Solar Pump scheme Punjab (ਸੋਲਰ ਮੋਟਰ ਲਈ ਜਲਦੀ ਅਪਲਾਈ ਕਰੋ) Shergill Markhai

Поділитися
Вставка
  • Опубліковано 7 лип 2020
  • punjab government solar pump scheme discussed.
    www.peda.gov.in/assets/media/n...
    www.peda.gov.in/assets/media/n...
    #kusum
    #punjabgovrnmentscheme
    #solarscheme
    #solar
    #pump

КОМЕНТАРІ • 144

  • @22gurbir
    @22gurbir 4 роки тому +11

    ਪੰਜਾਬ ਸਰਕਾਰ ਨੇ ਪਹਿਲਾਂ ਵੀ ਇੱਕ ਫਾਰਮਰਜ਼ ਸੋਲਰ ਪਾਵਰ ਪਲਾਂਟ ਸਕੀਮ ਕੱਢੀ ਸੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਪੇਡਾ ਦੀ ਉਸ ਸਕੀਮ ਵਿੱਚ ਅਪਣਾਈ ਵੀ ਕਰਿਆ ਸੀ ਪਰ ਜਦੋਂ ਪੀ ਪੀ ਏ ਸਾਈਨ ਕਰਨ ਦੀ ਵਾਰੀ ਆਈ ਤਾਂ ਸਰਕਾਰ ਮੁੱਕਰ ਗਈ ਅਤੇ ਪੂਰੀ ਸਕੀਮ ਹੀ ਰੱਦ ਕਰ ਦਿੱਤੀ ਅਤੇ ਸਾਰਾ ਪ੍ਰੋਜੈਕਟ ਪ੍ਰਾਈਵੇਟ ਕੰਪਨੀ ਨੂੰ ਅਲਾਟ ਕਰ ਦਿੱਤਾ, ਕਿਸਾਨਾਂ ਨੂੰ ਖੱਜਲ ਖ਼ੁਆਰ ਹੋਣ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ...

  • @balz6054
    @balz6054 4 роки тому +24

    ਇੱਕ ਬੇਨਤੀ ਆ ਸਾਰਿਆ ਨੂੰ ਕਿ ਕੁਮੈਂਟ ਪੰਜਾਬੀ ਚ ਲਿਖਿਆ ਕਰੋ ਤਾਂ ਕਿ ਸਮਝ ਲੱਗ ਸਕੇ । ਪੰਜਾਬੀ ਅੰਗੇਰਜੀ਼ ਮਿਕਸ ਕਰ ਦਿੰਦੇ ਓ ਕੁੱਝ ਵੀ ਸਮਝ ਨੀ ਆਉਂਦਾ।

    • @jagdeepbrar5782
      @jagdeepbrar5782 4 роки тому +1

      Veer kuj fhona vich Punjabi nhi hudi mere fhn vich v Punjabi hni

    • @22gurbir
      @22gurbir 4 роки тому +3

      ਮਾਂ ਬੋਲੀ ਟਾਈਪ ਕਰਨੀ ਔਖੀ ਲਗਦੀ ਹੈ ਕਈ ਲੋਕਾਂ ਨੂੰ

    • @jagdeepbrar5782
      @jagdeepbrar5782 4 роки тому

      Veer I am pure Punjabi

    • @harmandeepsingh9844
      @harmandeepsingh9844 4 роки тому

      @@jagdeepbrar5782 sahi kiha tusi g

  • @baljindersandhu8942
    @baljindersandhu8942 4 роки тому +2

    Bahut vadiya information ditti hai

  • @cheema5056
    @cheema5056 4 роки тому +2

    ਹਰ ਇੱਕ ਨੂੰ ਭੱਜਣ ਦੀ ਲੋੜ ਨਹੀਂ ਹੈ ਸਹੀ ਗੱਲ ਕੀਤੀ ਸ਼ੇਰਗਿੱਲ ਜੀ।
    ਮੇਰੇ ਹਿਸਾਬ ਨਾਲ ਕੋਈ ਸਬਸਿਡੀ ਜਾਂ ਕੋਈ ਫ੍ਰੀ ਨਹੀਂ ਹੋਣਾ ਚਾਹੀਦਾ

  • @lsdlsd5966
    @lsdlsd5966 4 роки тому

    ਏ ਬੱਸ ਸਕੀਮ ਹੀ ਹੈ ਵੋਟਾਂ ਲਈ ਦੇਣਾ ਕੁਝ ਨੀ ਪਹਿਲਾ ਤਾਂ ਸ਼ਰਤਾਂ ਜਾਣ ਬੁੱਝ ਗਲਤ ਬਣਾਈਆ ਦੂਜਾ ਰੇਟ ਜਿਆਦਾ ਤੀਜਾ ਅਕੇ ਅਉਣਲਾਈਨ ਜੈ ਕਿਸੇ ਨੇ ਫਾਰਮ ਭਰ ਲਏ ਤਾਂ ਮਿਲਜੂ ਨਈ ਮਿਲ ਨੀ ਸਕਦਾ,ਇਹ ਤਾਂ ਉਹ ਗੱਲ ਹੋਗੀ ਡੱਕਾ ਤੋੜਨਾ ਨੀ ਕਹਿਣਾ ਮੋੜਨਾ ਨੀ

  • @mandertaouri9588
    @mandertaouri9588 4 роки тому +5

    ਹੁਣ ਸਰਕਾਰ ਨੂੰ ਪਤਾ ਨੀ ਮਾਨਸਾ ਜਿਲ੍ਹੇ ਵਾਲੇ ਪ੍ਰਾਉਣੇ ਤਾ ਸਾਰਿਆਂ ਨਾਲੋ ਵੱਧ ਡੀਜ਼ਲ ਫੁੱਕਦੇਆ ਤੇ ਮਾਨਸਾ ਦਾ ਨਾ ਨੀ ਦਿੱਤਾ ਝੁਨੀਰ ਏਰੀਆ ਅਸੀਂ ਭਰ ਸਕਦੇ ਆ ਜਾ ਨਾ

  • @sanjeevkumarkaundal9742
    @sanjeevkumarkaundal9742 4 роки тому

    Bhaji bhut badiya jankari

  • @gurjeetnarain4389
    @gurjeetnarain4389 4 роки тому +1

    Thanks Dr Saab ji

  • @randeepkhaira8106
    @randeepkhaira8106 4 роки тому

    Good.infromation.ji

  • @dilawarsingh2822
    @dilawarsingh2822 4 роки тому +5

    ਸਿੱਧਾ ਕਹੋ ਨਹੀਂ ਮਿਲਣਾ

  • @karamjeetmaan4917
    @karamjeetmaan4917 4 роки тому +3

    ਇਸ ਵਿੱਚ ਖਰਚਾ ਤਾ ਬਿਜਲੀ ਬੋਰਡ। ਨਾਲੋ ਵੀ ਵੱਧ ਆ

  • @Gurpreet_singh327
    @Gurpreet_singh327 4 роки тому

    Thanks sir ji

  • @varindershergill4559
    @varindershergill4559 4 роки тому +1

    Thnx shergiil saab

  • @HarwinderSingh-jh2fn
    @HarwinderSingh-jh2fn 4 роки тому

    Thanks

  • @anildutt9519
    @anildutt9519 4 роки тому

    If all farmers can get solar panels for running tube well huge amount of electricity can be saved. Govt should promote it on large scale.

  • @bhindadhillon83
    @bhindadhillon83 3 роки тому

    Veer ji assi lagwauna jodhpur pakhar. Ki hun lagg jayu eh assi dizel te sinchayi krde aa nede talwandi saboo dist bathinda

  • @vickyghumman3371
    @vickyghumman3371 4 роки тому +1

    Thanks Dr Saab

    • @dikshathakur2248
      @dikshathakur2248 4 роки тому

      Web site is down beef 09.07.20. Web site is open for govt institutes languages and SC. Gen cat form already filled.

  • @jassbadrukhan3121
    @jassbadrukhan3121 2 роки тому

    :sem nale da pani use krn layi..3 hp monoblock set te subsidy milju?? Sangrur block

  • @im_rajdeep__bhullar4914
    @im_rajdeep__bhullar4914 4 роки тому +1

    ਮੈਂ ਵੀ ਲੰਬੀ ਤੋਂ ਆ ਵੀਰ

  • @khushwinderkhush7758
    @khushwinderkhush7758 4 роки тому +3

    Kise nu ni Milna sharta vekh lo Punjab da koi vi kisan sharta pooria ni Kar sakda baki rates vekh lo ene da diesel ta 20 Sala vich ni balna

  • @im_rajdeep__bhullar4914
    @im_rajdeep__bhullar4914 4 роки тому +2

    ਮੈਂ ਵੀ ਡੀਜ਼ਲ ਦੀ ਵਰਤੋਂ ਕਰਦਾ ਹਾਂ 2 ਕਿੱਲੇ ਜ਼ਮੀਨ ਚ

  • @Notandrew123
    @Notandrew123 4 роки тому +3

    ਬਾਈ ਜੀ ਜਿਨ੍ਹਾਂ ਫੀਸ ਭਰ ਦਿਤੀ ਸੀ .ਬਾਦ ਵਿਚ site ਬੰਦ ਹੋ ਗਯੀ ਸੀ .ਜਿਨ੍ਹਾਂ ਦਾ ਬੈਂਕ ਚਾਲਾਨ ਅੱਪਲੋਡ ਨਾਈ ਹੋ ਸਕਿਆ ਓਨਾ ਦੇ ਪੈਸੇ ਕਿਵੇਂ ਵਾਪਿਸ ਆਉਣਗੇ ਬਾਈ ਜਾਣਕਾਰੀ ਦਿਓ ਜੀ

    • @MerikhetiMeraKisan
      @MerikhetiMeraKisan  4 роки тому

      vir pdf vich number ditta hai call karo

    • @Notandrew123
      @Notandrew123 4 роки тому

      ਬਾਈ ਜੀ ਬਹੁਤ ਬਹੁਤ ਧੰਨਵਾਦ .ਬਾਈ ਇਕ ਹੋਰ ਗੱਲ ਸੀ ਹੁਣ ਕੇਂਦੇ 15 july to agriculure gruop ਦਾ ਕੰਮ ਸ਼ੁਰੂ ਹੈ .ਉਸ ਦੀ ਜਾਣਕਾਰੀ ਦੀ ਵੀਡੀਓ ਬਣਾ ਦਿਓ file ਦੀ pdf ਤੇ ਆਨਲਾਈਨ ਕਿਵੇਂ ਕਰਨੇ ਹਨ ਉਹ ਵੀ ਦਸ ਦਿਓ ਜੀ .ਅਸੀਂ ਦੁਕਾਨ ਵਾਲੇ ਹੈ .ਥੁਹਦੀ ਕਿਰਪਾ ਨਾਲ ਕੰਮ ਚਾਲ ਜਾਂਦਾ ਹੈ 9417747537.

  • @gurbani13137
    @gurbani13137 4 роки тому +1

    Dr sahib 4500 farm fill hogya ......aj mai v fill krn gya c .....9-7-20

  • @gagankotwala4762
    @gagankotwala4762 4 роки тому +3

    Pspcl motr connection lyi jo writt pyi hoyi c..ohde bare koi janjari hove ta jrur dseo ji.. odo sade connection vich hi reh gye c vota de time.???

  • @JarnailSingh-oy3dt
    @JarnailSingh-oy3dt 4 роки тому

    Good

  • @VishalSingh-yw4wk
    @VishalSingh-yw4wk 4 роки тому +4

    Kisan ta kisan hai ide vich v sc quata general caste kisan zyada chad kadda. Bhut mari gll aa eh

    • @sonum.singhpuria1436
      @sonum.singhpuria1436 4 роки тому

      ਸਿਰਫ ਘੱਟ ਜਮੀਨ ਤੇ ਵੱਧ ਜ਼ਮੀਨ ਦੇ ਅਧਾਰ ਤੇ ਹੀ ਮਿਲਣਾ ਚਾਹੀਦਾ

    • @travelingloversukhraaj6231
      @travelingloversukhraaj6231 4 роки тому

      Ehi gov. Tan cast system band ni hon Dindi

    • @sonum.singhpuria1436
      @sonum.singhpuria1436 4 роки тому

      ਜਾਤਾਂ ਪਾਤਾਂ ਵਿੱਚੋ ਬਾਹਰ ਕੱਢ ਦਿੱਤਾ ਤਾਂ ਵੋਟਾਂ ਕਿੱਥੋਂ ਲੈਣਗੇ

    • @jaswindersingh-nk1mo
      @jaswindersingh-nk1mo 4 роки тому

      Jaat paat da cotta galat.....

  • @pkbishnoi5376
    @pkbishnoi5376 Рік тому

    साहब,2023 में सबसीडी मिल रही है कया?? अबोहर में डीजल पर चल रहा है

  • @sidhumehma9072
    @sidhumehma9072 4 роки тому +2

    Dr sahib cloro ch 21/ jinc rla k sprey kr skdey a dso plz

  • @Cheetafarm
    @Cheetafarm 4 роки тому +1

    Meri submersible 10hp di motor 120 ft. Te chal rahi hai ki solar panel wali 5hp di motor pani kadegi ja nai

  • @SunnyKumar-er2mz
    @SunnyKumar-er2mz 4 роки тому +2

    Veer g Sare distic kyo nhi sade Sare area ch takriban 70% log dijal fukde a uhna lyi kuj nhi kardi sarkar

  • @gurmangatsingh2499
    @gurmangatsingh2499 2 роки тому +1

    Hello sir ... ਜਿਹੜੇ 2800 ਸੋਲਰ ਪੰਪ ਅਪਲਈ ਹੋਏ ਸੀ (ਕੇਪਟਨ ਅਮਰਿੰਦਰ ਸਿੰਘ) ਵੇਲੇ ਉਹ ਕਦੋਂ ਤੱਕ ਲੱਗਣ ਗੇ
    ਜਾ ਕੋਈ ਏਨਾਂ ਦਾ ਦਫਤਰ ਹੈ ਤਾ ਕਿਰਪਾ ਕਰਕੇ ਦੱਸੋਂ
    ਜਾ ਕੋਈ ਹੈਲਪ ਲਾਈਨ ਨੰਬਰ ਹੈ ਤਾ ਵੀ ਦੱਸੋਂ
    ਮੇਰੇ ਕੁਨੈਕਸਨ 5 ਹੱਸ - ਪਾਵਰ ਦਾ ਅਪਲਾਈ ਕੀਤਾ ਹੈ ਤੇ ਮੇਰੇ ਕੋਲ ਰਸੀਦਾ ਵੀ ਹਨ ਮੇਰੇ ਅਬੋਹਰ ਏਰੀਆ ਹੈ। ਕਿਰਪਾ ਕਰਕੇ ਦੱਸੋਂ ਡਾਕਟਰ ਸਾਬਹ ਜੀ ..........plz

  • @user-ud8sg3kd7f
    @user-ud8sg3kd7f 3 місяці тому +1

    Amritsar???????

  • @toppunjabivideos7245
    @toppunjabivideos7245 2 роки тому

    ਬੋਰ ਦਾ ਖ਼ਰਚਾ ਵੀ ਸਰਕਾਰ ਨੇ ਦੇਣਾ ਬਾਈ ਜੀ

  • @GurpreetSingh-pl1mf
    @GurpreetSingh-pl1mf 4 роки тому +1

    ਸਤਿ ਸ੍ਰੀ ਅਕਾਲ ਜੀ ਸਰ ਸਾਡੇ ਫੁਹਾਰਾਂ ਸਿਸਟਮ ਹੈ ਇੰਜਨ ਤੇ ਹੀ ਚਲਦੇ ਨੇ ਪਰ ਜਿਲ੍ਹਾ ਫਰੀਦਕੋਟ ਹੈ ਅਸੀਂ ਭਰ ਸਕਦੇ ਹਾਂ

  • @manjitpathania8441
    @manjitpathania8441 3 роки тому

    Sir abhi application ki mang ki gyi hai kya 2021 .

  • @sahdevsingh2541
    @sahdevsingh2541 4 роки тому +1

    Sir ji mih dso kdo pena area tarn taran patti h sir plz reply kro mih pao ga k nhi

  • @pargatdhaliwal8918
    @pargatdhaliwal8918 4 роки тому

    Dr.saab pashu kcc bare v bnao video

  • @dilawarsinghsandha8743
    @dilawarsinghsandha8743 4 роки тому +1

    Rupee application de yes hon ton Barnes ke pehle?

  • @sodhisingh4892
    @sodhisingh4892 2 роки тому

    ਜਲੰਧਰ ਦਾ। ਨਾਂ। ਨਹੀ। ਹਨ

  • @Singh-yj9zv
    @Singh-yj9zv 4 роки тому

    yr kinni maadi gal aa jmaba jithe chal gea kisan ta kisan hi hunda ja oh wadda jimidaar ja oh shota ehde ch caste system kitho aa gea kyuni sare loka nu iko treatment ditti jawe sara raula ho votes da aa kripa krke agli waar soch samjh k vote paeoh bharawo parhe likhe soojwaan umeedwaar nu ki lena ehna pishe vote paa k eh ohio captain amrinder aa jehda bill laun nu fir rea aa bss agge tusi sare e diyane oo

  • @chaterjitsingh354
    @chaterjitsingh354 4 роки тому +1

    ਵੀਰ ਜੀ,,,,ਕਂਲ ਪੂਰੀਆ ਹੋ ਗਈਆ ਸੀ

  • @fatehharike7408
    @fatehharike7408 4 роки тому

    Good information ji

    • @jattsaab6228
      @jattsaab6228 4 роки тому

      D,sahib,baghapurana,blak,walay,bhar,skde ha ji

  • @mandeepsinghsandhu6008
    @mandeepsinghsandhu6008 4 роки тому

    Veer merya 9 nu ta foam bhar v gye c

  • @mandeeprai9873
    @mandeeprai9873 4 роки тому

    Sir 35 din de jhone vich single superphashspate pa sakde aa

  • @balwindersinghbinder8727
    @balwindersinghbinder8727 4 роки тому +1

    J paise v br te application rect hundi aa ta paise bapis hunde aa ke nhi

  • @SatnamSingh-cc8he
    @SatnamSingh-cc8he 4 роки тому +1

    Dr ਸਾਹਿਬ ਲੁਧਿਆਣਾ ਵਿੱਚ ਸਕੀਮ ਲੇ ਸਕਦੇ ਹਾਂ ਜੀ pls reply

  • @selfconfidence7801
    @selfconfidence7801 2 роки тому

    Pdf file taan discription box ch nai hai ji sir please upload

  • @balwindersinghbinder8727
    @balwindersinghbinder8727 4 роки тому +1

    Jamin ik jga hove ja do jga v chll skdi aa

  • @balwindersingh1247
    @balwindersingh1247 3 роки тому

    Faridkot wale bhar sakde

  • @GurpreetSingh-nr2ip
    @GurpreetSingh-nr2ip 4 роки тому +1

    Sir g mere Father de name Pspcl da connection hai ki Mai apply KR sakda hai ja nahi kyuki married person da alag parwar maniya janda hai

  • @princepal2957
    @princepal2957 4 роки тому

    Sir eh pump kine time vich lag jnda

  • @GurpreetSingh-nb5be
    @GurpreetSingh-nb5be 4 роки тому

    Dr. Sahib bore kisaan nu karvauna pavega???

  • @dreamwoodworkidea5930
    @dreamwoodworkidea5930 4 роки тому +1

    22ji 1killa jameen wala apply kr sakda

  • @gurjindersingh5322
    @gurjindersingh5322 4 роки тому +3

    ਕੀ ਇਸ ਦੀ ਵਰਤੋ ਘਰ ਦੀ ਬਿਜਲੀ ਵੀ ਚਲਾ ਸਕਦੇ ਹਾ

  • @jaswantsingh-jm2sm
    @jaswantsingh-jm2sm 4 роки тому +1

    Sir attested patwari to krwona py ga

  • @dalervirk2889
    @dalervirk2889 4 роки тому +1

    ( 18 to 20 Rs ) Watt WARREE dae Solar Panels nai and Top 10 Solar Panels Brand miel Jandae nai.
    Government 3rd class Solar Panels kissana nu dae rehi hai kissan Aa kiun lain Gaye ??????

  • @deepakdadhria52
    @deepakdadhria52 4 роки тому +1

    Sir jalandhar wale apply kar skde plz das deo g

  • @gurjindersingh5322
    @gurjindersingh5322 4 роки тому +1

    ਇਕ ਪਾਸੇ ਡਿੱਗੀਆ ਦੇ ਬਾਰੇ ਕਿਹ ਰਿਹੇ ਹਨ ਦੂਜੇ ਪਾਸੇ ਪਾਣੀ ਦੀ ਡੂਗਾਈ ਬਾਰੇ ਕਿਹ ਰਿਹੇ ਹਨ

    • @travelingloversukhraaj6231
      @travelingloversukhraaj6231 4 роки тому +1

      ਬਾਈ ਕਈ ਪਿੰਡਾਂ ਚ ਲੋਕ ਇੰਜਣ ਤੇ ਪੱਖਾ ਚਲਾ ਕੇ ਟੋਭੇ ਆਲੇ ਪਾਣੀ ਨਾਲ ਖੇਤ ਨੂੰ ਪਾਣੀ ਲਾਉਂਦੇ ਨੇ ਡੀਜਲ ਫੂਕ ਕੇ ਇੱਕ ਤਾਂ ਇਹ ਓਹਨਾ ਲਈ ਅਾ

    • @MerikhetiMeraKisan
      @MerikhetiMeraKisan  4 роки тому

      right ji

  • @khushveersingh1315
    @khushveersingh1315 4 роки тому

    Sir mera block bathinda da nathana ha ji ki mein apply kar sakda ja nahi

  • @gurwindervirk3543
    @gurwindervirk3543 4 роки тому

    Y g mere recipient reh ge download krna website band hoge

  • @skstarpunjabi3551
    @skstarpunjabi3551 3 роки тому

    ਵੀਰ ਕੀ ਮਾਨਸਾ ਜਿਲੇ ਲਈ ਸਕੀਮ ਨਹੀਂ ਹੈ?

  • @mastiopen7788
    @mastiopen7788 3 роки тому

    ਬਾਈ ਤੁਸੀ ਕਿੱਥੋ ਹੋ

  • @pargatromana4202
    @pargatromana4202 4 роки тому

    Pahikalhadikap law ha

  • @darkpictures7898
    @darkpictures7898 4 роки тому +1

    ਪੂਰੀਆਂ ਹੋ ਗਈਆਂ, ਵੀਡੀਓ ਤੋਂ ਪਹਿਲਾਂ,

  • @samshersinghdhaliwal8975
    @samshersinghdhaliwal8975 4 роки тому +1

    ਮਾਨਸਾ ਜਿਲੇ ਵਾਰੇ ਭਰ ਸਕਦੇ ਨੇ ਫਾਰਮ

  • @ramindersinghsandhu5852
    @ramindersinghsandhu5852 4 роки тому +1

    Kisay nu kuch nahin milna.bevkoof banaunde aa.punjab vich lehda parivaar aa jehde kole motor connection na hovay

  • @baljindersingh1744
    @baljindersingh1744 4 роки тому

    ਕੀ ਤਿੰਨ ਕਿੱਲੇ ਲਾਜ਼ਮੀ ਹਨ ਢਾੲੀ ਕਿੱਲੇ ਵਾਲਾ ਕਿਸਾਨ ਫ਼ਾਰਮ ਨਹੀਂ ਭਰ ਸਕਦਾ

  • @godiseverywhere7779
    @godiseverywhere7779 4 роки тому +1

    ਮੋੜ ਵਾਲੇ ਭਰ ਸਕਦੇ ਹੈ ਜਾ ਨਹੀਂ

  • @amandeepmaan3816
    @amandeepmaan3816 4 роки тому

    Site down ? Kio chl rhi a

  • @BhupinderSingh-ej4qw
    @BhupinderSingh-ej4qw 4 роки тому +1

    ਜਿਹੜੇ 22ਸੁਰਖਿਆਤ ਉਹਨਾ ਦਾ ਪਾਣੀ ਜਮੀਨ ਵਿੱਚੋਂ ਕੱਡਣਾ

  • @hardialsingh8260
    @hardialsingh8260 4 роки тому

    ਸੰਦਾਂ ਤੇ ਸੰਬਸਿਡੀ ਦੀ ਕੋਈ ਤਾਰੀਖ਼ ,,,,,,,?

  • @Notandrew123
    @Notandrew123 4 роки тому +1

    bai ji hun ta late ho gye ho site bnd ho gyi

    • @MerikhetiMeraKisan
      @MerikhetiMeraKisan  4 роки тому

      sorry vir

    • @Notandrew123
      @Notandrew123 4 роки тому

      ਬਾਈ ਜੀ ਜਿਨ੍ਹਾਂ ਫੀਸ ਭਰ ਦਿਤੀ ਸੀ .ਬਾਦ ਵਿਚ site ਬੰਦ ਹੋ ਗਯੀ ਸੀ .ਜਿਨ੍ਹਾਂ ਦਾ ਬੈਂਕ ਚਾਲਾਨ ਅੱਪਲੋਡ ਨਾਈ ਹੋ ਸਕਿਆ ਓਨਾ ਦੇ ਪੈਸੇ ਕਿਵੇਂ ਵਾਪਿਸ ਆਉਣਗੇ ਬਾਈ ਜਾਣਕਾਰੀ ਦਿਓ ਜੀ

  • @cillianmurphy1284
    @cillianmurphy1284 4 роки тому

    15 kw de motor to vina kam ni chalda Kai jamina vich

    • @cillianmurphy1284
      @cillianmurphy1284 4 роки тому

      Fir oh ke karn dasna ji

    • @MerikhetiMeraKisan
      @MerikhetiMeraKisan  4 роки тому +1

      vir state government nal gal karn jis nu appan vote ditti hai

    • @cillianmurphy1284
      @cillianmurphy1284 4 роки тому

      @@MerikhetiMeraKisan Punjab state aa meri

    • @cillianmurphy1284
      @cillianmurphy1284 4 роки тому

      @@MerikhetiMeraKisan hosiharpur vich Kai places vich motor 180 feet te ta motor v 12.5 hp to 20 hp tak chaldi land retta he aa

    • @MerikhetiMeraKisan
      @MerikhetiMeraKisan  4 роки тому

      vir state government nal karni pani. apne mla nal gal karo

  • @moujijeet5262
    @moujijeet5262 4 роки тому

    Saram thagi ji

  • @balwindersinghbinder8727
    @balwindersinghbinder8727 4 роки тому +1

    Video late krti ji 😡

  • @pritamsinghmisstri5728
    @pritamsinghmisstri5728 4 роки тому +1

    ਬਾਈ ਜੀ
    ਸੋਲਰ ਵਾਲੇ ਨੂੰ ਦੋ ਦਿਨਪਹਿਲਾਂ ਫਾਰਮ ਜਮਾ ਕਰਵਾ ਦਿਤੇ ਸੀ ਪਰ ਉਹ ਨੇ ਫਾਰਮ ਆਨਲਾਈਨ ਜਮਾ ਨੀ ਕਰਵਾਏ ਅਤੇ
    ਅਗਲੇ ਦਿਨ ਮਸਾ ਰੋਲਾ ਪਾ ਕਿ ਆਨਲਾਇਨ ਕਰਵਾਏ ਪੈਸੇ ਵੀ ਭਰ ਤੇ ਪਰ ੨ਵਜੇ ਦੇ ਕਰੀਬ
    ਸਾਇਟ ਬੰਦ ਹੋ ਗੀ ਤੇ ਰਸੀਦ ਜਮਾ ਨੀ ਹੋਈ ਤੇ ਹੁਣ ਕਹਿਦਾ ੪੫੦੦ ਫਾਰਮ ਪੂਰੇ ਹੋ ਗੇ
    ਕੀ ਹੋਣਾ ਚਾਹੀਦਾ

    • @MerikhetiMeraKisan
      @MerikhetiMeraKisan  4 роки тому

      tussi khud galti kiti solar wala kehra nodal agency hai. tussi us da kuj vi nahi kur sakde

    • @pritamsinghmisstri5728
      @pritamsinghmisstri5728 4 роки тому

      @@MerikhetiMeraKisan ok ji
      Pase bhar chuke aa vekhoo sight khuldi aa ta raseed hi chiydi aa

  • @robinkumar6894
    @robinkumar6894 4 роки тому

    Lottu sarkar

  • @childdanceandfun2720
    @childdanceandfun2720 4 роки тому

    Good