ਹੋ ਗਿਆ ਤਿਆਰ | Bullet Ho Gya Ready Apna | Gopi Frandipuria

Поділитися
Вставка
  • Опубліковано 10 кві 2024
  • ਹੋ ਗਿਆ ਤਿਆਰ | Bullet Ho Gya Ready Apna | Gopi Frandipuria
    Like and subscribe
    #vlog #kabaddi
  • Розваги

КОМЕНТАРІ • 97

  • @badshasandhu4698
    @badshasandhu4698 3 місяці тому +12

    ਭਲਵਾਨ ਜੀ ਤੁਹਾਡੇ ਵਲੋਗ ਦਾ ਬਹੁਤ ਇਨਤਜਾਰ ਹੁੰਦਾ

  • @arshdhillon1484
    @arshdhillon1484 3 місяці тому +11

    ਗੋਪੀ ਭਲਵਾਨ ਬਹੁਤ ਵਧੀਆ

  • @harnetchoudhary1782
    @harnetchoudhary1782 3 місяці тому +4

    ❤ ਵਾਹਿਗੁਰੂ ਜੀ ਗੋਪੀ ਭਲਵਾਨ ਭਲਵਾਨ ਜੀ ਦੇ ਬੇਟੇ ਸਾਰੇ ਪਰਿਵਾਰ ਤੇ ਸਾਰੇ ਸਾਥੀਆਂ ਦਾ ਪਿਆਰ ਕਰਨ ਵਾਲੀਆਂ ਤੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @dilveerpoud60
    @dilveerpoud60 3 місяці тому +1

    ਗੋਪੀ ਵੀਰੇ ਨਵੇਂ ਪਲੇਰਾ ਲਈ ਬਹੁਤ ਵਧੀਆ ਸੋਚ ਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 👍🏻

  • @jaggaferozpuria1990
    @jaggaferozpuria1990 3 місяці тому +2

    ਸਤਿ ਸ੍ਰੀ ਅਕਾਲ ਗੋਪੀ ਭਲਵਾਨ ਜੀ ਤੁਹਾਡੇ ਵਲੋਗ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਨੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਲੋਗ ਦੇਖ ਕੇ ਏਦਾ ਲੱਗਦਾ ਹੁੰਦਾ ਜਿਵੇ ਅੱਸੀ ਤੁਹਾਡੇ ਕੋਲ ਹੀ ਖੜੇ ਤੁਹਾਡੀਆ ਗੱਲਾਂ ਸੁਣ ਰਹੇ ਹਾ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਦੇਵੇ ਤੇ ਸਾਡੇ ਜੱਪ ਵੀਰ ਨੂੰ ਵਾਹਿਗੁਰੂ ਤੰਦਰੁਸਤ ਰੱਖਣ ❤️❤️🙏🙏

  • @jaskarnsingh6062
    @jaskarnsingh6062 3 місяці тому +9

    ਗੋਪੀ ਵੀਰ ਜੀ ਇਸ ਸਾਲ ਬਾਹਰ ਖੇਡਣ ਜਾਣਾ ਕੇ ਨਹੀਂ

  • @lovisingh403
    @lovisingh403 3 місяці тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪੁੱਤਰ ਨੂੰ ਜਲਦੀ ਕੈਮ ਕਰਨ ਵਾਹਿਗੁਰੂ ਜੀ

  • @sukhsukhvirsingh1043
    @sukhsukhvirsingh1043 3 місяці тому +3

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ

  • @gurjantsingh-jl7ms
    @gurjantsingh-jl7ms 3 місяці тому +3

    ਭਲਵਾਨ ਜੀ ਸੁਖਮਨ ਦੇ ਸਫ਼ੇ ਪਾਇਆ ਕਰੋ ,

  • @Gurparm1425
    @Gurparm1425 3 місяці тому +2

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @ramankamboj21
    @ramankamboj21 3 місяці тому +3

    ਸੱਚੀ ਜਿੰਦਗੀ ਹੋਵੇ ਤਾ ਗੋਪੀ ਫਿਰੰਦੀਪੁਰੀਏ
    ਵਰਗੀ...

  • @indersangha8565
    @indersangha8565 3 місяці тому +1

    Love you a gopy bai teri soch nu❤️❤️

  • @balkarsingh-nn5le
    @balkarsingh-nn5le 3 місяці тому +1

    ਬਹੁਤ ਵਧੀਆ ਲੱਗਿਆ ਵੀਰ ਗੋਪੀ ❤

  • @lakhdeepsingh554
    @lakhdeepsingh554 3 місяці тому +2

    Waheguru ji tahanu hamesha khus rakhe bai g

  • @desrajrai8175
    @desrajrai8175 2 місяці тому

    Gopi bai g dillo pyar aa thude warga koi Banda nhi

  • @vakeelgill7635
    @vakeelgill7635 3 місяці тому +1

    ਬਾਈ ਤੇਰੀ ਸੋਚ ਬਹੁਤ ਵਧੀਆ 🙏🙏

  • @daljitsingh7980
    @daljitsingh7980 3 місяці тому +3

    ਸਤਿ ਸ੍ਰੀ ਅਕਾਲ ਬਾਈ ਜੀ 🙏

  • @GurjantPannu-4434
    @GurjantPannu-4434 3 місяці тому

    ❤ bahut vadia. Veer ji🏁

  • @kuldeepgill9924
    @kuldeepgill9924 3 місяці тому +3

    Balle balle 🎉🎉🎉🎉🎉

  • @JiwanSingh-mi4ce
    @JiwanSingh-mi4ce 3 місяці тому +2

    Sira ustad g❤

  • @manpreetsingh-nd7on
    @manpreetsingh-nd7on 3 місяці тому

    Siraaa jatta

  • @MandeepSingh-fy6mb
    @MandeepSingh-fy6mb 3 місяці тому +2

    ਸਤਿ ਸ੍ਰੀ ਅਕਾਲ ਭਲਵਾਨ ਜੀ

  • @harjitsinghsandhu1434
    @harjitsinghsandhu1434 3 місяці тому

    Ustaad ji ❤

  • @Akashmasih6284
    @Akashmasih6284 3 місяці тому +2

    GOD bless you. GOD hor trakii deve

    • @Akashmasih6284
      @Akashmasih6284 3 місяці тому

      ਉਸਤਾਦ ਜੀ, ਸਾਡੇ ਕੋਲ ਵੀ ਹੈ ਕਬੂਤਰ।

  • @SinghNavjot-bm1qt
    @SinghNavjot-bm1qt 3 місяці тому +4

    ਅਸੀਂ ਤੇਰੀ ਕਬੱਡੀ ਦੇ ਚਾਹਵਾਨ ਆ ਗੋਪੀ ਵੀਰ ਬੁਲਟ ਤੇ ਸਾਲੇ 10ਸਾਂ ਸਾਲਾਂ ਵਾਲੇ ਵੀ ਲੲਈ ਫਿਰਦੇ ਆ. ਤੁਸੀਂ ਲੇਜੈਂਡ ਜੇ ਕਬੱਡੀ ਦੇ

  • @sukhrajsingh2231
    @sukhrajsingh2231 3 місяці тому

    So nice person Gopi bai

  • @navjotsing484
    @navjotsing484 3 місяці тому

    Love you palwan ji ❤❤❤❤

  • @Aksingh-nb2dc
    @Aksingh-nb2dc 3 місяці тому

    Thik thak palwan ji

  • @Bhaijagroopsingh
    @Bhaijagroopsingh 3 місяці тому

    Good job

  • @dhaliwal604
    @dhaliwal604 3 місяці тому +1

    ustaad❤

  • @DaljinderSingh-vq9ko
    @DaljinderSingh-vq9ko 3 місяці тому

    Gopi ustad g

  • @sukhdeepsingh4414
    @sukhdeepsingh4414 3 місяці тому +1

    🙌🙌

  • @sukhajatt234
    @sukhajatt234 3 місяці тому

    Baba mehar kare bro tere te❤

  • @dilpreet6835
    @dilpreet6835 3 місяці тому

    Kidi soch Lake baitha gopy Bai dooja Sandeep nagal ambia wala Bai love you

  • @ManguSharma5642
    @ManguSharma5642 3 місяці тому +1

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏

  • @user-pz1xm4vh1z
    @user-pz1xm4vh1z 3 місяці тому

    Gopi bro bhot craa bnda

  • @Yuvrajsandhu22
    @Yuvrajsandhu22 3 місяці тому

    Mubarkha 👍

  • @dalersingh1431
    @dalersingh1431 3 місяці тому

  • @RamanSandhu-dh6rz
    @RamanSandhu-dh6rz 3 місяці тому

    ❤❤❤❤

  • @Nirmalkumar-iu4yw
    @Nirmalkumar-iu4yw 3 місяці тому

    ❤❤❤

  • @lakhveerdhillon7141
    @lakhveerdhillon7141 3 місяці тому

    Waheguru ji

  • @Funtimeflims
    @Funtimeflims 3 місяці тому +3

    ❤❤❤❤❤

  • @user-lc6dw6qp3t
    @user-lc6dw6qp3t 3 місяці тому

    good brother

  • @desrajrai8175
    @desrajrai8175 2 місяці тому

    Bhalwan g koi new vlog bna lo hun dil lgaa rhnda dekh ky

  • @MandeepSingh-fy6mb
    @MandeepSingh-fy6mb 3 місяці тому +2

    ਤਰਨ ਤਾਰਨ ਰਾਤ ਮਿਲੇ ਸੀ

  • @LovepreetSingh-si7rd
    @LovepreetSingh-si7rd 3 місяці тому

    Palwan ji sangli layao vdia jhi

  • @kang_daler
    @kang_daler 3 місяці тому

    Bai Roj canada Kmm te Beth K vlog dekhide thode, Apaa Kang pind toh Tarn Taran laageo Jdo india aya Thonu Millke jana Bss.Baaki Bhut Respect aa thode vaste as a Player v te as a Person v. ❤️🙏

  • @zaildara_da_kaka80
    @zaildara_da_kaka80 3 місяці тому +2

    ਮਮ pila salyea😂😂😂😂

  • @princebhatti29
    @princebhatti29 3 місяці тому

    ❤❤

  • @harmannagpal3837
    @harmannagpal3837 3 місяці тому +1

    Veer ji koi dight da dso

  • @MandeepSingh-ew3pd
    @MandeepSingh-ew3pd 3 місяці тому

    Nice

  • @gurjantsandhu8992
    @gurjantsandhu8992 3 місяці тому

    ❤❤❤❤❤❤❤

  • @VIPxxBAAZ
    @VIPxxBAAZ 3 місяці тому

    Austaad ji kal chale fir vaironangal

  • @gurlalsarpanch8360
    @gurlalsarpanch8360 3 місяці тому

    Ke haal veer ji❤❤❤

  • @gamdoorsingh3042
    @gamdoorsingh3042 3 місяці тому

    Ki hal brother ❤❤❤

  • @sukhsangha1478
    @sukhsangha1478 3 місяці тому

    ❤❤❤❤❤❤❤❤❤❤❤

  • @bhindamaluka8276
    @bhindamaluka8276 2 місяці тому

    🕊🕊🕊🕊🕊🕊🕊

  • @princebhatti29
    @princebhatti29 3 місяці тому

    ਹਰ ਰੋਜ਼ ਪਾਇਆ ਕਰੋ ਵਲੋਗ ਵੀਰ🙏

  • @Handabirdavaiary
    @Handabirdavaiary 3 місяці тому

    Gopi veer j rkhne a t m dedu dusre

  • @ManguSharma5642
    @ManguSharma5642 3 місяці тому +1

    ਭਲਵਾਨ ਜੀ ਬੋਲਣ ਵਾਲਾ ਤੋਤਾ ਚਾਹੀਦਾ ਮਿਲ ਜੌ ਗਾ ਜੀ

  • @jayrgrewal7742
    @jayrgrewal7742 3 місяці тому

    ਬਾਈ ਮਾਈਕ ਦੀ ਲੋੜ ਆ ਅਵਾਜ਼ ਵਧੀਆ ਆਉ ਮਾਈਕ ਨਾਲ

  • @Aksingh-nb2dc
    @Aksingh-nb2dc 3 місяці тому

    Jap nu v player banaeyo palwan ji

  • @HarpreetPeeta-cd2ye
    @HarpreetPeeta-cd2ye 3 місяці тому

    Gopy veer kive o g

  • @user-pz1xm4vh1z
    @user-pz1xm4vh1z 3 місяці тому +1

    Billa gill dinewalia nal slaah kr k veer g new players lyi kuj khas kro gopi bro

  • @user-yr4lb5mi9o
    @user-yr4lb5mi9o 3 місяці тому +2

    गुरमीत।सिह20चक।वाला

  • @HarpreetPeeta-cd2ye
    @HarpreetPeeta-cd2ye 3 місяці тому

    Moga

  • @UNDERTAKAR-dl6ei
    @UNDERTAKAR-dl6ei 3 місяці тому

    Gopi dee wife hegi a yaar kde vese dikhi ni

  • @AvtarSingh-jl2ko
    @AvtarSingh-jl2ko 3 місяці тому

    Gopi te gopi aa

  • @gorasandhu763
    @gorasandhu763 3 місяці тому

    ਭਲਵਾਨ ਨਿਕੇ ਜਰਗ ਨਾਲ ਸੰਪਰਕ ਕਰੋ ਬੰਦਾ ਸਿਰਾ

  • @varindersingh118
    @varindersingh118 3 місяці тому

    ਮੋਰਿੰਡਾ

  • @user-nl8kg3or8s
    @user-nl8kg3or8s 3 місяці тому

    ਮੁੰਡੇ ਦੀ ਤਿਆਰੀ ਸ਼ੁਰੁ ਕਰਦੋ ਬੜਾ ਢਿੱਲਾ ਜਿਹਾ ਲੱਗਦਾ

  • @Handabirdavaiary
    @Handabirdavaiary 3 місяці тому

    Veer ban hoge a samne na dikhao case bot tgda 6 sal di sja a

  • @lovisingh403
    @lovisingh403 3 місяці тому

    ਵੀਰ ਦੀ ਸ਼ਕਲ ਪੱਪੂ chudchakiye ਵਰਗੀ ਲਗਦੀ ਆ, ਸਰੀਰ ਬਹੁਤ ਵਧੀਆ ਵੀਰ ਦਾ

  • @davinderbhullar9301
    @davinderbhullar9301 3 місяці тому

    meri v chut gi ustad ji 😢😢ma sukhaman veer kol kit kiti c sade kol arsh bhji v c love u bhji

  • @KamalKaur-dp6dz
    @KamalKaur-dp6dz 3 місяці тому

    veer ji teddy kabutter hega j number send kro tusi apna

  • @bhagwanjitsinghbsgill6744
    @bhagwanjitsinghbsgill6744 3 місяці тому

    ਤੋਤੇ ਦਾ ਬੱਚਾ ਕਿੱਥੋ ਮਿਲੋ ਗਾ ਪਲਵਾਨ ਜੀ

  • @KamalKaur-dp6dz
    @KamalKaur-dp6dz 3 місяці тому

    veer ji teddy kabutter hega j number send kro tuc apna

  • @badshasandhu4698
    @badshasandhu4698 3 місяці тому +2

    ਭਲਵਾਨ ਜੀ ਤੁਹਾਡੇ ਵਲੋਗ ਦਾ ਬਹੁਤ ਇਨਤਜਾਰ ਹੁੰਦਾ

  • @ExcitedGouldianFinch-tg9nc
    @ExcitedGouldianFinch-tg9nc 3 місяці тому

    ❤❤❤❤

  • @avtarsinghsohal9768
    @avtarsinghsohal9768 3 місяці тому

    ❤❤❤

  • @amrit7584
    @amrit7584 3 місяці тому +1

    🎉🎉🎉

  • @ManinderSingh-th1qg
    @ManinderSingh-th1qg 3 місяці тому

    ❤❤

  • @joharrobin9738
    @joharrobin9738 3 місяці тому

  • @user-ll5bq9lf5x
    @user-ll5bq9lf5x 3 місяці тому

    ❤❤❤❤❤

  • @sonunijjer805
    @sonunijjer805 3 місяці тому

    ❤❤❤❤❤❤❤

  • @gursharnkotli9584
    @gursharnkotli9584 3 місяці тому +1

    ❤❤❤❤

  • @jajbirsingh7500
    @jajbirsingh7500 3 місяці тому +1

    ❤❤❤

  • @amrit7584
    @amrit7584 3 місяці тому +1

    ❤❤❤

  • @user-ur8gl2qr8n
    @user-ur8gl2qr8n 3 місяці тому

    ❤❤

  • @jassivirk7832
    @jassivirk7832 3 місяці тому

    ❤❤

  • @SinghPannu-er3pd
    @SinghPannu-er3pd 3 місяці тому

    ❤❤❤❤

  • @SandeepSingh-np9gi
    @SandeepSingh-np9gi 3 місяці тому

    ❤❤❤❤

  • @indermalhi-rb1ew
    @indermalhi-rb1ew 3 місяці тому

    ❤❤❤

  • @GurpreetSingh-bl9jo
    @GurpreetSingh-bl9jo 3 місяці тому

    ❤❤❤

  • @harmanwaraich5371
    @harmanwaraich5371 3 місяці тому

    ❤❤❤

  • @Respectplus27484
    @Respectplus27484 3 місяці тому

    ❤❤❤❤❤