Amar Singh Chamkila Village Interview (ਪਿੰਡ ਤੋਂ ਜਾਣੋ ਕਿਸਨੇ ਮਾਰਿਆ ਸੀ ) | Amarjot | Family | Biography

Поділитися
Вставка
  • Опубліковано 16 вер 2024
  • Amar Singh Chamkila Village Interview (ਪਿੰਡ ਤੋਂ ਜਾਣੋ ਕਿਸਨੇ ਮਾਰਿਆ ਸੀ ) | Amarjot | Family | Biography
    #AmarSinghChamkila #Punjabisinger #VillageTour #Interview #Biography #AmarjotKaur
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 167

  • @Davinder-dc7cb
    @Davinder-dc7cb 2 роки тому +53

    ਇੰਨੇ ਸਾਲਾਂ ਬਾਅਦ ਵੀ ਚਮਕੀਲੇ ਦਾ ਨਾਮ ਚੱਲਦਾ ਅਸੀਂ ਦੇਖਿਆ ਵੀ ਨਹੀਂ ਜਦੋਂ ਗੱਲਾਂ ਸੁਣ ਦੇ ਹਾਂ ਤਾਂ ਲੱਗਦਾ ਚਮਕੀਲਾ ਆਪਣੇ ਆਪ ਵਿੱਚ ਇੱਕ ਯੁੱਗ ਸੀ। ਕਿਆ ਹੀ ਬਾਤਾਂ 👌

  • @billa23065
    @billa23065 2 роки тому +23

    ਬਹੁਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਜੀ।..... ਮੈਨੂੰ ਤਾ ਸਾਰੇ ਹੀ ਗੀਤ ਬਹੁਤ ਘੈਟ ਲੱਗੇ ਐ ਉਸਤਾਦ ਜੀ ਦੇ🥰😍❤️

  • @gurpreetsinghkhalsaharjits1671
    @gurpreetsinghkhalsaharjits1671 2 роки тому +8

    ਆਈ ਲਵ ਚਮਕਿਲਾ ਤੇ ਅਮਰਜੋਤ ਜੀ ਜੈ ਜੈ ਕਾਰ ਜੀ ਆਈ ਲਾਇਕ ਯੂ ਉਸ ਦੇ ਗੀਤ ਮੇਰੇ ਦਿਲ ਨੂੰ ਛੂਹ ਗੇਏ ❤️👍🙏🏾

  • @jamesjj9225
    @jamesjj9225 2 роки тому +11

    ਦੁਨੀਆਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲਾ ਮਹਾਨ ਅਮਰ ਕਲਾਕਾਰ
    ਸਭ ਕਲਾਕਾਰਾਂ ਦਾ ਉਸਤਾਦ ਬਾਈ ਚਮਕੀਲਾ ਜੀ।।❤❤

  • @ranivirkmalout1426
    @ranivirkmalout1426 2 роки тому +18

    ਬਹੁਤ ਵਧੀਆ ਕਲਾਂ ਕਾਰ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ

  • @KuldeepSingh-nm1mc
    @KuldeepSingh-nm1mc 2 роки тому +25

    ਚਮਕੀਲਾ ਜੀ ਦੇ ਧਾਰਮਿਕ ਗੀਤਾ ਦਾ ਤਾਂ ਕੋਈ ਮੁਕਾਬਲਾ ਹੀ ਨਹੀ।

  • @jagmeetteona6186
    @jagmeetteona6186 2 роки тому +27

    ਬਹੁਤ ਵਧੀਆ ਕਲਾਕਾਰ ਸੀ ਚਮਕੀਲਾ

  • @AvtarSingh-vb7rs
    @AvtarSingh-vb7rs 2 роки тому +24

    ਚਮਕੀਲੇ ਨੂੰ ਮਾਰਕੇ ਕਿ ਮਿਲਿਆਂ ਉਹ ਟਾਈਮ ਸਾਰੇ ਗਾਇਕਾਂ ਨੂੰ ਜ਼ੀਰੋ ਬਣਾਤਾ ਸੀ ਹੰਕਾਰ ਨੀ ਕਰਦਾ ਸੀ

  • @vijaykajla850
    @vijaykajla850 2 роки тому +22

    ਅਮਰ ਆਵਾਜ਼ਾਂ
    Miss you

  • @mandigobindgarh9230
    @mandigobindgarh9230 2 роки тому +32

    ਬਾਈ ਚਮਕੀਲਾ, ਸੱਚ ਮੁੱਚ ਚਮਕੀਲਾ ਹੀ ਸੀ।

  • @sukhvirsingh453
    @sukhvirsingh453 2 роки тому +11

    ਅਮਰ ਸਿੰਘ ਚਮਕੀਲਾ ਸ਼ਦਾ ਅਮਰ ਰਹੁਉਗਾ 🙏🙏🙏

  • @gurpreetsinghkhalsaharjits1671
    @gurpreetsinghkhalsaharjits1671 2 роки тому +7

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ ਸਦਾ ਲਈ ਅਮਰ ਹੋ ਗਏ ਧੰਨ ਹੈ ਗੁਰੂ ਦੇ ਪਿਆਰੇ ਜੀ ਉਹ ਆਪ ਤਾਂ ਅਮਰ ਹੋਏਆ ਸੀ ਉਸ ਦੇ ਗੀਤ ਵੀ ਅਮਰ ਹੋਗੇ ਅਮਰਾ ਨੇ ਅਮਰ ਹੀ ਰਹਿਣਾ ਧੰਨ ਹੈ ਤੂੰ ਹੀ ਨੰਰਨਕਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਨਾਨਕਾ ਸਾਥੋਂ ਬਾਬਾ ਖੋਹ ਖੋਲੇਆ ਤੇਰਾ ਨਾਨਕਾਨਾ ਮੈਂ ਸ਼ਮਸ਼ੀਰ ਕੱਲਗੀਧਰਦੀ ਹਾਂ ਜਦੋਂ ਗੁਰੂ ਗੋਬਿੰਦ ਸਾਹਿਬ ਜੀ ਮੈਨੂੰ ਚਲਾਉਂਦੇ ਆ ਮੈਂ ਚੁਣ ਚੁਣ ਦੁਸ਼ਮਣ ਮਾਰਦੀ ਹਾਂ ਮੈਂ ਸ਼ਮਸ਼ੀਰ ਕੱਲਗੀਧਰਦੀ ਹਾਂ ਮੈਂ ਤਲਵਾਰ ਕਲਗੀਆਂ ਵਾਲੇ ਦੇ ਹਾਂ ਜੀ ❤️👍🙏🏾 ਵਾਹਿਗੁਰੂ ਜੀ ਕਾ ਖ਼ਾਲਸਾ ਵਾਹੇਗੁਰੂ ਜੀ ਕੀ ਫ਼ਤਿਹ ❤️👍🙏🏾 ਹੈਪੀ ਸਿੰਘ ਖਾਲ਼ਸਾ ਕੋਟਲਾ ਵਾਹੇਗੁਰੂ ਜੀ

  • @baldevsingh1165
    @baldevsingh1165 4 місяці тому +4

    ਪੰਜਾਬੀ ਗਾਇਕੀ ਦਾ ਧਰੂ ਤਾਰਾ ਅਮਰ ਸਿੰਘ ਚਮਕੀਲਾ ਜੀ

  • @harmansingh1072
    @harmansingh1072 2 роки тому +15

    ਚਮਕੀਲਾ ਰਹਿੰਦੀ ਦੁਨੀਆ ਤਁਕ ਧਰੂ ਤਾਰੇ ਵਾਗ ਚਮਕਦਾ ਰਹੁਗਾ

  • @sheerabilling8112
    @sheerabilling8112 2 роки тому +9

    ਹਾਏ ਓਏ ਬਾਈ ਹੀਰਾ ਗਾਇਕ ਮਾਰਤਾ ਓਏ ਬੁੱਚੜਾ ਨੇ

  • @RajKumar-ge1gl
    @RajKumar-ge1gl 2 роки тому +6

    I miss you chamkila ji and amar jot ji. Thanks. Very good bhi ji

  • @GurmeetSingh-jq6mq
    @GurmeetSingh-jq6mq 2 роки тому +5

    ਬਹੁਤ ਵਧੀਆ ਜਾਣਕਾਰੀ ਲਗੀ ਮੈਨੂੰ ਤਾਂ ਚਮਕੀਲੇ ਦਾ ਹਰ ਗਾਣਾ ਵਧੀਆ ਲਗਦਾ

  • @chahalpb0879
    @chahalpb0879 2 роки тому +12

    ਬਾੲੀ ਅੱਜ ਸਿਰਾ ਕਰਾਤਾ ਚਮਕੀਲੇ ਤੇ ਵਿਡੀੳੁ ਬਣਾਕੇ

  • @inderjitkaur6364
    @inderjitkaur6364 2 роки тому +15

    Miss you chamkila bai ji baba tera nankakana

  • @RamanDeep-eo8un
    @RamanDeep-eo8un 2 роки тому +16

    Miss you bai chamkila ji

  • @YuvrajSingh-tq3tv
    @YuvrajSingh-tq3tv 2 роки тому +7

    Very nice video chamkila da Pind dugri wale jugraj singh 🙏🏽🙏🏽🙏🏽🙏🏽🙏🏽🙏🏽🙏🏽🙏🏽😭😭😭😭😭❤️❤️❤️

  • @bhurasingh1871
    @bhurasingh1871 2 роки тому +12

    ਸਮਕਾਲੀ ਕਲਾਕਾਰਾਂ ਦੀ ਵਿਰੋਧਤਾ ਦਾ ਸਿਕਾਰ ਹੋੲੀ ਹਿਟ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਮਰਜੋਤ

  • @kamalsingh4523
    @kamalsingh4523 2 роки тому +7

    Real super star Chamkila ji and amar jot ji I miss you

  • @baldevsingh1165
    @baldevsingh1165 4 місяці тому +2

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਚਮਕੀਲਾ ਭਾਜੀ

  • @sheerabilling8112
    @sheerabilling8112 2 роки тому +9

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਹੈ ਅਤੇ ਅਮਰ ਹੀ ਰਹੇਗਾ

  • @sidhumusewalaofficial1025
    @sidhumusewalaofficial1025 2 роки тому +18

    ਅਮਰ ਸਿੰਘ ਚਮਕੀਲਾ ਅਮਰਜੋਤ ਅਮਰ ਹੀ ਹੋ ਗੲੇ ਨੇ

  • @lalkat.v5858
    @lalkat.v5858 2 роки тому +21

    ਵੇ ਪੁੱਤ ਜਾਦੀ ਵਾਰੀ ਇਕ ਵਾਰੀ ਕਹਿ ਦੇ ਮੈਨੂੰ ਮਾਂ ਵੇ ਪੁੱਤ ਜਾਦੀ ਵਾਰੀ

  • @dalvirsingh4563
    @dalvirsingh4563 2 роки тому +8

    Love you chamkila

  • @Mandy-gr3rf
    @Mandy-gr3rf 2 роки тому +9

    King of musik Sardar. Amar Singh Chamkila JI. From Danmark

  • @mazariwale1257
    @mazariwale1257 2 роки тому +10

    Mai fan chamkile da tu shonki nwe stara di (jassi Qatar)

  • @gurpreetsingh-zg3km
    @gurpreetsingh-zg3km 2 роки тому +11

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @SarbjitSingh-sy8mb
    @SarbjitSingh-sy8mb 2 роки тому +10

    ਜਿਹੜੇ ਇਨਸਾਨ ਨੂੰ ਕਲਾ, ਕਲਾਕਾਰ ਦੀ ਪਹਿਚਾਣ ਨਾ ਹੋਵੇ , ਨਾ ਉਹਨੂੰ, ਇੰਟਰਵਿਊ ਕਰਨੀ ਚਾਹੀਦੀ ਅਤੇ ਨਾ ਹੀ ਇੰਟਰਵਿਊ ਕਿਸੇ ਚੈਨਲ ਨੂੰ ਦੇਣੀ ਚਾਹੀਦੀ ਹੈ

  • @pawandeepsingh4039
    @pawandeepsingh4039 2 роки тому +7

    Chamkila ji da brother bilkul sai banda hai

  • @parmjeetdhillon8637
    @parmjeetdhillon8637 2 роки тому +4

    Good chmikla veer ji

  • @SarbjitSingh-fp3oj
    @SarbjitSingh-fp3oj 2 роки тому +5

    Legend singer parmatama apne charna vich niwas vakshan waheguru mehar karan

  • @bakhshishsingh8893
    @bakhshishsingh8893 2 роки тому +4

    Salaam hai ji Chamkila ji nu

  • @sahilkumarsahil3050
    @sahilkumarsahil3050 5 місяців тому +1

    Chamkila and song 👍👍

  • @dalvirsingh4563
    @dalvirsingh4563 2 роки тому +7

    Att

  • @nirdokhkumar9315
    @nirdokhkumar9315 2 роки тому +4

    Good Chamkikla

  • @BaljeetSingh-xp9cl
    @BaljeetSingh-xp9cl 2 роки тому +3

    Top.Hero. C.22.G.Chamkila. G

  • @baldevsingh1165
    @baldevsingh1165 4 місяці тому +1

    Love you chamkila bhaji

  • @baldevsingh1165
    @baldevsingh1165 4 місяці тому +2

    Legends jodi

  • @japinderwmksingh2696
    @japinderwmksingh2696 2 роки тому +4

    ਵਿਆਹ ਕਰਵਾਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ

  • @sumitshuraiya2654
    @sumitshuraiya2654 2 роки тому +6

    Good

  • @sanjeevkhan4873
    @sanjeevkhan4873 2 роки тому +6

    Waheguru Ji 🙏🙏🙏

  • @mobilemail1197
    @mobilemail1197 2 роки тому +1

    Love from Punjab PAKISTAN USTED CAHMKIL g ❤️❤️❤️🇵🇰

  • @rockysingh8441
    @rockysingh8441 2 роки тому +7

    Waheguru ji

  • @bindersingh7836
    @bindersingh7836 2 роки тому +6

    Sura galbat c bai di guddi sikhran te aaj v ume chadi hoi aa chamkile di

  • @sanjeevkhan4873
    @sanjeevkhan4873 2 роки тому +3

    Miss you l Love you ❤️

  • @user-td9fh5nx4v
    @user-td9fh5nx4v 2 місяці тому

    हम तो कभी भी नहीं कह सकते के चमकीला जी का स्वर्गवास हो गया है वह तो अमर है सदा ही जीते रहेंगे

  • @balvirheer4036
    @balvirheer4036 2 роки тому +2

    Very good cahmkila

  • @raghvirsingh5685
    @raghvirsingh5685 2 роки тому +7

    Dharmic gane ihna de dil tumbde sn. Marna galt si.uhna di shap lokan de dila te aaj b raj krdi h. Waheguru bhla kre

  • @bheemgoswami5733
    @bheemgoswami5733 2 роки тому +6

    Veer ji major Rajasthani de pind vich bhi aao ji

  • @shalimkhan9592
    @shalimkhan9592 2 роки тому +7

    Pind, to, jadaa, taa, chamkila, Saab, noo, hor, pinda, de, bhai, pyar, karde, ne, kayoki, Pind, wale, kuch, khul, nahi, bole

  • @maniharpreetmanig3445
    @maniharpreetmanig3445 2 роки тому +3

    Zindabad ustad chamkila ji love you ustad ji

  • @RetroFamilyVids
    @RetroFamilyVids Рік тому +2

    Legend Punjab

  • @harvinderpappu3687
    @harvinderpappu3687 2 роки тому +2

    Good, singer se

  • @mattumothawal7083
    @mattumothawal7083 2 роки тому +2

    ਚਮਕਲੈ ਵੇਰਗਾ ਕੋਇ ਦੁਨਿਆ ਤੇ ਨਹਿ ਹੁ ਸਕਦੈਆ,ਵੀਡੀਓ ਬਨਾਉਣ ਵਾਲੇ ਵੀਰ ਦਿਆ ਕਰੋਡੈ ਬਾਰ ਥੈੰਕ ਯੂ,

  • @mohersingh8670
    @mohersingh8670 2 роки тому +1

    बहुत बहुत धन्यवाद चमकीले बारे जानकारी देन बारे।

  • @harmindersingh5148
    @harmindersingh5148 Рік тому +1

    Amar Singh chamkila je Amarjot Kaur je was best singers best Jodi Amar Singh chamkila je Amarjot Kaur behavior was best he treats his fans singers best 👌 👍 😍 🥰 none agos both best personalities both sweet voices was both all dharmaks songs 🎵 dutes songs 🎵 Amar Singh chamkila je Amarjot Kaur je best God gave 💖 ❤️ them place heaven both 💖 ❤️ 👍👍👍💕😍😍😍💕👍💔💔💔💔💔💔💔💔💔💔💔💔💔💔

  • @harbhajansoomal4709
    @harbhajansoomal4709 2 роки тому +2

    I miss you chamkila Bai ji

  • @Taklavloger1M
    @Taklavloger1M 4 місяці тому

    Love you Chamkila 😢

  • @tonyrajesh7026
    @tonyrajesh7026 2 роки тому +8

    Talwar main..........

  • @ranjitkaur301
    @ranjitkaur301 2 роки тому +3

    Chamkila amarjot nahi bhulne

  • @ਪਿੰਡਾਂਦੀਭੜਾਸ

    ਇੱਕ ਜੋੜੀ ਤੁਰ ਗਈ ਦੁਨੀਆਂ ਤੋਂ

  • @KewalSingh-fv8qr
    @KewalSingh-fv8qr 2 роки тому +2

    Mis chamkila you

  • @sahilch6744
    @sahilch6744 Рік тому +2

    😢😢😢😢

  • @kamalrehal3534
    @kamalrehal3534 2 роки тому +2

    Miss you

  • @sidher13
    @sidher13 5 місяців тому

    Legend Bai chamkila ji ❤

  • @BittuSingh-jz4db
    @BittuSingh-jz4db 2 роки тому +1

    Evergreen singers and songs

  • @amarjitsumman6283
    @amarjitsumman6283 2 роки тому

    Very nice Bhaji. Amar jori rihndi dunia tak amar ragu ah jori da nam🙏🙏❤😪

  • @mkrajputmkrajput7467
    @mkrajputmkrajput7467 2 роки тому +2

    I miss you

  • @yugplayz2474
    @yugplayz2474 2 роки тому +1

    is jug di super jori amar & amarjot.

  • @rajkamal4570
    @rajkamal4570 2 роки тому +5

    Eh Chamkile Da Caretaker

  • @JChoudhary4835
    @JChoudhary4835 Рік тому

    Miss u chamkila y fevrt song all songs hitt aasi jammu de from army

  • @gurpareetsandhu6981
    @gurpareetsandhu6981 2 роки тому +1

    Ajab singh bahut bada fan Bhagwanpur👍👍👍👍👍👍👍👍

  • @virenderchamkila2627
    @virenderchamkila2627 2 роки тому +5

    leggend

  • @KuldeepSingh-xq3bd
    @KuldeepSingh-xq3bd 2 роки тому +8

    Chamkila wali Dugri

  • @athwalkanwaljit1602
    @athwalkanwaljit1602 2 роки тому +1

    ਅਮਰ ਸਿੰਘ ਚਮਕੀਲਾ ਅਮਰ ਰਹੇ

  • @NareshKumar-eq5bh
    @NareshKumar-eq5bh 2 роки тому +1

    Very handsome singer

  • @ਮਨਜੀਤਸਿੰਘਚੱਢਾ

    ਸਬਦ ਨੀ ਵੀਰ

  • @HarwinderSingh-en3og
    @HarwinderSingh-en3og 8 місяців тому +1

    I have seen 8 live program

  • @kulbirkaur2968
    @kulbirkaur2968 2 роки тому +3

    🙏💐👍❤️

  • @bittudugri4849
    @bittudugri4849 2 роки тому +2

    🙏🙏

  • @sahotasahota1947
    @sahotasahota1947 2 роки тому +6

    Ohna varga koi nahi ga sakda na koi lek sakda babar sher c

  • @ashusinghkainth6462
    @ashusinghkainth6462 2 роки тому +1

    ਬੂਹਤ ਵਧੀਆ ਬਦਾ ਸੀ

  • @SandeepSingh-fk2rx
    @SandeepSingh-fk2rx 2 роки тому

    ਅਮਰ ਸਿੰਘ ਚਮਕੀਲਾ ਸਦਾ ਅਮਰ ਹੈ।

  • @keharsingh7427
    @keharsingh7427 Рік тому

    ਧੰਨਵਾਦ

  • @sukhdevkhattra6169
    @sukhdevkhattra6169 2 роки тому +6

    GORA GORA RANG JATA AAKH MASTANI

  • @JChoudhary4835
    @JChoudhary4835 Рік тому

    Miss you chamkila y fevrt song Paani deya bull buleya ki buniaadan teriyaan 😪😭😭

  • @vickyazad7623
    @vickyazad7623 2 роки тому

    ਉਸਤਾਦ ਜੀ ਨੂੰ ਸਲਾਮ

  • @user-un7qn1bn1i
    @user-un7qn1bn1i Рік тому

    Ajj v rabb ton badh k mere lai chamkila love u yatra rabb teri ruhh nu shanti deve

  • @harmanjotkaur3889
    @harmanjotkaur3889 2 роки тому +1

    ਬਾਈ ਜੀ ਚਮਕੀਲਾ ਦਾ ਘਰ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ. ਇਹ ਉਸ ਦੇ ਮਰਨ ਤੋਂ ਬਹੁਤ ਸਾਲ ਬਾਅਦ ਬਣਿਆ ਹੈਂ।

  • @bachittarsingh2814
    @bachittarsingh2814 2 роки тому

    Good 💯💯

  • @SunnyKumar-jb9li
    @SunnyKumar-jb9li 5 місяців тому

    ❤❤❤

  • @balwanbaghat740
    @balwanbaghat740 2 роки тому

    Very nice Beautiful ki Jior going dh

  • @BaljeetSingh-xp9cl
    @BaljeetSingh-xp9cl 2 роки тому

    Top.Hero C.22.G.Chamkila

  • @BaljeetSingh-xp9cl
    @BaljeetSingh-xp9cl 2 роки тому

    Thanks Sir.G

  • @PritamSingh-gw1iq
    @PritamSingh-gw1iq Рік тому +1

    ਸੋਲਾ ਕਲਾ ਸੁਪਰਨ ਸੀ

  • @RajKumar-en5hf
    @RajKumar-en5hf 2 роки тому +1

    My by