ਪੰਜਾਬੀ ਮੁੰਡੇ ਨੂੰ ਮਾਰਨ ਵਾਲੇ ਪ੍ਰਵਾਸੀ ਮੁਲਜ਼ਮਾਂ ਦੇ 2-2 ਨਿਕਲੇ ਅਧਾਰ ਕਾਰਡ, ਅਮੀਤੋਜ ਮਾਨ ਹੋਇਆ ਗਰਮ

Поділитися
Вставка
  • Опубліковано 15 лис 2024

КОМЕНТАРІ •

  • @jaggisingh5187
    @jaggisingh5187 6 годин тому +88

    ਬਹੁਤ ਵਧੀਆ ਜੀ ਇਹਨਾਂ ਦੀ ਆ ਵੋਟਾਂ ਵੀ ਕੱਟ ਦਿੱਤੇ ਜਾਣ

  • @SurjitSingh-w1p
    @SurjitSingh-w1p 4 години тому +50

    ਇਕੱਲੇ ਇਹਨਾਂ ਦੇ ਨਹੀਂ , ਪੰਜਾਬ ਵਿਚ ਜਿੰਨੇ ਵੀ ਭਈਏ ਨੇ ਸਾਰਿਆਂ ਦੇ ਆਧਾਰ ਰੱਦ ਕਰੋ

  • @MalkeetSingh-nj8vq
    @MalkeetSingh-nj8vq 5 годин тому +42

    ਭਰਾਵੋ ਹਿੰਦੂ ਅਤੇ ਸਿੱਖ ਇੱਕ ਹੋਜੋ ਸਾਰੇ ਪੰਜਾਬੀ ਹੋਣ ਨਾਂ ਕਿ ਭਈਏ ਮਸਲੇ ਹੱਲ ਹੋ ਜਾਣਗੇ। ਭਈਆਂ ਨੂੰ ਪੰਜਾਬ ਵਿਚੋਂ ਬਿੱਲਕੁੱਲ ਬਾਹਰ ਕੱਡੋ।

  • @tarsem7935
    @tarsem7935 3 години тому +19

    ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੇ ਆਧਾਰ ਕਾਰਡ ਰੱਦ ਹੋਣੇ ਚਾਹੀਦੇ ਆ
    ਜਿਹਨੇ ਵੀ ਪ੍ਰਵਾਸੀ ਹਨ

  • @HiGg-o4z
    @HiGg-o4z 4 години тому +25

    ਸਹੀ ਗੱਲ ਇਹਨਾਂ ਦੇ ਵੋਟਾਂ ਤੇ ਅਧਾਰ ਕਾਰਡ ਪੰਜਾਬ ਦੇ ਇਡਰੇਸ ਤੋਂ ਕੱਟੇ ਜਾਣ

  • @jinderkaur3175
    @jinderkaur3175 4 години тому +25

    ਆਪਣੀ 😊ਮੰਗ ਹੈ ਪੰਜਾਬ ਦੀ ਬਹੀਅ। ਦੇ ਅਧਾਰ ਕਾਰਡ ਵੋਟ ਕਾਰਡ ਰੰਦ ਕਰੌ

  • @NarinderSingh-od9kr
    @NarinderSingh-od9kr 6 годин тому +77

    1. ਉੱਮਰ ਕੈਦ ਜਾਂ ਫ਼ਾਂਸੀ
    2. ਪੀੜ੍ਹਤ ਪਰਿਵਾਰ ਨੂੰ ਸਰਕਾਰੀ ਨੌਕਰੀ
    3. ਜਿਸਨੇ ਰੱਖੇ ਸਨ ਮਕਾਨ ਮਾਲਕਾਂ ਨੂੰ 10 ਲੱਖ ਜੁਰਮਾਨਾ ਜੌ ਪੀੜ੍ਹਤਾਂ ਨੂੰ ਦਿੱਤਾ ਜਾਵੇ ਤਾਂ ਸਬਕ ਮਿਲੇਗਾ ਨਹੀਂ ਤਾਂ ਦੁਬਾਰਾ ਰੱਖਣਗੇ ਓਹ
    4. ਕਨੂੰਨ ਲਾਗੂ ਕਰੋ ਕੋਈ 371 A

    • @SidhuMoosewalaFanpage231
      @SidhuMoosewalaFanpage231 5 годин тому +1

      Veer g 371 A dhara ki hundi hai te kis li te kdo lgdi hai g 🙏🏼🙏🏼

    • @sgill6477
      @sgill6477 5 годин тому

      @@NarinderSingh-od9kr ihna te vi terrorism act lawo

    • @harrybhangoo8471
      @harrybhangoo8471 4 години тому +1

      ਬਿਲਕੁਲ ਸਹੀ ਕਿਹਾ ਵੀਰ ਤੁਸੀਂ

    • @kulvirsingh1286
      @kulvirsingh1286 3 години тому

      ⁠@@SidhuMoosewalaFanpage231ਸੰਵਿਧਾਨ ਪੜੋ। ਦਾਰੂ ਦੀ ਬੋਤਲ, ਪੈਸੇ, ਕੋਲਡਰਿੰਕ, ਸੂਟਾਂ, ਸਲਾਈ ਮਸ਼ੀਨਾ ਦੇ ਲਾਲਚ ਤੋਂ ਬਾਹਰ ਆਕੇ ਵੋਟਾਂ ਪਾਓ ਜਿਸ ਨਾਲ਼ ਚਾਹੇ ਸੁਪਰ ਸਪੈਸ਼ਲ ਐਕਟ ਬਣਵਾ ਲਿਓ ਪੰਜਾਬ ਲਈ

  • @ManjitSingh-hq5wn
    @ManjitSingh-hq5wn 4 години тому +7

    ਬਿਲਕੁਲ ਸਹੀ ਗੱਲ਼ਾਂ ਹਨ

  • @BalkarSingh-dc1oq
    @BalkarSingh-dc1oq 4 години тому +29

    ਭੲਈੲਏ ਭਜਾਉ ਪੰਜਾਬ ਬਚਾਓ ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @kaurkhalsa6746
    @kaurkhalsa6746 6 годин тому +24

    ਵਾਹਿਗੁਰੂ ਜੀ ਮਿਹਰ ਕਰਨ। ਕਨੂੰਨ ਬਣਨਾ ਚਾਹੀਦਾ ।ਪੰਜਾਬ ਬਚਾਓ। ਦੋ ਦੋ ਅਧਾਰ ਕਾਰਡ ੲਇਹ ਕਿਹੜਾ ਕਨੂੰਨ। ਜਾਗੋ ਜਾਗੋ।

  • @surindersyal6575
    @surindersyal6575 4 години тому +13

    ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਅਪਰਾਧ ਵੱਧ ਰਿਹਾ ਹੈ।। ਸਾਊਦੀ ਅਰਬ ਵਰਗੇ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ।

  • @balrajsingh-iz6jr
    @balrajsingh-iz6jr 3 години тому +13

    ਕਾਨੂੰਨ ਬਣਨਾ ਚਾਹੀਦਾ ਪੰਜਾਬ ਵਿੱਚ ਪਰਵਾਸੀ ਜ਼ਮੀਨ ਨਾ ਖਰੀਦ ਸਕਣ ਅਤੇ ਇਹਨਾ ਦੀ ਵੋਟ ਅਤੇ ਆਧਾਰ ਕਾਰਡ ਕੋਈ ਵੀ ਪਰੂਫ ਨਹੀ ਬਣਨਾ ਚਾਹੀਦਾ

  • @CharanjeetkaurCharanjeetka-m8c
    @CharanjeetkaurCharanjeetka-m8c 3 години тому +11

    ਭਈਆ ਦੇ ਅਧਾਰ ਕਾਰਡ ਅਤੇ ਵੋਟਰ ਕਾਰਡ ਰੱਦ ਕੀਤੇ ਜਾਣ

  • @Shorts3496
    @Shorts3496 2 години тому +5

    Bhgwant Maan ਨੇ ਬਣਾਤਾ ਰੰਗਲਾ ਪੰਜਾਬ 😢😢 ਜੇਕਰ ਸਰਦਾਰ ਹੁੰਦਾ ਚੱਕ ਕੇ ਜੇਹਲ ਵਿੱਚ ਸੈਟ ਦੇਣੇ ਸੀ
    ਕਾਨੂੰਨ ਸਾਰਿਆ ਲਈ ਇੱਕ ਹੁਣਾ ਚਾਹੀਦਾ

  • @mandeepgill5876
    @mandeepgill5876 2 години тому +6

    ਇਹ ਪਤਾ ਚਾਹਿਦਾ ਕਿ ਦੋ ਦੋ ਕਾਰਡ ਕਿਸ ਨੇ ਬਣਵਾਏ ਉਹ ਪਹਿਲਾਂ ਪਤਾ ਲੱਗਣਾ ਚਾਹਿਦਾ ਉਸ ਨੂੰ ਪਹਿਲਾਂ ਸਦਾ ਹੋਣੀ ਚਾਹਿਦੀ ਹੈ ਪੰਜਾਬ ਦੇ ਲੋਕੋ ਏਕਾ ਕਰੋ

  • @Sidhumoosewala-wp2ux
    @Sidhumoosewala-wp2ux 3 години тому +7

    ਅਸਲ ਪਰੂਫ ਲਵੋ ਅਧਾਰ ਕਾਰਡ ਵੋਟਰ ਕਾਰਡ ਬੰਦ ਕਰੋ ਜਲਦ ਸਖ਼ਤ ਹੋਜੋ 🙏 ਹੱਥ ਬੰਨੇ ਸਰਕਾਰੇ ਤੇਰੇ ਅੱਗੇ 🙏

  • @avtarsingh2531
    @avtarsingh2531 6 годин тому +38

    ਸਰਕਾਰਾਂ ਨੇ ਲੀਡਰਾਂ ਨੇ ਅਤੇ ਫੈਕਟਰੀਆਂ ਵਾਲਿਆਂ ਨੇ ਭਈਆਂ ਨੂੰ ਸਿਰ ਤੇ ਚੜ੍ਹਾਇਆ ਹੋਇਆ ਹੈ ਪਰ ਬਦਨਾਮ ਕੇਵਲ ਖੇਤੀ ਕਰਨ ਵਾਲਿਆਂ ਨੂੰ ਕੀਤਾ ਜਾ ਰਿਹਾ ਹੈ ।

    • @ManeetKaur-yv3bu
      @ManeetKaur-yv3bu Годину тому +1

      Punjab di her ek factory ch bus a hi aa a hi supervisor te manager 😡😡😡😡😡😡

  • @BalkarSingh-dc1oq
    @BalkarSingh-dc1oq 4 години тому +15

    ਵੋਟਾਂ ਖਤਮ ਕਰੋ ਅਧਾਰ ਕਾਡ ਖਤਮ ਕਰੋ

  • @shivrajsandhu763
    @shivrajsandhu763 4 години тому +15

    ਵੋਟ ਕੱਟੋ ਆਧਾਰ ਕਾਰਡ ਕੱਟੋ ਆਤੇ ਬਹਾਰ ਕੱਢੋ ਪੰਜਾਬ

  • @HSsingh741
    @HSsingh741 5 годин тому +15

    ਵੀਰ ਜੀ ਸਾਡੇ ਲੋਕ ਸਿਰਫ ਆਪਣਿਆਂ ਨੂੰ ਹੀ ਵੱਡਣ ਮਾਰਨ ਵਾਲੇ ਹਨ।ਕੀ ਗੱਲ ਇਨ੍ਹਾਂ ਬਾਈਆਂ ਨੂੰ ਵੱਡਣ ਮਾਰਨ ਲਈ ਤਰਸ ਆ ਜਾਂਦਾ। ਜਦੋਂ ਸਾਡੇ ਲੋਕ ਆਪਣਿਆਂ ਨੂੰ ਵੱਡਦੇ ਮਾਰਦੇ ਹਨ ਉਸ ਸਮੇ ਆਪਣਿਆਂ ਤੇ ਤਰਸ ਕਿਉਂ ਨਹੀਂ ਆਉਂਦਾ ਸਾਡੇ ਲੋਕਾਂ ਨੂੰ। ਇਨ੍ਹਾਂ ਬਾਈਆਂ ਨੂੰ ਵਿਚਾਰੇ ਪਰਦੇਸੀ ਕਹਿ ਕਹਿ ਕੇ ਸਿਰ ਤੇ ਚੜਾਇਆ ਸਾਡੇ ਲੋਕਾਂ ਨੇ। ਇਨ੍ਹਾਂ ਦਾ ਪੱਕਾ ਬੰਦੋਬਸਤ ਕਰਨਾ ਪਾਣਾ ਕਿਉਂ ਕਿ ਅਸੀਂ ਤੇ ਆਪਣਿਆਂ ਬੱਚਿਆਂ ਨੂੰ ਬਾਹਰ ਦੇ ਮੁਲਕਾਂ ਵਿੱਚ ਭੇਜ ਦਿੱਤਾ ਜਿਹੜੇ ਰਹਿਗੇ ਉਨ੍ਹਾਂ ਨੂੰ ਢਿੱਲੜ ਤੇ ਡਰਪੋਕ ਬਣਾਕੇ ਰੱਖਤਾ। ਗੁਲਾਮੀ ਸਾਡੇ ਲੋਕਾਂ ਤੇ ਸਿਰ ਚੜ੍ਹ ਕੇ ਬੋਲ ਰਹੀ ਹੈ।

  • @Abshop2000
    @Abshop2000 Годину тому +2

    ਛੋਟੇ ਛੋਟੇ ਸਾਰੇ ਰੁਜ਼ਗਾਰ ਸਾਂਭੋ ਪੰਜਾਬੀ ਵੀਰੋ ਤੇ ਜਾਇਜ਼ ਕੀਮਤਾਂ ਤੇ ਇੱਕ ਦੂਜੇ ਦਾ ਸਾਥ ਦਿਉ

  • @deepchand6605
    @deepchand6605 3 години тому +7

    ਜਿਹਨਾ ਨੇ ਆਧਾਰ ਕਾਰਡ ਬਣਾਏ ਹਨ।ਉਹਨਾਂ ਨੂੰ ਵੀ ਫ਼ੜਨਾ ਚਾਹੀਦਾ ਹੈ।

  • @sukhdeepkaur3140
    @sukhdeepkaur3140 3 години тому +6

    ਜੇ ਪੰਜਾਬ ਦੇ ਸੀਐਮ ਦੇ ਅਧਿਕਾਰਖੇਤਰ ਚ ਹੈਨੀ ਇਹ ਗੱਲ ਕੇ ਏਨਾ ਦੇ ਆਧਾਰ ਕਾਰਡ ਰੱਦ ਕਰ ਸਕੇ ਤਾ ਫੇਰ ਹਿਮਾਚਲ ਹਰਿਆਣਾ ਵਰਗੀਆ ਸਟੇਟਸ ਦੇ ਸੀਐੱਮ ਕੋਲ ਕਿਵੇਂ ਨੇ ਇਹ ਅਧਿਕਾਰ

  • @decentbutdevil989
    @decentbutdevil989 4 години тому +10

    ਸਾਡੀ ਡੈਮੋਗ੍ਰੇਸੀ ਚੇਂਜ ਕਰਨ ਵਾਲੇ ਲੋਕ ਸਰਕਾਰਾਂ ਵਿੱਚ ਬੈਠੇ ਹਨ

  • @Rational_Guru
    @Rational_Guru 5 годин тому +10

    ਬਸ ਧਰਨਾ ਚਕ ਹੋ ਗਿਆ ਪੰਜਾਬੀ ਸਾਰੇ ਨਿਕੰਮੇ ਦੇਖੀ ਜਾਂਦੇ ਕਤਲੋਗਾਰਤ ਚੋਰੀਆ ਹੁੰਦੀਆ..MLA ਘੇਰੋ ਸਾਰੇ ਆਪਣੇ ਇਲਾਕੇ ਦੇ ਭੰਡ ਸਾਬ ਨੂੰ ਕਹੋ ਮਤਾ ਪਾਸ ਕਰੇ ਏਨਾ ਦੇ ਅਧਾਰ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਰੱਦ ਕੀਤੇ ਜਾਣ ਤੇ 6 ਮਹੀਨੇ ਦਾ ID ਕਾਰਡ ਬਣੇ ਕੰਮ ਕਰਨ ਲਈ..ਕਿਸੇ ਵੀ ਗੈਰ ਪੰਜਾਬੀ ਨੂੰ ਪੰਜਾਬ ਚ ਜ਼ਮੀਨ ਖਰੀਦਣ ਤੇ ਪਾਬੰਦੀ ਹੋਵੇ

  • @NarinderSingh-qu9gy
    @NarinderSingh-qu9gy 2 години тому +2

    ਪੰਜਾਬ ਪੁਲਿਸ ਨਾਕੇ ਲਗਾ ਕੇ ਆਮ ਪੰਜਾਬੀਆਂ ਦੀਆਂ ਸਕੂਟਰ ਮੋਟਰਸਾਈਕਲ ਗੱਡੀਆਂ ਦੇ ਕਾਗਜ਼ ਪੱਤਰ ਚੈਕ ਕਰਨ ਦੇ ਬਹਾਨੇ ਸਿਰਫ ਚਲਾਣ ਕੱਟਣ ਜੋਗੇ ਹੀ ਨੇ, ਕਿੰਨੇ ਬਈਏ ਬੱਸਾਂ ਰੇਲਾਂ ਵਿੱਚ ਆ ਰਹੇ ਨੇ ਕੋਈ ਪੁਲਿਸ ਮੁਲਾਜ਼ਮ ਚੈਕਿੰਗ ਨੀਂ ਕਰਦਾ

  • @arnsthans8850
    @arnsthans8850 2 години тому +2

    ਹੁਣ ਤਾਂ ਇਹ ਇਕ ਨਵਾਂ ਟਰੈਡ ਬਣ ਗਿਆ ਹੈ ਮਾੜੀ ਜਿਹੀ ਲੜਾਈ ਹੋ ਜਾਵੇ ਤਾਂ ਸੱਭ ਤੋਂ ਪਹਿਲਾਂ ਦਾਤ ਤੇ ਹਥਿਆਰ ਕੱਢ ਕੇ ਲੈ ਆਉਂਦੇ ਹਨ ਇਹਨਾਂ ਗੱਲਾਂ ਉਤੇ ਧਿਆਨ ਦੇਣਾ ਚਾਹੀਦਾ ਹੈ

  • @manpreetmani9102
    @manpreetmani9102 6 годин тому +20

    ਭੰਡ ਜੀ ਕੰਜਰੀਆਲ ਦਾ ਥਣ ਨਾ ਫੜੋ ਪੰਜਾਬ ਦੇ ਕਮ ਕਰੋਂ

    • @thepunjabtimes29
      @thepunjabtimes29 6 годин тому

      Kanjriwal Jagdish titler daa saalaa jeehne Delhi Sikh genocide with 200 bandaa Ikkle ne maareyaa

    • @makhansingh1214
      @makhansingh1214 5 годин тому +2

      😅😅😅😅😅😅

  • @yadwindergill914
    @yadwindergill914 4 години тому +6

    ਅਮਤੋਜ ਮਾਨ ਸਾਬ ਬਿੱਲਕੁਲ ਸਹੀ ਕਹਿ ਰਹੇ ਨੇ...

  • @AmolakdeepSinghSandhu
    @AmolakdeepSinghSandhu 3 години тому +4

    ਇਹਨਾਂ ਦੀਆਂ ਵੋਟਾਂ ਕੱਟੋ ਕੋਣ ਵੋਟਾਂ ਆਧਾਰ ਕਾਰਡ ਬਣਾਉਣ ਵਾਲੇ ਵੀ ਸਾਡੇ ਆਪਣੇ ਹੀ ਨੇ ਵੀਰ ਅਮੀਤੋਜ ਮਾਨ ਸਹੀ ਹਨ

  • @sajjansingh2070
    @sajjansingh2070 4 години тому +6

    ਬਾਈ ਜੇ ਪੰਜਾਬ ਬਚਾਉਣਾ ਹੈ ਤਾਂ ਭਗਤ ਸਿੰਘ ਬਣਨਾ ਪੈਣਾ ਹਥਿਆਰ ਚੁੱਕਣਾ ਪੈਣਾ ਇਹਨਾਂ ਦੀ ਕਿਆਮਤ ਜਲ ਪਈਆਂ ਦੀ ਜਿਹੜੇ ਆਪਾਂ ਨੂੰ ਖੰਗ ਕੇ ਬਿਨਾ ਲੰਘ ਜਾਣਾ

  • @kulwinderarora522
    @kulwinderarora522 6 годин тому +15

    ਜ਼ਿਲਾ ਜ਼ਰੂਰ ਲਿਖਿਆ ਕਰੋ ਸਕ੍ਰੀਨ ਤੇ

  • @harrybhangoo8471
    @harrybhangoo8471 4 години тому +5

    ਪੰਜਾਬ ਵਿੱਚ 371 ਏ ਲਾਗੂ ਕਰਵਾਓ

  • @Jaskaranbhullar-b4l
    @Jaskaranbhullar-b4l Годину тому +1

    ਬਾਈ ਅਮਿਤੋਜ ਜੀ ਨੇ ਸਹੀ ਗੱਲਾਂ ਕੀਤੀਆਂ

  • @Security12OfficerGPY
    @Security12OfficerGPY 3 години тому +4

    Amitog Mann ji bilkul sahi

  • @KulwinderSingh-hw6tx
    @KulwinderSingh-hw6tx 5 годин тому +10

    ਫਾਂਸੀ ਦਿਓ ਜੀ😭

  • @mandeepsinghbabbu2854
    @mandeepsinghbabbu2854 6 годин тому +20

    ਬਾਈ ਜੀ ਮੈਂ ਟਰੇਨਾਂ ਚ ਕਾਫੀ ਟਰੈਵਲ ਕੀਤਾ ਟਰੇਨ ਚ ਇੱਕ ਭਈਆ ਹੁੰਦਾ ਉਹਦੇ ਕੋਲ ਚਾਰ ਬੋਰੀਆਂ ਭਰੀਆਂ ਹੁੰਦੀਆਂ ਨੇ ਤੇ ਪੰਜ ਜਵਾਕ ਹੁੰਦੇ ਨੇ ਕੋਈ ਨੀ ਚੈਕ ਕਰਦਾ ਇਹ ਲਿਆ ਕੀ ਰਹੇ ਨੇ ਤੇ ਲਿਜਾ ਕੀ ਰਹੇ ਨੇ

    • @sikanderrangi3728
      @sikanderrangi3728 4 години тому

      Train ch dhake naal reserve seat te kabja karde ne up Bihar ch

  • @balrajsingh-iz6jr
    @balrajsingh-iz6jr 3 години тому +2

    ਜਦੋ ਕੋਈ ਵੋਟਾਂ ਲੈਣ ਲਈ ਆਉਂਦੇ ਨੇ ਉਹਨਾਂ ਨੂੰ ਕਹੋ ਕੀ ਜੇੜੀ ਪਾਰਟੀ ਪਰਵਾਸੀ ਖਿਲਾਫ ਕਾਨੂੰਨ ਬਣਾ ਦੇਵੇ ਗਾ ਵੋਟਾਂ ਉਸ ਨੂੰ ਪਾਵਾਗੇ ਦੇਖੋ ਫਿਰ ਕਾਨੂੰਨ ਬਣਦਾ ਬਸ ਸਾਨੂੰ ਸਭ ਨੂੰ ਇੱਕ ਹੋਣਾ ਪੈਣਾ ਏ ਬਾਈ ਜੀ 🙏🏻

  • @gurmukhsingh7428
    @gurmukhsingh7428 4 години тому +4

    ਬਾਹ ਜੀ ਬਾਹ ਦੋ ਦੋ ਅਧਾਰ ਕਾਰਡ ਫੇਰ ਦੋ ਦੋ ਪੈਨ ਕਾਰਡ ਵੀ ਹੋਣੇ ਇੰਨਾ ਨੂੰ ਕਿਹੜੇ ਡਰੈਸ ਤੇ ਫ਼ੋੜੇ ਜੇ ਕਰ ਪੰਜਾਬੀ ਦੇ ਦੋ ਅਧਾਰ ਕਾਰਡ ਹੁੰਦੇ ਤਾਂ ਸਾਰੇ ਚੈਨਲਾ ਤੇ ਸਰਦਾਰ ਦੀਆਂ ਫੋਟੋ ਆਂ ਆ ਜਾਣੀਆਂ ਸੀ ਜਾਗ ੋਜਾਗੋ ਪੰਜਾਬੀਓ ਜਾਗੋ ਸਮਝ ਕਰੋ

  • @AmarJitSingh-rt8gk
    @AmarJitSingh-rt8gk 4 години тому +2

    Amtoj mann ji tusi asli haq dar ho next cm punjab de ,hor patarkar ji da v bahut dhanvad waheguru ji sade punjab te mehar karo ji

  • @hardipsingh8324
    @hardipsingh8324 2 години тому +2

    ਵੋਟਾਂ ਵਾਟਾ ਦਾ ਨਈ ਇਹਨਾ ਤੁਹਾਡੀ ਨਸਲ ਕੁਸੀ ਕਰੂ ਗੈ 🎉

  • @Tangovlog_CHD
    @Tangovlog_CHD 6 годин тому +15

    Nakli adhar card waleya nu Jail vich Pavo police Wale log

  • @Tangovlog_CHD
    @Tangovlog_CHD 6 годин тому +13

    Punjab Sarkar Da Bura haal hai koi faida nahi Kanoon Da 😮

  • @shivanisharma5562
    @shivanisharma5562 4 години тому +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @GoraDhillon-fe4oe
    @GoraDhillon-fe4oe 3 години тому +5

    Sahi gl a bai amtoj di

  • @tarachandsaini3089
    @tarachandsaini3089 5 годин тому +3

    ਪੀਜੀ ਦੀ ਕਮਾਈ ਦਾ ਸਵਾਦ ਲੈਣ ਦਾ ਨਤੀਜਾ
    ਹਲ ਹੈ ਬਲਡੋਜਰ

  • @surmailsingh9648
    @surmailsingh9648 5 годин тому +7

    ਮਸਲਾ ਬਹੁਤ ਵੱਡਾ ਏ

  • @iqbalsingh6245
    @iqbalsingh6245 16 хвилин тому

    ਸਾਡੇ ਵੀ ਭਈਆਂ ਦੇ ਦੋ ਆਧਾਰ ਨੇ ਓਹ ਆਪ ਦਸਦੇ ਯਾਂ ਸਾਡਾ ਪੰਜਾਬ ਵਿਚ ਵੀ ਹੈ ਤੇ ਯੂਪੀ ਵੀ ਹੈ ਅਨਾ ਦਾ ਪੰਜਾਬ ਵਿਚ ਕੋਈ ਵੀ ਪਰੂਫ ਨਾ ਬਣੇ

  • @HarbhajanSandhu-n3c
    @HarbhajanSandhu-n3c 6 годин тому +9

    Waheguru ji meher kro Baba ji

  • @Korwala
    @Korwala 2 години тому +2

    Sach hai

  • @gurpalsingh5634
    @gurpalsingh5634 6 годин тому +8

    Bilkul sahi kaha

  • @swarnsinghajji1224
    @swarnsinghajji1224 6 годин тому +10

    Ena da punjab vich koi v documents nahi banda chida

  • @Tangovlog_CHD
    @Tangovlog_CHD 6 годин тому +14

    Pure Desh Sikh com Da hai sabh tho Jada nuksaan Sikh com Da Hoya Tey Aaj Sikh Hee nafrathe da Sikar ho rahey Ney 😮

    • @ghumangurpreet8648
      @ghumangurpreet8648 4 години тому

      Hm bhaiya nu sirte chada leya punjabia ne te hun bhaiye sira diya pagga te hamla karn daye a salea nu traina bhar bhar vapis bhajao ni ta punjab up banan nu zyada time ni lagna

    • @gurpreetgill9440
      @gurpreetgill9440 4 години тому

      So proud you are thinking sister

  • @rr7014
    @rr7014 5 годин тому +10

    Ehna de adhaar card cancel kro

  • @anmolsingh1416
    @anmolsingh1416 4 години тому +3

    Cm nu dharne vich sad k sab kush manwa k dharna chukna chahida se

  • @P...Cgaming
    @P...Cgaming 5 годин тому +4

    Two card wale par fir phaly he hote hy karvi toh electron COMINISION ky pass bhejo

  • @hardipsingh8324
    @hardipsingh8324 2 години тому

    ਤਿਆਰ ਬਰ ਤਿਆਰ ਹੋ ਕੇ ਰਹੋ🎉

  • @MohanSingh-uq7ej
    @MohanSingh-uq7ej 59 хвилин тому

    ਇਹ ਬੇਹਲੜ ਬਕਵਾਸ ਕਰਦੇ ਹਨ ਪੰਜਾਬ ਨੂੰ ਅੱਗ ਲਗਾਉਣ ਲੱਗੇ ਹਨ

  • @balwinderkaurlally4023
    @balwinderkaurlally4023 Годину тому

    Criminals need cancelled everything like UK , USA,, criminal record can not work India any where.please.

  • @HarpreetSinghBrar-f1u
    @HarpreetSinghBrar-f1u 32 хвилини тому

    22 ਜੀ 15 ਮਹੀਨੇ ਮੈਂ ਜੇਲ ਰਹਿ ਕੇ ਆਇਆ ਲੁੱਧਿਆਣੇ 85% ਭਇਆ ਜੇਲ ਵਿਚ ਫੁਲ ਗੁੰਡਾ ਗਰਦੀ ਇਨ੍ਹਾਂ ਦੀ ਜੇਲ ਵਿਚ ਵੀ ਉਪਰੋ ਕਹਿੰਦੇ ਇਥੇ ਨਜਾਰੇ ਆ ਫ੍ਰੀ ਰੋਟੀ ਮਿਲਦੀ ਰਹਿਣ ਨੂੰ ਮਿਲਦਾ ਬੈਰਕ ਹੋਰ ਸਾਨੂ ਕੀ ਚਾਹੀਦਾ

  • @dhattsaab-911
    @dhattsaab-911 4 години тому +1

    Kejriwal de sarkar hai es lye bheia lok Punjab ch befikar ghum rahe.

  • @NirmalPal-zf7vz
    @NirmalPal-zf7vz 3 години тому +2

    Good. Vg

  • @warvalsab5493
    @warvalsab5493 3 години тому

    Very good maan saab

  • @Jarnail-i6s
    @Jarnail-i6s Годину тому

    Jithe vi mandi ya hor gatherings hondi uthe full police patroling honi chaahidi..

  • @buttarboy1787
    @buttarboy1787 4 години тому

    ਲਾਨ ਹੈ ਬਾਈ ਜੀ ਤੁਹਾਡੇ ਨਾਲ ਹੈ ਜੀ

  • @NarainSingh-b7m
    @NarainSingh-b7m 5 годин тому +2

    punjab sarkar nu paye khilaf kar karwyee karni chahidi karni chahidi hai

  • @Tangovlog_CHD
    @Tangovlog_CHD 6 годин тому +5

    Up Bihar madhya pradesh waleya Day loka vich andar atma nahi hunde andh Bhagat Ney tahe Modi Shah Yogi warge Raj kar rahey Ney india vich kurbani Sikh com Dey Raj gujrati wapariya Da 😮😢

  • @SarwanKumar-jk3jm
    @SarwanKumar-jk3jm Годину тому

    ਹੱਲ ਹੋਵੇ ਬੱਸ ਹੁਣ

  • @mrharry9554
    @mrharry9554 6 годин тому +3

    Ehna dia panjab Ch votes te adhaar card cancel kitte Jaan. Eh gall da swaagat AA. Kanoon banaya jaave

  • @NarinderSharma-o9q
    @NarinderSharma-o9q 6 годин тому +3

    Ik baar puri. Up bahar bahar kadoho. Fir passport. Pin card. Bank. Copy. Rasan card. Saab. Check kro. Fir punjab vich only. Laver. 3 month hari. Sounhi

  • @SukhwinderSingh-ic5nn
    @SukhwinderSingh-ic5nn 2 години тому

    Very right brother

  • @RajKumar-vc1jt
    @RajKumar-vc1jt 5 годин тому +2

    City te DC. MLA responciblty lve parvasiyan di . J o nai responsiblity lendey ta bhaiyan jutiyan mar kaddo .

  • @baldishkaur9953
    @baldishkaur9953 2 години тому

    Amitoj maan sir 💯 sach bol rahe ne

  • @MalkitSingh-gz6zb
    @MalkitSingh-gz6zb 3 години тому

    Ina Da Koy Ghar Nahi Punjab Vich Ina De Jali Adhar Card Ne Vote Vi Jali

  • @Jaggigroh
    @Jaggigroh 4 години тому

    Amitoj maan ji thanks for your contribution in this kand

  • @SahibAvtar
    @SahibAvtar Годину тому

    Wheguru je Wheguru 🙏🌹🙏🌹🌹🥰🥰

  • @RamSingh-gl7vd
    @RamSingh-gl7vd 3 години тому

    Amitoj mann sab nu punjab di vagdoor sambhal deo . Je ponjab bchauna . 😢

  • @Tangovlog_CHD
    @Tangovlog_CHD 6 годин тому +4

    Loka nu AAP Hee kuch sahi faisla Lana paye gha police officer IAS officer jajh politeshan advocate sare Miley hoi Ney centar sarkar ajanseya naal pura Punjab Tey najar hai Punjab Anti loka Dey 😡😡😡😡😡😡

  • @JassdhillonJass-in5pi
    @JassdhillonJass-in5pi 3 години тому

    Bai ji up gujrat MP eh lokkan nu punjab aauna ja vote Na adhar card nhi banaya jave Na punjab ch makan nhi hona chahiye

  • @baljitbains2732
    @baljitbains2732 4 години тому

    Bilkul sahi keha g

  • @manjeetkaur9557
    @manjeetkaur9557 6 годин тому +1

    Sukr ha Bai apna Punjab Bach javega

  • @SuchaSingh-zw9tm
    @SuchaSingh-zw9tm 2 години тому

    Very nice👍 jagi😢😢😢😢😢😊

  • @joelatwal4410
    @joelatwal4410 5 годин тому

    Checking honi chaidiyaa es baiiyaa di haa ik gall hor sarkar da kaamm bada slow aa yaar 💯🙏🏻

  • @BhupinderSingh-go8qp
    @BhupinderSingh-go8qp 2 години тому +1

    ਕੋਈ ਫਾਇਦਾ ਨਹੀਂ ਪੰਜਾਬ ਪੁਲੀਸ ਦਾ ਨਿਕੰਮੀ ਆਂ

  • @SukhSanghera-ve4pg
    @SukhSanghera-ve4pg 4 години тому +2

    Godi midia kithe chala geya

  • @savitasuri7832
    @savitasuri7832 3 години тому

    🙏🙏

  • @harjitsingh-oc5gt
    @harjitsingh-oc5gt 6 годин тому +2

    Ehna noo punjab chhadaun dee lorh hai

  • @AMANDEEPSINGH-ps7vr
    @AMANDEEPSINGH-ps7vr 4 години тому

    Bilkul right sir...

  • @sarpanchsahib2325
    @sarpanchsahib2325 3 години тому

    Je ehna de adharcard te votekard ktte Jaan ,tan eh dr k rehnge

  • @panjab-wh3gd
    @panjab-wh3gd 3 години тому +1

    Panjab belongs to Panjabis

  • @BakshishSingh-t6u
    @BakshishSingh-t6u Годину тому

    Enha daa sab pehla enha da vote te adhar card rad karo. Enha de finger fingher pruent lawo. Jago panhabeo p jaho😢🙏🏻

  • @harminderkaur324
    @harminderkaur324 6 годин тому +1

    Good 👍

  • @khatakaman5629
    @khatakaman5629 3 години тому

    Ankal nu salute he Mera ❤❤❤❤

  • @JaswinderSingh-c5u
    @JaswinderSingh-c5u 5 годин тому +1

    Sade aapne hi punjabi leaders apni kursi lai punjab nu barbad kar rahe han.

  • @HarryJangra-tn7lj
    @HarryJangra-tn7lj 2 години тому

    Bera gark kar ditta kameene leeddran nai votan khatar punjab da

  • @bhupinderjitsingh7648
    @bhupinderjitsingh7648 5 годин тому

    Good Ji

  • @robyverma5775
    @robyverma5775 Годину тому

    Dosto sach ta eh h apa punjabi honest nahi hage, j punjabi sahi Hon ta punjab vich koi U.P. Bihar de lok without verification na rehan. Secondly punjab police te punjab de hor mostly employees corrupt ne

  • @terabaap-jn6pq
    @terabaap-jn6pq 3 години тому +1

    Rashan card v3-4 hone bhir garib ban k nazare lende ne

  • @khatakaman5629
    @khatakaman5629 3 години тому

    Ankal manu har ek video te dakha manu ❤❤❤

  • @RaviRavi-zs2yb
    @RaviRavi-zs2yb 5 годин тому

    Punjab police jindabad.