ਪੰਜਾਬ ਦੀ ਸਭ ਤੋਂ ਵੱਡੀ ਠੱਗੀ, ਸਕਿਊਰਿਟੀ ਗਾਰਡ ਨੇ 30 ਕਰੋੜ ਦਾ ਕੀਤਾ ਘਪਲਾ ? | Ghuman Brothers | SMTV

Поділитися
Вставка
  • Опубліковано 12 кві 2024
  • ਪੰਜਾਬ ਦੀ ਸਭ ਤੋਂ ਵੱਡੀ ਠੱਗੀ,
    ਸਕਿਊਰਿਟੀ ਗਾਰਡ ਨੇ 30 ਕਰੋੜ ਦਾ ਕੀਤਾ ਘਪਲਾ ? | Ghuman Brothers | Simranjot Singh Makkar | EP.70 | SMTV
    #smtv #punjab #securityguard #immigration #latestnews #punjab #fraud #Scam #scamalert
  • Розваги

КОМЕНТАРІ • 363

  • @BalkarSingh-ko2qy
    @BalkarSingh-ko2qy 2 місяці тому +22

    ਘੁੰਮਣ ਬ੍ਰਦਰਜ ਤੇ ਮੱਕੜ ਸਾਹਿਬ ਜੀ ਆਪ ਜੀ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ ਏਕ ਗਰੀਬ ਮਜ਼ਦੂਰ sceortayi ਗਾਰਡ ਦੀ ਮੱਦਦ ਕਰਨ ਵਾਸਤੇ ਜੀ

  • @user-qv5hv7zt8x
    @user-qv5hv7zt8x 2 місяці тому +36

    ਹੱਲੇ ਭਾਨੇ ਸਿੱਧੂ ਨੂੰ ਲੋਕ ਮਾੜਾ ਕਹਿੰਦੇ ਨੇ ਏਹਨਾਂ ਐਜੇਂਟ ਨੇ ਬਹੁਤ ਗੰਦ ਪਾਇਆ ਸਰਕਾਰ ਨੂੰ ਸੋਚਣਾ ਚਾਹੀਦਾ ਸਾਰੇ ਏਜੇਂਟ ਸਰਕਾਰ ਦੇ ਹੋਣੇ ਚਾਹੀਦੇ ਨੇ

  • @sardulsingh5053
    @sardulsingh5053 2 місяці тому +58

    ਦਿਲ ਕਰਦਾ ਹੈ ਘੁੰਮਣ ਬ੍ਰਦਰ ਵਕੀਲਾਂ ਭਰਾਵਾਂ ਦੇ ਪੈਰ ਚੁੰਮ ਲਵਾਂ ਕਿਊਂਕਿ ਜ੍ਹਿਨਾ ਨੇ ਇਸ ਗਰੀਬ ਬੰਦੇ ਨੂੰ ਰੱਬ ਬਣਕੇ ਮਿਲੇ ਅਤੇ ਦਿਲੋਂ ਮੱਦਦ ਕਰ ਰਹੇ ਹਨ।ਕਾਸ ਸਾਰੇ ਹੀ ਦੁਨੀਆ ਦੇ ਲੋਕਾ ੲ੍ਹਿਨਾ ਵਕੀਲ ਭਰਾਵਾਂ ਵਾਂਗ ਗਰੀਬ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਨ।

    • @parmindersingh5304
      @parmindersingh5304 2 місяці тому +1

      Veer greeb ni eh nal relyea hoyea

    • @ss1972punjab
      @ss1972punjab 2 місяці тому +1

      eh check sign karda c ate gst number vee verification to baad milda. Eh company 04.03.2021 to chaldi hai. Is nu sab pata c. Vakil ta chita vechan valiya de vee case larde ne.

    • @singwithsunil
      @singwithsunil 2 місяці тому

      Main tuhadey vicharan naal 100 percent sehmat haan g

    • @KuldipSingh-jr4bb
      @KuldipSingh-jr4bb 2 місяці тому +1

      ​@@parmindersingh5304government should interfere in this matter

    • @gurpreetsidhubobbysidhu399
      @gurpreetsidhubobbysidhu399 2 місяці тому

      Well said

  • @sskherisingh5223
    @sskherisingh5223 2 місяці тому +18

    ਬਹੁਤ - ਬਹੁਤ ਧੰਨਵਾਦ ਜੀ ਮੱਕੜ ਸਾਹਿਬ ਜਾਣਕਾਰੀ ਦਿੰਦਿਆ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @hakamsinghhakamsinghhakams4664
    @hakamsinghhakamsinghhakams4664 2 місяці тому +86

    ਗਰੀਬ ਬੰਦੇ ਮਦਦ ਕਰਨ ਲਈ ਵਕੀਲ ਵੀਰਾ ਦਾ ਤਹਿਦਿਲੋ ਧੰਨਵਾਦ ਹੈ ਜੀ ।

  • @charnjitsingh9267
    @charnjitsingh9267 2 місяці тому +25

    ਉਹਨਾਂ ਲੋਕਾਂ ਨੂੰ ਵੀ ਨਾਲ਼ ਲਿਆਇਆ ਜਾਵੇ ਜਿੰਨਾ ਨੇ ਕੰਪਲਏਟ ਕੀਤੀ ਹੈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿਸ ਨੂੰ ਰੁਪਏ ਦਿੱਤੇ ਹਨ

    • @goldysandhu4630
      @goldysandhu4630 2 місяці тому

      Veer menu lagda tu dimag laga ke te akha tika phone wal dekhia hove oh sardaar bnda jihda tija oh kon hai veer dhyaan nal dekho us bnde nu thagi vajji hai jinu

  • @kuldeepkharoud4185
    @kuldeepkharoud4185 2 місяці тому +27

    1000 ਦੇ ਕੱਪੜੇ ਲੈਣ ਤੋ ਪਹਿਲਾ ਤਾ ਬਹੁਤ ਚੈਕ ਕਰਦੇ ਹਾ ਜਦੋ 25 ਲੱਖ ਦੇਣਾ ਹੁੱਦਾ ਪਤਾ ਵੀ ਨੀ ਕਰਦੇ ਲੋਕ

  • @Lakhi.888
    @Lakhi.888 2 місяці тому +34

    ਘੁੰਮਣ ਬ੍ਰਦਰ ਜੀ, ਕਿਰਪਾ ਕਰਕੇ ਮੁੱਖ ਦੋਸ਼ੀਆ ਨੂੰ ਸਜ਼ਾ ਦਿਵਾਉਣ ਲਈ ਦ੍ਰਿੜਤਾ ਨਾਲ ਜ਼ਿੰਮੇਵਾਰੀ ਨਿਭਾਓ..

  • @Rajvir.S.Dhillon
    @Rajvir.S.Dhillon 2 місяці тому +25

    ਮੁਹਾਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਚੱਲਦੇ ਇੰਮੀਗ੍ਰੇਸ਼ਨ ਦੇ ਧੰਦੇ ਨੂੰ ਪੁਲਿਸ ਦਾ ਸਿੱਧਾ ਸਮਰਥਨ ਹਾਸਿਲ ਹੈ। ਘੁੰਮਣ ਭਰਾਵੋ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🏻

  • @KULDIPSingh-bd6co
    @KULDIPSingh-bd6co 2 місяці тому +4

    ਪੁਲਿਸ ਸਾਰੀਆਂ ਇਮੀਗ੍ਰੇਸ਼ਨ ਕੰਪਨੀਆ ਦਾ ਰਿਕਾਰਡ ਚੈੱਕ ਕਰਕੇ ਏਸ ਤਰਾਂ ਦੀਆਂ ਘਪਲੇਬਾਜ਼ੀਆਂ ਨੂੰ ਉਜਾਗਰ ਕਰੇ।

    • @jagjitsinghsidhu7951
      @jagjitsinghsidhu7951 2 місяці тому

      ਪੁਲਸ ਵਾਲੇ ਤਾਂ ਆਪ ਮਿਲੇ ਲਗਦੇ ਨੇਂ

  • @sonubaidwan6983
    @sonubaidwan6983 2 місяці тому +8

    Sir ji ਗਰੀਬ ਦੀ ਪੁਰੀ ਮੱਦਦ ਕਰੋ ਵਾਹਿਗੁਰੂ ਜੀ ਤੱਡਾ ਬਹੁਤ ਬਹੁਤ ਭੱਲਾ ਕਰੇਂ 🙏🫡🫡🫡🫡👌ਸੱਰ ਤਹਾਨੂੰ 🫡🫡 ਹੈ ਜੀ ❤🙏

  • @onkarsinghpurewal990
    @onkarsinghpurewal990 2 місяці тому +13

    ਵਕੀਲ ਅਤੇ ਪਤਰਕਾਰ ਸਾਹਿਬ ਬਾਹੁਤ ਵਾਧੀਆ ਜਾਨਕਾਰੀ ਹੈ ॥ਲੇਕਨ ਛਾਤਰ ਠੱਗ ਬੈਂਕ ਔਰ ਪ੍ਸ਼ਾਸਨ ਨਾਲ ਮਿਲ ਕਿ ਐਸੇ ਗਲਤ ਕੰਮ ਕਰਦੇ ਹਨ ॥ ਇਨਹਾ ਦੀ ਜਾਂਚ ਕਰ ਕੇ ਕਰਵਾਈ ਹੋਣੀ ਚਾਹੀਦੀ ਹੈ ॥ ਆਮ ਆਦਮੀ ਨੂੰ ਤਾ ਸੇਹੀ ਕੰਮ ਵਾਸਤੇ ਸਭ ਉਰੀਜਨਲ ਅਧਾਰ ਨਾਲ ਵੀ ਨਖਰੇ ਨਾਲ ਕੰਮ ਕਰਦਾ ਨੇ ॥

    • @JagirSingh-yi2zg
      @JagirSingh-yi2zg 2 місяці тому

      😊😊😊😊😊😊😊😊😊😊😊😊😊😊 ne do😊😊

  • @NEVERQUITPUNJABI
    @NEVERQUITPUNJABI 2 місяці тому +4

    ਘੁੰਮਣ ਭਰਾਵੋ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @BalkarSingh-ko2qy
    @BalkarSingh-ko2qy 2 місяці тому +7

    ਸਤਿਕਾਰ ਯੋਗ ਵਕੀਲ ਸਾਹਿਬ ਜੀ ਆਪ ਜੀ ਤਹਿਦਿਲੋਂ ਧੰਨਵਾਦੀ ਹਾਂ ਜੀ ਆਪ ਏਕ ਗਰੀਬ secortay ਗਾਰਡ ਏਨਾ ਵੱਡਾ ਫਰੋਡ ਰੱਬ ਇਹਨਾਂ ਠੱਗ ਪਾਰਟੀ ਨੂੰ ਮੁਆਫ ਕਰ ਦੇਵਾਗਾ

  • @pardeeppassi8385
    @pardeeppassi8385 2 місяці тому +16

    ਅਧਾਰ ਕਾਰੜ ਅਤੇ ਪੈਨ ਕਾਰੜ ੳੁਪਰ ਦਸਖਤ ਹੁੰਦੇ ਹਨ .ਇਹ िਜਥੇ ਵੀ ਵਰਤੇ ਜਾਣ ੳੁਹਦੇਨਾਲ ਸਾਈਨ ਕਰਵਾਕੇ ਵੈਰੀਫਾਈ ਹੁੰਦੇ ਹਨ ਜੋ ਯਕੀਨਨ ਜਾਅਲੀ ਕੀਤੇ ਹੋਣਗੇ.ਸਾਈਨ ਚੈॅਕ ਕਰਵਾੳੁਣ ਤੇ ਇਹ ਬੰਦਾ ਬਰੀ ਹੋ ਜਾਵੇਗਾ

  • @RanjitSingh-nl9bf
    @RanjitSingh-nl9bf 2 місяці тому +32

    ਕੇ ਉਹਨਾਂ ਲੋਕਾਂ ਦੀਆਂ ਫੋਟੋਆਂ ਵੀ ਦੇਣੀਆਂ ਚਾਹੀਦੀਆਂ ਨੇ ਹੋਰ ਲੋਕ ਨਾ ਫਸ ਸਕਣ

    • @SIMARaiArt
      @SIMARaiArt Місяць тому

      ਓਹਨਾਂ ਫੋਟੋਆਂ ਵੀ ਹੈਗੀਆਂ ਜੀ ਸਾਡੇ ਕੋਲ

  • @HARPREETSINGH-er6lg
    @HARPREETSINGH-er6lg Місяць тому +1

    ਦੋਨਾਂ ਘੁੰਮਣ ਬਰਦਰਾਂ ਨੂੰ ਦਿਲ ਤੋਂ ਸਲੂਟ ਹੈ ਜਿਹੜੇ ਇਹੋ ਜਿਹੇ ਗਰੀਬ ਬੰਦਿਆਂ ਦੀ ਸਪੋਰਟ ਕਰਦੇ ਨੇ ਇਹਨਾਂ ਨੂੰ ਦੇਖ ਕੇ ਇਹੀ ਲੱਗਦਾ ਇਨਸਾਨੀਅਤ ਹਜੇ ਵੀ ਜਿੰਦਾ ਹੈਗੀ

  • @MrXYZ-eq7zi
    @MrXYZ-eq7zi 2 місяці тому +28

    ਸਰਕਾਰ ਕੋਈ ਵੀ ਹੋਵੇ, ਲੁਟਣ ਵਾਲੇ ਅਤੇ ਲੁਟੇ ਜਾਣ ਵਾਲੇ ਉਹੀ ਰਹਿੰਦੇ ਨੇ।

  • @nagindersinghwaheguruji9722
    @nagindersinghwaheguruji9722 2 місяці тому +2

    ਘੁੰਮਣ ਬ੍ਰਦਰ ਭਰਾਵਾ ਦਾ ਤਹਿਦਿੱਲੋ ਧੰਨਵਾਦ ਜੀ ਇੱਕ ਗਰੀਬ ਦੀਆ ਬਹੁਤ ਦੁਆਵਾ ਲੱਗਣ ਗੀਆ ਦੋਸੀ ਨੂੰ ਡੱਟ ਕਿ ਸਜਾ ਦਿਵਾਓ ਜੀ

  • @nirmalsingh-jh5fx
    @nirmalsingh-jh5fx 2 місяці тому +6

    ਬਹੁਤ ਪਰਾਈਵੇਟ ਸਕਿਉਰਟੀ ਕੰਪਣੀਆ ਨੇ ਜੋ ਦੁਆਰਾ ਦੁਆਰਾ ਡਾਕੂਮੈਟਿੰਸ ਮੰਗਦੀਆਂ ਰਹਿੰਦਿਆ ਨੇ ਪੁਲਿਸ ਵੈਰੀਫਿਕੇਸਨ ਵੀ ਦੁਆਰਾ ਦੁਆਰਾ ਮੰਗਦਿਆਂ ਰਹਿਂਦਿਆ ਨੇ ਤੇ ਤਨਖਾਹ 9500 ਤੱਕ ਹੀ ਦਿਦੀਆ ਨੇ ਤੇ ਕੋਈ ਵੀ ਸਾਲ ਵਿੱਚ ਛੁੱਟੀ ਨਹੀ 365 ਦਿਨ ਹੀ ਡਿਉਟੀ ਲੈਦੇ ਨੇ ਜੀ

  • @balwantsingh6251
    @balwantsingh6251 2 місяці тому +2

    ਘੁੰਮਣ ਬਰੱਦਰ ਬਹੁਤ ਵਧੀਆ ਇਨਸਾਨ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਇਹਨਾਂ ਤੇ ਅਤੇ ਇਹਨਾਂ ਦੇ ਪਰਿਵਾਰ ਤੇ ਚੜ੍ਹਦੀ ਕਲਾਂ ਰੱਖਣ ਹੋਰ ਤਰੱਕੀ ਦੇਣ ਜੀ

  • @paramjitmehroke2354
    @paramjitmehroke2354 2 місяці тому +4

    Waheguru ji mehar kro ਗਰੀਬ ਦਾ ਕੀ ਹਾਲ 🙏🏻🙏🏻

  • @sukhpalsinghchopra9442
    @sukhpalsinghchopra9442 2 місяці тому +6

    Waheguru ji sb theek kro
    ਵਕੀਲ ਵੀਰ ਤੇਰੇ ਨਾਲ ਨੇ

  • @balwantsingh6251
    @balwantsingh6251 2 місяці тому +5

    ਉਹਨਾਂ ਬੰਦਿਆਂ ਨੂੰ ਫੜਕੇ ਜਿਹਨਾਂ ਨੇ ਇਸ ਵੀਰ ਨਾਲ ਠੱਗੀ ਮਾਰੀ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੀ

  • @bajsingh8594
    @bajsingh8594 2 місяці тому +1

    ਠੱਗਾ ਦੀ ਥੱਲੇ ਐਡ ਵੀ ਕੀਤੀ ਜਾਦਾ.
    ਦੂਜੇ ਪਾਸੇ ਠੱਗਾਂ ਦੇ ਬਰਖਲਾਫ ਬਲੇ ੳਏ ਤੇਰੇ ਮਕੜਾ.
    ਨਾਮ ਮਕੜ .ਕੰਮ ਮਕੜੀ ਵਾਲਾ.
    ਵਕੀਲ ਵੀਰਾਂ ਦਾ ਧੰਨਵਾਦ ਜੋ ਵੀਰ ਦੀ ਮਦਦ ਕਰ ਰਹੇ ਨੇਂ..

  • @tarsemwalia2401
    @tarsemwalia2401 2 місяці тому +7

    ਗਰੀਬ ਦੀ ਗਰੀਬ ਦਾ ਫੇਦਾ ਤੇ ਮਜਾਖ ਹਰ ਕੋਈ ਉਡਾ ਲੇਤਾ ਹੈ ਮਗਰ ਕੋਈ ਵਿਰਲਾ ਹੀ
    ਘੁੰਮਣ ਬ੍ਰਦਰ ਵਰਗਾ ਜੋਂ ਗਰੀਬ ਕੋ ਗਲੇ ਲਗਾਤਾ ਹੈ

  • @HARPREETSINGH-er6lg
    @HARPREETSINGH-er6lg Місяць тому

    ਦੇਖੋ ਇੱਕ ਸੋਚਣ ਵਾਲੀ ਗੱਲ ਹੈ ਜਿਹੜੀ ਕੰਪਨੀ ਦੀ ਗੱਲ ਵਕੀਲ ਸਾਹਿਬ ਕਰ ਰਹੇ ਨੇ ਉਸ ਕੰਪਨੀ ਨੂੰ ਆਮ ਆਦਮੀ ਪਾਰਟੀ ਦਾ ਮੰਤਰੀ ਮੀਤ ਹੇਰ ਸਮਾਨ ਦਿੰਦਾ ਇਹ ਸਾਰਾ ਕੁਝ ਇਡਾ ਵੱਡਾ ਘਪਲਾ ਕਿਸੇ ਵੱਡੀ ਸਪੋਰਟ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਆਮ ਆਦਮੀ ਪਾਰਟੀ ਮੰਤਰੀ ਜਾਂ ਐਮਐਲਏ ਇਹਦੇ ਵਿੱਚ ਸ਼ਾਮਿਲ ਜਰੂਰ ਹੋਣਗੇ

  • @user-nf4ng9zd7d
    @user-nf4ng9zd7d 2 місяці тому +1

    ਮੱਕੜ ਸਾਬ, ਘੁੰਮਣ ਬ੍ਰਦਰਜ਼ ਦਾ ਸਵਾਗਤ ਕੀਤਾ, ਪਰ ਗਰੀਬ ਗੁਰਦੀਪ ਨੂੰ ਜਮਾ ਅੱਖੋਂ ਓਹਲੇ ਕਰ ਤਾ। ਇਹ ਤੁਹਾਡੀ ਮਾਨਸਿਕਤਾ ਦਰਸਾਉਂਦਾ ਹੈ। ਧਨਵਾਦ

  • @gill-punjab
    @gill-punjab 2 місяці тому +4

    CBI ਜਾਂਚ ਹੋਣੀ ਚਾਹੀਦੀ ਏ

    • @gill-punjab
      @gill-punjab 2 місяці тому +2

      ਵਕੀਲ ਸਾਹਬ ਜੀ ਹਾਈਕੋਰਟ ਤੋ CBI ਦੀ ਜਾਂਚ ਦੀ ਮੰਗ ਕਰੋ

  • @unitedpanjabi
    @unitedpanjabi 2 місяці тому +8

    ਵਾਹਿਗੁਰੂ ਤਾਕਤ ਬਖ਼ਸ਼ੇ ਇਸ ਬਾਈ ਨੂੰ
    ਕੋਈ ਨੀ ਸਮਾਂ ਲੱਗਣਾ ਜਰੂਰ
    ਪਰ ਇਹ ਬਾਈ ਨੂੰ ਕੁਝ ਨੀ ਹੋਣਾ , ਬਚ ਜਾਣਾ ਆ
    ਭੈ. ਦੇ ਲ਼ੌ.. ਆ ਏਜੰਟ
    ਜੁੱਤੀ ਫਿਰਨੀ ਚਾਹੀਦੀ ਆ
    ਘੁੰਮਣ ਭਰਾ ਘੈਂਟ ਬੰਦੇ ਆ ., ਜੀਓ
    ਮੱਕੜ ਸਾਬ੍ਹ ਵੀ ਅੱਤ

  • @BalwinderSingh-dg3hz
    @BalwinderSingh-dg3hz 2 місяці тому +15

    Ehna advocate sahiban noo bahut vada salute

  • @GurdevSingh-kx1hf
    @GurdevSingh-kx1hf 2 місяці тому +1

    ਘੁੰਮਣ ਬ੍ਰਦਰਜ਼ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @labana2323
    @labana2323 2 місяці тому +6

    Advocate sahiban thanks good

  • @daljitsingh8832
    @daljitsingh8832 2 місяці тому +12

    ਘੁਮਣ ਸਾਹਿਬ ਇਹ ਬੀਜੇਪੀ ਦੇ ਸਾਰਿਆਂ ਤੇ ਆਰਐਸਐਸ ਦੀ ਯਾਰੀ ਦੇ ਕਾਰਨ ਇਹੋ ਜਿਹੀਆਂ ਠੱਗੀਆਂ ਹੋ ਰਹੀਆਂ ਨੇ ਸੈਂਟਰ ਦੇ ਸਾਰਿਆਂ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦੇ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੱਚ ਬੋਲਣ ਤੇ ਸੱਚ ਦੀ ਪੂਜਾ ਕਰਨ ਵਾਲੇ ਨੂੰ ਐਨਐਸਏ ਲੱਗ ਸਕਦੀ ਹੈ ਇਹੋ ਜਿਹੇ ਬੰਦਿਆਂ ਨੂੰ ਐਨਐਸਏ ਲੱਗਣ ਨੂੰ ਕਈ ਕਈ ਸਾਲ ਕਿਉਂ ਲੱਗ ਜਾਂਦੇ ਹਨ

  • @narindersingh174
    @narindersingh174 2 місяці тому +9

    ਪੁਲਸ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਜਮੀਰ ਵੱਲ ਝਾਤ ਮਾਰਕੇ ਇਨਸਾਫ਼ ਕਰਨਾਂ

  • @paramjeettiwana6372
    @paramjeettiwana6372 2 місяці тому +5

    ਜਿਹੜੇ ਬੰਦਿਆਂ ਨੇ ਪੈਸੇ ਦਿਤੇ ਓਹਨਾ ਦੀ ਗਵਾਹੀ ਵੀ ਲਈ ਜਾਵੇ ਕਿ ਇਹ ਬੰਦਾ ਪਾਰਕਿੰਗ ਚ ਸਕੁਰਟੀ ਗਾਰਡ ਸੀ

    • @maninderpalbajwa2934
      @maninderpalbajwa2934 2 місяці тому

      yar ehde apne video vch nice immigartion vale de adds sare video vch ande rahe

    • @SIMARaiArt
      @SIMARaiArt Місяць тому

      ਅਜੇ ਤੱਕ ਕਿਸੇ ਨੇ ਇਹਨੂੰ security guard ਦੇ ਤੌਰ ਤੇ ਨੌਕਰੀ ਕਰਦੇ ਨਹੀਂ ਵੇਖਿਆ ?

  • @vsachinsharma
    @vsachinsharma 2 місяці тому +4

    U r one of the few unbiased journalists left in our country ....

  • @HarjinderSingh-bm4jt
    @HarjinderSingh-bm4jt 2 місяці тому +13

    ਮੈਡਮ। ਦੀ ਫੋਟੋ ਲਾਵੋ ਜੀ

  • @harwindersingh8057
    @harwindersingh8057 2 місяці тому +30

    ਅਜੇ ਭਾਨਾ ਸਿੱਧੂ ਮਾੜਾ
    ਸਭ ਸਰਕਾਰ ਦੇ ਨੱਕ ਹੇਠ ਹੁੰਦਾ

    • @santokhsinghbenipal8592
      @santokhsinghbenipal8592 Місяць тому

      ਵਾਹਿਗੁਰੂ ਜੀ ਘੁੰਮਣ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @ikodapasara8143
    @ikodapasara8143 2 місяці тому +33

    ਬੰਦਾ ਪਹਿਲਾਂ ਲਾਲਚ ਚ ਫਸਿਆ ਲੱਗਦਾ ਤੇ ਹੁਣ ਅਸਲ ਚ ਫਸ ਗਿਆ ?

    • @gurlalsinghbrar111
      @gurlalsinghbrar111 2 місяці тому +1

      Shi eh sari hisa pati honi aa

    • @ikodapasara8143
      @ikodapasara8143 2 місяці тому +1

      @@gurlalsinghbrar111 ਗੱਲਾਂ ਤੋ ਤਾਂ ਇਹੀ ਲੱਗਦਾ !

    • @gurlalsinghbrar111
      @gurlalsinghbrar111 2 місяці тому +1

      Ehnu eh kiha hona vi tu patener ship karla baad ch ohna ne kush dita ni ehne rola paya hona ohna ne bahar yurp contry le jaan da lalach deta hona fer ehnu la ja ke arab contry bhej dita te eh nu jado pata lagya vi fas chukya te ehne vapas aa ke story ghad li honi aa

    • @ikodapasara8143
      @ikodapasara8143 2 місяці тому +1

      @@gurlalsinghbrar111 yes.

    • @balwindersingh1452
      @balwindersingh1452 2 місяці тому +2

      Shia a gl 2019 toh lake Ena saal ch es nu pta nhi lagya

  • @bhupinder9954
    @bhupinder9954 2 місяці тому

    Brother.ji aap ka bahut bahut dhanyawad ji very very thanks

  • @ManjeetkaurDhaliwal-gx2ky
    @ManjeetkaurDhaliwal-gx2ky Місяць тому

    ਹਾਂ ਵੀਰੇ ਅਸੀਂ ਵੀ ਬਚ ਗਏ ਇਸ ਠੱਗੀ ਤੋਂ ਸਾਡੇ ਨਾਲ ਵੀ ਠੱਗੀ ਵੱਜ ਜਾਣੀ ਸਟਾਫ ਦੇ ਨਾਂ ਤੇ ਬਹੁਤ ਬਚ ਗਏ ਸ਼ੁਕਰ ਉਸ ਵਾਹਿਗੁਰੂ ਦਾ ਪਰ ਸਾਡਾ 80 ਹਜਾਰ ਰੁਪ ਉਹਨਾਂ ਵੱਲ ਚਲਿਆ ਗਿਆ ਵਾ

  • @paramjitsingh2651
    @paramjitsingh2651 2 місяці тому +3

    Makker saib 🌹🙏🏾🌹
    Sab tu vadiya repoter tuse ji
    Waheguru ap ji nu chardi kala rakhe 💕👌

  • @sukhwantsingh2955
    @sukhwantsingh2955 2 місяці тому +1

    ਘੁੰਮਣ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੋਵੇਗੀ।

    • @pavittergill265
      @pavittergill265 2 місяці тому +1

      Nhi veer meriya kalyug aa scha fansi chade ne jhuthe bhule lut de ne Rb de ghar der zarur Hai par Haner ni

  • @user-jl7rt8eq7o
    @user-jl7rt8eq7o 2 місяці тому +1

    Salute hai zindabad Ghuman brothers wahegure Chandrakala bakshan

  • @gill-punjab
    @gill-punjab 2 місяці тому +5

    ਇਹ ਬੰਦਾ ਐਡਾ ਵੀ ਅਨਪੜ ਨਹੀ ਲੱਗਦਾ

  • @gurjitsingh7404
    @gurjitsingh7404 2 місяці тому +5

    ਵਕੀਲ ਪੁੱਤਰ ਜੀ ਤੁਸੀਂ ਗਰੀਬ ਦੀ ਮਦਦ ਕਰਦੇ ਹੋ ਤੁਹਾਡਾ ਤਹਿਦਿਲੋਂ ਧੰਨਵਾਦ ਜੀ

  • @jarnail-jas
    @jarnail-jas 2 місяці тому +38

    ਮੱਕੜ ਸਾਬ ਠੱਗੀ ਦੀ ਖਬਰ ਦੇ ਨਾਲ ਹੀ ਥੱਲੇ ਠੱਗਾਂ ਦੀ ਮਸ਼ਹੂਰੀ ਚਲਾ ਰਹੇ ਹੋ 😂😂

  • @baljindermavi17
    @baljindermavi17 2 місяці тому +2

    Makkar saab ji eh bahout hi sohni news hai loka NU smj awe.

  • @balrajsingh8901
    @balrajsingh8901 2 місяці тому +12

    ਜਦੋਂ ਇਸ ਬੰਦੇ ਨੂੰ ਮੋਬਾਈਲ ਉਪਰ ਦੇਣ ਦਾਰੀਆਂ ਦੇ ਮੈਸਿਜ ਆਏ , ਇਹ ਪੁਲਿਸ ਕੋਲ ਜਾਣ ਦੀ ਬਜਾਏ, ਦੁਬਾਈ ਭੱਜ ਗਿਆ, ।

  • @ajitsingh-qh9ii
    @ajitsingh-qh9ii 2 місяці тому +1

    ਮਕੜ ਸਾਹਿਬ ਜਿਸਨੂੰ ਰੋਜ ਨਜਰਾਨਾ ਮਿਲਿਆ ਕੋਈ ਦਿੰਦਾ ਹੋਵੇ ਸੋਚਣਾ ਤਾਂ ਚਾਹੀਦਾ ਹੈ। ਲੋਕ ਤਾਂ ਕਰਨਗੇ ਹੀ ਪਰ ਤਫਤੀਸ਼ ਵਿੱਚ ਆ ਸਕਦੈ ਹਨ।

  • @vinodkoushik6602
    @vinodkoushik6602 2 місяці тому +1

    ਵਾਹਿਗੁਰੂ ਜੀ, ਏਹ ਤਾਂ ਨੀਰੀ ਗਰੀਬ ਮਾਰ ਕਰਤੀ ਗ਼ਰੀਬ ਨਾਲ।

  • @SUKHWINDERSingh-yd3pw
    @SUKHWINDERSingh-yd3pw 2 місяці тому

    ਮੱਕੜ ਸਾਬ ਤੁਸੀ ਇਸ ਗ਼ਰੀਬ ਦੀ ਮੱਦਦ ਕਰੋ ਖਹਿਰਾ ਸਾਬ ਨੂੰ ਦੱਸੋ ਸੱਭ ਕੁਸ਼ ਖਹਿਰਾ ਸਾਬ ਤੇ ਨਵਜੋਤ ਸਿੰਘ ਸਿੱਧੂ ਇਸ ਦਾ ਮਸਲਾ ਹੱਲ ਕਰ ਸਕਦੇ ਨੇ

  • @narindersingh174
    @narindersingh174 2 місяці тому +10

    ਗਰੀਬ ਮਰਤਾ ਪਤੰਦਰਾ ਨੇ

  • @RajinderSingh-xy6wt
    @RajinderSingh-xy6wt Місяць тому

    Thanks for the very important information regarding travel agents. Kindly keep it up 🙏🙏

  • @SikanderSinghkhurmi
    @SikanderSinghkhurmi 2 місяці тому +2

    ਵਕੀਲ ਮੋਟੇ ਪੈਸੇ ਲੈਕੇ ਇਹਨੂੰ ਸਰੀਫ ਅਤੇ ਬੇਕਸੂਰ ਸੋ਼ਅ ਕਰ ਰਹੇ ਨੇ । ਜੋ 6-7 ਕੰਪਨੀਆਂ ਭੱਜੀਆਂ ਉਹਨਾਂ ਚੋਂ ਇੱਕ ਕੰਪਨੀ ਦਾ ਵੀਜ਼ਾ ਲੈਂਡ 70 ਸੈਕਟਰ ਕੌੜਾ ਦੇ ਭਤੀਜੇ ਨਿਸ਼ਾਨ ਸਿੰਘ ਦੇ ਨਾਮ ਤੇ ਹੈ ( ਜਿਸ ਨੂੰ ਇਹ ਕਹਿ ਰਿਹਾ ਹੈ ਵੀ ਉਹ ਮੈਨੂੰ ਏਅਰਪੋਰਟ ਤੇ ਚੜਾ ਕੇ ਆਇਆ)
    ਉਹਨੂੰ ਵੀ ਕੱਲ ਨੂੰ ਇਹ ਵਕੀਲ ਸ਼ਰੀਫ਼ ਕਹਿਣਗੇ

  • @taranjitsingh7467
    @taranjitsingh7467 2 місяці тому +6

    ਮੱਕੜ ਸਾਬ ਸਾਡੇ ਵੀ ਇਕ ਬੰਦੇ ਨਾਲ ਇਦਾਂ ਹੋਇਆ , ਮੇਰੇ ਦੋਸਤ ਦਾ ਬਾਪੂ ਉਹਦੇ ਨਾਲ ਸੇਮ ਕਾਂਡ ਹੋਇਆ , ਉਹ ਵੀ ਇਸੇ ਜਿਲੇ ਦਾ ਏ

  • @harpsandhu37
    @harpsandhu37 2 місяці тому +1

    ਗੱਲਾਂ ਤੋਂ ਲਗਦਾ
    ਇਸ ਨੂੰ ਪਤਾ ਸਾਰਾ ਕੁਸ਼ ਸੀ ||

  • @gurjindersingh4666
    @gurjindersingh4666 2 місяці тому +5

    VV.Good.Job.Makar.Shib.ji

  • @gurjantsinghbinner659
    @gurjantsinghbinner659 29 днів тому

    ਵੀਰ ਨੂੰ ਪਹਿਲਾਂ ਕੋਈ 1,2ਕਰੋੜ ਦੀ ਆਸ ਹੋਉ।ਫਸ ਗਿਆ ਇਕੱਲਾ

  • @JagjitSinghhh
    @JagjitSinghhh 2 місяці тому +5

    Ah Adv Sab Nu Dillon Lukh Vari Salute Hai Jehna Ne Garib Di Madad Kiti Hai Ahna Adv Te Makkar Sab Karke Hi Vude Thug Samne Age Nahi Ta As Garib Ne Jel Vich Sharhna Si

  • @SUKHWINDERSingh-yd3pw
    @SUKHWINDERSingh-yd3pw 2 місяці тому

    ਇਸ ਵੀਰ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਕੋਲ ਜਾਣਾ ਚਾਹੀਦਾ ਹੈ ਮੀਤ ਹੇਅਰ ਵਾਲੀ ਗੱਲ ਸਾਰੀ ਖਹਿਰਾ ਸਾਬ ਨੂੰ ਦੱਸੋ

  • @oiffcal.harman
    @oiffcal.harman 2 місяці тому

    ਪ੍ਰੇਮ ਸਿੰਘ ਨੀਲੋਂ (ਲੁਧਿਆਣਾ) ਮਕੜ ਸਾਹਿਬ ਤੁਸੀਂ ਆ 30 ਕਰੋੜ ਦੀ ਖਬਰ ਸੁਣਾਕੇ ਕੰਨਾ ਦੇ ਪਰਦੇ ਪਾੜ ਦਿਤੇ ਠੱਗਾਂ ਨੇ ਕਮਾਲ ਕਰ ਦਿਤੀ ਤੁਸੀ ਆਪਣੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਗਰੂਕ ਕਰ ਦਿਤਾ ਤੁਹਾਡਾ ਬਹੁਤ ਧੰਨਵਾਦ ਜੀ

  • @amanmatharu2302
    @amanmatharu2302 2 місяці тому

    Bhut vdhy smjaya ji . Saare Punjab nu hee that rhe hn , pehle nature height infra limited ne lutya, mera 10 lakh hune fry’s Neeraj arora

  • @KrishanKumar-nv8tq
    @KrishanKumar-nv8tq 2 місяці тому +3

    Sat Nam Sri waheguru Ji 🙏🏻

  • @daljeetpaneswar5670
    @daljeetpaneswar5670 2 місяці тому

    Thanks for this video fir sir important information be safe n be carefully save your important documents

  • @ManjeetkaurDhaliwal-gx2ky
    @ManjeetkaurDhaliwal-gx2ky Місяць тому

    ਵੀਰ ਜੀ ਸਾਡੇ ਨਾਲ ਵੀ ਠੱਗੀ ਵੱਜੀ ਹੈ ਕਹਿੰਦੇ ਕਿ ਟਾਵਰ ਲਵਾਓ 8085 ਹਜ ਸਾਡੇ ਕੋਲੋਂ ਵੀ ਠੱਗੀ ਮਾਰ ਗਏ ਟਾਵਰ

  • @RajeshKumar-bd8jq
    @RajeshKumar-bd8jq 2 місяці тому

    Very good job reported saab te ghuman Brother I app nu salute aa 👃 par aam bande nu 5 lakh da loin ni pass hunda

  • @birsingh5388
    @birsingh5388 2 місяці тому +8

    ਠੱਗਾਂ ਦੇ ਟੋਲੇ ਫਿਰਦੇ ਏਜੰਟਾਂ ਦੇ ਰੂਪ ਵਿੱਚ, ਬਚੋ ਲੋਕੋ ਬਚੋ

  • @SurinderSingh-gq2en
    @SurinderSingh-gq2en 2 місяці тому

    ਮਕੱੜ ਸਾਹਿਬ ਜੀ ਜਦੋ ਏਜੰਟ ਕਿਸੇ ਬੱਚੇ ਦੀ ਫਾਈਲ ਲਾਉਂਦੇ ਹਨ ਤਾਂ ਉਸ ਟਾਈਮ ਸਾਰੇ ਡੈਕੋਮੈੰਟ ਅਸਲ ਹੀ ਲੈਂਦੇ ਹਨ।

  • @user-gq2rz5dg3h
    @user-gq2rz5dg3h 2 місяці тому

    Thanks to Bans brothers God bless you

  • @Kkulvir0401
    @Kkulvir0401 2 місяці тому

    ਵਾਹਿਗੁਰੂ ਜੀ 🙏🏽🙏🏽❤️

  • @rbrar3859
    @rbrar3859 2 місяці тому +1

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @GurchanSingh-lz6fe
    @GurchanSingh-lz6fe 2 місяці тому +9

    ਵਾਈ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਹਨ ਜੀ ਕੋਈ ਗੱਲ ਨਹੀਂ ਕਰਦਾ ਜੀ

  • @Amarjeet-ns7nf
    @Amarjeet-ns7nf 2 місяці тому +1

    Very thankful Guman brother

  • @MalkitSingh-nl1sg
    @MalkitSingh-nl1sg 2 місяці тому +1

    ਗਰੀਬ ਬੰਦੇ ਤੋ ਥੋੜੇ ਪੈਸਿਆ ਦੇ ਲਾਲਚ ਵਿੱਚ ਗਲਤੀ ਕਰਵਾ ਲੀ ਬੇਕਸੂਰ ਫਸਾ ਲਿਆ ਠੱਗਾ ਨੇ

  • @rsarora5644
    @rsarora5644 2 місяці тому

    Ghuman brothers aap ji da bohut bohut thanks greeb di help Karan di

  • @SatpalSingh-bm9ux
    @SatpalSingh-bm9ux 2 місяці тому +1

    Very good Ghuman brothers

  • @sukhrajkaur2944
    @sukhrajkaur2944 2 місяці тому

    Human brothers very very thanks gurdip singh de help karan lai God bless u

  • @GurchanSingh-lz6fe
    @GurchanSingh-lz6fe 2 місяці тому +16

    ਬੀਰ,ਜੀ, ਪੰਜਾਬੀ, ਘਪਲੇ, ਨੂੰ ਘਪਲਾ

  • @shivanisharma5562
    @shivanisharma5562 2 місяці тому +23

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਸੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢 ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢

    • @SatnamSingh-ti6up
      @SatnamSingh-ti6up 2 місяці тому +7

      ਬਾਈ ਤੇਰਾ ਹੱਲ ਨਹੀਂ ਹੋ ਸਕਿਆ ਅੱਜ ਤੱਕ ਮੈਨੂੰ ਦੋ ਸਾਲ ਹੋ ਗਏ ਤੇਰੇ ਇਸ ਸਬੰਧੀ ਮੈਸੇਜ ਨੂੰ ਦੇਖਦੇ ਹੋਏ ਅਲੱਗ ਅਲੱਗ ਕਈ ਜਗ੍ਹਾ ਤੇ ਵੀਡੀਓ ਦੇ ਕਮੈਂਟਸ ਵਿੱਚ।

    • @shivanisharma5562
      @shivanisharma5562 2 місяці тому +2

      @@SatnamSingh-ti6up ਦੋ ਲੱਖ ਪੈਂਤੀ ਹਜ਼ਾਰ ਦਿਆ ਹੈ,ਤਾ ਦੋ ਮਕਾਨ ਬਣੲਏ ਹੈ,ਇਸ ਗੂੰਡੇ ਨੂੰ ਬੀਜੇਪੀ ਲੀਡਰ ਨੂੰ ਦੋ ਲੱਖ ਪੈਂਤੀ ਹਜ਼ਾਰ ਕੈਸ਼ ਦੲਏ ਚਾਰ ਬੰਦਿਆਂ ਦੇ ਸਾਮਣੇ,ਤਾ ਮਕਾਨ ਬਣਾਉਣ ਦਿੰਦਾ ਹੈ,ਦੋ ਮਕਾਨ ਹੋਰ ਬਣਾਉਣੇ ਸ਼ੁਰੂ ਕੀਤੇ ਹਨ ਹੂਣ ਫੇਰ ਮੰਗ ਰਿਹਾ ਹੈ ਦੋ ਲੱਖ ਰੁਪਏ

    • @pek1240
      @pek1240 2 місяці тому

      @@SatnamSingh-ti6up sahi gal aa g do sal toh utte ta mainu ho gaye ehnu dekhde nu ehda ehi randi rona hun nu ja ta de dinda ja gadi chad dinda hun nu ta bahar vi aun wala hona si vae sala rondu

    • @pek1240
      @pek1240 2 місяці тому +1

      @@shivanisharma5562 ene kinne ku makan banaune ne tai lada tera vi ehi kam aa fer hisa pati ta dena paina bhraba mai kiha sochia kise gareeb toh mang reha oh babbu to ta moti machhi niklia oye

    • @pek1240
      @pek1240 2 місяці тому +2

      @@SatnamSingh-ti6up tu kithe kithe makkan banauna bai kadi kise sehar da payia hunda tai kadi kise hor sehar da je eda he builder aa fer kyu vae rone rona rehna har thha ethe ta apne apde pange ni soot aunde tere layi kheda khada raho

  • @user-wk2bt8gd3l
    @user-wk2bt8gd3l 2 місяці тому

    Waheguru ji kirpa karan System garib nu insaf den ji.waheguru ji

  • @sukhmandersidhu-vo9zg
    @sukhmandersidhu-vo9zg 2 місяці тому +1

    Waheguru ji

  • @SUKHWINDERSingh-yd3pw
    @SUKHWINDERSingh-yd3pw 2 місяці тому

    ਵੀਰ ਜੀ ਗੁਰਦੀਪ ਸਿੰਘ ਸ੍ਰ ਸੁਖਪਾਲ ਸਿੰਘ ਖਹਿਰਾ ਕੋਲ ਜਾਣਾ ਚਾਹੀਦਾ ਹੈ

  • @sardarsaab1007
    @sardarsaab1007 2 місяці тому

    ਚੰਡੀਗੜ੍ਹ ਵਿੱਚ ਦੋ ਨੰਬਰੀਆ ਇਸ ਕਰਕੇ ਆਉਦੇ ਕਿਉਂ ਚੰਡੀਗੜ੍ਹ ਵਿੱਚ ਰਿਸ਼ਵਤ ਬਹੁਤ ਚਲਦੀ ਹੈ

  • @gurbachansingh4289
    @gurbachansingh4289 2 місяці тому

    Thanks Vail sahib ji

  • @jagdishpal922
    @jagdishpal922 2 місяці тому

    Both laywer are helpful God bless you

  • @karamjeetkaurguddi4284
    @karamjeetkaurguddi4284 Місяць тому

    ਵਾਹਿਗੁਰੂਜੀ😂😂😂😂ਧੰਨਵਾਦਜੀ

  • @sukhrajsingh3061
    @sukhrajsingh3061 2 місяці тому +1

    Waheguru ji mehar karan

  • @Jolly0781
    @Jolly0781 2 місяці тому

    ਮੱਕੜ ਪਾਜੀ ਵਕੀਲ ਸਹਿਬ ਨੰ ਪੁਛੋ ਇਸ ਦਾ ਪਤਾ ਕਿਵੇ ਲਗ ਸਕਦਾ ਕਿ ਸਾਡੇ ਨਾ ਤੇ ਕੋਈ ਕੰਪਨੀ ਹੈ।

  • @bhullarsaab256
    @bhullarsaab256 2 місяці тому

    Makhhar saab 🙏 sir ji right 👍 now 22g but gaalaa nall nhi sarnaa, it's little episode today

  • @RajpalSingh-jz3dj
    @RajpalSingh-jz3dj 2 місяці тому

    Waheguru mehar kre veer ji

  • @birendrakumar8014
    @birendrakumar8014 2 місяці тому +2

    भारत मे भ्रष्टाचार बहुत है जांच होनी चाहिए

  • @Jolly0781
    @Jolly0781 2 місяці тому

    ਪਰਲ ਵਾਲਾ ਨਿਰਮਲ ਭੰਗੂ ਇਸ ਦੇ ਨਾਮ ਮਗਰ ਵੀ ਭੰਗੂ

  • @GURVINDERSINGH-gd8pv
    @GURVINDERSINGH-gd8pv 2 місяці тому

    Very nice Ghuman brothers

  • @manraj513
    @manraj513 2 місяці тому +3

    ਜਦੋ ਆਪ ਪਾਰਟੀ ਦੀ ਸਰਕਾਰ ਆਈ ਸੀ ਉਦੋ ਲੋਕ ਸਮਝਦੇ ਸੀ ਕਿ ਹੁਣ ਸ਼ਾਇਦ ਏਦਾ ਦੀਆ ਠੱਗੀਆਂ ਬੰਦ ਹੋ ਜਾਣੀਆਂ ਜਦਕਿ ਇਸ ਪਾਰਟੀ ਦਾ ਹੀ ਮੀਤ ਹੇਅਰ ਬੈਸਟ ਇਮੀਗ੍ਰੇਸ਼ਨ ਦਾ ਐਵਾਰਡ ਦੇ ਰਿਹਾ

    • @sardarsaab1007
      @sardarsaab1007 2 місяці тому

      ਪਹਿਲਾਂ ਜਿਹੜੇ ਦੋ ਨੰਬਰ ਦੇ ਕੰਮ ਬੰਦ ਸੀ ਹੁਣ ਉਹ ਸਭ ਚਲਦੇ ਨੇ

  • @harcharansingh1737
    @harcharansingh1737 2 місяці тому

    ਹੁਣ ਇਹ ਬੰਦਾ ਕੁਝ ਵੀ ਸਟੋਰੀ ਬਣਾਵੇ ਇਸਨੇ ਕੁਝ ਨਾ ਕੁਝ ਲਾਲਚ ਵਿਚ ਆਕੇ ਥਾਂ ਥਾਂ ਦਸਤਖਤ ਕੀਤੇ ਨੇ
    ਇਹ ਗੁਰਦੀਪ ਸਿੰਘ ਦੀ ਮਿਲੀ ਭੁਗਤ ਨਾਲ ਸਭ ਕੁਝ ਹੋਇਆ
    ਜਦੋਂ ਇਹ ਪੰਜਾਬ ਛਡਕੇ ਬਾਹਰਲੀ ਕੰਟਰੀ ਗਿਆ ਇਹਨੂੰ ਸਭ ਪਤਾ ਸੀ ਐਵੇਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ

  • @Tangovlog_CHD
    @Tangovlog_CHD 2 місяці тому +4

    Punjab Dey juteyah Punjab day ser Tey mar Gaye up Bihar Wale agent 😡😮😢

  • @user-se9gi7jz7e
    @user-se9gi7jz7e 2 місяці тому

    ਪੰਜਾਬੀ ਲਿਖਣ ਲਈ ਮੈਨੂੰ ਰੱਖ ਲਓ ਜੀ ਮੈਂ ਕੋਈ ( ਘਪਾਲਾ ) ਨਹੀਂ ਲਿਖਾਂਗਾ ਜੀ

  • @user-kx2mr5kx8o
    @user-kx2mr5kx8o Місяць тому

    Signature malane chahide hie. Kithe bhala na hoye ehp jihe baimaana da