🫡✨

  • @jajbirsingh7500
    @jajbirsingh7500 3 місяці тому

    ਬਲੌਕ ਰੌਜ ਪਾਇਆ ਕਰੋ

  • @user-rs6pd4ri1f
    @user-rs6pd4ri1f 3 місяці тому

    ਫੋਨ ਕਿੱਥੇ ਸੀ ਭਲਵਾਨ ਓਦੋ ਯਾਰ ਕਿਸੇ ਕਿਸੇ ਕੋਲ ਸੀ

  • @SatnamSingh-ur8rz
    @SatnamSingh-ur8rz 3 місяці тому

    gopi bro tere umar hje jyada ni haigi kuch v ni haigi hale tere umar bus tu roula he bout paya aa mere umar bot ho gye hale tere to uper mangi ustad betha bazzi jand hale pura kaim aa

    • @navmaan0026
      @navmaan0026 3 місяці тому +1

      Umar di nhi gal bro saal vekho kine hoge khed deya , hadd ghass jnde bro khed khed . Mangi te baazi di kehra ghat respect krda gopi

    • @Aksingh-nb2dc
      @Aksingh-nb2dc 3 місяці тому

      Pehla gall sun odi umar ni time 18-19 saal hoge gyaan den ajande

  • @gurpeetsingh2284
    @gurpeetsingh2284 3 місяці тому +2

    Matte gurdaspuria wargi body kse player di nai hoi na nawa player de na purna de

    • @jollyshergill5507
      @jollyshergill5507 3 місяці тому

      Bro Harjeet Brar di v dekhn wali c upur toh lai ke niche tak

  • @sanjhapunjab9989
    @sanjhapunjab9989 3 місяці тому

    Bheem dubli wala

  • @gurdarshpalsandhu8834
    @gurdarshpalsandhu8834 3 місяці тому +1

    ਮੰਨਾ ਲਾਲਪੁਰੀਆ ਦਿੱਖ ਵਾਲਾ

  • @ggs0022
    @ggs0022 3 місяці тому

    Jugraj kot buddha kyu ni khed da

  • @pugandplantjourney8313
    @pugandplantjourney8313 11 днів тому

    Sillu h bai jhappi

  • @balrajgill2657
    @balrajgill2657 3 місяці тому

    😂😂😂😂😂 ਚਪੇੜ ਮਾਰੀ ਫੈਸਲਾ ਲੋਕੀਂ ਕਰਦੇ ਆ

  • @jagjitsingh1513
    @jagjitsingh1513 3 місяці тому +2

    Sultan vi kim aa 22 ji

  • @gurjantgill1508
    @gurjantgill1508 3 місяці тому

    ਸਿਰਾ ਭਲਵਾਨ ਜੀ ❤️😍

  • @indermalhi-rb1ew
    @indermalhi-rb1ew 3 місяці тому

    ❤❤❤

  • @vikramjitsingh7615
    @vikramjitsingh7615 3 місяці тому

    🎉🎉🎉

  • @jagroopkhehra1687
    @jagroopkhehra1687 3 місяці тому

    ❤❤

  • @user-ur8gl2qr8n
    @user-ur8gl2qr8n 3 місяці тому

  • @princebhatti29
    @princebhatti29 3 місяці тому +1

    ❤❤❤

  • @lovepreetsingh-wb1ju
    @lovepreetsingh-wb1ju 3 місяці тому +1

    ❤❤❤

  • @ManinderSingh-th1qg
    @ManinderSingh-th1qg 3 місяці тому

    ❤❤