Weather up to 14 July 2024! ਪੰਜਾਬ ਵਿੱਚ ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।

Поділитися
Вставка
  • Опубліковано 8 лип 2024
  • Weather up to 14 July 2024! ਪੰਜਾਬ ਸਮੇਤ ਉੱਤਰ ਪੱਛਮ ਭਾਰਤ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।
    #weather #monsoon #mausam #ਮੌਸਮ #ਮੌਨਸੂਨ #agriculture #shergill
    11 ਜੁਲਾਈ 2024 ਤੋਂ 15 ਜੁਲਾਈ 2024 ਦਰਮਿਆਨ ਕੁਝ ਸਥਾਨਾਂ ਤੇ ਵਰਖਾ ਹੋ ਸਕਦੀ ਹੈ ।ਇਸ ਸਮੇਂ ਦੌਰਾਨ ਕੁਝ ਜਗਹਾ ਉੱਪਰ ਚੰਗੀਆਂ ਝੁਟੀਆਂ ਲੱਗ ਸਕਦੀਆਂ ਹਨ। ਇੱਕ ਦੋ ਸਥਾਨਾਂ ਉੱਪਰ ਭਾਰੀ ਵਰਖਾ ਵੀ ਦੇਖਣ ਨੂੰ ਮਿਲ ਸਕਦੀ ਹੈ । ਪਰ ਮੁੱਖ ਤੌਰ ਤੇ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਭਾਗਾਂ ਉੱਪਰ ਵਰਖਾ ਚੰਗੀ ਵਰਖਾ ਹੋ ਸਕਦੀ ਹੈ। ਦੱਖਣ ਪੱਛਮ ਪੰਜਾਬ ਵਿੱਚ ਵੀ ਵਰਖਾ ਆਪਣਾ ਰੰਗ ਦਿਖਾ ਸਕਦੀ ਹੈ। ਪ੍ਰੰਤੂ ਅਜੇ ਤੱਕ ਦੱਖਣ ਪੰਜਾਬ ਪਰ ਪ੍ਰਭਾਵ ਘੱਟ ਨਜ਼ਰ ਆ ਰਿਹਾ ਹੈ । ਆਓ ਜਾਣਦੇ ਹਾਂ ਕਿ ਮੌਸਮ ਕਿਵੇਂ ਰਹੇਗਾ 11 ਤੋਂ ਸ਼ੁਰੂ ਹੋਣ ਵਾਲੀ ਵਰਖਾ 15 ਤਰੀਕ ਤੱਕ ਅਲੱਗ ਅਲੱਗ ਜਗਹਾ ਤੇ ਕਿਸ ਤਰੀਕੇ ਨਾਲ ਹੋਵੇਗੀ। 12 ਜੁਲਾਈ ਵਰਖਾ ਦਾ ਪ੍ਰਮੁੱਖ ਦਿਨ ਰਹਿ ਸਕਦਾ ਹੈ।
    Northwest & Central India
    ✓ Fairly widespread to widespread light to moderate rainfall accompanied with thunderstorm & lightning very likely over Uttarakhand and Central India; scattered to fairly widespread light to moderate rainfall over Himachal Pradesh, Uttar Pradesh; isolated to scattered light to moderate rainfall over Jammu-Kashmir-Ladakh-GilgitBaltistan-Muzaffarabad, Punjab, Haryana-Chandigarh-Delhi and Rajasthan during next 5 days.
    ✓ Isolated heavy rainfall very likely over Madhya Pradesh during 09th-13th; East Uttar Pradesh during 10th-13th; Uttarakhand during 10th-12th; Himachal Pradesh, West Uttar Pradesh during 11th & 12th; Jammu, north Haryana, north Punjab on 12th; East Rajasthan during 09th-11th; Vidarbha on 09th & 10th; West Rajasthan on 09th and Chhattisgarh during 11th-13th July.
    ✓ Isolated very heavy rainfall also likely over East Uttar Pradesh during 10th-12th July.

КОМЕНТАРІ • 62

  • @JatinderSingh-ic6xp
    @JatinderSingh-ic6xp 17 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-jg1je
    @SukhwinderSingh-jg1je 16 днів тому

    ਵਾਹਿਗੁਰੂ ਜੀ ਕਾ ਖਾਲ਼ਸਾ। ਵਾਹਿਗੁਰੂ ਜੀ ਕੀ ਫਤਿਹ।

  • @shindabrar1283
    @shindabrar1283 17 днів тому +5

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ

  • @satnamsingh901
    @satnamsingh901 17 днів тому +2

    Waheguru ji ka khalsa waheguru ji ki fateh 👏

  • @HarpreetSingh-fe8dd
    @HarpreetSingh-fe8dd 17 днів тому +2

    ਮੌਸਮ ਦੀ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @GurwinderSingh-zi4fd
    @GurwinderSingh-zi4fd 17 днів тому +5

    ਗੁਰ ਫਤਿਹ ਪ੍ਰਵਾਨ ਕਰਨਾ ਜੀ,ਡਾਕਟਰ ਸਾਬ

  • @gurpiasbrar4650
    @gurpiasbrar4650 17 днів тому +3

    ਵਾਹਿਗੁਰੂ ਜੀ

  • @sahibvirsingh461
    @sahibvirsingh461 17 днів тому +11

    11 ਤਰੀਖ਼ ਨੂੰ ਮਾਨਸਾ ਜਿਲੇ ਵਿੱਚ ਵਰਖਾ ਹੋ ਸਕਦੀ ਹੈ ਜੀ ਮੂੰਗੀ ਦੀ ਵਢਾਈ ਕਰਨੀ ਹੈ ਜੀ

    • @kulwantcheema6743
      @kulwantcheema6743 17 днів тому

      Kine Dina di vadd rahe ho tusi

    • @MerikhetiMeraKisan
      @MerikhetiMeraKisan  16 днів тому

      ਤੁਸੀਂ ਮੂੰਗੀ ਵੱਢੋ ਜੇ ਵਰਖਾ ਹੋਈ ਤਾਂ ਜਾਂ ਸਵੇਰੇ ਸਵੇਰੇ ਹੋਊਗੀ ਜਾਂ ਫਿਰ ਸ਼ਾਮ ਨੂੰ ਹੋਵੇਗੀ

    • @sahibvirsingh461
      @sahibvirsingh461 16 днів тому

      75 ਦਿਨ ਦੀ ਮੂੰਗੀ ਵੱਢ ਰਹੇ ਹਾਂ ਜੀ

  • @gursharnsingh1180
    @gursharnsingh1180 17 днів тому +7

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @devil.com1070
    @devil.com1070 17 днів тому +1

    ਮੌਸਮ ਦੀ ਜਾਣਕਾਰੀ ਦੇਣ ਲਈ ਧਨਵਾਦ ਜੈਤੋ ਮੰਡੀ😢😢😢 ਹੁੰਮਸ

  • @devil.com1070
    @devil.com1070 17 днів тому +1

    ਮੌਸਮ ਦੀ ਜਾਨਕਾਰੀ ਦੇਣ ਲਈ ਧੰਨਵਾਦ ਜੈਤੋ ਮੰਡੀ ਬਹੁਤ ਹੋਮਸ ਹੁਮਸ ਗਰਮੀ

  • @TejinderSinghGhumman
    @TejinderSinghGhumman 16 днів тому

    Thanks Dr saab

  • @jeetdeol5540
    @jeetdeol5540 17 днів тому +2

    ਧੰਨਵਾਦ ਵੀਰ ਜੀ

  • @karamjeetmaan4917
    @karamjeetmaan4917 17 днів тому

    ਧੰਨਵਾਦ ਜੀ

  • @kuldeepsandhu6204
    @kuldeepsandhu6204 17 днів тому +3

    🙏🏻🙏🏻

  • @user-si4ht2jl1q
    @user-si4ht2jl1q 17 днів тому +1

    Very good ji

  • @butasingh-hk1yv
    @butasingh-hk1yv 17 днів тому

    ਧੰਨਵਾਦ ਜੀ❤❤

  • @fatehharike7408
    @fatehharike7408 17 днів тому

    Thanks for weather information

  • @balkarsinghrehal9749
    @balkarsinghrehal9749 17 днів тому

    Good veer g

  • @GurdasDhillon-go7ko
    @GurdasDhillon-go7ko 17 днів тому

    Very good ji 👍

  • @khushwantkanwar8138
    @khushwantkanwar8138 17 днів тому

    Thanks ji 🙏

  • @kewalgill2943
    @kewalgill2943 17 днів тому

    Thanqu sir

  • @mangisharma5249
    @mangisharma5249 17 днів тому

    ❤❤❤❤

  • @davindersingh-tm7nj
    @davindersingh-tm7nj 17 днів тому +1

    Tuhada kasoor nahi saare fail hai kyuki rab de rang hai

  • @jagsirmaanmaan9613
    @jagsirmaanmaan9613 17 днів тому

    🙏🙏🙏🙏🙏🙏🙏🙏👍

  • @prabhjotkaurkaur2477
    @prabhjotkaurkaur2477 17 днів тому +3

    Nawanshahar ch ta hums ne jaan kdhi pyi hai g Dr.saab

  • @JagjitSingh-uw6wk
    @JagjitSingh-uw6wk 17 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amanbrar4368
    @amanbrar4368 17 днів тому +2

    ਧੰਨਵਾਦ

  • @indersinghpurewal6429
    @indersinghpurewal6429 17 днів тому +1

    Bai Ganganagar Pakistan naal lgda sara sukka pya

  • @SukhaSingh-ol7rs
    @SukhaSingh-ol7rs 17 днів тому +1

    ਮੀਹ ਤੋਂ ਬਿਨਾਂ ਲਾਈਟ ਦਾ ਵੀ ਬੁਰਾ ਹਾਲ ਹੈ

  • @AryanSaharan-lk4xg
    @AryanSaharan-lk4xg 17 днів тому

    Fazilka

  • @KrishanKumar-hh5yv
    @KrishanKumar-hh5yv 17 днів тому

    Abohar area ch changi barish nahi hoye halle tak

  • @jagtaarvlogs
    @jagtaarvlogs 17 днів тому +1

    Veer ji Himachal da ki seen aa please spical video bnao pishle saal achanak flood aya bohot nuksaan hoya

  • @inderbanwaitsaini3812
    @inderbanwaitsaini3812 17 днів тому +1

    12nu umeed aw ji

  • @killersaab3716
    @killersaab3716 17 днів тому

    Rajasthan vich kina area cover karengi

  • @udhayjamwal743
    @udhayjamwal743 17 днів тому

    Dr shabh clear karo ki urea phan to nomine gold keney dina badh pa sakde hai

  • @jassdahiya3740
    @jassdahiya3740 17 днів тому

    Pehla tuc kehnde c bht barish hougi es bar

    • @MerikhetiMeraKisan
      @MerikhetiMeraKisan  17 днів тому +1

      Oh Tan hovegi jarur hovegi August September vich la nina karn

  • @JagatSingh-vv1kl
    @JagatSingh-vv1kl 17 днів тому +2

    ਬਾਈ ਪੰਜਾਬ ਵਿੱਚ ਹਰ ਸਾਲ ਮਾਨਸੂਨ ਸੂਸਤ ਕਿਉ ਹੋ ਜਾਂਦਾ ਹੇ ਏ ਕੀ ਚਕਰ ਹੇ,ਪੰਜਾਬੀ,ਵਿੱਚ ਦਸ।🤔🤔

    • @SinghGill7878
      @SinghGill7878 17 днів тому +3

      ਦਰੱਖਤ ਤਾਂ ਕੋਈ ਛੱਡਦਾ ਨਹੀਂ ਖੇਤਾਂ ਚ ਕੰਪਿਊਟਰ ਕੁਰਾਹੀਆ ਲਗਾਉਣ ਦੇ ਚੱਕਰ ਚ ਪੱਟ ਦਿੰਦੇ ਆ

    • @sukhwantkotra6209
      @sukhwantkotra6209 17 днів тому +4

      ਦਰਖਤਾਂ ਦੀ ਕਮੀ ਕਰਕੇ ਮਾਨਸੂਨ ਪੰਜਾਬ ਆਕੇ ਸੁਸਤੀ ਫ਼ੜ ਜਾਂਦਾ ਏ

    • @JagatSingh-vv1kl
      @JagatSingh-vv1kl 17 днів тому

      @@sukhwantkotra6209 ਠੀਕ

    • @GurmeetSingh-yt6ff
      @GurmeetSingh-yt6ff 17 днів тому +3

      ਸਰਕਾਰ ਨੂੰ ਰੁੱਖ ਦਾ ਸਰਵਾ ਕਰਨਾ ਚਾਹੀਦਾ ਹੈ ਪੰਜਾਬ ਵਿੱਚ

    • @MerikhetiMeraKisan
      @MerikhetiMeraKisan  16 днів тому +1

      ਬਾਈ ਜੀ ਮਾਨਸੂਨ ਸੁਸਤ ਨਹੀਂ ਹੁੰਦਾ ਜਦੋਂ ਮਾਨਸੂਨ ਸ਼ੁਰੂਆਤ ਵਿੱਚ ਆਉਂਦਾ ਹੈ।
      ਸ਼ੁਰੂਆਤ ਹਮੇਸ਼ਾ ਹੀ ਇਸ ਤਰ੍ਹਾਂ ਚੱਲਦੀ ਹੈ ।ਪੰਜਾਬ ਦੇ ਵਿੱਚ ਪਿਛਲੇ ਚਾਰ ਤੋਂ ਪੰਜ ਸਾਲ ਦੇ ਵਿੱਚ ਤੁਸੀਂ ਮਾਨਸੂਨ ਦੀ ਗਤੀ ਦੇਖੋ ਮਾਨਸੂਨ ਗਤੀ ਫੜਦਾ ਹੀ 15 ਜੁਲਾਈ ਤੋਂ ਬਾਅਦ ਵਿੱਚ ਹੈ। ਮਾਨਸੂਨ ਸੁਸਤ ਨਹੀਂ ਹੁੰਦਾ ਜਦੋਂ ਮਾਨਸੂਨ ਸ਼ੁਰੂਆਤ ਵਿੱਚ ਆਉਂਦਾ ਹੈ ਨਾ ਸ਼ੁਰੂਆਤ ਹਮੇਸ਼ਾ ਹੀ ਇਸ ਤਰ੍ਹਾਂ ਚੱਲਦੀ ਹੈ ਪੰਜਾਬ ਦੇ ਵਿੱਚ ਪਿਛਲੇ ਚਾਰ ਤੋਂ ਪੰਜ ਸਾਲ ਦੇ ਵਿੱਚ ਤੁਸੀਂ ਮਾਨਸੂਨ ਦੀ ਗਤੀ ਦੇਖੋ ਮਾਨਸੂਨ ਗਤੀ ਫੜਦਾ ਹੀ 15 ਜੁਲਾਈ ਤੋਂ ਬਾਅਦ ਵਿੱਚ ਹੈ।
      ਪਹਿਲਾਂ ਤਾਂ ਸਾਡੇ ਇੱਥੇ ਮਾਨਸੂਨ ਦਾ ਟਾਈਮ ਹੀ 10 ਜੁਲਾਈ ਹੁੰਦਾ ਸੀ ਅਤੇ ਅਸੀਂ ਦਿਮਾਗੀ ਤੌਰ ਤੇ ਵੀ ਤਿਆਰ ਹੁੰਦੇ ਸੀਗੇ 10 ਜੁਲਾਈ ਤੋਂ ਬਾਅਦ ਮਾਨਸੂਨ ਆਵੇਗਾ ਪ੍ਰੰਤੂ ਪਿਛਲੇ ਸਾਲਾਂ ਵਿੱਚ ਇਹਨਾਂ ਨੇ ਤਰੀਕ ਘਟਾ ਕੇ ਪਹਿਲਾਂ ਕਰ ਦਿੱਤੀ ਤਾਂ ਥੋੜਾ ਜਿਹਾ ਅਸੀਂ ਦਿਮਾਗੀ ਤੌਰ ਤੇ ਹੁਣ ਇਹ ਸੋਚਣ ਲੱਗ ਪੈਦੇ ਆ ਕਿ ਇੱਕ ਜੁਲਾਈ ਤੋਂ ਮਾਨਸੂਨ ਆ ਜਾਵੇਗਾ। ਪਰੰਤੂ ਤੁਸੀਂ ਦੇਖੋ ਹਰ ਸਾਲ ਜਿਸ ਸਮੇਂ ਮਾਨਸੂਨ ਆਉਂਦਾ ਹੈ ਉਸ ਸਮੇਂ ਇਹੋ ਜਿਹੀ ਕਮੈਂਟ ਦੇਖਣ ਨੂੰ ਮਿਲੇਗੇ ਸੁੱਕਾ ਮਾਮ ਸੁਣਾ ਗਿਆ ਮੀਂਹ ਨਹੀਂ ਪਿਆ ਨੈੱਟ ਫੇਲ ਹੋ ਗਿਆ ਇਸ ਤਰ੍ਹਾਂ ਹੋ ਗਿਆ ਆਹ ਹੋ ਗਿਆ ਲੇਕਿਨ ਜਿਵੇਂ ਹੀ ਅਸੀਂ ਜਿਹੜਾ ਹੈਗਾ 10 ਜੁਲਾਈ ਤੋਂ ਪਾਰ ਜਾਣਾ ਸ਼ੁਰੂ ਕਰਦੇ ਆਂ। 15 ਜੁਲਾਈ ਦੇ ਨੇੜੇ ਜਾਦੇ ਆ ਤਾਂ ਵਰਖਾ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਇੱਕ ਰੂਟੀਨ ਹੈ ਇਸੇ ਤਰੀਕੇ ਨਾਲ ਹਰ ਸਾਲ ਚਲਦਾ ਹੈ ਤੇ ਸ਼ੁਰੂਆਤੀ ਦੌਰ ਦੇ ਵਿੱਚ ਇਸ ਤਰਾਂ ਹੀ ਹੁੰਦਾ ਹੈ

  • @sukhneetsingh8445
    @sukhneetsingh8445 16 днів тому

    Iss vaar prediction bohat wrong ho rhi ae

  • @davindernirman6945
    @davindernirman6945 17 днів тому

    ਪਹਿਲਾਂ ਤਾਂ ਮੋਸਮ ਵਿਭਾਗ ਆਲੇ ਕਹਿੰਦੇ ਤੀ ਵੀ ਇਸ ਵਾਰ ਵੱਡੇ ਏਰੀਆ ਚ ਵਰਖਾ ਹੋਓ ਤੇ ਹੁਣ ਟੁੱਕੜੀਆ ਚ ਹੋਉ , ਕਹਿੰਦੇ ਇਜ ਸਾਲ ਵਰਖਾ ਜ਼ਿਆਦਾ ਹੋਓ ਪਰ ਲੱਗਦਾ ਐਕਣ ਆ ਵੀ ਇਸ ਸਾਲ ਵਰਖਾ ਘੱਟ ਹੋਓ

    • @MerikhetiMeraKisan
      @MerikhetiMeraKisan  17 днів тому +1

      ਸ਼੍ਰੀਮਾਨ ਜੀ ਤੁਹਾਡੇ ਸਮਝਣ ਵਿੱਚ ਦਿੱਕਤ ਹੈ ਜੋ ਪਹਿਲਾਂ ਕਿਹਾ ਸੀ ਹੁਣ ਵੀ ਉਹੀ ਹੈ ਦੁਬਾਰਾ ਤੋਂ ਪੁਰਾਣੇ ਵੀਡੀਓ ਸੁਣੋ ਆਹ ਸਾਲ ਲਾ ਨੀਨਾ ਸਾਲ ਹੋਵੇਗਾ ਜੁਲਾਈ ਵਿੱਚ ਨਿਊਟਰਲ ਹੋਵੇਗਾ ਅਗਸਤ ਅਤੇ ਸਤੰਬਰ ਦੇ ਵਿੱਚ ਲਾਰਨਾ ਆਪਣਾ ਪ੍ਰਭਾਵ ਦਿਖਾਵੇਗਾ ਮਤਲਬ ਕਿ ਅਗਸਤ ਅਤੇ ਸਤੰਬਰ ਜਿਆਦਾ ਵਰਖਾ ਵਾਲੇ ਮਹੀਨੇ ਹੋਣਗੇ ਜੂਨ ਘੱਟ ਵਰਖਾ ਵਾਲਾ ਮਹੀਨਾ ਹੋਏਗਾ ਜੁਲਾਈ ਆਮ ਵਰਖਾ ਵਾਲਾ ਮਹੀਨਾ ਹੋਏਗਾ ਤਾਂ ਹੁਣ ਵੀ ਉਸੇ ਗੱਲ ਤੇ ਖੜੇ ਨੇ। ਟੁਕੜਿਆਂ ਵਿੱਚ ਵਰਖਾ ਹੋਣਾ ਇੱਕ ਅਲੱਗ ਗੱਲ ਹੈ ਮੀਹ ਕਿੰਨਾ ਪੈਣਾ ਉਹ ਇਕ ਅਲੱਗ ਗੱਲ ਹੈ ਬਾਕੀ ਆ ਲੈਣ ਦਿਓ ਲਾ ਨੀਨਾ

    • @davindernirman6945
      @davindernirman6945 17 днів тому

      @@MerikhetiMeraKisan ਚੰਗੀ ਗੱਲ ਆ ਡਾਕਟਰ ਸਾਹਿਬ ਤੁਹਾਡਾ ਤਜੱਰਬਾ ਬਹੁਤ ਆ ਪਰ ਕਿਰਪਾ ਕਰਕੇ ਬਰਸਾਤੀ ਮੱਕੀ ਤੇ ਵੀਡੀਓ ਪਾਓ ਤਾਂ ਜੋ ਝੋਨੇ ਦਾ ਏਰੀਆ ਘੱਟ ਸਕੇ। ਧੰਨਵਾਦ ਜੀ 🙏

  • @punjab550
    @punjab550 17 днів тому

    15 toh phla meeh ni peanda m guarantee de skda