Surinder Shinda ਦਾ ਉਹ interview ਜਿਸ ’ਚ ਉਨ੍ਹਾਂ ਨੇ Chamkila ਬਨਣ ਦੇ ਕਿੱਸੇ ਕੀਤੇ ਸੀ ਸਾਂਝੇ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 25 лип 2023
  • ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਉਸਤਾਦ ਮੰਨੇ ਜਾਂਦੇ ਛਿੰਦਾ ਨੇ ਫਰਵਰੀ 2023 ਵਿੱਚ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਵਿੱਚ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣੇ ਅਤੇ ਉਨ੍ਹਾਂ ਦੀ ਪਹਿਲੀ ਮਿਲਣੀ ਸਣੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ ਸਨ।
    ਸੁਰਿੰਦਰ ਛਿੰਦਾ ਨੇ ਦੱਸਿਆ ਸੀ ਕਿ ਚਮਕੀਲਾ ਲੁਧਿਆਣਾ ਵਿੱਚ ਹੌਜ਼ਰੀ ਇੰਡਸਟਰੀ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਢੋਲਕੀ ਮਾਸਟਰ ਨੇ ਹੀ ਚਮਕੀਲਾ ਨਾਲ ਮੁਲਾਕਾਤ ਕਰਵਾਈ ਸੀ...
    (ਵੀਡੀਓ - ਗੁਰਮਿੰਦਰ ਗਰੇਵਾਲ, ਐਡਿਟ - ਰਾਜਨ ਪਪਨੇਜਾ)
    #SurinderShinda #chamkila #punjabisinger
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 98

  • @naveenbassi3016
    @naveenbassi3016 Місяць тому +35

    Dekh ਕਿਵੇਂ ਸ਼ਰੀਫ਼ ਬਣਦਾ ਪੂਰੀ ਖੁੰਦਕ ਖਾਂਦਾ ਸੀ । ਸ਼ਰਮ ਨਹੀਂ ਆਉਂਦੀ । ਰੱਬ ਤੋ ਡਰ ।

  • @Mds018
    @Mds018 Місяць тому +26

    ਇਹਨਾਂ ਨੇ ਹੀ ਖਤਮ ਕੀਤਾ ਪੰਜਾਬ ਦੇ ਚਮਕੀਲੇ ਨੂੰ

  • @guitarmaster4757
    @guitarmaster4757 Місяць тому +16

    ਕੋਈ ਕਿਸੇ ਨੂੰ ਨਹੀਂ ਬਣਾਉਂਦਾ।। ਬੰਦਾ ਆਪਣੀ ਮਿਹਨਤ ਨਾਲ ਅੱਗੇ ਆਉਂਦਾ ਹੈ

  • @gsingh5293
    @gsingh5293 Місяць тому +6

    ਮਾਰਨ ਵਾਲੇ ਵੀ ਮੁੱਕ ਗਏ । ਬੈਠੇ ਇਥੇ ਕਿਸੇ ਨੇ ਨੀ ਰਹਿਣਾ । ਲੋਕ ਗਾਇਕ ਅਮਰ ਸਿੰਘ ਚਮਕੀਲਾ ਅੱਜ ਵੀ ਅਮਰ ਹੈ ❤

  • @harbanssinghgohal690
    @harbanssinghgohal690 Місяць тому +11

    ਦਰਖਤ ਦੇ ਥੱਲੇ ਦਰਖਤ ਨਹੀਂ ਹੁੰਦਾ, ਉਸ ਪਰ ਸਰਸਵਤੀ ਮਾਂ ਦੀ ਅਪਾਰ ਕਿਰਪਾ ਸੀ, ਕਿਸੇ ਦੇ ਬਣਾਏ ਕੌਣ ਬਣਦੈ।

  • @gurvindersandhu2921
    @gurvindersandhu2921 Місяць тому +3

    ਸ਼ਿੰਦਾ ਜੀ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਓਹਨਾ ਨੇ ਉਸਤਾਦ ਚਮਕੀਲਾ ਜੀ ਦਾ ਬਹੁਤ ਸੋਸ਼ਣ ਕੀਤਾ , ਇਹ ਸਭ ਸਹਿ ਕੇ ,ਅੱਜ ਵੀ ਚਮਕ ਰਿਹਾ ਹੈ ਉਸਤਾਦ ਚਮਕੀਲਾ ਜੀ 🙏

  • @Lpggasworker
    @Lpggasworker 10 місяців тому +11

    Chamkila y number one singer 🎤

  • @RSRrabbSUKHrakhe
    @RSRrabbSUKHrakhe Місяць тому +4

    Movie dekh k kon kon ayea

  • @usefulvdos1279
    @usefulvdos1279 27 днів тому

    Best line at the end.. Main vi hit te ustad ji vi HIT
    Great initiative by Imtiaz Ali to bring Chamkila to the realm of today's world

  • @Panjab_de_Jaye1984
    @Panjab_de_Jaye1984 10 місяців тому +19

    Tusi lok khar khande c oston mai tan eho sunya c baki rabb janda 😮😮😮

  • @Nick-eb7up
    @Nick-eb7up 10 місяців тому +17

    Chamkila Naam Shinde Ne Nahi Sanmukh Singh Ajad Ne Deta C Ikale Ne

  • @Journey_of_Hindi_Stories_Rp
    @Journey_of_Hindi_Stories_Rp 10 місяців тому +15

    Amar Singh Chamkila ji 🙏❤

  • @Angel-ft8zt
    @Angel-ft8zt 10 місяців тому +3

    Waheguru

  • @lakhveerchahal23
    @lakhveerchahal23 10 місяців тому +5

    Waheguru ji

  • @jassisingh2885
    @jassisingh2885 10 місяців тому +9

    Chamkila Saab the legend forever.
    Chamkila Saab aap 16 kala sampuran c uhn kee sikhauna kise ne

    • @kamalsingh-dc1vs
      @kamalsingh-dc1vs 10 місяців тому +2

      Surinder sinda Ji kehda mamuli singer si ek legend ne super legend paida kita

  • @AvtarsinghSinghavtar-sw8tr
    @AvtarsinghSinghavtar-sw8tr 10 місяців тому +12

    ਬਹੁਤ ਸੁੰਦਰ ਸੋਨਗ ਗਾਉਣ ਵਾਲਾ ਸਿੰਗਰ surinder shinda ਸੀ ਉਨ੍ਹਾਂ de all🙏

  • @mahinderpal9404
    @mahinderpal9404 10 місяців тому +9

    ਵਾਹ! ਕਿਆ ਬਾਤ ਹੈ! ਇਸ ਗੁਰੂ ਦੀ ਅਤੇ ਉਸ ਦੇ ਚੇਲੇ ਦੀ । ਦੋਵੇਂ, ਸਵ. ਦੀਦਾਰ ਸਿੰਘ ਸੰਧੂ ਅਤੇ ਦਿਲਸ਼ਾਦ ਅਖ਼ਤਰ ਵਾਂਙ ਸੁਪਰ ਹਿੱਟ ਹੋਏ ਹਨ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @RBMREDBOOKMASTERS2023
    @RBMREDBOOKMASTERS2023 10 місяців тому +2

    RIP SIR JI ❤❤❤❤❤SALUTE😢😢😢

  • @rickysharma6859
    @rickysharma6859 10 місяців тому +2

    Wahaguru ji

  • @RajSingh-cv3uu
    @RajSingh-cv3uu 10 місяців тому +6

    ਬਹੁਤ ਮਹਾਨ ਸਿੰਗਰ ਦਿੱਤਾ ਦੁਨੀਆ ਨੂੰ

    • @sonubhatti413
      @sonubhatti413 Місяць тому

      ਵੀਰ ਕਿਸੇ ਦਿਨ ਮੈਨੂੰ ਸਮਾ ਦਿਓ ਮੈ ਆਵਾਗਾ ਤੁਹਾਡੇ ਘਰ ਤੇ ਤੁਹਾਡਾ ਘਰੇ ਆਪਾ ਤੁਹਾਡੀਆਂ ਘਰ ਦੀ ਜਾਨਾਨੀਆ ਸਾਹਮਣੇ ਚਮਕੀਲੇ ਦੇ ਗਾਣੇ ਸੁਣਾਗੇ ।

    • @SatnamSinghsood
      @SatnamSinghsood Місяць тому +1

      ​@@sonubhatti413shadi di party bich sab hunde c show hunda c koi kush nhi bolda c .ik b show dso jo flop hoya c bt gll kush hor c choti birdari da honn krke chadayi jri na gyi

  • @jsgill.
    @jsgill. 10 місяців тому +3

  • @SanjeevKumar-cu6yk
    @SanjeevKumar-cu6yk 10 місяців тому +13

    GREATEST SURINDER SHINDA G AND AMAR SINGH CHAMKILA G 🙏🏽🙏🏽❤❤

  • @InderjitBhagat-fd6vr
    @InderjitBhagat-fd6vr Місяць тому

    Chamkila ❤❤❤ love u all time 🎉🎉🎉

  • @kamalsingh-dc1vs
    @kamalsingh-dc1vs 10 місяців тому +11

    R I P legends sinda Ji 🙏🦁👑

  • @HarjitSingh-by5gr
    @HarjitSingh-by5gr 10 місяців тому +4

    Bhut sirraaaa ji

  • @ManiSandhuActorModelSinger
    @ManiSandhuActorModelSinger 10 місяців тому +3

    💔💔😭😭

  • @J_s_Sidhu
    @J_s_Sidhu 10 місяців тому +3

    😢😢😭😭

  • @user-tx6tq2ip4n
    @user-tx6tq2ip4n 10 місяців тому +3

    🙏🙏😭😭😭💔💔

  • @BaljinderKaur-zq5hu
    @BaljinderKaur-zq5hu 10 місяців тому

    Legend

  • @rajvinderkaur2495
    @rajvinderkaur2495 Місяць тому +1

    ਰਾਮ ਨਾਮੁ ✔️

  • @gurmailsingh9134
    @gurmailsingh9134 10 місяців тому +1

    Ji

  • @naveenbassi3016
    @naveenbassi3016 Місяць тому +1

    Aa kon hunda naam ਦੇਣ ਵਾਲਾ ਉਸ ਨੂੰ ਕਿਸਮਤ ਨੇ ਇਨ੍ਹਾਂ ਦੇ office ਬੰਦ ਕਰਵਾਏ ।

  • @AttariwalajuDge
    @AttariwalajuDge 10 місяців тому +1

    Amount Amazing collection

  • @8x_gaming805
    @8x_gaming805 Місяць тому +1

    Chamkila best

  • @Kuldeepsingh-gt1dj
    @Kuldeepsingh-gt1dj Місяць тому +2

    ❤,ਤੁਵੀਆ ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਬਾਪੂ ❤

  • @raghbirsingh2199
    @raghbirsingh2199 10 місяців тому +6

    ਮੈਂ ਇਸ ਗੱਲ ਨੂੰ ਛਿੰਦਾ ਜੀ ਦੇ ਮੂੰਹ ਤੋਂ ਸੁਣਿਆ ਬਿਲਕੁੱਲ ਸੱਚ ਹੈ ਕਿ ਜਵਾਕ ਜਿਹੇ ਚਮਕੀਲਾ ਜੀ ਦਾ ਲੋਕਾਂ ਦੇ ਵਿਰੋਧ ਕਰਨ ਤੇ ਵੀ ਛਿੰਦਾ ਜੀ ਨੇ ਹੱਥ ਜੋੜ ਕੇ ਕਿਹਾ ਸੀ ਕਿ ਤੁਸੀਂ ਇਹਤੋਂ ਇਕ ਗੀਤ ਸੁਣੋਂ ਤਾਂ ਸਹੀ ਮੈਂ ਵੀ ਨਾਲ ਗਾਊਂਗਾ,
    ਚਮਕੀਲਾ ਜੀ ਨੇ :ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਤੇ ' ਗੀਤ ਸਾਡੇ ਪਿੰਡ ਬੱਲੋਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਗੱਡੇ ਦੀ ਸਟੇਜ ਤੇ ਗਾਇਆ ਸੀ,
    ਜਦੋਂ ਲੋਕਾਂ ਵਿੱਚ ਸੰਨਾਟਾ ਛਾ ਗਿਆ ਤਾਂ ਫਿਰ ਲੋਕਾਂ ਦੀ ਪੁਰਜ਼ੋਰ ਮੰਗ ਤੇ ਚਮਕੀਲਾ ਅਤੇ ਛਿੰਦਾ ਜੀ ਨੇ ਜੁਗਲਬੰਦੀ ਨਾਲ਼ 'ਸੁਣੋਂ ਊਠਾਂ ਵਾਲਿਓ ਵੇ ਪਾਣੀ ਪੀ ਜੋ ਦੋ ਪਲ ਬਹਿ ਕੇ'
    ਕੌਲਾਂ ਡੱਕੇ ਚੁਗਦੀ ਦਾ ਸੁਨੇਹਾ ਗਾਇਆ ਸੀ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਸੀ ਚਮਕੀਲਾ ਓਦੋਂ ਵਾਜਾ ਵੀ ਵਜਾਉਂਦਾ ਸੀ

    • @sekhongursewak8605
      @sekhongursewak8605 10 місяців тому

      ਬਹੁਤ ਵਧੀਆ ਬਿਰਤਾਂਤ ❤❤❤ ਸਰਦਾਰ ਰਘਬੀਰ ਸਿੰਘ ਜੀ

    • @Mazbhisikh552
      @Mazbhisikh552 7 місяців тому

      Good 💯

  • @Maan-tl4vh
    @Maan-tl4vh 10 місяців тому +5

    Miss you surendra sindagi❤ parivar no payar sona a yaar a 🎉da c yaar surendra shinda ❤ mis u love u❤

  • @InderjitBhagat-fd6vr
    @InderjitBhagat-fd6vr Місяць тому

    Chmilke gande geet jaroor gaonda c ,but banda boht surilaa ,c tumbi boht Jabardasht vajonda c🎉🎉🎉❤❤❤❤

  • @arshdhaliwal6534
    @arshdhaliwal6534 10 місяців тому +4

    Guru bina Gyan ne milda . Ustad sinda ji miss you .

  • @Jatt_Saaab
    @Jatt_Saaab Місяць тому +3

    Patarkar media vale sab to haraam de hunde aa ... jeonde jee chamkile bare galt likhya ..fr death de baad tareefa kitia ..ae e moosewale nal kita

  • @Gurjeetsingh5cc
    @Gurjeetsingh5cc Місяць тому

    ਸ਼ਿੰਦਾ ਹੀ ਵੈਰੀ ਸੀ ਚਮਕੀਲੇ ਦਾ ਸਚ ਇਹ

  • @JagmohanKhangura-uz5qq
    @JagmohanKhangura-uz5qq Місяць тому +2

    Shinda had no comments, when he was live or no die ( Between 1981 to march 08 ,1988
    It’s is true ahh
    They all jealous with him 😅
    After shinda not any recording with Surinder Sonia , when she recording with AS chamkila , after He starting Kuldeep Kaur & gulshan Komal ……

  • @premchandakoankarsadgurupa7556
    @premchandakoankarsadgurupa7556 10 місяців тому +1

    Jaihindbirji

  • @varunghotra3460
    @varunghotra3460 Місяць тому

    Shinda legend bro he saying correct

  • @sandhumeet5273
    @sandhumeet5273 10 місяців тому +7

    Ena hi sab ne ral k mraea c chamkila nu kyu k chamkile di chdai hi eni hogi c k ena nu kuttia ni pushdia c

  • @Sumitpaul1813
    @Sumitpaul1813 3 місяці тому +12

    Shinda sala hun credit aap lenda mrwan wala v eho c

  • @Modanbrar
    @Modanbrar 2 місяці тому +1

    Lik

  • @INDOCANADIAN_REACTOR
    @INDOCANADIAN_REACTOR Місяць тому

    Chamkila Chamkila e aa...

  • @baidwan813
    @baidwan813 10 місяців тому +1

    Rip

  • @shishkinkainth5938
    @shishkinkainth5938 10 місяців тому +7

    Bas gala reh jandia

  • @sahota7965
    @sahota7965 Місяць тому +1

    Ta hi Kam Kara os da

  • @neelamkaur8375
    @neelamkaur8375 10 місяців тому +4

    Wadia Singer

  • @smartstudychannel9866
    @smartstudychannel9866 10 місяців тому +4

    Chamkila amar rahaga

  • @AMITKUMAR-dc1zg
    @AMITKUMAR-dc1zg Місяць тому

    Thek ha jinde jo sach jhut kah rha mann lande ha

  • @Starajvlogs
    @Starajvlogs 10 місяців тому +13

    Tuhi chmkila marwaya c.. banya teh ohh khud de dum te c..

  • @petersidhu6112
    @petersidhu6112 Місяць тому +1

    ehna nu kon puchda saliya nu Chamkila te rehndi dunniya te rehna

  • @nayanavasthi4059
    @nayanavasthi4059 Місяць тому

    Kidan apan log nafrat falaun lag jande haan. jeda song chamkila ji ne likheya c ohnu agar Shinda ji ne gaya tan os song ch chamkila ji da naam lita hai credit kha vi sakde c odon keda associations c credits claim karan layi.

  • @followmeitsme6674
    @followmeitsme6674 10 місяців тому +9

    ਸ਼ਿਦਾ ਭਾਜੀ ਵਧੀਆ ਇਨਸਾਨ ਸੀ ❤❤❤

  • @sandeepdenowal1817
    @sandeepdenowal1817 Місяць тому +1

    Jooooth

  • @gurpreet12334
    @gurpreet12334 Місяць тому

    ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀਧਰ ਆ ਵਾਰ ਬਾਬਾ ਬੰਦਾ ਸਿੰਘ ਬਹਾਦੁਰ ਗੋਂਣ ਵਾਲ਼ਾ ਵੀ ਚਮਕੀਲਾ ਸੀ ਸਿੱਧੂ ਮੂਸੇਵਾਲ ਨਾਲ ਵੀ ਏਦਾਂ ਹੋਇਆ ਜਦੋ ਉਸਦੀ ਕਲਮ ਨੇ ਰੁੱਖ ਸਿੱਖੀ ਵੱਲ ਮੋੜਿਆ ਨੇ ਕਤਲ ਹੋ ਗਿਆ ਚਮਕੀਲੇ ਤੇ ਬਣੀ ਫ਼ਿਲਮ ਨੂੰ ਗੋਰ ਨਾਲ ਦੇਖਿਓ ਦਿਲਜੀਤ ਨੇ ਪੂਰੀ ਕਹਾਣੀ ਪੇਸ਼ ਸਿੱਧੂ ਦੀ ਹੀ ਕੀਤੀ

  • @mandeepmehmi7
    @mandeepmehmi7 Місяць тому

    Chamkile di chadayi ni dekh hoyi ina kolo

  • @gourav461
    @gourav461 Місяць тому +3

    Chimkla toh jealous si tu

  • @manvirsingh9204
    @manvirsingh9204 Місяць тому +2

    Likha gana chamikila de see. Jhooth. Boli
    Janda..

  • @labhsingh8316
    @labhsingh8316 10 місяців тому +2

    Mot to bad yad aayai??

  • @Zavar88
    @Zavar88 Місяць тому

    Bnonda koi ni ,ugan wale ugg pende Shena padd k pathra da, waheguru ton uper koi ni

  • @SandipBajwa
    @SandipBajwa Місяць тому

    Shinda or Chhinda? It is not SH but Chhi. Why this wrong spelling., I guess these people are not literate enough to realize that Punjabi language has 35 letters and 13 vowels to represent all sounds. Another wrong word commonly used is Shada for Chhadha or bachelor.

  • @jjimmy9763
    @jjimmy9763 Місяць тому

    Bakri de than varga tere dhid di talashi lai aaya.
    Chamkile da eh gana us de fans di family naal baith ke sunan wala c par Senssor board ne paas nahi kita.

  • @varunghotra3460
    @varunghotra3460 Місяць тому

    Jehade chamkile de fan apni bhan nu song sunNan phir mnu fan😂

  • @rounakdholewalia3906
    @rounakdholewalia3906 10 місяців тому +2

    Sdhinde di bdaulat smaaj ch gand pena shurru hoya...punjab de halaat na dekh ke sirf gand hi pwya

  • @mohanalria8101
    @mohanalria8101 29 днів тому

    Chinda ji ap chamkile de likhe Geet gande rhe ne

  • @Jaggadaku1447
    @Jaggadaku1447 10 місяців тому +3

    Bakbas

  • @darshan2895
    @darshan2895 Місяць тому +1

    Bhi Yha bakvas haa

  • @ramajakhu6807
    @ramajakhu6807 Місяць тому

    Dhokha karan wala shinda

  • @rickysharma7261
    @rickysharma7261 Місяць тому

    Ki pata kun mar geya chamkila saab nu

  • @SanjeetKumar-uk2ln
    @SanjeetKumar-uk2ln Місяць тому

    Shinda gapi😂

  • @savindersingh7457
    @savindersingh7457 Місяць тому

    He was literally lies

  • @manbirkaur4268
    @manbirkaur4268 Місяць тому +1

    Dramebaaz

  • @Vijay-cf1cp
    @Vijay-cf1cp Місяць тому

    Liar

  • @Simbazue
    @Simbazue Місяць тому

    This is the clown that had chamkila murdered! His so called teacher

  • @PannusAdventure
    @PannusAdventure Місяць тому

    Sharabi shinda

  • @user-or1yf9eb4t
    @user-or1yf9eb4t Місяць тому

    Fuddu Banda hun ta duniya wich nahi tainu kaun janda a shundiya . Chamkika ta chamkada a duniya wich mustard chamkika ❤❤❤❤❤❤

  • @RS-lv4
    @RS-lv4 10 місяців тому

    #FreeKhalistan #SikhGenocide1984 #IndianArmyRapesWomen #IndianArmyFascism #HindutvaFascism #SaveSikhs #SavePanjab #PanjabIsBleeding #KhalistanZindabad #BanKeRaheGaKhalistan

  • @premchandakoankarsadgurupa7556
    @premchandakoankarsadgurupa7556 10 місяців тому

    Pindbaral.palaprogram.dhanbabaviskama.297.namber.phalmurtappjeterakamllchrntohoye.labchandwalyeedachhal.lakhkhusyabadshiajisadgurunaderkere

  • @Angel-ft8zt
    @Angel-ft8zt 10 місяців тому +1

    Waheguru