ਆਪਣੇ ਉਸਤਾਦ ਨੂੰ ਧੋਖਾ ਨਾ ਦੋ | Gopi Frandipuria | Rubicon Vlog

Поділитися
Вставка
  • Опубліковано 29 сер 2024
  • ਆਪਣੇ ਉਸਤਾਦ ਨੂੰ ਧੋਖਾ ਨਾ ਦੋ
    Like and subscribe
    #vlog #kabaddi #rubicon

КОМЕНТАРІ • 185

  • @mannusidhu650
    @mannusidhu650 4 місяці тому +11

    ਗੋਪੀ ਬਾਈ ਤੁਹਾਡੇ ਸਾਰੇ vlog ਦੇਖ ਦੇ ਆ ਬਹੁਤ ਵਧੀਆ video ਹੁੰਦੀਆ
    Video ਦੇਖ ਕੇ ਬਹੁਤ ਖੁਸ਼ੀ ਮਿਲਦੀ ਆ
    ਮੋਗੇ ਤੋਂ ਆ ਮੈਂ

  • @harnetchoudhary1782
    @harnetchoudhary1782 4 місяці тому +4

    ❤ ਵਾਹਿਗੁਰੂ ਜੀ ਗੋਪੀ ਵੀਰ ਤੇ ਵੀਰ ਜੀ ਦੇ ਬੇਟੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @user-pi6qv1do3e
    @user-pi6qv1do3e 4 місяці тому +3

    💯👉ਬਹੁਤ ਵਧੀਆ ਜਾਣਕਾਰੀ ਜੀ ਕਿਉਂਕਿ ਜਿਹੜੇ ਬੰਦੇ ਉਸਤਾਦ ਨਾ ਧੋਖਾ ਕਰਦੇ ਆ ਉਹ ਸਮਝੋ ਰੱਬ ਨਾ ਕਰਦੇ ਆ ਭਲਵਾਨ ਜੀ ਮੈਂ ਤੁਹਾਡੇ ਵਰਗਾ ਉਸਤਾਦ ਲੱਭਣ ਦਿਆ ਵਾਂ ਕਿਉਂਕਿ ਮੈਂ ਮਿਹਨਤ ਤੋਂ ਅਣਗੇਲੀ ਨਹੀਂ ਕਰਦਾ ਭਾਵੇਂ ਤੁਸੀਂ ਚਾਰ ਘੰਟੇ ਲਵਾ ਲਓ ਭਾਵੇਂ ਤਿੰਨ ਲਵਾ ਲਓ ਮੈਂ ਕਰੂੰਗਾ ਰੋਜ਼ ਮਰਦਾ ਮਰਦਾ ਵੀ ਕਰੂੰਗਾ

  • @Makhan-r1j
    @Makhan-r1j 4 місяці тому +4

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੋਪੀ ਭਲਵਾਨ ਵੀਰ ਵੀਰ ਜੀ ਦੇ ਬੇਟੇ ਸਾਰੇ ਪਰਿਵਾਰ ਸਾਰੇ ਕਬੱਡੀ ਪਲੇਰਾ ਕਮੈਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @TahirMahumad-yz7oh
    @TahirMahumad-yz7oh 4 місяці тому +25

    ਜਿਹੜੇ ਨਹੀਂ ਖੁੱਲ ਦੇ ਗੋਪੀ ਬਾਈ ਉਹਨਾਂ ਨੂੰ ਗੁੜ ਦੇ ਕੇ ਧੁੱਪੇ ਪਾ ਜਾਲ ਚ 4 5 ਦਿਨ ਗੁੜ ਬਣਿਆ ਹੋਇਆ ਹੁੰਦਾ ਕਿਸੇ ਕਬੂਤਰ ਬਾਜ਼ ਤੋ ਲਿਆਈ ਗੁੜ ਵੀਰ

  • @brownboy1993
    @brownboy1993 4 місяці тому +17

    ਕਈ ਪਲੇਅਰ ਆਵਦੀ ਔਕਾਤ ਛੇਤੀ ਭੁੱਲ ਜਾਂਦੇ ਆ,ਉਸਤਾਦਾਂ ਕੋਲੋਂ ਗੁਣ ਲੈ ਕੇ ਤਕੜੇ ਹੋ ਕੇ ਜੋ ਕਿ ਪਲੇਅਰਾਂ ਲਈ ਗਲਤ ਗੱਲ ਆ, ਉਸਤਾਦ ਦਾ ਰੁਤਬਾ ਵੀ ਬਹੁਤ ਵੱਡਾ ਹੁੰਦਾ ਆ ਸਾਰੇ ਪਲੇਅਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ,,,,,,

    • @Makhan-r1j
      @Makhan-r1j 4 місяці тому +3

      ਕਿਸੇ ਮਰਜ਼ੀ ਫਿਲਡ ਵਿੱਚ ਹੋਵੇ ਉਸਤਾਦ ਮਾਂ ਪਿਓ ਦੇ ਸਮਾਨ ਹੁੰਦਾ ਹੈ, ਜੈਜੀ ਬੀ ਤੇ ਦੁੱਲੇ ਬਾਈ ਤੌ ਸਿੱਖ ਲਵੋ ਉਸਤਾਦ ਦੀ ਕੀ ਅਹਿਮੀਅਤ ਹੁੰਦੀ ਹੈ ਕਿੰਨੀ ਇੱਜ਼ਤ ਕਰਨੀ ਚਾਹੀਦੀ ਹੈ ਆਪਣੇ ਉਸਤਾਦ ਦੀ ਪੰਜਾਬ ਵਿੱਚ ਰੋਲ ਮਾਡਲ ਨੇ ਦੂਲਾ ਵੀਰ ਜੈਜੀ ਬੀ ਸਿੱਖ ਲਵੋ ਇਹਨਾਂ ਤੋਂ, ਉਸਤਾਦ ਨੂੰ ਧੋਖਾ ਦੇ ਕੇ ਜਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਉਸਤਾਦ ਨੂੰ ਮਾੜਾ ਬੋਲਣਾ ਸਮਝੋਂ ਮਾਂ ਪਿਓ ਨੂੰ ਮਾੜਾ ਬੋਲ ਰਹੇ ਹਨ ਉਸਤਾਦ ਨੂੰ ਭੁੱਲ ਕੇ ਜਾਂ ਉਸਤਾਦ ਦਾ ਦਿੱਲ ਦੁਖਾ ਕੇ ਉਸਤਾਦ ਨੂੰ ਗਲਤ ਬੋਲਣਾ ਉਸਤਾਦ ਨੂੰ ਨੀਵਾਂ ਦਿਖਾਉਣ ਵਾਲੇ ਕਦੇ ਵੀ ਸੁੱਖ ਨਹੀਂ ਪਾ ਸਕਦੇ ❤

    • @brownboy1993
      @brownboy1993 4 місяці тому

      @@Makhan-r1j ਸਹੀ ਗੱਲ ਆ ਬਾਈ ਤੇਰੀ ਵੀ ਪਰ ਜਿਆਦਾਤਰ ਬੰਦੇ ਇਹ ਗੱਲ ਨਹੀਂ ਸਮਝਦੇ, ਦੁੱਲਾ ਬੱਗਾ ਪਿੰਡ ਤੇ ਜੈਜੀ ਬੀ ਵਰਗੇ ਇਨਸਾਨ ਵੀ ਇੱਕ ਮਿਸਾਲ ਆ ਉਨ੍ਹਾਂ ਲੋਕਾਂ ਲਈ ਜੋ ਉਸਤਾਦ ਦੀ ਕਦਰ ਨਹੀਂ ਕਰਦੇ,,,,

  • @user-is6si5js8r
    @user-is6si5js8r 4 місяці тому +6

    Dulla bagha pinde nu pusho ustad ki hunda Dulla na ustad di bah ne chadhi Gopi san jaffi majha da ❤❤❤❤❤❤❤❤❤❤❤❤❤❤❤❤❤❤

  • @harjitsinghsandhu1434
    @harjitsinghsandhu1434 4 місяці тому +3

    ਵਾਹਿਗੁਰੂ ਜੀ ਮੇਹਰ ਕਰਨ ਗੋਪੀ ਉਸਤਾਦ ਤੇ

  • @LakhwinderSingh-sc8fp
    @LakhwinderSingh-sc8fp 4 місяці тому +8

    ਗੱਲ ਪਤਾ ਕੀਆ ਉਸਤਾਦਾ ਗੁਰੂ ਦਾ ਮੁੱਲ ਤੇ ਗੁਣ ਚੰਗੀ ਨਸਲ ਦੇ ਚੇਲੇ ਚੰਗੇ ਖਾਨਦਾਨੀ ਅਸਲੇ ਦੇ ਲੋਕ ਪਾ ਸਕਦੇ ਆ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾਂ ਜਿਸ ਨੇ ਆਪਣੇ ਉਸਤਾਦ ਦਾ ਦਿਲ ਰੂਹ ਦੁਖੀ ਕੀਤਾ ਉਹ ਕਦੀ ਸੁਖੀ ਤੇ ਖੁਸ਼ ਨੀ ਰਹਿ ਸਕਦੇ

  • @PargatSingh-vo5ob
    @PargatSingh-vo5ob 4 місяці тому +1

    ਗੋਪੀ ਬਾਈ ਬਹੁਤ ਵਧੀਆ ਜੀ

  • @PakkePindaAale
    @PakkePindaAale 4 місяці тому +1

    bilkul bhalwan ji jihne apne ustad da dil dukhata oh apni kismat nu dhokha de gya

  • @jeetuguraya4716
    @jeetuguraya4716 4 місяці тому +6

    ਭਲਵਾਨ ਜੀ ਕਬੂਤਰਾ ਦੀਆ ਵੀਡੀਓ ਜਰੂਰ ਪਾਇਆ ਕਰੋ ਅੱਸੀ ਪਰਸੈਂਟ ਲੋਕ ਕਬੂਤਰ ਬਾਜੀ ਕਰਦੇ ਨੇ ਨਾਲੇ ਲੈਦੇ ਪੰਜਾਬ ਵਾਲੇ ਵੀ ਕਬੂਤਰਾ ਦੀਆ ਵੀਡੀਓ ਦੇਖਦੇ ਨੇ ਵਿਲੋਗ ਵਿੱਚ ਹਰ ਤਰਾ ਦਾ ਮਸਾਲਾ ਪਾਉਣਾ ਪੈਦਾ ਹੈ ਫਿਰ ਹੀ ਲੋਕ ਵੱਧ ਤੋ ਵੱਧ ਜੁੜਦੇ ਨੇ

  • @RajinderSingh-lt9eo
    @RajinderSingh-lt9eo 3 місяці тому

    Arsh dto te Gopi 22nu love u❤❤

  • @preetsangergumnaam
    @preetsangergumnaam 4 місяці тому +7

    ਉਸਤਾਦ ਜੀ
    ਇੱਕ ਵਾਰੀ ਦੁੱਲਾ ਬੱਗਾ ਪਿੰਡ ਤੇ ਪੰਮਾ ਗਾਂਦਰਾ ਦੀ ਗੱਲ ਜਰੂਰ ਕਰਨਾ ਜੀ ਉਸਤਾਦ ਚੇਲੇ ਦਾ ਰਿਸ਼ਤਾ ਕੀ ਹੁੰਦਾ ਲੋਕਾਂ ਨੂੰ ਪਤਾ ਲੱਗੇ❤

  • @gursewakbrar4181
    @gursewakbrar4181 4 місяці тому +2

    ਗੋਪੀ ਭਲਵਾਨ Love you ❤

  • @badshasandhu4698
    @badshasandhu4698 4 місяці тому +3

    ਭਲਵਾਨ ਜੀ ਤੁਸੀਂ ਪੰਜਾਬੀ ਲਿਖਣ ਆਦਤ ਪਾ ਦਿਤੀ ❤❤

  • @gill6039
    @gill6039 4 місяці тому +3

    ਏਸੇ ਗਲੋ ਦੁਲਾ ਬਗੇ ਪਿੰਡ ਆਲਾ ਸਿਰਾ ਲਗਦਾ ਬੰਦਾ ❤

  • @balkarsingh-nn5le
    @balkarsingh-nn5le 4 місяці тому +1

    ਬਹੁਤ ਵਧੀਆ ਗੋਪੀ ਵੀਰ ❤❤❤

  • @honeybaringraikot4546
    @honeybaringraikot4546 4 місяці тому +1

    ਧੰਨ ਆਂ ਤੇਰਾ ਡਮਾਕ ਵੀਰ 🙏🏻

  • @jaskarnsingh6062
    @jaskarnsingh6062 4 місяці тому +12

    ਗੋਪੀ ਫਰੰਦੀਪੁਰੀਆ 💪💪💪💪💪

  • @MandeepSingh-do6mr
    @MandeepSingh-do6mr 4 місяці тому +1

    🙏waheguru ji🙏 sat shri akaal ji 🙏 gopi veer ji asi thanu bhuat pyar kar de ha par veer jo sahd gya o da jekar v na karo 🙏waheguru ji🙏 mher karn apni team hor v thkri hoyo 🙏 malva tu mandeep Singh 🙏❤🙏

  • @HarpreetSingh-ug1qo
    @HarpreetSingh-ug1qo 4 місяці тому +4

    ਗੋਪੀ ਫਰੰਦਿਪੁਰੀਆ ਸਾਨ ਜੱਟ

  • @gurjantgill1508
    @gurjantgill1508 4 місяці тому +3

    ਸਿਰਾ ਭਲਵਾਨ ਜੀ ❤️😍

  • @sukhjohal963
    @sukhjohal963 4 місяці тому +3

    ਉਸਤਾਦ ਬਹੁਤ ਵਧੀਆ ਨਸਲ ਆ🔥🔥🔥🔥

  • @SatnamsinghSatnam-nd6eb
    @SatnamsinghSatnam-nd6eb 4 місяці тому

    Jio vira ❤❤❤❤gggg🎉🎉😊

  • @Makhan-r1j
    @Makhan-r1j 4 місяці тому

    ❤ ਬਹੁਤ ਜ਼ਿਆਦਾ ਵਧੀਆ ਜਾਨਵਰ ਹਨ ਭਲਵਾਨ ਜੀ ❤

  • @balrajgill2657
    @balrajgill2657 4 місяці тому +2

    ਸਤਿ ਸ੍ਰੀ ਆਕਾਲ ਉਸਤਾਦ ਜੀ ❤

  • @gurpreetbassi9842
    @gurpreetbassi9842 4 місяці тому +1

    Ustad ajj kal nu kisa na kaho aj kal sab apna aap nu ustad he samjde aa etha bohatyaa nu God gift milya aa

  • @sukhsukhvirsingh1043
    @sukhsukhvirsingh1043 4 місяці тому

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satnamkahlon8398
    @satnamkahlon8398 4 місяці тому

    Wah o shera nice birds

  • @jagdeepjagdeep5454
    @jagdeepjagdeep5454 4 місяці тому

    ❤❤❤ Gopi veer Jaan ♥️

  • @bindergarcha7721
    @bindergarcha7721 4 місяці тому

    Good 👍

  • @user-gq3hv6zs7w
    @user-gq3hv6zs7w 4 місяці тому

    ਗੋਪੀ 👍👍👍❤️🙏🙏🙏❤️❤️❤️❤️❤️❤️❤️❤️❤️❤️❤️

  • @GermaninformationSingh
    @GermaninformationSingh 4 місяці тому +1

    Gopi pehlwan jii hrr Academy ch visit kro …Ek ta UA-cam te nawa content aayega.. utto academia ch kiwe mehnat hundi va samne aawegi… But start Fateh academy bazi jand to kreo.. Tuc apne vi experience share kreo te baki coaches di review vi publicly kreo about kabbadi.. Dhanwaad pehlwan jii from Germany🇩🇪

  • @gindersingh1577
    @gindersingh1577 4 місяці тому +2

    Gopi frandipur Ustaad majhe di saan

  • @gurisandhu5298
    @gurisandhu5298 4 місяці тому

    Gopi phalwan tere hr vlog dekde aaaa te khushi v mildi aaa k majhe ch jaan haigi aaa aje asi bahar rehnde aaa waise pr tuhada ik vlog dekhya c jide ch tuhi passion di gll kahi c baba sukh rkhe agle india aaa k milage v te es topic te gour v kraga jine joge phalwan ji tuhada sath jrur dewage

  • @sarbjeetgill-pf2sr
    @sarbjeetgill-pf2sr 4 місяці тому

    ਬਹੁਤ ਵਧੀਆ ਕਬੂਤਰ ਨੇ ਵੀਰ ਦੇ

  • @user-vp8xh7iz4h
    @user-vp8xh7iz4h 4 місяці тому

    💥💥

  • @harmohanjitbains7166
    @harmohanjitbains7166 4 місяці тому

    It’s so nice to see you brother God bless you

  • @rohitlahora3627
    @rohitlahora3627 4 місяці тому

    Waheguru ji ka Khalsa waheguru ji ki Fateh Bhai ji

  • @balrajsingh9341
    @balrajsingh9341 4 місяці тому

    Nice a bai ji

  • @jagjotsingh355
    @jagjotsingh355 3 місяці тому

    ❤❤❤❤❤

  • @rajansahota1301
    @rajansahota1301 4 місяці тому

    Very good 👍 gopi ji

  • @diamondsaloonjhitakalanamritsa
    @diamondsaloonjhitakalanamritsa 4 місяці тому +4

    Sahi gal palwan ji ustaad.nal kita thokha ik din Age auon ge ji

  • @lakhasidhu9009
    @lakhasidhu9009 4 місяці тому

    Nice

  • @Gurmannat14198
    @Gurmannat14198 4 місяці тому +2

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ❤

  • @navjotsing484
    @navjotsing484 4 місяці тому

    Love you palwan ji ❤❤❤❤

  • @user-xz3nq2bx6h
    @user-xz3nq2bx6h 4 місяці тому

    Ustaad ji ❤❤❤❤❤❤❤❤❤❤❤❤❤❤❤❤❤

  • @GurwinderSingh-hi3zu
    @GurwinderSingh-hi3zu 4 місяці тому

    Ustad ta ustad aaaa ❤❤❤

  • @lovemehra9445
    @lovemehra9445 4 місяці тому

    Bhut Soni video ❤

  • @NavdeepSingh-db6xg
    @NavdeepSingh-db6xg 4 місяці тому

    Jidhe aye jorhee gift pke ustad sada ga

  • @desiboyspindawale3477
    @desiboyspindawale3477 4 місяці тому

    Love 22 g🎉🎉🎉

  • @SunnyGill-vc5gn
    @SunnyGill-vc5gn 4 місяці тому

    Super star player veer ji

  • @BrarKinda-fe3rz
    @BrarKinda-fe3rz 4 місяці тому

    End kubuter❤❤

  • @NavjotGill-zx3ei
    @NavjotGill-zx3ei 4 місяці тому

    Sira bhi kabootar aw d vedo v pya kro

  • @GurnamRai-ux3ri
    @GurnamRai-ux3ri 4 місяці тому +1

    I love you bro

  • @baggabadehsa2026
    @baggabadehsa2026 4 місяці тому

    ਬਾਈ ਕਬੂਤਰੀ ਟੈਡੀ ਨਾਲ ਕੋਈ ਵੀ ਜਿਹੜਾ ਬਦੀਆਂ ਉਡਦਾ ਉਹਦੇ ਨਾਲ ਲਾ ਦੇ ਜਿਹੜਾ ਨਰ‌ ਬੱਚਾ ਹੂਏ ਉਸ ਨੂੰ ਆਪਣੀ ਟੈਡੀ ਨਾਲ ਲਾ ਦੇ

  • @SukhpreetSinghtoor-on2pi
    @SukhpreetSinghtoor-on2pi 4 місяці тому

    Bai sahd de dya kar ondeya nu 5.6 tupke de k swe raki 10min far khude ch chad di pani te

  • @gurwinderkahlon3960
    @gurwinderkahlon3960 4 місяці тому

    Ustaad rab hunda ji

  • @ManguSharma5642
    @ManguSharma5642 4 місяці тому

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏

  • @pinderthathgaria
    @pinderthathgaria 4 місяці тому

    MAJHE Ale ❤❤

  • @Pistalkharewala802
    @Pistalkharewala802 4 місяці тому +1

  • @gurisandhu8337
    @gurisandhu8337 4 місяці тому +1

    ❤❤

  • @ExcitedGouldianFinch-tg9nc
    @ExcitedGouldianFinch-tg9nc 4 місяці тому +1

    ❤❤❤❤❤❤

  • @lakhasidhu9009
    @lakhasidhu9009 4 місяці тому

    🍯 ਸ਼ਹਿਦ 5,6, ਬੁੰਦ ਪਾਣੀ ਵਿੱਚ ਪਾ ਕਿ ਧੁੱਪ ਪ ਦਿਓ 10 ml ਪਾਣੀ ਵਿੱਚ

  • @karanbaraich2300
    @karanbaraich2300 4 місяці тому

    Nyc

  • @gopisingh186
    @gopisingh186 4 місяці тому

    Kabuter bhut att aa

  • @user-vc7xe4xl2x
    @user-vc7xe4xl2x 4 місяці тому

    Veer ji shami chabhal valai kol haaigaaa kbutar eda da

  • @Subegvirkmoga
    @Subegvirkmoga 4 місяці тому

    ਸਤਿ ਸੀ ਆਕਾਲ ਬਾਈ ਜੀ Pb 29 moga

  • @gurmandeepsingh386
    @gurmandeepsingh386 4 місяці тому

    1 number

  • @jassigujjar8318
    @jassigujjar8318 4 місяці тому

    Nicely done

  • @SukhbirSingh-nw6vm
    @SukhbirSingh-nw6vm 4 місяці тому

    Hji big bro hai Apne kol taddy kabutar

  • @user-lw8oz1cb2g
    @user-lw8oz1cb2g 4 місяці тому +1

    ਗੋਪੀ ਪਾਜੀ ਮੇਹਨਤ ਮੈਂ ਵੀ ਬੋਤ ਕਰਦਾ age 37ਆ ਟਿਡ ਨੀ ਘੱਟਦਾ weight 90 95 ਦੇ ਵਿਚ ਰਹਿੰਦਾ ਮਿੱਠਾ ਬਿਲਕੁਲ ਬੰਦੇ ਆਂ ਬੇਨਤੀ ਆਂ commant ਜਰੂਰ ਪਰਿਓ ਤੇ ਸਾਡੇ ਵਰਗਇਆ ਨੂੰ ਵੀ ਕੋਈ ਟਿਪਸ deo

    • @user-lw8oz1cb2g
      @user-lw8oz1cb2g 4 місяці тому

      ਅਗਲੇ ਵਲੋਗ ਚ ਦਸਿਓ kuj

    • @jagrajbhullar2495
      @jagrajbhullar2495 4 місяці тому +1

      ਵੀਰੇ ਜਿੰਨਾ ਹੁੰਦਾ ਗਰਾਉਂਡ ਵਿਚ ਚੱਕਰ ਲਾ 6.7 ਉਮਰ, ਦੇ ਸਾਬ ਨਾਲ 2.30 ਟਾਈਮ ਵਿੱਚ ਆਉਣ ਤੇ ਵੱਧ ਤੋਂ ਵੱਧ ਰੱਸੀ ਟੱਪ 🙏🏻🙏🏻🙏🏻🙏🏻

  • @arundeep6288
    @arundeep6288 4 місяці тому

    ❤❤❤❤

  • @indermalhi-rb1ew
    @indermalhi-rb1ew 4 місяці тому

    ❤❤❤

  • @dilveerpoud60
    @dilveerpoud60 4 місяці тому +1

    ਜਿਹੜੇ ਉਸਤਾਦ ਨੂੰ ਛੱਡ ਜਾਵੇ ਉਹ ਚੇਲੇ ਨੀ ਗ਼ਦਾਰ ਹੁੰਦੇ ਉਸਦਾਤ ਨੂੰ ਭੁਲਣਾ ਨਹੀਂ ਚਾਹੀਦਾ ਫੂੱਕਰੇ ਓ

  • @SunnyGill-vc5gn
    @SunnyGill-vc5gn 4 місяці тому

    I love you bro❤

  • @user-cc1zc1pd7u
    @user-cc1zc1pd7u 4 місяці тому

    Peo peo hunda putt putt hunda gopi ustad ta siraa banda
    Lambardar pthankotiyaa

  • @DaljinderSingh-vq9ko
    @DaljinderSingh-vq9ko 4 місяці тому

    ❤❤💪💪👌👌

  • @user-ht4dw2gg3s
    @user-ht4dw2gg3s 4 місяці тому

    ਉਸਤਾਦ ਜੀ ਗੁੜ ਲਾ ਕਿ ਤੁਪ ਸਕਾਇਆ ਕਰੋ

  • @ManpreetSingh-dg3ji
    @ManpreetSingh-dg3ji 4 місяці тому

    👌🏻👌🏻👍👍👍👍🏋️

  • @MajorSingh-ec3pq
    @MajorSingh-ec3pq 4 місяці тому +1

    ustaad te rabb rutba eko jeha

  • @modernagricu3006
    @modernagricu3006 4 місяці тому +1

    Lal chine ਦੇਵਾ ਗੇ ਨਾਲੇ dhane ਬਾਪੂ ਵਾਲੇ

  • @TarlochanManes
    @TarlochanManes 4 місяці тому +3

    ਵੀਰ ਇੰਨ੍ਹਾ ਦਿਨਾ ਵਿੱਚ ਸਰ੍ਹੋ ਬੰਦ ਕਰ ਸਿਓ ਪੋਟੇ ਜਾਮ ਕਰ ਦਿੰਦੀ ਇਕੱਲੀ ਕਣਕ ਪਾਓ ਰੱਜਵੀ

  • @montisandhu952
    @montisandhu952 4 місяці тому

    Siraaa janwar

  • @yaadgill1208
    @yaadgill1208 4 місяці тому

    ❤wmk❤

  • @Shdhfufu
    @Shdhfufu 4 місяці тому +1

    Bai kbootar kholna vasta ਛਹਦ 5 ml Pani cha 2 ml pva ka uda dayo khul Jan gaa bancha veer ji

    • @khushidhaliwal1756
      @khushidhaliwal1756 4 місяці тому

      Rehn de veer tu kyo glt ds riha hje kabooter khule hni jina time udiya poriya ni hundiya ohdo pehla sehed ala pani la kr kabooter sujj jan ge hjr

  • @Robit_anjali
    @Robit_anjali 4 місяці тому

    Bohot shone ne kabootar ❤❤

  • @Dog_farm_amritsar
    @Dog_farm_amritsar 4 місяці тому

    ❤❤❤❤❤❤❤❤

  • @deepdhariwal3036
    @deepdhariwal3036 4 місяці тому

    ❤🕊️🕊️

  • @anmoldeepsandhu-yo7bs
    @anmoldeepsandhu-yo7bs 4 місяці тому

    ਮਿਆਪੁਰ toh mil jana teddy kabboter thanu

  • @GillSingh-oz2je
    @GillSingh-oz2je 4 місяці тому

    🎉

  • @user-pk8nc5fy6p
    @user-pk8nc5fy6p 4 місяці тому

    ❤❤❤🎉🎉

  • @satwindersingh3888
    @satwindersingh3888 4 місяці тому

    ਕਬੂਤਰਾਂ ਦੀ ਵਿਡਿਉ ਜ਼ਰੂਰ ਪਾਇਆ ਕਰੋ ਵੀਰ

  • @user-ww3eu5uv3f
    @user-ww3eu5uv3f 4 місяці тому

    Gopi veer ji diet da timetable Das davo plz

  • @deepkaur350
    @deepkaur350 4 місяці тому

    🕊️🕊️🕊️🕊️❤❤❤

  • @videos5146
    @videos5146 4 місяці тому

    Gopi ustad mere to leji teddy pakistani aa pure ape ghr aya c mohar v pakistani lggi hoi c

    • @videos5146
      @videos5146 4 місяці тому

      Te coulor v pakstani lgya hoya c

  • @prabhdeepsingh9366
    @prabhdeepsingh9366 4 місяці тому

    ਭਲਵਾਨ ਜੀ ਕਿੰਨੀ ਉਮਰ ਤੋਂ ਕੱਬਡੀ ਸ਼ੁਰੂ ਕਰਨੀ ਚਾਹੀਦੀ ਹੈ (ਜਲਾਲਾਬਾਦ ਤੋਂ)

  • @harmanbrar2003
    @harmanbrar2003 4 місяці тому +1

    Ustaad gi menu avda chela bna lo kabaddi da shonk a

  • @shallugill9771
    @shallugill9771 4 місяці тому

    Gopi vr mil ju kubter