ਜਹਾਜ ਵਿੱਚ ਬੈਠ ਕੇ ਦੁਬਈ ਵਿਚ ਚੱਲ ਤਾ ਗਏ ਪਰ ਅੱਗੇ ਕੁਝ ਹੋਰ ਹੀ ਦਰਸ਼ਨ ਹੋ ਗਏ | INDER064, vlog , jattbeatrecord

Поділитися
Вставка
  • Опубліковано 6 вер 2024

КОМЕНТАРІ • 57

  • @jarnailbenipal5668
    @jarnailbenipal5668 Рік тому +3

    ਇੰਦਰ ਵੀਰ ਬਹੁਤ ਵਧੀਆ ਵੀਰ ਭਾਰਤ ਨਾਲੋ ਈਮਾਨਦਾਰ ਸਾਰੇ ਦੇਸਾ ਵਿੱਚ ਬਹੁਤ ਵੱਧ ਹੈ ਵੀਰ ਇੰਦਰ ਸਿੰਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਦੋਸਤ ਮਿੱਤਰਾਂ ਨੂੰ ਵੀਰ

    • @KuldeepSingh-cx2iq
      @KuldeepSingh-cx2iq Рік тому

      ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨ ਸਾਰੇ ਵੀਰ ਬਹੁਤ ਵਧੀਆ ਬਲੌਗ ਦੁਬੱਈ ਬਾਰੇ ਸੁਣੀਆ ਸੀ ਸਾਡੇ ਵੀਰ ਇੰਦਰ ਸਿੰਘ ਨੇ ਦੁੱਬਈ ਦੀ ਸੈਰ ਕਰਾਤੀ ਜੇ ਪੰਜਾਬ ਦੀ ਸਿਆਸਤ ਇਮਾਨਦਾਰ ਹੋ ਜਾਵੇ ਹਰ ਬੰਦੇ ਨੂੰ ਕੰਮ ਮਿਲੇ ਤਾਂ ਕੀ ਕੋਈ ਪੰਜਾਬ ਇੰਡੀਆ ਛੱਡ ਕੇ ਬਾਹਰ ਨਾਂ ਭੱਜਣ ਸੋ ਸਰਕਾਰਾਂ ਨੂੰ ਮੁਲਕ ਬਾਰੇ ਫਿਕਰ ਕਰਨਾ ਚਾਹੀਦਾ ਨਾਂ ਕਿ ਆਪ ਦੇ ਬਾਰੇ ਧੰਨਵਾਦ ਵੀਰ ਸਾਰਿਆ ਦਾ (ਪਿੰਡ ਦੋਸਾਂਝ ਮੋਗਾ )

  • @nasibkaur2165
    @nasibkaur2165 Рік тому +1

    ਇੰਦਰ ਇਹ ਇਮਾਨਦਾਰੀ ਹੈ ਸਾਡੀ ਬੇਟੀ ਨਵੀਂ ਦੁਬਾਈ ਰਹਿੰਦੀ ਬੁਰਜ ਕਲੀਫਾ ਦੇ ਨੇੜੇ ਇੱਥੇ ਤਨਖ਼ਾਹ ਤੇ ਟੈਕਸ ਵੀ ਨਹੀਂ ਪੂਰੀ ਦੀ ਪੂਰੀ ਤਨਖ਼ਾਹ ਮਿਲਦੀ ਹੈ ਇੱਥੇ ਇਕ ਆਬੂਦਾਬੀ ਵਿੱਚ ਮਸਜਿਦ ਵੀ ਦੇਖਣ ਵਾਲੀ ਹੈ ਸਾਰੇ ਰੰਗ ਹੱਥ ਨਾਲ ਭਰੇ ਹੋਏ ਹਨ ਉਹ ਖ਼ੂਬਸੂਰਤ ਚੀਜ਼ ਹੈ (ਸਵੀਡਨ)

  • @harvindersingh2185
    @harvindersingh2185 Рік тому +1

    Veer tu UAE ch ghumda, pichhe family walian nu pandit and kaji lutti jande aa. Good Luck 👍Very Nice 👌

  • @mandeeppatto6467
    @mandeeppatto6467 Рік тому +2

    ਵੀਰ ਮੈ ਵੀਰ6ਸਾਲ ਦੁਬੲੀ ਵਿੱਚ ਹੀ ਰਿਹਾ ਵਧੀਅਾ ਦੇਸ਼ ਹੈ ਪਰ ਗਰਮੀ ਹੈ ਪਰ ਵਧੀਅਾ ਹੈ

  • @smartphonedoctor1242
    @smartphonedoctor1242 Рік тому

    Imandari v bhut ah te Kmai v bhut is des no duniya da har Ameer Bande da ithe gar ah mehnat karke sohna bnaeya ese krke duniya de lok ithe khumn ohnde ne

  • @malikfareed6890
    @malikfareed6890 Рік тому

    Allah bless you Rab rakha Love ❤️❤️❤️ you from Touseef Ahmed Abbasi kpk Pakistan

  • @atifrajput3968
    @atifrajput3968 Рік тому

    Love you from Pakistan 🇵🇰 punjab to Keep it up bro

  • @user-dk4qu3dk7f
    @user-dk4qu3dk7f Рік тому

    Mja aa gya veer ji dekh k thanks

  • @Nayak-zs4ie
    @Nayak-zs4ie 7 місяців тому

    very nice blog ❤

  • @VickySingh-gk3bs
    @VickySingh-gk3bs Рік тому

    Very nice👍 y inder

  • @soniuppal161
    @soniuppal161 Рік тому

    Sira vlog bro

  • @gurdepepsivia9508
    @gurdepepsivia9508 Рік тому

    ਵੈਰੀ ਨੀਚੇ ਬੁਹਤ ਵਧੀਅਾ

  • @mohemadmohemad4180
    @mohemadmohemad4180 Рік тому

    Good veer

  • @reshamsingh7501
    @reshamsingh7501 Рік тому

    Very nice ❤

  • @sekhongursewak8605
    @sekhongursewak8605 Рік тому

    ਭਾਗ ਸਿਉਂ ❤❤❤

  • @gurmeetgill6759
    @gurmeetgill6759 Рік тому

    ਵੀਰੇ ਤੁਸੀਂ ਭਾਗੂ ਬਾਈ ਵਾਲੇ ਰੋਲ ਚ ਵਾਲੇ ਵਧੀਆ ਲੱਗਦੇ ਹੋ

  • @DESibande.123
    @DESibande.123 Рік тому

    Bai sem mere nal v aehi hoeaa c jdo pheli var jahaj ch bathe c sachi bai sem to sem jive tusi bol rhe aa Aaj tuhude kolo sunke menu bhut hasi aa 😂😂😅😅 aa rhi aaa

  • @ChachaAbdulShakoor
    @ChachaAbdulShakoor Рік тому

    SSA Very Good Video Wow Ma Sha ALLAH

  • @headlinernewsindia2133
    @headlinernewsindia2133 Рік тому

    ਆਪਣੇ ਹੁੰਦਾ
    ਪਾਣੀ ਚ ਨਾਰੀਅਲ ਸਿੱਕੇ ਮੁਰਤੀਆ ਮਿਲਦੀਆਂ

  • @harmeshbharti6412
    @harmeshbharti6412 Рік тому

    Great Inder Paji❤

  • @GurpreetSingh-vc1om
    @GurpreetSingh-vc1om Рік тому

    Hahahaha love you bai

  • @amarjitsingh1946
    @amarjitsingh1946 Рік тому

    Very nice 👍👌👌❤❤❤

  • @satwinderkaursatwinderkaur7904

    Sharjah bai ji kanak biji v te as bar bai

  • @msf5937
    @msf5937 Рік тому

    ਬੱਚੀ ਚੋਦ ਦੀਆ ਵਿੱਚ ਨਾ ਡਿਗ ਪੈਈ ਕਿਆ ਬਾਤ ਸਿਰਾ ਵੈਰੀ ਨਾਈਸ ਧੰਨਵਾਦ ਪ੍ਰਮਾਤਮਾ ਯਾਤਰਾ ਸਫਲ ਕਰੈ

  • @rupinderSingh-ov9do
    @rupinderSingh-ov9do Рік тому

    Nice video g

  • @SWARAJ-tf3xg
    @SWARAJ-tf3xg Рік тому

    Good 22 g

  • @vikramsomalsomal5480
    @vikramsomalsomal5480 Рік тому

    Inder 22 waheguru Canada visit karbon ga tuhanu

  • @CharanjitSingh-sk9ox
    @CharanjitSingh-sk9ox Рік тому

    Very nice 5

  • @binderkaur8190
    @binderkaur8190 Рік тому

    Good jankari thankyou Inder ji

    • @CrackJatt307
      @CrackJatt307 Рік тому

      Very very nice Ver g👌👌👌👌

  • @user-uw1fy7rl3y
    @user-uw1fy7rl3y Рік тому

    Vapsa aja veer yrr koi apesod miss na krdi 22 yrr

  • @gurmeetsingh-xm3to
    @gurmeetsingh-xm3to Рік тому

    ਬਾਈ ਜੀ ਅਸੀਂ ਬਾਹਰ ਦੋਹਾਂ ਕਤਰ ਤੋਂ ਹਾਂ

  • @GurmeetSingh-fp6gs
    @GurmeetSingh-fp6gs Рік тому

    Bi raje raj karde dubi vich, modi, kali, ja kapten, varge nhi

  • @charanpb32wale90
    @charanpb32wale90 Рік тому

    Bai g india wala camra man kithe hai os no tusi jahaaj vich aane to phelan bathana keha c hun kithe hai oh

  • @punjabidubaiwale8794
    @punjabidubaiwale8794 Рік тому

    Inder Bai Ajman city v aao

  • @boharsingh7725
    @boharsingh7725 Рік тому

    👍👍👍👍👍

  • @KaranJoshi-bd1cp
    @KaranJoshi-bd1cp Рік тому

    👍👍👍

  • @gamasidhu1980
    @gamasidhu1980 Рік тому

    22 g1975 ਆਜਾਦ ਹੋਈਆਂ ਸੀ

  • @sarnjitkaur7216
    @sarnjitkaur7216 Рік тому

    ❤❤❤

  • @baljitsingh4854
    @baljitsingh4854 Рік тому

    Mostly oil bai ji

  • @ChachaAbdulShakoor
    @ChachaAbdulShakoor Рік тому

    SSA

  • @BaldevSingh-vt9bm
    @BaldevSingh-vt9bm Рік тому

    ਕਿੰਨੇ ਟਾਈਮ ਲਈ ਆਏਉ ਬਾਈ

  • @BalveerSingh-ym5qr
    @BalveerSingh-ym5qr Рік тому

    ਮਾਲਦਾਰ ਸਾਡਹਾ ਦੇ,ਵੀਚ ਜਾਸੈ ਬੀਰੈ ਦੀ ਤੂ,ਭਾਗਹਾ,ਬੂਡ ਪਾੜ ਕੇ,ਆਪ ਨਾਜਰੈ ਲਾਦਹੈ,ਡਾਬਹੀ ਦੇ ਵੀਚ

  • @DavinderPindu
    @DavinderPindu Рік тому

    ਹੋਰ ਕਿਸੇ ਦਾ ਬਲੋਗ ਦੇਖਾ ਚਾਏ ਨਾ ਭਾਗੂ ਦਾ ਜਰੂਰ ਦੇਖਣਾ❤❤😅

  • @manjindergill5689
    @manjindergill5689 Рік тому

    ਬਾਈ ਹਰਮਨ ਨੀ ਲੈਕੇ ਆਦਾ ਨਾਲ

  • @KaranJoshi-bd1cp
    @KaranJoshi-bd1cp Рік тому

    Hello ji ki kar rahe ho

  • @archanagarg6111
    @archanagarg6111 Рік тому

    Bhagu teri to pehchan hi nahi aaa rahi

  • @jagseerbrar5911
    @jagseerbrar5911 Рік тому

    👍👍👍👍👍👌👌👌👌🤣🤣🤣🤣🤣🤣🤣😂😂😂😂😂😂😂🥰🥰🥰🥰🥰🥰

  • @punjabidubaiwale8794
    @punjabidubaiwale8794 Рік тому

    Maal DAAR chada kado aao gi

  • @smartphonedoctor1242
    @smartphonedoctor1242 Рік тому

    Thoda jhande no keh k dekh lo sode ariye da

  • @RamPal0874
    @RamPal0874 Рік тому

    Ethe Punjab bich ta police wale hi kha lende

  • @atifrajput3968
    @atifrajput3968 Рік тому

    Pabu ji I want to meet you
    I am in abu dhabi now plz contact me

  • @ArshdeepKaur-qq5bz
    @ArshdeepKaur-qq5bz Рік тому

    Very nice ❤