maAn saheb kol kehde power a gas ehe ta dss deo jdo us de APNE he Sade kom vota ne pounde oh khud har janda hae oh kes de ke madad karega sawad fer aunda pehla agu nu ta koe power ch lake awo
@@jaswindersinghdhab9085 bai ji jmant nhi hundi os case ch mann ta app jail kat k aea us case ch Nle j mann de hath hunda ena pofser Bhullar te hora bndi singha nu kdwa lena c bhr J ena kol power awege fr he kuj kr skn ge ee
@@jaswindersinghdhab9085 bai ji prty artiksakat cho guzar rea nle bai mehron de jmnt da paisa arrange ho gya c ik singh walo mehron app ds rea Bki y jmant nhi hundi es case ch jail jana pena ik bar fr hou jmant Bki gal ee nhi y v prty te panth de apa nu ki den aw gl ee aw v apna ki den aa prty te panth nu
SARI FASAD DI JAR RSS/BJP/BADALKIS MASANDS/MANJINDER SIRSA/CAPTAIN/CONGRESS/DERAS/BABA'S HAN ,,,,,THEY HAVE RUINED PANTH..PANTHAK AND PUNJAB BY ALL,,,,THROW THEM OUT FROM SGPC..DSGMC & PUNJAB TO SAVE ALL
Ji oo maan Saab jindabaad simranjitsingh màan jinda baad c hai rahuga ki hoya je 1 deep chal gia lakhan dive nwe jagah giya a vda hoke soorme bangay jode Sikh singh soorme kde gullami kariya nhi karde
ਸੱਚ ਹੈ. ਪਿੱਛੇ ਕੋਈ ਤੁਰਦਾ ਹੀ ਨਹੀਂ. ਇਸ ਲਈ ਡਰਦਾ ਲਗਦਾ ਕੋਈ ਮਗਰ ਤਾ ਤੁਰਦਾ ਹੀ ਨਹੀਂ. ਇਹ ਸਿੱਖ ਕੌਮ ਦੀ ਤ੍ਰਾਸਦੀ ਹੈ. ਬਸ ਹੁਣ ਤਾ ਕੌਮ ਭੋਗ ਅਤੇ ਲੰਗਰਾਂ ਜੋਗੇ ਹੀ ਰਹਿ ਗਈ
ਸਿੰਘ ਸਾਬ ਤੁਹਾਡੀ ਗੱਲ ਬਿਲਕੁੱਲ ਸਹੀ ਹੈ, ਹਰ ਇਕ ਸੱਚੇ ਬੰਦੇ ਦੇ ਦਿਲ ਦੀ ਗੱਲ ਬੋਲ ਦਿੱਤੀ ਤੁਸੀ
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ ਧੰਨਵਾਦ ਜੀ ਫੇਸ ਬੁੱਕ ਤੇ ਵੀ ਪਾਓ
ਗਿਆਨੀ ਜਸਵਿੰਦਰ ਸਿੰਘ ਜੀ ਹਮੇਸ਼ਾ ਬਹੁਤ ਵਧੀਆ ਸਪੀਚ ਕਰਦੇ ਆ ਸਹੀ ਗੱਲ ਆ ਜੀ
Bilkul sach veerji g you are right veerji g Waheguru ji Waheguru ji
Right ✅️ veer ji
ਵਾਹਿਗੁਰੂ ਜੀ ,ਹੱਥ ਜੋੜ ਕਿ ਬੇਨਤੀ ਆ ਜੀ ਸ਼ਹੀਦ ਬਾਈ ਦੀਪ ਸਿੱਧੂ ਦੇ ਕੇਸ ਦੀ ਤਫਤੀਸ਼ ਕਰਵਾਓ ਜੀ ,ਸਿਮਰਨਜੀਤ ਸਿੰਘ ਮਾਨ ਸਾਹਿਬ ਤੁਸੀ ਕਰਵਾਉ
ਕੰਜਰਾਂ ਆਗੂਆਂ ਨੂੰ ਕੁਰਸੀ ਪਿਆਰੀ ਹੈ ਸਾਧ ਸੰਗਤ ਤੋਂ ਕੀ ਲੈਣਾ ਇਹਨਾਂ ਕੰਜਰਾਂ ਕੁੱਤਿਆਂ ਨੂੰ ਆਪਣਾ ਪਰਿਵਾਰ ਪਿਆਰਾ
ਚੰਗੇ ਆਗੂ ਦੀ ਲੋੜ ਹੈ ਕੌਮ ਨੂੰ
ਵਾਹਿਗੁਰੂ ਜੀ
ਦੇਗ ਤੇਗ ਫਤਹਿ
ਸਹੀ ਗੱਲ ਆ, ਸੱਚ ਆ 👍👍🙏🙏🙏
ਵੀਰ ਜੀ ਬਹੁਤ ਬਹੁਤ ਧੰਨਵਾਦ ਇਸ ਇਸ ਗੱਲ ਦੀ
ਵੀਡਿਓ ਨੂੰ ਸੇਅਰ ਜਰੂਰ ਕਰੋ ਜੀ
Bilkul shi gal
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਬੁਰੀ ਮੌਤ ਦੇਣੀ ਹੈ। ਬਸ ਸਮਾ ਆਉਣ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ 💯✔️🙏🙏🙏🙏🙏🙏🙏🙏🙏🙏🙏🙏🙏
ਬਾਈ ਪੰਤਰਕਾਰ ਜੀ ਭਾਈ ਸਾਹਿਬ ਜੀ ਦੀ ਗੱਲ ਸਹੀ ਜੇ ਕੋਈ ਕੋਮ ਲਈ ਤੁਰਦਾ ਉਸ ਦੇ ਪਿੱਛੇ ਨਹੀਂ ਕੋਈ ਖੜਦਾ ਪਰ ਸਾਡੇ ਪੰਜਾਬ ਦੇ ਲੋਕ ਸਿਰਫ ਸਾਧਾਂ ਦੀਆਂ ਬਰਸੀਆਂ ਤੇ ਲੰਗਰ ਲਾਉਣ ਜੋਗੇ ਰਹਿ ਗਏ ਸਾਧਾਂ ਦੀ ਯਾਰੀ ਰਾਜ ਨੀਤਕ ਲੋਕਾਂ ਨਾਲ ਹੈਂ ਉਹ ਆਪਣੇ ਕੰਮ ਕਾਜ ਕਰੀਂ ਜਾ ਰਹੇ ਹਨ
Wah bai bahut vadia gall keeti
Deep 22 zindabaad
Waheguru ji
ਬਹੁਤ ਬਹੁਤ ਧੰਨਵਾਦ ਵੀਰ ਜੀ
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ ਧੰਨਵਾਦ ਜੀ ਫੇਸ ਬੁੱਕ ਤੇ ਵੀ
ਵੀਰੋ ਪੰਜਾਬੀਓ ਅੱਜ ਸਾਰੇ ਇਕੱਠੇ ਹੋਜੋ ਵੀਰੋ ਲੜਾਈ ਨਾਂ ਕਰੋ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਨਾਂ ਖਿੱਚੋ ਜੀ ਕੋਈ ਨਾ ਅੰਦਰ ਬੈਠ ਕੇ ਹੱਲ ਕਰੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਕੇ ਚਲੋ ਵੀਰੋ
Bilkul shi gal kahi veer ne maan Saab jimevari lain Punjab mei kehna a maan Saab naal aa
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ
ਸਿਮਰਨਜੀਤ ਸਿੰਘ ਮਾਨ ਨੇ ਕਦੇ ਵੀ ਆਪਣਾ ਏਜੰਡਾ ਨਹੀਂ ਦੱਸਿਆ . ਉਹ ਕਦੇ ਵੀ ਸਿੱਖ ਦੀ ਮੱਦਦ ਨਹੀਂ ਕਰਦਾ, ਸਿਰਫ ਉਹਨਾਂ ਤੋਂ ਵੋਟ ਮੰਗਦਾ ਹੈ, ਉਹ ਬਾਦਲਾਂ ਦੇ ਸਮਾਨ ਹੈ
ਬੇਨਤੀ ਹੈ ਜੀ ਇਸ ਵੀਡਿਉ ਨੂੰ ਸੇਅਰ ਜਰੂਰ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੌਮ ਦੇ ਆਗੂ ਜਾਗ ਪੈਣ
TRUE
Shi gl a veer
🚩ਪੰਜਾਬ ਹਲ ਅਾਜਾਦੀ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩ਯੂ ਐਸ media 🚩ਪੌਲੀिਟਕਸ ਪੰਜਾਬ media 🚩SFJ ਲਈ ਵੋਟਾ ਬਣਾੳੁ🚩🙏🚩
ਸਹੀ ਗਲ ਵੀਰ
ਖੇਤੀ ਕਾਨੂੰਨਾ ਖਿਲਾਫ਼ ਲੜਨ ਵਾਲੇ ਲੋਕਾਂ ਤੇ ਦਰਜ ਮੁਕੱਦਮਿਆਂ ਦੀ ਪੈਰਵੀ ਪੂਰੀ ਛਿੱਦਤ ਨਾਲ ਕੀਤੀ ਗਈ ਪਰ ਦੂਜੇ ਪਾਸੇ ਜਦੋ ਕੲੀ ਨੌਜਵਾਨ ਸਿੱਖੀ ਸਿਧਾਤਾਂ ਦੀ ਤਰਜਮਾਨੀ ਕਰਦਾ ਹੋੲਿਅਾ ਹੱਕ ਸੱਚ ਧਰਮ ਤੇ ਪਹਿਰਾ ਦਿੰਦੇ ਹੋੲੇ ਤੇ ਮੁਕੱਦਮਾ ਦਰਜ ਹੁੰਦਾ ਹੈ ਤਾ ਉਸ ਦੀ ਪੈਰਵੀ ਕਰਨ ਤੋ ਸਾਰੇ ਮੂੰਹ ਮੋੜ ਲੈਦੇ ਹਨ।
ਮਹਿਰੋਂ ਨੂੰ ਸਲਾਹ ਕਰਕੇ ਤੁਰਨਾ ਚਾਹੀਦਾ ਹੈ.... ਸਾਰੇ ਕੰਮ ਸਮਝ ਕੇ ਕਰਨੇ ਚਾਹੀਦੇ ਸਨ
ਖਰਾ ਸੱਚ ਆ
Shi kiha Bai ne
Waheguru ji sahi gal aa Veer 🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ।
ਜਸਵਿੰਦਰ ਸਿੰਘ ਜੀ ਆਪ ਮੇਰੇ ਅਤੇ ਮੇਰੇ ਪ੍ਰੀਵਾਰ ਬਾਰੇ ਭਲੀ ਭਾਂਤ ਜਾਣਦੇ ਹੋ। 1987 ਵਿੱਚ ਜਦੋਂ ਮੈਂ ਗ੍ਰਿਫਤਾਰ ਹੋਇਆ ਸੀ, ਤਾਂ ਮੇਰਾ ਪ੍ਰੀਵਾਰ ਬਾਬਾ ਜੋਗਿੰਦਰ ਸਿੰਘ ਜੀ ਕੋਲ ਪਹੁੰਚਿਆ ਸੀ ਤਾਂ ਬਾਬਾ ਜੀ ਨੇ ਕਿਹਾ ਸੀ ਕਿ ਭੱਜ ਕੇ ਮੇਰੇ ਕੋਲ ਆ ਜਾਂਦਾ। ਮੈਂ ਸੰਭਾਲ ਲੈਂਦਾ। ਜੇਲ੍ਹ ਵਿੱਚ ਤਾਂ ਕਦੇ ਪਤਾ ਵੀ ਨਹੀਂ ਕੀਤਾ ਸੀ ਕਿ ਦਾਸ ਦਾ ਕੀ ਹਾਲ ਹੈ। ਮੇਰੀ ਬੈਰਕ ਵਿੱਚ ਇੱਕ ਪੂਰਾ ਪ੍ਰੀਵਾਰ ਦੇ ਪੁਰਸ਼ ਮੈਂਬਰ ਬੰਦ ਸਨ, ਉਸ ਪ੍ਰੀਵਾਰ ਦੀ ਕੁਰਬਾਨੀ ਵੀ ਬਹੁਤ ਸੀ, ਪਰ ਉਸ ਪ੍ਰੀਵਾਰ ਦੀ ਵੀ ਕੋਈ ਮਦਦ ਨਹੀਂ ਕੀਤੀ ਕਿਸੇ ਨੇ। ਕੋਟਕਪੂਰਾ ਸਰਕਲ ਦੇ ਕਈ ਸਿੰਘ ਪ੍ਰੀਵਾਰ ਕੋਲ ਆਉਂਦੇ ਰਹੇ, ਯਥਾਸੰਭਵ ਮਦਦ ਵੀ ਕਰਦੇ ਰਹੇ। ਆਪ ਜੀ ਵੀ ਜਾਣਦੇ ਹੋਵੇਗੇ। ਇਹ ਸਭ ਕੁੱਝ ਦੇਖ, ਹੰਢਾ ਕੇ ਮੈਂ ਇਸ ਸਭ ਕੁਝ ਦਾ ਖਿਆਲ ਹੀ ਛੱਡ ਦਿੱਤਾ ਸੀ। ਬਾਕੀ ਮਾਨ ਸਾਹਿਬ ਦੀ ਗ੍ਰਿਫਤਾਰੀ ਦੀ ਘਟਨਾ ਪੜ ਲਵੋ ਸਭ ਕੁੱਝ ਸਾਫ ਹੋ ਜਾਵੇਗਾ।
ਬਿਲਕੁਲ ਸਹੀ ਕਿਹਾ ਤੁਸੀਂ
Bilkul Sahi gl aa
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ ਫੇਸ ਬੁੱਕ ਤੇ ਵੀ
WAheguru ji mehar Karan g
Ikk ikk gall lakh lakh di aa
ਜਥੇਦਾਰ ਰੇਸ਼ਮ ਸਿੰਘ ਮਾੜੀ ਮੁਸਤਫ਼ਾ ਜੋਂ ਕੇ ਸਿੱਖ ਲਹਿਰ ਦੌਰਾਨ ਸਹੀਦ ਹੋ ਗਏ ਸਨ। ਉਦੋਂ ਬਾਬਾ ਲਹਿਰ ਪੂਰੀ ਜੋਰਾਂ ਤੇ ਸੀ। ਜਥੇਦਾਰ ਰੇਸ਼ਮ ਸਿੰਘ ਅਤੇ ਗੁਰਚਰਨ ਸਿੰਘ ਚੀਦਾ ਬਠਿੰਡਾ ਜੇਲ੍ਹ ਵਿੱਚ ਬੰਦ ਸਨ। ਜਦ ਕਿ ਗੁਰਚਰਨ ਸਿੰਘ ਚੀਦਾ ਨੇ ਉਹਨੀ ਦਿਨੀਂ ਕਾਂਗਰਸ ਪਾਰਟੀ ਦਾ ਲੜ ਫੜ ਲਿਆ ਅਤੇ ਅੱਜਕਲ ਵੀ ਉਹ ਅਨੰਦ ਮਾਣ ਰਹੇ ਨੇ ਪਰ ਜਥੇਦਾਰ ਰੇਸ਼ਮ ਸਿੰਘ ਮਾੜੀ ਮੁਸਤਫ਼ਾ ਆਪਣੇ ਸਿਦਕ ਤੇ ਪੱਕੇ ਰਹੇ ਬਾਬਾ ਦਲ ਵਿੱਚ ਰਹੇ। ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੂੰ ਕਿਹਾ ਤੁਸੀਂ ਪਿੱਛੇ ਨਹੀਂ ਹਟਣਾ ਡੱਟੇ ਰਹੋ ਤੁਹਾਡੇ ਪ੍ਰਵਾਰ ਦੀ ਬਾਂਹ ਫੜਨ ਦੀ ਜੁੰਮੇਵਾਰੀ ਸਾਡੀ ਹੈ। ਪਰ ਅਫਸੋਸ ਮਾਨ ਸਾਹਿਬ ਅੱਜ ਤੱਕ ਉਹਨਾਂ ਦੇ ਘਰ ਵੀ ਨਹੀਂ ਗਏ ਕਿੱਧਰ ਗਈ ਜੁੰਮੇਵਾਰੀ ਸਾਡੀ। ਉਹਨਾਂ ਦਾ ਪ੍ਰਵਾਰ ਖੇਰੂ ਖੇਰੂ ਹੋ ਗਿਆ ਪੰਥ ਲਈ ਸਹੀਦ ਹੋ ਗਿਆ ਜਥੇਦਾਰ ਰੇਸ਼ਮ ਸਿੰਘ ਮਾੜੀ ਮੁਸਤਫ਼ਾ ਜੋਂ ਕੇ ਸੰਤ ਜਰਨੈਲ ਸਿੰਘ ਖਾਲਸਾ ਦੇ ਅੱਤ ਨਜ਼ਦੀਕੀ ਸਨ।
maAn saheb kol kehde power a gas ehe ta dss deo jdo us de APNE he Sade kom vota ne pounde oh khud har janda hae oh kes de ke madad karega sawad fer aunda pehla agu nu ta koe power ch lake awo
ਬਾਈ ਜੀ ਨਵਾ ਨੋਜਵਾਨ ਲੀਡਰ ਚੁਣੋ ਇਹ ਮਾਨ ਬਾਦਲ ਕੈਪਟਨ ਚੱਲੇ ਕਾਰਤੂਸ ਹਨ
Well said
Waheguru ji mehr rako sade bir sanu tere te man ha
ਕਿਸੇ ਹੋਰ ਚੈਨਲ ਤੇ ਵੀ ਵੀਡਿਓ ਜਰੂਰ ਪਾਈ ਜਾਵੇ ਜੀ
Shi gal a
Sai gal a . Mehro nu chadao huni 🇨🇦
Very good baba ji
waheguruj
Bilkul sahi gl 💯
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ ਧੰਨਵਾਦ ਜੀ ਫੇਸ ਬੁੱਕ ਤੇ ਵੀ
ਅੰਮ੍ਰਿਤਪਾਲ ਮਹਿਰੋ
ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨਦੇ ਨਹੀਂ ਸ਼ਸਤਰ ਧਾਰੀ ਹੁੰਦੇ ਨਹੀਂ ਦੋਸ਼ ਦੂਜਿਆਂ ਨੂੰ ਦੇਣਾ ਠੀਕ ਨਹੀਂ
ਦੋਸ਼ ਨਹੀਂ ਜੀ ਆਗੂ ਸੰਤ ਜਰਨੈਲ ਸਿੰਘ ਵਰਗਾ ਚਾਹੀਦਾ। ਕੀ ਆਗੂ ਦਾ ਹੱਕ ਨਹੀਂ ਬਣਦਾ ਲੋੜ ਸਮੇਂ ਮੱਦਦ ਕਰਨ ਦਾ
Khalsa,ji,very,good
Waheguru mehar kre sav te
ਜੋ ਮਹਿਰੋ ਨੇ ਫੋਨ ਰਿਕਾਰਡਿਗ ਦਿਖਾਈ ਆ ਇਸ ਹਿਸਾਬ ਨਾਲ ਤਾ ਲਗਦਾ ਕਿ ਕੰਮ ਇਹਨਾ ਦਾ ਲਗਦਾ ਕੌਮ ਨੂੰ ਗਦਾਰਾ ਤੋ ਹੀ ਖਤਰਾ ਆ
ਮਾਨ ਸਾਹਿਬ ਅਤੇ ਮੰਡ ਸਾਹਿਬ ਦਾਦੂਵਾਲ ਇਹਨਾਂ ਨੇ ਪਹਿਲਾਂ ਵਾਲਾ ਬਰਗਾੜੀ ਮੋਰਚਾ ਵੇਚ ਦਿੱਤਾ ਇਸ ਤਰ੍ਹਾਂ ਦੇ ਇਲਜਾਮ ਲੱਗੇ ਸਨ ਕੋਈ ਠੋਸ ਜਵਾਬ ਨਹੀਂ ਦਿੱਤਾ ਕੋਈ ਕੁਰਬਾਨੀ ਨਹੀਂ ਸੰਗਤਾਂ ਨੇ ਸਾਰੀ ਹੀ ਸੀਟਾ ਜਿੱਤੇ ਕਿਰਪਾਨ ਦਾ ਮਸਲਾ ਗਲਤ ਖੜਾ ਕੀਤਾ
ਆਗੂ ਕੌਨ ਆ ਜੀ ਦੱਸੋ ਅਸੀਂ ਆਉਨੇ । ਕੋਈ ਨਹੀਂ ਹੈਗਾ ।ਦੇ ਆਗੂ ਹੈ ਤਾਂ ਨੰਬਰ ਦਿਓ
HE IS 101% RIGHT....
Maan bakar Banda gadar
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ ਧੰਨਵਾਦ ਜੀ ਫੇਸ ਬੁੱਕ ਤੇ ਵੀ ਪਾਓ
ਸੱਚਾਈ ਐ
ਵੀਡਿਓ ਨੂੰ ਸੇਅਰ ਜਰੂਰ ਕਰੋ ਜੀ
🙏🏻👍🏻👍🏻
ਸੋਧਾ ਲਾਓਣਾ ਕੋੲਈ ਮਾਮੂਲੀ ਗਲ ਨੲਂ
ਖਾਲਿਸਤਾਨ
ਤੁਸੀ ਇਹ ਵੀਡਿਓ ਕਿਸੇ ਹੋਰ ਚੈਨਲ ਨੂੰ ਵੀ ਦੇ ਦਿਓ ਜੀ ਤਾਂ ਕੇ ਇਹ ਵੀਡਿਓ ਵਾਇਰਲ ਹੋ ਕੇ ਕੌਮ ਦੇ ਆਗੂ ਜਾਗ ਪੈਣ
ੋिਸਮਰਨਜਾੀਤ िਕਸੇ ਨਾਲ ਨਹੀ ਰिਲਅਾ ਹਾ ੳੁਹ ਖਾिਲਸਤਾਨ ਨਾਲ ਰिਲਅਾ ਹੇ
ਸਿਮਰਨਜੀਤ ਮਾਨ, ਦੀਪ ਸਿਧੂ ਦੀ ਮੌਤ ਤੇ ਸਿਆਸਤ ਕਰ ਗਿਆ, ਮਾਨ ਨੇ ਕਿਸੇ ਦੀ ਮਦਦ ਨਹੀਂ ਕੀਤੀ,
💯 💯
ਪਹਿਲਾ ਮੰਡ ਹੁਣਾ ਨੇ ਚੰਗੇ ਪੈਸੇ ਬਣਾ ਲਏ , ਹੁਣ ਇਹ ਆ ਗਏ , ਮਹਿਰੋ ਆਲੇ ਨੇ ਮਾਨ ਦੀ ਚੰਗੀ ਬੇਇਜਤੀ ਕੀਤੀ ਆ , ਇਨ੍ਹਾਂ ਨੂੰ ਫੇਰ ਵੀ ਸ਼ਰਮ ਨਹੀ
ਇਹ ਵੀਡਿਓ ਨੂੰ ਸੇਅਰ ਜਰੂਰ ਕਰੋ ਜੀ ਫੇਸ ਬੁੱਕ ਤੇ ਵੀ ਪਾਓ ਜੀ 🙏
ਸ: ਕਿਸੇ ਨੂੰ ਨਹੀਂ ਕਹਿੰਦੇ ਕਿ ਹਥਿਆਰ ਬੰਦ ਸੰਘਰਸ਼ ਕਰੋ,,,,,, ਇਹ ਲੋਕ ਕਹਿੰਦੇ ਐ ਮੁੰਡੇ ਸੰਘਰਸ਼ ਕਰਨ ਨੂੰ ਤਿਆਰ ਨੇ ਮਾਨ ਮਦਦ ਕਰੇ,,, ਓ ਭਾਈ ਮਾਨ ਇਸ ਰਸਤੇ ਤੇ ਤੁਰਨ ਦੀ ਸਲਾਹ ਨਹੀਁ ਦਿੰਦੇ
Mann v apne dam te turra c us piche kon c
Apne app nu jhalna penda sara kast
ਹਥਿਆਰਬੰਦ ਸੰਘਰਸ਼ ਕੌਣ ਕਹਿੰਦਾ ਪਰ ਆਗੂ ਵੀ ਆਗੂਆਂ ਵਾਲਾ ਕੰਮ ਕਰਨ। ਅਗਰ ਲੋੜ ਪਵੇ ਤਾਂ ਮੱਦਦ ਕੀਤੀ ਜਾਵੇ
@@jaswindersinghdhab9085 bai ji jmant nhi hundi os case ch mann ta app jail kat k aea us case ch
Nle j mann de hath hunda ena pofser Bhullar te hora bndi singha nu kdwa lena c bhr
J ena kol power awege fr he kuj kr skn ge ee
ਬਹੁਤ ਪੈਸਾ ਆਉਂਦਾ ਮਾਨ ਸਾਹਿਬ ਨੂੰ ਕੀ ਫਰਕ ਪੈਂਦਾ ਕੋਈ ਸੱਚ ਤੇ ਤੁਰਦਾ ਫਰਜ਼ ਬਣਦਾ ਮੱਦਦ ਕਰਨ ਦੀ। ਸੰਤ ਜਰਨੈਲ ਸਿੰਘ ਖਾਲਸਾ ਵੀ ਕਹਿੰਦੇ ਸਨ
@@jaswindersinghdhab9085 bai ji prty artiksakat cho guzar rea nle bai mehron de jmnt da paisa arrange ho gya c ik singh walo mehron app ds rea
Bki y jmant nhi hundi es case ch jail jana pena ik bar fr hou jmant
Bki gal ee nhi y v prty te panth de apa nu ki den aw gl ee aw v apna ki den aa prty te panth nu
ਚੈਨਲ ਵਾਲੇ ਵੀਰ ਦਾ ਨੰਬਰ ਦਿਓ ਜੀ।
Waheguru Ji ka khalsa waheguru Ji ki fathe 🌹🙏🏻
ਲੱਖ 2 ਲੱਖ ਆਉ ਕਿਥੋਂ
ਥੋੜੇ ਆ ਮਾਨ ਸਾਹਿਬ ਕੋਲ
Kirpa karo kahalsa jee. Koe 2.killo ganday lea kay. Mullakaat. Nai. Ponda
SARDAR SIMRANJIT MANN WARGA KOI AGU HAINI GURDEEP SINGH GURUSAR
Appnai. Famaily de. Sewa karo
SARI FASAD DI JAR RSS/BJP/BADALKIS MASANDS/MANJINDER SIRSA/CAPTAIN/CONGRESS/DERAS/BABA'S HAN ,,,,,THEY HAVE RUINED PANTH..PANTHAK AND PUNJAB BY ALL,,,,THROW THEM OUT FROM SGPC..DSGMC & PUNJAB TO SAVE ALL
WORST PART IS THAT WE SIKHS ARE NOT UNITE AND SO CALLED OUR LEADERS PARTICULARLY SO CALLED PANTHICK LEADERSHIP ....SHAME ON BADALKIS MASANDS
ਮਾਨ ਬੇਸ਼ਰਮ ਬੰਦਾ ਇੰਨੀਆ ਜੁੱਤੀਆਂ 🤣🤣
Tere ke bund market maAn saheb ne
Ji oo maan Saab jindabaad simranjitsingh màan jinda baad c hai rahuga ki hoya je 1 deep chal gia lakhan dive nwe jagah giya a vda hoke soorme bangay jode Sikh singh soorme kde gullami kariya nhi karde
Akaalia ne Jdo Beaddabi kiti ja krwai C ohdo eh sare Gyaan Chand kithe C.. Kamaal hogi ehna wali Doglia Shklaa walya di
@@BoSS-tu1df ਜਦੋਂ ਆਗੂ ਨਾਲ ਨਹੀਂ ਖੜ ਸਕਦੇ ਫੇਰ ਇਕੱਲਾ ਬੰਦਾ ਕੋਈ ਵੀ ਕੁੱਝ ਨਹੀਂ ਕਰ ਸਕਦਾ ਜੀ ਇਹ ਗੱਲ ਸਮਝੋ
Ajj de aagu beadbi krn vale di spoot krde ne
ਸਿਮਰਨਜੀਤ ਮਾਨ ਤਾ ਆਪ ਅਕਾਲੀ ਦਲ ਬਾਦਲਾ ਦੇ ਨਾਲ ਮਿਲੇਆ ਹੋਇਆ
ਸਿਮਰਨਜੀਤ ਸਿੰਘ ਮਾਨ ਕਾਂਗਰਸ ਦਾ ਪਲਾਂਟ ਕੀਤਾ ਹੋਇਆ ਆਗੂ ਹੈ।
ਪਤਾ ਨਹੀਂ ਕਦੇ ਸਿਮਰਨਜੀਤ ਸਿੰਘ ਮਾਨ ਨੇ ਕਿਸੇ ਦੀ ਬਾਂਹ ਫੜੀ ਹੋਵੇ।
ਸਿਮਰਨਜੀਤ ਸਿੰਘ ਮਾਨ ਖਾਲਸਤਾਨ ਕਹੇ ਤਾਂ ਉਸ ਉਪਰ ਕੋਈ ਐਕਸ਼ਨ ਨਹੀਂ , ਪਰ ਕੋਈ ਨੌਜਵਾਨ ਬੋਲਦਾ ਹੱਥ ਆ ਜਾਵੇ ਤਾਂ ਜੇਲ ਵਿੱਚ ਧੱਕ ਦਿੱਤਾ ਜਾਂਦਾ ਹੈ , ਸਿਮਰਨਜੀਤ ਸਿੰਘ ਮਾਨ ਉਨ੍ਹਾਂ ਦੀ ਬਾਤ ਵੀ ਨਹੀਂ ਪੁੱਛਦਾ।
Mann, wanted, Rss, money, for, sale
Youth no leaderi deni chaidi ha pta nhi kyu simranjeet te visvaas nhi aunda
Gal sahi aa Bai ji dii .....Sikh koum ch yodhe bht A par yodhyea de piche koi ni khd da...ekta wali jroori aa ..lod aa ik stand Wale chnge aagu di
ਵੀਡਿਓ ਨੂੰ ਸੇਅਰ ਜਰੂਰ ਕਰਿਓ ਜੀ ਤਾਂ ਕੇ ਕੌਮ ਦੇ ਆਗੂ ਜਾਗ ਪੈਣ ਫੇਸ ਬੁੱਕ ਤੇ
Koe maan. Nai. Koe. Amritpal nai
ਬੱਸ ਵੀਰ ਮੇਰੇ ਕਿਉਂ ਪੰਜਾਬ ਦੇ ਹਲਾਤ ਖ਼ਰਾਬ ਕਰਨਾ ਚਾਹੁੰਦੇ ਓ,, ਕਿਉਂ ਮਾਨ ਵਰਗਿਆਂ ਦੇ ਪਿੱਛੇ ਲੱਗ ਕੇ ਆਪਣੀਆਂ ਜ਼ਿੰਦਗੀਆਂ ਖ਼ਰਾਬ ਕਰਦੇ ਓ,,,,
Yeh logon ne fatoor paa ke roteean sekanian han pindaan we agaan putta we pichhaanh. Yeh vehlar log ne inka muxed hi fatur pauna hai.
ਹਲਾਤ ਖਰਾਬ ਕਰਨ ਵਾਲੀ ਕੋਈ ਗੱਲ ਨਹੀਂ ਜੀ ਕੌਮ ਦੇ ਆਗੂ ਸਹੀ ਨਹੀਂ
ਜਥੇਦਾਰ ਰੇਸ਼ਮ ਸਿੰਘ ਮਾੜੀ ਮੁਸਤਫ਼ਾ ਜੋਂ ਕੇ ਸਿੱਖ ਲਹਿਰ ਦੌਰਾਨ ਸਹੀਦ ਹੋ ਗਏ ਸਨ। ਉਦੋਂ ਬਾਬਾ ਲਹਿਰ ਪੂਰੀ ਜੋਰਾਂ ਤੇ ਸੀ। ਜਥੇਦਾਰ ਰੇਸ਼ਮ ਸਿੰਘ ਅਤੇ ਗੁਰਚਰਨ ਸਿੰਘ ਚੀਦਾ ਬਠਿੰਡਾ ਜੇਲ੍ਹ ਵਿੱਚ ਬੰਦ ਸਨ। ਜਦ ਕਿ ਗੁਰਚਰਨ ਸਿੰਘ ਚੀਦਾ ਨੇ ਉਹਨੀ ਦਿਨੀਂ ਕਾਂਗਰਸ ਪਾਰਟੀ ਦਾ ਲੜ ਫੜ ਲਿਆ ਅਤੇ ਅੱਜਕਲ ਵੀ ਉਹ ਅਨੰਦ ਮਾਣ ਰਹੇ ਨੇ ਪਰ ਜਥੇਦਾਰ ਰੇਸ਼ਮ ਸਿੰਘ ਮਾੜੀ ਮੁਸਤਫ਼ਾ ਆਪਣੇ ਸਿਦਕ ਤੇ ਪੱਕੇ ਰਹੇ ਬਾਬਾ ਦਲ ਵਿੱਚ ਰਹੇ। ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੂੰ ਕਿਹਾ ਤੁਸੀਂ ਪਿੱਛੇ ਨਹੀਂ ਹਟਣਾ ਡੱਟੇ ਰਹੋ ਤੁਹਾਡੇ ਪ੍ਰਵਾਰ ਦੀ ਬਾਂਹ ਫੜਨ ਦੀ ਜੁੰਮੇਵਾਰੀ ਸਾਡੀ ਹੈ। ਪਰ ਅਫਸੋਸ ਮਾਨ ਸਾਹਿਬ ਅੱਜ ਤੱਕ ਉਹਨਾਂ ਦੇ ਘਰ ਵੀ ਨਹੀਂ ਗਏ ਕਿੱਧਰ ਗਈ ਜੁੰਮੇਵਾਰੀ ਸਾਡੀ। ਉਹਨਾਂ ਦਾ ਪ੍ਰਵਾਰ ਖੇਰੂ ਖੇਰੂ ਹੋ ਗਿਆ ਪੰਥ ਲਈ ਸਹੀਦ ਹੋ ਗਿਆ ਜਥੇਦਾਰ ਰੇਸ਼ਮ ਸਿੰਘ ਮਾੜੀ ਮੁਸਤਫ਼ਾ ਜੋਂ ਕੇ ਸੰਤ ਜਰਨੈਲ ਸਿੰਘ ਖਾਲਸਾ ਦੇ ਅੱਤ ਨਜ਼ਦੀਕੀ ਸਨ।