Solar Pump Scheme Punjab Part 2 (ਸੋਲਰ ਪੰਪ ਸਬੰਧੀ ਫਾਰਮ ਭਰਨ ਤੇ ਪੈਸੇ ਜਮਾਂ ਕਰਵਾਉਣ ਸਬੰਧੀ) Shergill Markhai

Поділитися
Вставка
  • Опубліковано 7 лип 2020
  • Solar Pump scheme of Punjab govt discussed in video.
    www.peda.gov.in/assets/media/n...
    www.peda.gov.in/assets/media/n...
    #solarpump
    #cash
    #feedeposit
    #moneydeposit
    #lastdate
    #solar
    #pump
    #onlineapplication
    #lastdate

КОМЕНТАРІ • 154

  • @cheema5056
    @cheema5056 4 роки тому +3

    ਹਰ ਇੱਕ ਨੂੰ ਭੱਜਣ ਦੀ ਲੋੜ ਨਹੀਂ ਹੈ ਸਹੀ ਗੱਲ ਕੀਤੀ ਸ਼ੇਰਗਿੱਲ ਜੀ।
    ਮੇਰੇ ਹਿਸਾਬ ਨਾਲ ਕੋਈ ਸਬਸਿਡੀ ਜਾਂ ਕੋਈ ਫ੍ਰੀ ਨਹੀਂ ਹੋਣਾ ਚਾਹੀਦਾ
    ਫ੍ਰੀ ਕੁਝ ਨੀ ਹੋਦਾ ਲੋਕੋ ਸਮਝੋ ਕੁਝ

  • @bajsandhu1291
    @bajsandhu1291 4 роки тому +2

    ਡਾ ਸਹਿਬ ਮੁਕ ਦੀ ਗੱਲ ਖਾਣ ਨਾਲੋ ਰਾਮ ਚੰਗਾ ਪੰਜਾਬ ਵਿੱਚ ਕਿਸੇ ਦੀਆ ਸਰਤਾ ਨਹੀ ਪੂਰੀਆ ਹੋਣੀਆ

  • @arshtarntaran4642
    @arshtarntaran4642 4 роки тому +1

    dr ਸਾਬ ਕੱਲ ਦੀ ਅਖਬਾਰ ਤੇ ਪੜ ਰਿਹਾ ਸੀ ਪਰ ਸਮਜ਼ ਅੱਜ ਲੱਗੀ ਆ ਧੰਨਵਾਦ ਬਾਈ Ji।

  • @fatehharike7408
    @fatehharike7408 4 роки тому

    Thanks for information

  • @balwinderbrar3739
    @balwinderbrar3739 4 роки тому

    ਧੰਨਵਾਦ ਜੀ

  • @babburandhawarandhawa6871
    @babburandhawarandhawa6871 4 роки тому +1

    Good sir g

  • @Kamboj.Sabh605
    @Kamboj.Sabh605 4 роки тому

    Nyc information

  • @GurmeetSingh-ib6bh
    @GurmeetSingh-ib6bh Рік тому

    Good news

  • @gurpreetvirkpreetsonyvirk7458
    @gurpreetvirkpreetsonyvirk7458 4 роки тому +2

    ਪਹਿਲੇ ਦੋ ਦਿਨਾਂ ਵਿਚ ਹੀ 2500 ਕਿਸਾਨਾਂ ਨੇ ਪੈਸੇ ਜਮਾਂ ਕਰਵਾ ਦਿੱਤੇ ਨੇ 6500 ਅਰਜੀਅਾਂ ਅਾ ਗੲੀਅਾਂ ਸੀ

  • @sanbdeepsidhu6034
    @sanbdeepsidhu6034 4 роки тому

    Kindly give more clarity on application can we apply 3 members for 7.5 Hp.

  • @hardevmaan4962
    @hardevmaan4962 4 роки тому +2

    Sare farm 8-7-2020 no phare gai aa g hun koi v jga khali nhi bchi 4600 farm phari gia g

  • @KulwinderSingh-bq3yq
    @KulwinderSingh-bq3yq 4 роки тому

    Sir mere daddy de nam te motor connection hega ..... Ki m apply kr skda ha? M married ha te ik bacha v hai... plzz rply sir

  • @harpreetbrar354
    @harpreetbrar354 3 роки тому

    Hlo sir ..ek.news a rhi a ji solar dian 2800 applications aia 2021 vich..confirm krke daso sir ji..2-08-2021 to 16-08-2021 tk..bhot jrori a ji..last year ve mnu connection nhi milia..jldi fill hoge c..requst to u sir..

  • @allwindersingh8573
    @allwindersingh8573 4 роки тому +1

    ਡਾਕਟਰ ਸਾਹਿਬ ਜੀ ਝੋਨੇ ਦੀ ਪਨੀਰੀ ਪੁੱਟਣ ਵਿੱਚ ਕੈਡੀ ਹੋ ਗੲੀ ਹੈ ਜੀ ਹੁਣ ਜਦੋਂ ਪੁੱਟਦੇ ਹਾਂ ਟੁੱਟ ਰਹੀ ਹੈ ਜੀ ਜੜਾਂ ਬੂਟੇ ਨਾਲੋਂ ਅਲੱਗ ਹੋ ਰਹੀ ਹੈ ਜੀ ਹੁਣ ਕੀ ਕਰੀਏ ਵੀਰ ਦੱਸੋ ਜੀ

  • @naturehumanity9493
    @naturehumanity9493 4 роки тому +2

    ਡਾਕਟਰ ਸਾਬ ਜੀ ਪੀਲੀ ਪੂਸ਼ਾ ਅਾ 20 ਦਿਨ ਹੋ ਗਏ ਠੀਕ ਖੜਾ,, ਇਕ ਕਿਲਾ ਥੋੜਾ ਨਰਮ ਅਾ,, ਇਕ ਡਾਕਟਰ ਆਇਆ ਸੀ ਲੋਕਲ ਓਸ ਨੇਂ ਜੜਾ ਪੁਟ ਕੇ ਦੇਖਿਆ ਕੇਂਦਾ ਝੋਨੇ ਦੀ ਜੜ ਹੀ ਨਹੀਂ ਮਤਲਬ ਕੇ ਬਹੁਤ ਛੋਟੀ ਅਾ,, ਤਾਂ ਮੈਂ ਪੁਸ਼ੇਇਆ ਫਿਰ ਤਾਂ ਓਸ ਨੇਂ ਸੰਜੀਵਨੀ ਪਾਉਣ ਨੂੰ ਕਿਹਾ ਗੋਹੇ ਦੀ ਖਾਦ ਚ ਰਲਾ ਕੇ,, ਪਰ ਮੇਰਾ ਮਨ ਨਹੀਂ ਮੰਨਿਆ,, ਜਾ ਕੇੰਦਾ ਕੋਈ ਦਾਣੇਦਾਰ, ਜਹਿਰ ਗਰੋਥ ਪ੍ਰਮੋਟਰ ਪਾ ਦੇਵੋ,,, ਕੀ ਕਰੀਏ,,

  • @meenugill1895
    @meenugill1895 4 роки тому +2

    Vee g m apde nal mere basmati jhone di video share karna chahoda ha apka whatsapp number send kar sakde ho plz reply

  • @parkashrandhawa7423
    @parkashrandhawa7423 4 роки тому +1

    Hello sir
    Npk 12-32-16 khaad pauni aa sir jhone nu 50kg ikk acer di
    Sir 50kg ikk vaar ch he paa ditti jaawe ya dono sides nu 25-25 kg ?
    Pls rply sir

  • @sharanjitsingh846
    @sharanjitsingh846 4 роки тому +1

    Sir ji patwari da certifacte matlab .......jameen de computerised fard ja kug hor ...matlab ....plz dasio ji jaroor..............plz

  • @sukhwindersinghsukhwinders5764
    @sukhwindersinghsukhwinders5764 4 роки тому +1

    Bai ji j ik kisan de do alag alag jagah khet hon te ek khet vich pspcl da connection hove te doje vich na hove ta doje khet vich eh apply kar sakde han

  • @amanindersingh5273
    @amanindersingh5273 4 роки тому +1

    Dr sahab, super pauni a 5,6din de jhone wich dakar jmeen hai pa sakde a ?eh pani ta ni sukaundi jyada?

  • @malwindersinghravawale6179
    @malwindersinghravawale6179 4 роки тому +1

    Dr sab solar pump kini fut tak pani chukda a 100 120 fut te kam karega je karega te kini hp da chahida

  • @taramjeetmaan7829
    @taramjeetmaan7829 4 роки тому

    Doctor saab ek que -- zinc 33% 10 kg pehli urea nal pauni sari ya 5 , 5 kg krke do baar pa skde???????

  • @vishalthakur1970
    @vishalthakur1970 4 роки тому +2

    Sir ji hun tak kine form pare gaye aww koi idea, kitho pta kreye
    Je ajj form pareye te hojega fill

  • @RajeshKumar-tz4md
    @RajeshKumar-tz4md 4 роки тому +1

    Sir kya urea potash aur magnesium ko mila kr ikatha dal skte h

  • @jassigrewal4284
    @jassigrewal4284 4 роки тому +1

    sir attaested kraun di ta koi lod ni asi khud fill kr skde a koi ticket lgaun di ta koi lod ni

  • @j.s.suniarapoultry1941
    @j.s.suniarapoultry1941 4 роки тому +1

    Sir mare and mare brother di jameen cha 1 khat da farak ha kii ma apply kar sakda ha

  • @gurmailsinghsandhawalia8563
    @gurmailsinghsandhawalia8563 4 роки тому +6

    ਡਾ ਸਾਹਿਬ ਜੀ ਘਰ ਵਾਲੀ ਬਿਜਲੀ ਲਈ ਸੋਲਰ ਸਿਸਟਮ ਤੇ ਕਿੰਨਾ ਖਰਚਾ ਆਉਂਦਾ ਹੈ ਅਤੇ ਸਬਸਿਡੀ ਕਿੰਨੀ ਹੈ ਜੀ

    • @rinwapoultryfarm2003
      @rinwapoultryfarm2003 4 роки тому

      डॉक्टर साहब असी वर्ग मीटर नहीं लिखा फाइल कैंसिल तानी हुदी ऑनलाइन पेमेंट किती है जय किसी कारण मोटर नहीं लगती ता चेट किस देनाम वापिस आएगा

    • @MerikhetiMeraKisan
      @MerikhetiMeraKisan  4 роки тому

      i will try to guide

    • @PrabhjotS226
      @PrabhjotS226 4 роки тому

      bai ji 37000 per kw h on grid jo sarkaar nl lain den unt da

    • @j.s.suniarapoultry1941
      @j.s.suniarapoultry1941 4 роки тому

      Sir ka application recacted ho jandi ha tan pamet refund ho sakdi ha

    • @cheema5056
      @cheema5056 4 роки тому

      ਤਿੰਨ ਮਹੀਨੇ ਬਾਦ ਲਿਖੀਆ ਹੋਇਆ ਹੈ

  • @roshansingh443
    @roshansingh443 Рік тому

    Pani di nikasi and Pani Da sarot colum bare daso ji

  • @BhupinderSingh-ej4qw
    @BhupinderSingh-ej4qw 4 роки тому +2

    ਪਾਣੀ ਤੇ ਜਮੀਨ ਵਿੱਚ ਹੈਨੀ ਨਹਿਰੀ ਪਾਣੀ ਲਿਆਉ

  • @LakhwinderSingh-tm2vb
    @LakhwinderSingh-tm2vb 4 роки тому +1

    Dr.saab eh conection costly hunda hai total kine paise lag sakte koi idea v daso

    • @arshtarntaran4642
      @arshtarntaran4642 4 роки тому

      10 hp ਦੇ ਸੋਲਰ ਦਾ ਟੋਟਲ 4 ਲੱਖ 70 ਹਜਾਰ ਦਾ ਖਰਚਾ ਵ ਵਿੱਚੋ ਕੁਝ ਸਬਸਿਡੀ ਵੀ ਆ ਜਾਣੀ ਵਾ।

  • @harvindersaini5556
    @harvindersaini5556 4 роки тому +1

    Sir Kye kisan paddy nu sarson Di khall paunde NE ki a Sahi hai

  • @bhupinderkaur3809
    @bhupinderkaur3809 4 роки тому

    Dr ji makki 37 days magnase spray Kar sakde ha dose dasna per Acer please reply

  • @bikramjitsinghsingh1974
    @bikramjitsinghsingh1974 4 роки тому +1

    Sr underground pipe line di koi sceam hai ya nhi matlab subsity MIL sakdi ya nhi

  • @GurvinderSingh-pg6wu
    @GurvinderSingh-pg6wu 4 роки тому +2

    Sade area ch tan motora 25 hp dia ne sada hai koi hilla

  • @rajwindersharma9917
    @rajwindersharma9917 4 роки тому

    Thanks sir g paise kine time baad barne aa te connection kine time baad lagu

    • @PrabhjotS226
      @PrabhjotS226 4 роки тому

      bai nl hi draft lg jnda te knk beejn time lge si pichle saal

    • @blackdog8615
      @blackdog8615 4 роки тому

      @@PrabhjotS226 bhai paise kine k lage c . Please reply kro

    • @MerikhetiMeraKisan
      @MerikhetiMeraKisan  4 роки тому

      draft nal hi

  • @ranjotsaini1388
    @ranjotsaini1388 4 роки тому

    Dr Ji je 1acre Sugarcane vich 10 kg Sagarika ja biovita pa deie ta koi faida hega ja
    Evee luut de hi a

  • @meenugill1895
    @meenugill1895 4 роки тому +1

    Veer ji satsriakal chodi patti wale nadin ke lia kon si dwai use kru plz reply

  • @sunilaspal
    @sunilaspal 4 роки тому +1

    5 hp di moter lai ghat tu ghat kini jameen chidi hai ji

  • @neerajgosain1355
    @neerajgosain1355 4 роки тому +1

    Sir 99 saal de lease vali zameen uta apply ker sakde ha k nhi

  • @saralhr08
    @saralhr08 4 роки тому +1

    Jiri m potash kab dalna chahiye best time or quantity

  • @sukhjindergill2971
    @sukhjindergill2971 4 роки тому +1

    Sir jisde naam te form bharna usde father de naam connection hai pr jmin alag hai oh bhar sakda ya nhi

  • @roshansingh443
    @roshansingh443 Рік тому

    Colum no. 20,21,22,23 bare daso ji

  • @PrabhjotS226
    @PrabhjotS226 4 роки тому +4

    kisaan veero raite list ......
    monoblock moter -3hp63520
    5hp 89915
    7.5hp 89915
    10hp 243585
    machii moter---
    “66225
    “92525
    “134180
    “238695

  • @sharanjitsingh846
    @sharanjitsingh846 4 роки тому +1

    sir ji appely kiva karna ji ......peda.gov.in ....
    ta ja ka kis tera karna g

  • @sukhwindersingh-vh8rq
    @sukhwindersingh-vh8rq 4 роки тому +1

    sir jii kine pese jma kraone pene aa ? te koy sbcity ve aogi ???

  • @narinderbenipal7750
    @narinderbenipal7750 4 роки тому +2

    Sir g paise kine jama karne ne

  • @sharanjitsingh846
    @sharanjitsingh846 4 роки тому +1

    Sir pedasolarpumps.com
    site down ha chaldi nahi kis tera appely kar sakda ha ji plz......plz . give information about it ........plz

  • @sharanjitsingh846
    @sharanjitsingh846 4 роки тому +1

    sir site nahi chal rahi soler pump wali kis tera appely kreia ji....... koi hal daso ji plz

  • @samshersinghdhaliwal8975
    @samshersinghdhaliwal8975 4 роки тому +1

    ਇਹ ਸਕੀਮ ਸਾਰੇ ਪੰਜਾਬ ਚ ਹੈ ਜੀ

  • @baljinder07
    @baljinder07 4 роки тому

    ਮੇਰੀ ਇੱਕ ਜਗਾ ਤੇ ਪੋਣੇ ਦੋ ਏਕੜ ਹੈ ਤੇ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ ਹੈ ਮੈ ਇਸ ਸਕੀਮ ਵਿਚ ਅਪਲਾਈ ਕਰ ਸਕਦਾ ਜਾ ਜਮੀਨ ਦੋ ਏਕੜ ਹੀ ਹੋਣੀ ਚਾਹੀਦੀ ਹੈ

  • @lakhwindermann1795
    @lakhwindermann1795 4 роки тому +1

    1.5ecre te Nahi milda????

  • @manjindersinghghumaan1466
    @manjindersinghghumaan1466 2 місяці тому

    ਇਹ ਸਕੀਮ ਹੁਣ ਕਦੋ ਆਉਗੀ ਜੀ

  • @avtarsinghkhalsa5949
    @avtarsinghkhalsa5949 4 роки тому +1

    ਵੀਰ ਜੀ ਸਤਿ ਸ਼੍ਰੀ ਆਕਾਲ, ਇਹ ਤਾਂ ਭਰ ਦਿੱਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ,ਤੇ ਤੁਹਾਡੇ ਮਾਰਗਦਰਸ਼ਨ ਨਾਲ, ਇਹ ਦੱਸੋ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਵੀ ਕੋਈ ਸਕੀਮ ਚੱਲ ਰਹੀ ਹੈ?🙏🙏🙏

  • @Nutrinet63
    @Nutrinet63 4 роки тому

    Dr Sahib farm kis tera bharne es te v ik video bna do plz

  • @sarabjeetsingh2919
    @sarabjeetsingh2919 4 роки тому

    ਜਿਲ੍ਹਾ ਫਿਰੋਜ਼ਪੁਰ ਤਾਂ ਵਿੱਚ ਹੈ ਹੀ ਨਹੀਂ

  • @user-jw7eg1kj9y
    @user-jw7eg1kj9y 4 роки тому +1

    Sir ਇੱਕ ਡੈਅਰੀ ਫਾਰਮ ਵਾਲੀ 160000 ਦੀ ਸਕੀਮ ਬਾਰੇ ਦੱਸਿਓ ਜਰੂਰ ।

  • @sonubhullarpanjab7553
    @sonubhullarpanjab7553 4 роки тому

    Farm kito mild a sr ji

  • @dajlindersinghbrar1200
    @dajlindersinghbrar1200 4 роки тому +1

    Sade ta 3 hp te 5 hp dia chaldia faridkot

  • @gurlalpreet8193
    @gurlalpreet8193 4 роки тому +1

    Tarn taran dist vich apply hojo

  • @createach9682
    @createach9682 4 роки тому

    Mansa jile vich milnge ji

  • @ManjeetSingh-yr5ou
    @ManjeetSingh-yr5ou 4 роки тому

    manjeet

  • @luckyhans9192
    @luckyhans9192 4 роки тому

    Sar ji passe kine jma krone aa

  • @karmsingh7735
    @karmsingh7735 4 роки тому +1

    ਕਿੰਨੇ ਰੁਪਏ ਭਰਨੇ ਨੇ ਜੀ ਦਸ ਦੀ ਮੋਟਰ ਦੇ

  • @RajeshKumar-rr8gu
    @RajeshKumar-rr8gu 4 роки тому +1

    Dr sab ਕਿੰਨੀ jamin minimum ਹੋਣੀ ਜ਼ਰੂਰੀ ਹੈ

  • @tractorlovers2048
    @tractorlovers2048 4 роки тому

    ਡਾਕਟਰ ਸਾਹਿਬ ।।
    ਕੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਓ ।। ਮੇਰਾ ਵਾਹਣ ਬਹੁਤ ਵਧੀਆ ਨਹਿਰ ਦਾ ਸਹੀ ਡਾਕਰ ਵਾਹਣ ਜਿਸ ਵਿੱਚ ਮੈਂ ਝੋਨੇ ਤੋਂ ਪਹਿਲਾਂ ਇੱਕ ਗੱਟਾ ਯੂਰੀਆ ਅੱਧਾ ਡੀ ਏਪੀ , 5 ਕਿਲੋ ਸਲਫ਼ਰ 5 ਕਿੱਲੋ ਜ਼ਿੰਕ ਪਾਇਆ ਸੀ ।। 14 ਤਰੀਕ ਨੂੰ ਪੂਸਾ 44 ਝੋਨਾ ਲਾਇਆ ਕੁੱਝ ਦਿਨ ਬਾਅਦ 1 ਗੱਟਾ ਯੂਰੀਆ ਹੋਰ ਪਾ ਦਿੱਤਾ ਹੁਣ ਝੋਨੇ ਦੇ ਪੱਤੇ ਪੀਲੇ ਹੋ ਗਏ ।। ਬਜਾਏ ਮੀਂਹ ਵਿੱਚ ਕਾਲਾ ਹੋਣ ਦੇ

  • @shindasingh623
    @shindasingh623 4 роки тому +1

    ਸਰ ਨੌਮਨੀ ਗੋਲਡ ਦੀ ਏਕੜ ਦੀ ਕੀ ਡੋਜ ਹੈ

  • @avtarcl123avtar3
    @avtarcl123avtar3 4 роки тому +1

    16 ਜੂਨ ਪੂਸਾ ਝੋਨਾ ਲਗਾਇਆ ਪੀਲਾ ਹੋ ਰਿਹਾ ਫੋਟ ਨਹੀ ਕਰ ਰਿਹਾ singla hi hai

  • @lakhvirsinghlakhvirsingh6234
    @lakhvirsinghlakhvirsingh6234 4 роки тому +1

    ਸਰ ਜੀ ਬਿਜਲੀ ਕੁਨੈਕਸ਼ਨ ਅਪਲਾਈ ਕਰਾ ਹੋਇਆ ਹੈ ਕਿ ਸੋਲਰ ਪੰਪ ਅਪਲਾਈ ਕਰ ਸਕਦਾ ਹਾ

  • @arshtarntaran4642
    @arshtarntaran4642 4 роки тому

    Dr ਸਾਬ 10 hp ਦੀ ਮੋਟਰ ਤਾਂ ਪੰਜਾਬ ਚ ਓਲਮੋਸ੍ਟ
    ਫੇਲ ਹੋ ਗਈ ਆ ਘੱਟੋ ਘੱਟ 15 hp ਦਾ ਚਾਹੀਦਾ ਸੀ ।

    • @arjunrandhawa3449
      @arjunrandhawa3449 4 роки тому

      , it's depends on area sade3hp 5hp 6hp jyada hun 7.5hp de koi 2 hunde ee

    • @MerikhetiMeraKisan
      @MerikhetiMeraKisan  4 роки тому

      mere kol 2 motor 7.5 hp
      2 motor 10hp
      1 motor 17.5 hp
      1 motor 12.5 hp

  • @Parteeksingh1234
    @Parteeksingh1234 4 роки тому +2

    2.5 ਏਕੜ ਤੇ ਮਿਲਜੁ ਵੀਰ ਜੀ

  • @nirmalsandhu8734
    @nirmalsandhu8734 4 роки тому +1

    ਵੀਰੇ ਇਹ ਸਾਇਡ ਨਹੀ ਚਲ ਰਹੀ pedasolarpumps.com ਵਾਲੀ

  • @SukhaSingh-ol7rs
    @SukhaSingh-ol7rs 4 роки тому

    ਝੋਨੇ ਨੂੰ ਜ਼ਿੰਕ ਅਤੇ ਪੁਟਾਸ਼ ਮਿਕਸ ਕਰਕੇ ਪਾ ਸਕਦੇ ਹਾਂ

  • @gurnoordhot9847
    @gurnoordhot9847 4 роки тому

    ਸਰ ਬੋਰ ਬਾਰੇ ਨੀ ਦੱਸਿਆ

  • @mukeshrghv
    @mukeshrghv 4 роки тому

    ਝੋਨੇ ਦੀ ਜੜਾ ਕਾਲੀ ਪੈ ਕੇ ਬੂਟਾ ਸੁੱਕ ਰਿਹਾ ਹੈ ਕੇਹੜੀ ਦਵਾਈ ਪਾਈਏ

    • @punjabivlogs5500
      @punjabivlogs5500 4 роки тому

      12. 63

    • @MerikhetiMeraKisan
      @MerikhetiMeraKisan  4 роки тому

      pani suka devo ek var

    • @mukeshrghv
      @mukeshrghv 4 роки тому

      @@MerikhetiMeraKisan Dr ਸਾਹਬ ਕੋਈ ਕਹਿੰਦਾ ਕਾਰਬਨਡੇਜ਼ੀਮ ਪਾ ਦਵੋ ਤੇ ਕੋਈ ਤਰਾਈਕੋਦਰਮਾ ਪਾ ਦੋ

  • @gurukiclass606
    @gurukiclass606 4 роки тому +1

    ਬਾਈ ਜੀ ਡੇਢ ਖੇਤ ਤੇ ਲਗ ਸਕਦਾ