ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ | Bapu Balkaur Singh | EP. 98 | Simranjot Singh Makkar | SMTV

Поділитися
Вставка
  • Опубліковано 29 вер 2024
  • ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ | Bapu Balkaur Singh | EP. 98 | Simranjot Singh Makkar | SMTV
    #smtv #bapubalkaursingh #simranjotsinghmakkar #latestnews #punjab #delhi #aapparty #congressparty #BJP

КОМЕНТАРІ • 442

  • @BaljeetSingh-cw6gu
    @BaljeetSingh-cw6gu 4 місяці тому +1

    👍👍🙏

  • @manojnathvlogs
    @manojnathvlogs 6 місяців тому +5

    awesome conversation

  • @SukhwinderKaur-yd7qt
    @SukhwinderKaur-yd7qt 6 місяців тому +5

    Excellent interview bapu Balkaur Singh ji 🙏🙏

  • @ButaHoney-x4e
    @ButaHoney-x4e 6 місяців тому +22

    ਕਿਰਪਾ ਕਰਕੇ ਪੰਜਾਬ ਨੂੰ ਬਚਾਉਣ ਲਈ ਤੁਸੀਂ ਹੀ ਅੱਗੇ ਆ ਜਾਵੋ ਕਿਰਦਾਰ ਹੈ ਜਾਂ ਨਹੀਂ ਪਰਖੇ ਤੋਂ ਪਤਾ ਲੱਗੇ ਗਾ ਪਰ ਪੜੇ ਲਿਖੇ ਜ਼ਰੂਰ ਹੋ ਸਵਾਲ ਕਰਦੇ ਹੋ ਤਾਂ ਅੱਗੇ ਆਉ ਲਗਦਾ ਤੁਹਾਡੇ ਕੋਲ ਵੀ ਹਿੰਮਤ ਦੀ ਘਾਟ ਏ ਕੋਈ ਕਮੀਂ ਤਾਂ ਹੈਗੀ ਏ ਸਵਾਲ ਕਰਨਾ ਸੌਖਾ ਤੇ ਕੋਈ ਵੀ ਲੀਡਰ ਪੂਰਣ ਨਹੀਂ
    ਨਿੰਦਣ ਵਾਲਿਆਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਨਹੀਂ ਛੱਡਿਆ?

  • @najarkhan4354
    @najarkhan4354 2 місяці тому

    ❤❤❤❤❤❤❤

  • @GurmeetSingh-rf7dv
    @GurmeetSingh-rf7dv 5 місяців тому +2

    Raj karega khalsa

  • @sukhmanderbrar3961
    @sukhmanderbrar3961 3 місяці тому

    So much knowleged bapu so much intelegent

  • @amarjitarora642
    @amarjitarora642 3 місяці тому

    Reality shown by our elder should be taken in right spirit rather than an attack on anybody's personality and character

  • @Naseemahmed619
    @Naseemahmed619 6 місяців тому +1

    Baba blkor je ka intruo bda jagrop krne wala he mza agya sun kr ❤❤❤❤❤❤❤❤❤❤❤❤❤❤❤❤❤

  • @JagdishSingh-gu7il
    @JagdishSingh-gu7il 5 місяців тому +23

    ਲੀਡਰ ਸਾਰੇ ਕਸੂਰ ਵਾਰ ਹੈ ਜੀ ਕਿਸੇ ਨੇ ਵੀ ਪੰਜਾਬ ਪੰਜਾਬੀਅਤ ਦਾ ਭਲਾ ਨਹੀਂ ਕੀਤਾ ਜੀ। ਬਾਪੂ ਬਲਕਾਰ ਸਿੰਘ ਸੱਚ ਕਹਿੰਦੇ ਹਨ ਜੀ।

  • @AvtarNirman
    @AvtarNirman 6 місяців тому

    Very good ❤

  • @sanjeevkumarpooniabishnoi3149
    @sanjeevkumarpooniabishnoi3149 6 місяців тому

    Super knowledge

  • @satveersingh4253
    @satveersingh4253 3 місяці тому

    Vadiya gl baat bappu g

  • @singhhardeep2006
    @singhhardeep2006 6 місяців тому +2

    ਆਈ ਡੋਂਟ ਲਾਈਕ ਦਿਸ ਪਰਸਨ।

  • @sewaksingh3446
    @sewaksingh3446 6 місяців тому +9

    ਸੱਚ ਬਹੁਤ ਹੀ ਕੌੜਾ ਏ

  • @adeshpartapsingh5229
    @adeshpartapsingh5229 3 місяці тому

    14 ਮਿੰਟ ਤੇ ਵੀਡਿਉ ਵਿੱਚ ਏਹ ਬਜ਼ੁਰਗ ਕਹਿੰਦਾ ਸਿੱਖਾਂ ਨੇ ਸਾਰਾਗੜੀ ਦੀ ਜੰਗ ਗਲਤ ਲੜੀ ਫਿਰ 1984 ਚ ਦਰਬਾਰ ਸਾਹਿਬ ਚ ਸਿੱਖ ਸੁਰਮੇਆਂ ਵੱਲੋਂ ਭਾਰਤੀ ਫੌਜ ਨਾਲ ਲੜਾਈ ਬਿਲਕੁਲ ਵਾਜਬ ਬਣਦੀ ਸੀ

  • @themultiartist249
    @themultiartist249 3 місяці тому +1

    Makkadh da favourite guest balkaur Singh 😂😂

  • @GurmeetKaur-k7c
    @GurmeetKaur-k7c 6 місяців тому +1

    Bapu nu ji.avari da devo

  • @parminderuppal7665
    @parminderuppal7665 6 місяців тому

    ਜੇਕਰ ਕੋਈ ਲੀਡਰ ਨਹੀਂ ਲੱਗਦਾ ਫਿਰ ਤੁਸੀਂ ਬਣ ਜਾਉ

  • @GurpreetSingh-y8d3g
    @GurpreetSingh-y8d3g 3 місяці тому

    Bapu vota vich khada ho jayi nhi leaders nu mada bolan da koi fayada ni

  • @BTS_7soul
    @BTS_7soul 6 місяців тому +2

    Pehla ton lai.k hun tak sikhan nal bhut kuch hoeya . But sikh ni kde mukne oh chahe kive bne hon te kive mrzi jamme hon. Beshaq ess bapu di pag kyo na hove

  • @RajveerBajwa07
    @RajveerBajwa07 6 місяців тому

    Bappu new world order Illuminaty family gall karna chahonda hai par majboor hai bappu nu asli sach pata hai

  • @tejinderhayer8325
    @tejinderhayer8325 6 місяців тому +1

    To interview Balkaur singh ji,interviewee should well read,visionary and knowledgeable to read his mind and get his thoughts by asking well defined and clear question One can or the punjab can get some vision and solutions of the prevailing problems. Bitter truth is : we or everone looks towards politicians for the solutions, meanwhile politicians wants power and follow polices those secure their power or help them to get the power. Peoples' understsnding of politics should improve and treat politicians in a way as are behind power and no welfare thinking. But I am not agree one of his thought that he expresses against dress code. Main thing is intllect,honest,hard working and universal thinking should be the charcterstics of a politician But tragedy is that this type of creed of politicians are no where to be found. People have no choice but to choose from Tom,Dick, and Harry. First, we,the people ,have to give ourselves the choice.

  • @walkANDdiscover95
    @walkANDdiscover95 6 місяців тому

    Continue ❌️kaantinu ✅️

  • @GurpreetSinghKhangura-e6s
    @GurpreetSinghKhangura-e6s 5 місяців тому

    Badal ta duja massa rangd c, sari Quom Dilli nu wech diti

  • @DaljitSingh-hf3sc
    @DaljitSingh-hf3sc 6 місяців тому

    Bapu ji tusi kyon nahi politics vich aa ke lokan da uddar karde

  • @pscomputer7650
    @pscomputer7650 Місяць тому

    Makar ji sikh dharam na keha karo sikh panth keha karo

  • @mastandevachan
    @mastandevachan 2 місяці тому

    Balkor sir ko ambedkar baare kya vichaar hai

  • @jonnyjonny8206
    @jonnyjonny8206 6 місяців тому

    badal bare sach

  • @6parim
    @6parim 6 місяців тому

    bapu balkaur to ek sawal, India daa mool niwasi kon aa ?
    sc-st ya jatt ya fer kon ?

  • @SurniderSingh-b6c
    @SurniderSingh-b6c 6 місяців тому +58

    ਕਿਹੜੀ ਪਾਰਟੀ ਦਾ ਐੱਮਐਲਏ ਬਾਪੂ ਦੀਆਂ ਗੱਲਾਂ ਦਾ ਜਵਾਬ ਦਊਗਾ,, ਆਮ ਆਦਮੀ ,ਅਕਾਲੀ ਦਲ ਜਾਂ ਕਾਂਗਰਸ,,,,,100000,%,, ਬਾਪੂ ਬਲਕੌਰ ਸਿੰਘ ਸਹੀ ਕਹਿ ਰਹੇ ਨੇ,,,, ਸਿਮਰਨਜੋਤ ਸਿੰਘ ਦੀ ਬਹੁਤ ਹੀ ਖੂਬਸੂਰਤ ਅਤੇ ਇਸ ਸਾਲ ਦੀ ਨਾਈਸ, ਇੰਟਰਵਿਊ,,,, ਪਹਿਲੀ ਵਾਰ ,,,ਇਹ ਵੀਡੀਓ ਮੈਂ ਦੋ ਵਾਰ ਵੇਖੀ,,, ਬੂਝੇ ਖੂਬਸੂਰਤ ਜਾਣਕਾਰੀ,,,, ਭੱਜੋ ਹੁਣ ਕਿਧਰ ਨੂੰ ਭੱਜੋਗੇ,,,

  • @rajinderaustria7819
    @rajinderaustria7819 6 місяців тому +8

    22:25 ਮੱਕੜ ਸਾਹਿਬ ਇਹ ਜੋ ਬਾਪੂ ਬਲਕੋਰ ਸਿੰਘ ਜੀ ਕਹਿ ਰਹੇ ਹਨ ਬਿੱਲਕੁੱਲ 100% ਸੱਚ ਹੈ ਸਿਰਫ ਜਿਹੜੇ ਕੁੱਝ ਕੁ ਛੱਡ ਕੇ ਜਿਹੜੇ ਬਾਹਰੋਂ ਆਏ ਉਹਨਾਂ ਤੋਂ ਬਿਨਾਂ ਸਭ ਬੋਧੀ ( ਬੁੱਧ ਧਰਮ ) ਸੀ ਇਹ ਭਾਰਤ ਦੇਸ਼ ਮੂਲਨਿਵਾਸੀਆਂ ਦਾ ਹੈ ਇਹ ਤੱਥ ( FACT ) ਲਿਖਤੀ ਰੂਪ ਵਿੱਚ ਹਨ। ਬਾਕੀ ਜੇਕਰ ਆਪਣਾ ਸੱਚਾ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ Science Journey Channel ਦੇਖਿਆ ਕਰੋ। Rational World ਵੀ ਉਹਨਾਂ ਦਾ ਹੀ ਹੈ। ਉਹ WITH FACT ਤੱਥਾਂ ਨਾਲ ਸਭ ਕੁੱਝ ਦੱਸਦੇ ਹਨ।
    RAJINDER SINGH AUSTRIA
    (VIENNA)

    • @dhainchand1643
      @dhainchand1643 4 місяці тому

      ਰਜਿੰਦਰ ਜੀ , ਬਿਲਕੁਲ ਸਹੀ
      ਲਿਖਿਆ ਹੈ ਤੁਸੀਂ।

  • @gurcharansinghsaharan3074
    @gurcharansinghsaharan3074 5 місяців тому +27

    ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ। ਬਾਪੂ ਬਲਕੌਰ ਸਿੰਘ।

  • @RainSingh-yt2hd
    @RainSingh-yt2hd 5 місяців тому +37

    ਬਾਪੂ ਜੀ ਤੁਸੀਂ mp bano ਸਾਨੂੰ ਤੁਹਾਡੇ ਕੋਲ ਚੰਗੀ ਆਸ ਹੈ

  • @BinderSingh-yo2cn
    @BinderSingh-yo2cn 6 місяців тому +15

    ਬਾਈ ਗੱਲਾ ਸਹੀ ਕਰ ਰਿਹਾ ਪਰ ਮੈ ਸਾਊਦੀ ਅਰਬ ਦਸ ਸਾਲ ਡਰਾਈਵਰੀ ਕੀਤੀ ਉੱਥੇ ਸਾਡੇ ਨਾਲ ਪਠਾਣ ਤੇ ਪੰਜਾਬੀ ਪਾਕਿਸਤਾਨੀ ਵੀ ਡਰਾਈਵਰ ਸੀ ਪਰ ਤਰਸਦੇ ਨੇ ਉਹ ਪਤਾ ਨੀ ਸਰਕਾਰਾ ਠੀਕ ਕਰਨਗੀਆਂ ਰੱਬ ਹੀ ਜਾਣਦਾ ਹੈ

    • @ranasidhu3219
      @ranasidhu3219 6 місяців тому +2

      Sahi gal h Bai g pakstan cho khas kr Punjab de lok bhut change ne g mera vi bhut Dil krda pakstan Punjab cho ik var jrur java g..

    • @kaileysfamily3841
      @kaileysfamily3841 6 місяців тому +1

      Veer ji Pakistan di sarkar apni sarkar too v fuddu a. Pakistan apne too 10-15 saal piche chal reha... Te otho sarkara ne mehngai enii kiti a garib bande da koi haal nai Amir hor Amir hoi jada garib hor garib hoi jada.... Os too baad bajli de bill oh buth aunde Pakistan vich. Bajli, Pani,Gas,petrol, diesel,daal,sabzi har cheez ta mahgi a., apne bande jina Canada ja k kush hunde Pakistan Wale Dubai Jaa k ohna kush hunde ohna di Dubai he Canada a... Oh ta hun UA-cam aya ta thore bande set hoon lagge Pakistan de. Jdo ehna de Rojje hunde os time fruit 🍓 🍑 te bki khan piiin waliya cheeza hor mahgiya ho jadiya. Par is saal Thora kmm sahi a. nai ta buth burre haal c is kar oh chude ja sochde ki apna Desh ik hoo jave ghatto ghaat sarkar ta koi sahi milugi. roti ta sahi te sasti milni chaidi a.... Bki hor v buth hor gala a. Jis kar oh ikk honna chode a ohna da desh tarki buth Holi kar reha .... Bus ik cheez vich apne too agge a Pakistan bache jamen vich....

  • @shivanisharma5562
    @shivanisharma5562 6 місяців тому +9

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਗੂੰਡੈ ਗੋਲਡੀ ਨੂੰ ਨੰਥ ਨਹੀ ਪਾ ਸਕਦਾਂ 😢😢😢

    • @devil-Ak47806
      @devil-Ak47806 6 місяців тому

      Sir ch goli Mar je gand ch dam aa awe comment ch Ron da fayda ni

  • @prabhjitsinghbal
    @prabhjitsinghbal 5 місяців тому +6

    ਚਿੱਬ ਕੱਢੇ ਜਾਂ ਪਾਏ , ਮੈਨੂੰ ਤਾਂ ਲਗਦਾ ਸਾਰੀ ਦੁਨੀਆਂ ਹੀ ਚਿੱਬ ਖੜਿਬੀ ਲਗਦੀ ਬਾਬੇ ਬਲਕੌਰੇ ਨੂੰ , ਕਿਸੇ ਦੀ ਸਿਫਤ ਨੀ ਕਰ ਸਕਦਾ ਜੇ ਕਰੇ ਤਾਂ ਮੀਂਹ ਪੈ ਸਕਦਾ😂

    • @vjrana8164
      @vjrana8164 4 місяці тому

      Yes true..., ਦੂਜਿਆਂ ਤੇ ਟਿੱਪਣੀ ਕਰਨੀ ਬਹੁਤ ਸੌਖੀ ਹੁੰਦੀ ਜੇ ਦੁਨੀਆ ਵਿੱਚ ਕਦੇ ਆਪ ਦੀ ਕੋਈ ਉਪਲਬਧੀ ਨਾ ਹੋਵੇ ਤੇ ਬੰਦਾ ਇਹੋ ਜੀਆਂ ਹੀ ਗੱਲਾਂ ਕਰਦਾ ਹੈ।

  • @narinderbhaperjhabelwali5253
    @narinderbhaperjhabelwali5253 6 місяців тому +24

    ਬਾਪੂ ਜੀ ਅਤੇ ਮੱਕੜ ਸਾਹਿਬ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @ik-Oankar_Satnam
    @ik-Oankar_Satnam 6 місяців тому +2

    ਇਹ ਨਾ ਸਮਝ ਬੰਦੇ ਨੁੰ ਜਾਣਕੇ ਥੋੜੇ ਕੂ ਦਿਨਾਂ ਬਾਅਦ ਲੈ ਆਉਦੇ ਨੇ

    • @Gurwindersingh-zv9ud
      @Gurwindersingh-zv9ud 6 місяців тому

      ਕਿਉੰ, ਇਸ ਨੇ ਕਛਹਿਰੇ ਦੇ ਨਾੜੇ ਨਾਲ ਪੰਥ ਨਹੀਂ ਬੰਨ੍ਹਿਆ ਹੋਇਆ ਇਸ ਲਈ ਇਹ ਨਾ ਸਮਝ ਹੈ

  • @Kullug9z
    @Kullug9z 6 місяців тому +20

    ਬੱਲੇ ਬਾਬਾ ਤੇਰੇ,,

  • @shivanisharma5562
    @shivanisharma5562 6 місяців тому +36

    ਪੰਜਾਬ ਨੂੰ ਵੀ ਲੂਟਿਆ ਜਾ ਰਿਹਾ ਹੈ 😢😢😢

  • @psycho0086
    @psycho0086 4 місяці тому +27

    Legend ਬਾਪੂ ਬਲਕੌਰ ਸਿੰਘ ਜੀ

  • @shivanisharma5562
    @shivanisharma5562 6 місяців тому +6

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਸਰਕਾਰ ਆਮ ਆਦਮੀ ਪਾਰਟੀ ਸੁਤੀ ਪਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ 😢😢😢

  • @deeprataindia1170
    @deeprataindia1170 6 місяців тому +26

    ਬੱਲੇ ਬਾਪੂ ਤੇਰੇ ਤੁਰਦਾ ਤੋਰ ਸ਼ੁਕੀਨਾ ਦੀ।
    ,,Ballu ਰਟੈਂਡਾ,,

  • @Tangovlog_CHD
    @Tangovlog_CHD 6 місяців тому +4

    Punjab Day politeshana Tey ajanseya Da parashar hunda hai nale RSS mukhe drah jande hai jida Bhagwant Singh Maan nu Ande hee mil Gaya sey Tey aapna janda Das Gaya sey hun Tak Punjab het Da koi ve fashala nahi Hoya loka nu fair Da mal Day rahey Ney Tey vota mil jaaneya hai

  • @surjeetsinghguliani3601
    @surjeetsinghguliani3601 6 місяців тому +33

    ਮੱਕੜ ਸਾਹਿਬ ਤੁਹਾਨੂੰ ਵੀ ਸਵਾਦ ਆਉਂਦਾ ਹੈ ਬਾਪੂ ਬਲਕੋਰ ਸਿੰਘ ਨਾਲ ਇੰਟਰਵੀੳ ਕਰਨ ਦਾ । ਬਾਪੂ ਜੀ ਨੂੰ ਇਤਿਹਾਸ ਦੀ ਬਹੁਤ ਜਾਨਕਾਰੀ ਹੈ । ਇਤਨੀ ਜਾਨਕਾਰੀ ਤੁਹਾਨੂੰ ਪਹਿਲਾਂ ਕਿਸੇ ਨੇ ਨਹੀਂ ਦਿੱਤੀ ਹੋਣੀ । ਬਹੁਤ ਕਮਾਲ ਦੀ ਇੰਟਰਵੀੳ ।

  • @ranjitaujla3507
    @ranjitaujla3507 6 місяців тому +7

    ਇਹ ਗੱਲ ਤਾਂ ਸੱਚ ਹੈ ਲੁਧਿਆਣਾ ਰਣਜੀਤ ਸਿੰਘ ਨਾਲ ਨਹੀਂ ਸੀ। ਰਾਮ ਸਿੰਘ ਨਾਲ ਨੇੜਲੇ ਪਿੰਡਾਂ ਵਾਲੇ ਨਹੀਂ ਸੀ।

  • @hirdaybhinder8967
    @hirdaybhinder8967 6 місяців тому +4

    Adhey nalo Jada log jo Bapu galat keh rahe education wale point to chir rahe ne. Ih Sach hai Sade log pata nahi kyo nahi parna chaunde Hanji parai Bahut jarori hai te karni chaidi aaa admi di ik teezi aka udo Khuldi hai Jado uh parai karda hai. Aj canada ch sade Punjabia nu tah karke mara ya bura haal ho Riha hai kyoki una ch 90 per Jere gae ne gae ta parai Karan ne par parna kise nu nahi aunda.

  • @INDER888
    @INDER888 6 місяців тому +16

    ਇਸ ਹਿਸਾਬ ਨਾਲ ਪੰਜਾਬ ਚ ਸਭ lul ਹੀ ਜਮੇ ਨੇ 😂😂

  • @dilbagsinghbrar52
    @dilbagsinghbrar52 6 місяців тому +17

    ਬਹੁਤ ਵਧੀਆ ਇੰਟਰਵਿਊ 👍

  • @shivanisharma5562
    @shivanisharma5562 6 місяців тому +5

    ਮੱਕੜ ਸਾਹਿਬ ਕਦੇ ਕੁਮੈਟ ਵੀ ਪੜ੍ਹ ਲਿਆ ਕਰੋ ਜੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢😢😢

    • @Paul-c6b2x
      @Paul-c6b2x 6 місяців тому +1

      Mr.MAKKAR I really ENJOYED SR.BALKOUR SINGH ‘S INTERVIEW. Very informative in a nutshell. I observed your interruption on many occasions caused Mr BALKOUR SINGH CHAIN OF THOUGHT STAYED INCOMPLETE . Plz try to improve this shortcoming, it will enrich our information and make ur podcast interesting.I watched most of your podcast. Thanx. Paul🇨🇦

    • @shivanisharma5562
      @shivanisharma5562 6 місяців тому +1

      @@Paul-c6b2x ok 👌 thanks 🙏🙏🙏

    • @shivanisharma5562
      @shivanisharma5562 6 місяців тому +2

      House 🏠 house banane nahi dinda gunda BJP da leader one lac rupees mangda hai faroti Da cash disst Mohali Punjab kharar gull mohar Punjab,

    • @shivanisharma5562
      @shivanisharma5562 6 місяців тому +1

      । ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

    • @mandeepgill291
      @mandeepgill291 4 місяці тому

      ​@@shivanisharma5562kon aa eh Gunda janaab bhot time de comment

  • @ParamjitSingh-vo7tf
    @ParamjitSingh-vo7tf 6 місяців тому +2

    ਤੁਸੀ ਗਦਾਰ ਪਟਿਆਲੇ ਵਾਲਿਆ ਦਾ ਨਾਮ ਲੈਦੇ ਹੋ ਸਿਖੀ ਨੂੰ ਬਦਨਾਮ ਕਰਨ ਵਾਸਤੇ ਅਗਰੇਜ਼ਾਂ ਦੀ ਇਨ ਨਾ ਮਨਨ ਵਾਲੇ ਨਾਭੇ ਵਾਲੇ ਰਾਜੇ ਨੂੰ ਕਿਉ ਨਹੀ ਜਾਦ ਕਰਦੇ ਸਾਡਾ ਕੰਮ ਈ ਬੁਰਿਆਈ ਨੂ ਚੇਤੇ ਕਰਨ ਦਾ ਰਹਿ ਗਿਆ

  • @sewaksingh3446
    @sewaksingh3446 6 місяців тому +5

    ਜਿੰਨਾ ਸਿੱਖਾਂ ਨੂੰ ਅਵਾੜ ਨਾ ਦੀ ਵਾੜ ਹੋਈ ਉਹ ਭਾਵੇਂ ਢਿੱਡੋਂ ਸਾਫ ਸੀ ਉਹਨਾ ਨੂੰ ਕੌਮ ਦੇ ਖਿਲਾਫ਼ ਵਰਤਿਆ ਗਿਆ ਜਿਹੜੇ ਵਰਤੋਂ ਚ ਨਹੀਂ ਆਏ ਉਹ ਸਿਸਟਮ ਨੇ ਖਪਾ ਦਿੱਤੇ

  • @ShamsherSingh-bm6ip
    @ShamsherSingh-bm6ip 6 місяців тому +8

    ਥੋੜੀ ਲੰਮੀ ਬਨਾਇਆ ਕਰੋ ਬਾਪੂ ਦੀ ਵੀਡੀਓ

  • @jorasingh7476
    @jorasingh7476 6 місяців тому +35

    ਬਾਪੂ ਜੀ ਦੀਆਂ ਗੱਲਾਂ ਦਾ ਜਵਾਬ ਹੈ ਨੀ ਕਿਸੇ ਕੋਲ 🙏🙏❤🙏

  • @kamalsingh-dc1vs
    @kamalsingh-dc1vs 6 місяців тому +16

    ਬਹੁਤ ਵਧੀਆ ਬਾਪੂ ਜੀ 🙏

  • @sitaandbobbykidunia3605
    @sitaandbobbykidunia3605 6 місяців тому +9

    ਵਾਹ ਵਾਹ 👌👌 ਸਰ ਹੁਣ ਬੋਲਣ ਕੋਈ ਪਾਰਟੀ ਵਾਲਾ ਭਾਪਾ ਜੀ ਨੇ ਚਿਭ ਪਾ ਤੇ ਸਾਰਿਆ ਨੂੰ ਸਵਾਦ ਆ ਗਿਆ

  • @makhansingh9553
    @makhansingh9553 6 місяців тому +6

    ਸਭ ਤੋਂ ਸੁਖਾਲਾ ਕੰਮ ਗੱਲਾਂ ਕਰਨੀਆਂ

    • @Komal_pb13
      @Komal_pb13 6 місяців тому +4

      Sach sunn te boln di himmat har koi nhi rakhda

    • @mandeepgill291
      @mandeepgill291 4 місяці тому

      ​@@Komal_pb13bilkul

  • @anoopbains1257
    @anoopbains1257 6 місяців тому +4

    Jehre bapu nu psand karde ne research nihilism.. and you are my friends

  • @charanjitsingh7417
    @charanjitsingh7417 6 місяців тому +9

    Bappu ji v Bheyo Bheyo Shitar marde aw😂❤

  • @ranveergaming8330
    @ranveergaming8330 6 місяців тому +18

    ਬਾਪੂ ਬਲਕੋਰ ਸਿੰਘ ਜੀ ਬਹੁਤ ਵਦੀਆ ਤੁਸੀਂ ਤੇ ਰਣਜੀਤ ਸਿੰਘ ਕੁੱਕੀ ਗਿੱਲ ਹਮੀਰ ਸਿੰਘ ਜੀ ਮਾਲੀ ਸਾਬ ਗਰਗ ਵਰਗੇ ਸਾਰੇ ਇਕੱਠੇ ਹੋਕੇ ਅੱਗੇ ਲੱਗੋ ਮਗਰ ਪੰਜਾਬੀਆਂ ਨੇ ਆ ਜਾਨਾਂ

    • @ALLINONE-xq4wi
      @ALLINONE-xq4wi 6 місяців тому +2

      Ena sareaa mgr lok ni aune bai

    • @abhi786love
      @abhi786love 5 місяців тому

      Brainwashed lok ne hun... Vote sirf dharma de naam te pounde ne

  • @sukhjinderkaur1417
    @sukhjinderkaur1417 6 місяців тому +12

    ਬਾਪੂ ਜੀ ਤੁਸੀ ਅਗੇ ਆਊ ਪੁਨ ਦਾ ਕਮ ਕਰੋ ਬੇਨਤੀ ਮਨਜੂਰ ਕਰੋ ਪਬਲਿਕ ਦੀ

  • @ButaHoney-x4e
    @ButaHoney-x4e 6 місяців тому +63

    ਬਾਪੂ ਜੀ ਆਪ ਜੀ ਨੂੰ ਬਹੁਤ ਜਾਣਕਾਰੀ ਏ ਕੀ ਤੁਸੀਂ ਕਦੀ ਨਹੀਂ ਸੋਚਿਆ ਪੰਜਾਬ ਬਾਰੇ ਕਿਉਂ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਪਰ ਕਹਿਣਾ ਸੌਖਾ ਉਸ ਨੇ ਆ ਨਹੀਂ ਕੀਤਾ ਉ ਨਹੀਂ ਕੀਤਾ ਤੁਸੀਂ ਏਨਾਂ ਪੜ੍ਹ ਲਿਖ ਕੇ ਪੰਜਾਬ ਲਈ ਕਈ ਕੀਤਾ?

    • @AmarjeetBrar-tv5di
      @AmarjeetBrar-tv5di 6 місяців тому +1

      tuuuu ajjaaa ajjjjjjj bro

    • @punjabiworldstar5342
      @punjabiworldstar5342 6 місяців тому +3

      Main same gal kheni c k bapu aap kyu nhi ayyia

    • @harjitkaursidhudhaliwal8523
      @harjitkaursidhudhaliwal8523 6 місяців тому

    • @musafirhuyaro4996
      @musafirhuyaro4996 6 місяців тому +1

      Saawal changa bai ji tada

    • @ਪਿੰਡਾਵਾਲੇ-ਹ1ਥ
      @ਪਿੰਡਾਵਾਲੇ-ਹ1ਥ 6 місяців тому +1

      ਸੱਚੇ ਬੰਦੇ ਨੂੰ ਅੱਗੇ ਨਹੀ ਆਉਣ ਦਿੰਦੇ ਇੰਡੀਆ ਚ ਸੱਚ ਸੁਣਨਾ ਔਖਾ ਬਾਕੀ ਗੱਲਾਂ ਤੇ ਕਮੈਂਟ ਕਰਨੇ ਸੌਖੇ ਆ ਪੜ੍ਹਾਈ ਤੇ ਨੋਲਜ ਵੇਖੋ ਏਨੀ ਹੈ ਤੁਹਾਨੂੰ hmmmm ਕਮੇਂਟ ਤੇ ਗੱਲ੍ਹਾਂ ਵੇਖੋ

  • @harbansbhullar7318
    @harbansbhullar7318 6 місяців тому +13

    ਗੁੱਡ ਸਰਦਾਰ ਸਾਹਿਬ ਜੀ

  • @GurdeepsinghDhaliwal-ql8cl
    @GurdeepsinghDhaliwal-ql8cl 6 місяців тому +2

    ਬਿੱਜਲੀ ਦੀ ਯੂਨਿਟ ਮਾਫ਼ ਕਰ k Fida ਕੌਣ ਲੈ ਰਿਹਾ

    • @RajveerBajwa07
      @RajveerBajwa07 6 місяців тому

      Bill Gates foundation melinda air lerry fink jisdi company blackrock

    • @GurdeepsinghDhaliwal-ql8cl
      @GurdeepsinghDhaliwal-ql8cl 6 місяців тому

      @@RajveerBajwa07 ਪਹਿਲਾ ਇਹ ਕੰਮ ਹੋਰਾ ਨੇ ਨਹੀਂ ਕੀਤਾ ਜੀ

  • @Gurmukh-channel
    @Gurmukh-channel 6 місяців тому +12

    ਵੈਰੀ ਗੁੱਡ ਨੇ ਬਾਬਾ ਜੀ ❤❤❤❤

  • @ParamjitSingh-vo7tf
    @ParamjitSingh-vo7tf 6 місяців тому +5

    ਜੋਤੀ ਬਾਸੂ ਨੇ ਕਾਂਗਰਸ ਦੀਆ ਜੁਤੀਆ ਚਟ ਕੇ ਰਾਜ ਕੀਤਾ

    • @amitsharma1337
      @amitsharma1337 6 місяців тому

      Naale sara Bangladeshi v andr barhe c same hi hrkta c Jo Mamta kr rhi h. Bs party da Nam change hoya bnde ohi same TMC ch chal gye.

    • @Gurwindersingh-zv9ud
      @Gurwindersingh-zv9ud 6 місяців тому

      ਕਾਂਗਰਸ ਤੇ ਭਾਰਤੀ ਜੰਤਾ ਪਾਰਟੀ ਦੀਆਂ ਜੁੱਤੀਆਂ ਉਹਨਾਂ ਨੇ ਚੱਟੀਆਂ ਜਿਹਨਾਂ ਨੇ ਪੰਥ ਕਛਹਿਰੇ ਦੇ ਨਾੜੇ ਨਾਲ ਬੰਨ ਕੇ ਰੱਖਿਆ ਹੋਇਆ।

  • @tejinderkaur5820
    @tejinderkaur5820 6 місяців тому +27

    ਬਪੂ ਬਲਕੋਰ ਸਿੰਘ ਜੀ ਬਹੁਤ ਹੀ ਸੂਝਵਾਨ ਹਨ

    • @karangill6705
      @karangill6705 4 місяці тому

      ❤❤

    • @anything7273
      @anything7273 3 місяці тому

      ਬਾਪੂ ਬਲਕੌਰ ਸਿੰਘ ਜੀ ❤

  • @25manisha
    @25manisha 5 місяців тому +1

    Very knowledgeable person Sardar ji. Great thinker and excellent orator! I thoroughly enjoyed his interview. But reporter seemed to be bit bitter and less polite.

  • @kulwantsingh9563
    @kulwantsingh9563 6 місяців тому +9

    Provide Solutions To Youngsters
    Dear Bapu Ji 🙏🙏

  • @Tagore603
    @Tagore603 5 місяців тому +1

    Ideal person that bapu is looking for Punjab does not exist in real life only can exist in bapu’s imagination. Kairon was a great CM.

  • @majhailamericawala
    @majhailamericawala 6 місяців тому +3

    Makkar bhai ji tusi nahi cover keeta bhai amritpal singh vaaste laghe dharne nu

  • @jassingh5066
    @jassingh5066 6 місяців тому +1

    ਇਸ ਬਾਬੇ ਤੋਂ ਇਹ ਪੁੱਛਣਾ ਬਣਦਾ ਕਿ ਅੱਜ ਜੋ ਸਿੱਖ ਸਮਾਜ ਵਿੱਚ ਗੁਰਬਾਣੀ ਦੇ ਅਲੱਗ ਅਲੱਗ ਅਰਥ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ, ਉਸ ਬਾਰੇ ਇਸ ਬਾਬੇ ਦੇ ਵਿਚਾਰ ਕੀ ਹਨ? ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਬਹੁਤ ਸਾਰੇ ਗ੍ਰੰਥ ਸਿਰਜ ਲਏ ਹਨ ਇਸ ਬਾਰੇ ਵੀ ਇਹਨਾਂ ਦੇ ਵਿਚਾਰ ਜਾਨਣੇ ਜਰੂਰੀ ਹਨ?

  • @RameshKumar-tq6js
    @RameshKumar-tq6js 6 місяців тому +2

    बाबा जी। कंभी। तर्कशील के वारे। में भी। कभी बहस करे हम। सुनना। चाहते। है

  • @rajvirsingh3622
    @rajvirsingh3622 4 місяці тому +4

    ਜੇ ਇਕ ਪਲ ਲਈ ਕੀ ਹੋਇਆ ਛੱਡ ਕੇ ਕੀ ਕਰਨਾ ਹੈ ਉਸ ਦੀ ਗੱਲ ਕਰੀ ਜਾਵੇ।
    ਬਾਕੀ ਬਾਪੂ ਜੀ ਨੂੰ knowledge ਬੋਹਤ ਹੈ।

  • @parminderbrar888
    @parminderbrar888 6 місяців тому +4

    Bapu ji jagirdaari da nwa naa corporate hai

  • @jaipaljaipaul7449
    @jaipaljaipaul7449 6 місяців тому +1

    ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ...? ਪਰ ਅਫਸੋਸ ਕਿ ਇਹ ਹੋ ਪਾਇਆ....? ਨਹੀਂ ਨਾਂ...?

  • @jiwansinghazrot7567
    @jiwansinghazrot7567 6 місяців тому +2

    Makad sahab sat sri akal.(Bapu Balkaur singh ji di interview Beshak Daily kar lea karo.) Sun ke Anand aa janda hai.(total education hai)

  • @tarsemverma6606
    @tarsemverma6606 4 місяці тому

    ਜਿਹੜੇ ਸ਼ਬਦ ਇੰਗਲਿਸ਼ ਦੇ ਹੁੰਦੇ ਨੇ ਬਾਈ ਜੀ ਜਿਵੇਂ ਅਚੀਵਮੈਂਟ ਕੈਲੀਬਰ ਹੋ ਗਿਆ ਇਹਨਾਂ ਚੀਜ਼ਾਂ ਦੇ ਪੰਜਾਬੀ ਚ ਵੀ ਅਰਥ ਦੱਸਿਆ ਕਰੋ ਇਹ ਇੰਟਰਵਿਊ ਸਿਰਫ ਪੜੇ ਲਿਖੇ ਲੋਕਾਂ ਵਾਸਤੇ ਆ ਜਿਹੜੇ ਬੰਦੇ ਨੂੰ ਘੱਟ ਨੌਲੇਜ ਹੈ ਉਹਨਾਂ ਨੂੰ ਵੀ ਤਾਂ ਸਮਝ ਆਉਣੀ ਚਾਹੀਦੀ ਵੀ ਕੀ ਗੱਲਾਂ ਕਰ ਰਹੇ ਨੇ ਜਾ ਐ ਕਹਿ ਲਓ ਕਿ ਜਿਹੜੇ ਬੰਦੇ ਘੱਟ ਪੜੇ ਲਿਖੇ ਨੇ ਇੰਗਲਿਸ਼ ਘੱਟ ਆਉਂਦੀ ਹੈ ਜਿਵੇਂ ਤੁਸੀਂ ਕਹਿਦਾ ਅਚੀਵਮੈਂਟ ਹੋ ਗਿਆ ਕੈਲੀਬਰ ਹੋ ਗਿਆ ਇਕ ਦੋ ਸ਼ਬਦ ਹੋਰ ਕਹੇ ਨੇ ਇਹਨਾਂ ਨੇ ਇੰਗਲਿਸ਼ ਦੇ ਉਹਨਾਂ ਦੀ ਸਮਝ ਹੀ ਕੋਈ ਨਹੀਂ ਆਉਂਦੀ ਜੀ

  • @Gagandeep-gt6ot
    @Gagandeep-gt6ot 6 місяців тому +2

    Reporter sir ik request a tade kol ,,bapu ji di interview 1 hour to ghat na leya kroo ,bapu diya galla to bht kuj sikhn nu milda va ,,

  • @ramandeepkaur3436
    @ramandeepkaur3436 6 місяців тому +5

    Bhagvant maan baare jama sachi vihaar a baapu ji

  • @balkardudhala5349
    @balkardudhala5349 6 місяців тому +5

    ਬਲਕੌਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ

  • @SukhdevVirk-p8m
    @SukhdevVirk-p8m 6 місяців тому +5

    ਛੋਟੇ ਪੁਰ ਨਾਲ ਹੀ ਰਹਿ
    ਹੋਰ ਕੋਈ ਤੇ ਸਾਥੀ ਨਹੀਂ

  • @SurjeetSingh-r7j
    @SurjeetSingh-r7j 6 місяців тому +3

    ਬਾਪੂ ਤੇ ਇੱਕ ਅਖਾਣ ਢੁੱਕਦਾ ( ਰੱਖੀ ਨਹੀਂ ਖੁਦਾ ਨਾਲ ਮਰਨਾ ਨਹੀਂ ਕਜਾ ਨਾਲ )
    ਜਿਹੜਾ ਕਿਸੇ ਦਾ ਵੀ ਸਕਾ ਨਹੀਂ👍

    • @Gurwindersingh-zv9ud
      @Gurwindersingh-zv9ud 6 місяців тому +1

      ਰੱਬ ਨਾਮ ਦੀ ਕੋਈ ਚੀਜ ਨਹੀਂ

  • @krishnatapshale1487
    @krishnatapshale1487 4 місяці тому +1

    Babaji Shivaji de bare ke vichar me on puchlev ji

  • @Andhbhgto_ka-Jeejaji
    @Andhbhgto_ka-Jeejaji 6 місяців тому +1

    Bapu ji tusi hazar jwaab boht ho te hazar jwabbi education nal ondi aa par... fayeda ki??? Tusi ki kita j ena e dard c Punjab da te sara kuch pta hon de bawjood na sarkare na darbare kite v nei awaz buland kiti!!! Te jo Saragarhi te tusi geaan dita bade afsos wali gall aa k tichra de roop ch gall kiti wisthar nal nei... os wele British raj c ta Britishs di army ch hee bhrti hona c... te Saragarhi vich Sikha ne kea Ba-kamaal morcha sambhea te 10,000 di fojj nu 21 jnea ne he godea te leanda... ajj v dunia ch Sikha da naam ucha kinha kar k ??!! Tohadia tichra bhria galla kar k ja ohna 21 Sikh sipahia kar k??!! Emi na bapu ji har gall te nukta chini karea karo es umar ch changi gall nei eh...

  • @darshansidhu5114
    @darshansidhu5114 6 місяців тому +5

    Bitter truth about our Government and Leaders well explained by Balkaur Singh Gill ETO( Retd.) ❤❤❤

  • @DilbagsinghJhajj
    @DilbagsinghJhajj 3 місяці тому

    ਓ ਟਿਚਰਾ ਕਰ ਦਾ ਤੁਸੀ ਕੁਸ ਹੋਰ ਕਰ ਦੇ ਹੋ ਤੁਸੀ ਬਣ ਜਾਓ ਭੱਰਦਾਣ ਮਾਨਤਰੀ ਦੂਰ ਬੈਠ ਕੇ ਸੁਆਦ ਲੈਣਾ ਹੋਰ ਗੱਲ ਆ😅

  • @ranjitaujla3507
    @ranjitaujla3507 6 місяців тому +1

    ਮੈਂ ਇਨ੍ਹਾਂ ਨੂੰ ਸਾਹਨੇਵਾਲ ਤੋਂ ਜਾਣਦਾ । ਉਦੋਂ ਮੈਨੂੰ ਲੱਗਦਾ ਇਹਨਾਂ ਦੀ ਪਹਿਲੀ ਪੋਸਟਿੰਗ ਸੀ ਤੇ ਇਹ ਨੰਦਪੁਰ ਰਹਿੰਦੇ ਸੀ।

    • @BALKARGORAYA
      @BALKARGORAYA 6 місяців тому

      22 eah kdo de gl aa mein v othe bahut time reha aa

    • @ranjitaujla3507
      @ranjitaujla3507 6 місяців тому +1

      @@BALKARGORAYA ਇਹ 1977-78ਦੀ ਗੱਲ ਹੈ।ਮੈ ਖੁੱਦ ਸਾਹਨੇਵਾਲ ਪੋਸਟਿੱਡ ਸੀ।

  • @jarnailsingh9949
    @jarnailsingh9949 6 місяців тому +2

    742nd like Jarnail Singh Khaihira Retired C H T V P O Nalh Via Loheeyan Khaas Jalandhar ❤

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਬਾਪੂ ਦੇ ਬਹੁਤ ਵਧੀਆ ਵਿਚਾਰ ਧੰਨਵਾਦ

  • @harmandhadli6679
    @harmandhadli6679 6 місяців тому +6

    bilkul sachyian gallan ne🙏🏻🙏🏻🙏🏻

  • @AmanpreetSingh-on1qd
    @AmanpreetSingh-on1qd 6 місяців тому +1

    ਬੱਸ ਇਕ ਬੰਦਾ ਦਿਖਦਾ ਉਹ ਹੈ, ਸੁਖ ਪਾਲ ਸਿੰਘ ਖੇਰਾ

    • @jonnyjonny8206
      @jonnyjonny8206 6 місяців тому +2

      dal badlu aa

    • @AmanpreetSingh-on1qd
      @AmanpreetSingh-on1qd 6 місяців тому

      ਗੱਲ ਠੀਕ ਹੈ, ਪਰ ਓਹੀ ਅੱਜ ਦੇ ਟਾਈਮ ਪੰਜਾਬ ਦੀ ਗੱਲ ਕਰਦਾ,

  • @kevinvinod7086
    @kevinvinod7086 6 місяців тому +5

    ਬਾਪੂ ਜੀ ਸਿੱਖ ਕਰੇ ਧਰਮ ਵਿਚੋ ਆਏ

    • @Sikhiseeker
      @Sikhiseeker 6 місяців тому

      Akalpurkh Cho
      Patgateyo Khalsa parmatam ki mauj

  • @aftabmuhammad1638
    @aftabmuhammad1638 6 місяців тому +1

    Sat sri pa g babu horan de hor v interview kro ik program vich ik hi topic rakh k detail nal history bare, mehrbani

  • @vikasKumar-to9uy
    @vikasKumar-to9uy 6 місяців тому +1

    Makkar sab leader only ik miliya c punjab nu captain kawaljit Singh Dera Bassi halke c next time punjab da cm ban Jana c ohna par badal to kithe deakhya gy badal tabbar nu lagaya captain kawaljit Singh cm banja ga fear sukhvir badal tabbar nu kon puche ga Marva dita c Kharar road accident vich aj tak kuch nhi pta lagya 1 leader

  • @ajmerdhillon3013
    @ajmerdhillon3013 6 місяців тому +6

    🙏ਬਲਕੌਰ ਸਿੰਘ ਜੀ

  • @DilbagSingh-ux5xi
    @DilbagSingh-ux5xi 6 місяців тому +3

    ਸਿਰਾਂ ਦੀਆ ਗੱਲਾਂ ਬਾਪੂ ਦੀਆ

  • @amanibhullar3132
    @amanibhullar3132 6 місяців тому +1

    ਜੁੱਤੀ 6.7 ਵਾਰ ਚੱਟਣਗੇ 😂😂

  • @tarsemwalia2401
    @tarsemwalia2401 6 місяців тому +5

    ਬਾਪੂ ਬਕਲਿਯ♂️