ਪੰਜਾਬੀ ਮੁੰਡਾ ਬਣਾਉਂਦਾ ਬੰਗਲੇ । Punjabi Travel Couple | Dubai Tour | Ripan & Khushi
Вставка
- Опубліковано 6 жов 2024
- In this video you can see Arabic house tour.
where the all world culture, food, etc.
Welcome in Dubai.
ਅੱਧੀ ਰਾਤ ਭਟਕੇ ਰਾਹ ਤੇ ਕਿਵੇਂ ਲੰਘਾਈ ਰਾਤ । Punjabi Travel Couple | Ripan & Khushi | Dubai Tour
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Dubai #DubaiTour #PunjabiTravelCouple
#PunjabiTravelCouple #RipanKhushi #Dubai2022
ਬਾਈ ਵਾਕਿਆ ਈ ਕਿਸਮਤ ਦਾ ਸਿਕੰਦਰ ਐ ਸਟੋਰੀ ਸੁਣ ਕੇ ਸਾਨੂੰ ਵੀ ਮਾਣ ਹੁੰਦਾ ਯਾਰ ਪੰਜਾਬੀ ਤੇ. ਆਪਾਂ ਹੋਰ ਕਿੰਨੇ ਦਿਨ ਲਾਉਣੇ ਐ ਰਿਪਨ?
ਆ ਗਏ ਵੀਰ ਵਾਪਸ।
Veer ji ki hal ha, veer ji koi computer de bes te job mil skdi ha ki plz help me job di bhut jrurt ha
Thnx.
@@PUNJABITRAVELCOUPLE beautiful
Punjabi bahout ਮਿਹਨਤੀ ਹੋਂਦੇਂ ਹਨ ਬਾਈ ਦਾ ਬਿਜਨਸ ਦੇਖ ਕੇ ਬਹੁਤ ਚੰਗਾ ਲਗਿਆ ਜੀ
APS star ਵਾਲਾ ਵੀਰਜੀ ਬਹੁਤ ਹੀ ਵਧੀਆ ਇੰਨਸਾਨ ਲੱਗਾ ਰਿਪਣ ਖੁਸ਼ੀ ਨੂੰ ਦੁਬਈ ਦੀ ਖੁਸ਼ੀ ਖੁਸ਼ੀ ਸੈਰ ਕਰਾਈ ਤੇ ਹਰ ਟਾਈਮ ਹੱਸਦਾ ਹੀ ਨਜਰ ਆਉਂਦਾ ਹੈ ਬਾਈ। ਵਾਹਿਗੁਰੂ ਜੀ ਇਹਨਾ ਦੇ ਕੰਮ ਵਿੱਚ ਹੋਰ ਵਾਧਾ ਕਰਨ।
,,Ballu ਰਟੈਂਡਾ,,
ਅਜੀਤ ਵੀਰ ਦੀ ਮਿਹਨਤ ਦਿਸ ਰਹੀ ਆ ਬਹੁਤ ਵਧੀਆ ਲੱਗਾ ਵਲੋਗ, ਮਾਝੇ ਵਾਲੇ ਭਾਊ ਦੀ ਪੂਰੀ ਬੱਲੇ ਬੱਲੇ ਆ ਰੱਬ ਹੋਰ ਤੱਰਕੀ ਦੇਵੇ ਵੀਰ ਨੂੰ 🙏🏻 ਰਿੱਪਨ ਵੀਰ ਅਜੀਤ ਵੀਰ ਦੀ ਇਕ ਗੱਲ ਵਧੀਆ ਲੱਗੀ ਵੀਰ ਨੇ ਸਾਰੇ ਪੰਜਾਬੀ ਰੱਖੇ ਕੰਮ ਤੇ ।
ਗੁਰਦਾਸਪੁਰ ਵਾਲੇ ਛੋਟੇ ਭਰਾ ਦਾ ਕੰਮ ਦੇਖ ਕੇ ਮਨ ਖ਼ੁਸ਼ ਹੋ ਗਿਆ 👌👌👌👍🙏
Trip enjoyed gndu Amritsar
ਅਜੀਤ ਭਾਈ ਬਹੁਤ ਬਹੁਤ ਹੋਰ ਤਰੱਕੀਆਂ ਕਰੇ
ਵਾਹਿਗੁਰੂ ਜੀ ਕੁੱਲ ਦੁਨੀਆਂ ਦਾ ਭਲਾ ਕਰੀ ਤੱਰਕੀਆ ਬਖਸ਼ੀ ਇਹਨਾਂ ਸਰੀਆ ਦੇ ਨਾਲ ਮੇਰੀ ਗਰੀਬ ਦੀ ਵੀ ਸੁਣੀ ਮੇਹਰ ਭਰੀਆਂ ਹੱਥ ਰੱਖਣਾ ਜੀ🙏
ਮਿਹਨਤਾਂ ਨੂੰ ਫਲ ਤਾਂ ਲੱਗਦਾ ਬਾਈ
ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
Ajit bai down to earth man, rab hor v kaamyabi bakhshe veer nu, man khush ho geya
ਬਹੁਤ ਵਧੀਆ ਇਸੇ ਤਰ੍ਹਾਂ ਤਰੱਕੀਆਂ ਰਹਿਣ
Very hardworking men. Their is no substitute of hardwork. GBU
ਬਾਈ ਅਜੀਤ ਨੂੰ ਸਤਿ ਸ੍ਰੀ ਅਕਾਲ,ਤੁਹਾਨੂੰ ਵੀ ਖ਼ੁਸ਼-ਆਮਦੀਦ
Punjabi bande nall kam karna bhute muskal huda mainu 18 saal ho gie Dubai vich driver jop
Ajit bhi banda Sahi lagda Baki sataf hi daso ja lebar god bless u bro
GOD bless you bai ji APS STAR WAHEGURU JI THUHANU CHARDI KALA VICH RAKHE JI
ਅਜੀਤ ਭਾਜੀ ਲਈ 👏👏great
ਵਾਹਿਗੁਰੂ ਜੀ ਤਰੱਕੀ ਬਕਸੇ🙏🙏
ਬਾਈ ਜੀ ਸਾਨੂੰ ਵੀ ਜੋਬ ਲਵਾਦੋ ਏਨਾ ਨਾਲ ਗਲ ਕਰਕੇ,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Ajeet veere tada nature bhot vdiaa lgya ...rab tnu Ave he trakiyan bakhsan te hmesha hsde rho.....ripn veere Ave de v vilog bnaya kro tsi bhot vdiaa lgde ne...aj Ajeet veere nu vekh k mere andar v bhot Sara confidence aa gya va ....thnku veere
Ajit veer nice Banda aa Kush rahe aa veera aa waheguru ji 🙏🙏🙏🙏👍
Good job veer Ajeet singh
Waheguru ji tohanu hor trkiyan bakshe
And you are very beautiful couple
👏👏👏👏🥰🥰🥰
Very nice view veer ji
Addictive Videos banaune bai ji tusi dono👍🏻👍🏻👍🏻👍🏻💯💯💯💯💯
Ripan guest lai mic jarur hona chahida
ਜੀ, ਸੁਝਾਅ ਲਈ ਧੰਨਵਾਦ। ਅੱਗੇ ਤੋਂ ਧਿਆਨ ਰੱਖਾਂਗੇ
Ajit Bhai di balle balle
Respect for🥰❤ Ajit veere his Mama g
Bai ji nu salute
ajit bhai nu waheguru extra mehar kara
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ
God bless u veero. Khushi bhen ji AJIT GOt agood personality. Thanks very much. Jionde raho.
High end galbaat a bai di God bless you
You guys are really giving your 💯 to make a video. I really love your efforts.. may waheguru ji fulfill your all dreams
Lots of love from heart ❤
ਅਜੀਤ 22 ਜੀ ਦਾ ਫੋਨ ਨੰਬਰ ਵੀ ਦਾਸ ਦਿਓ ਜੀ।
vlog vich mention c ji
ਹਾਂਜੀ ਪੁਰਾ vlog ਦੇਖਕੇ ਪਤਾ ਚੱਲ ਗਿਆ ਸੀ ।
ਧੰਨਵਾਦ ਜੀ।
Ajit 22 👑 1 in million
Sira ajit bhai & ripan khushi 🥰khush raho mast raho
God bless you Ajit beta from can
Very nice video. Great Mr. Ajit Singh ji.
Beautiful video thanks 🙏 so proud of Mr Ajit
Nice video ji paaji
ਸਤਿ ਸ੍ਰੀ ਅਕਾਲ ਵੀਰ ਜੀ
Bhai ajit great. 👍👍👍👍👍.
God bless you ajit veer ji
Ajj mai sabh toh pehla tuhada vlog watch kita
ਮੇਲਾ ਵਧੀਆ ਦੇਖਿਆ ਜੀ
nic
sira e kita peya veer ne
Sada ve ik sher ah dubai Chamkaur singh bildar
Eh vlog dubara banao
Ajet bro nice
Gal ban gyi yaaar... engineer nu salute a......
God bless you all
Ajit bai ji kas share tu ni Punjab tu
Good ji
Sirra a veer da kmm
Ajit bai da ghr ni dikhaea very nyc person
I love you beta and betee
Ajit bai very good job
nice ji
iwaheguru ji kirpa kare
Gud luck jija ji
Waheguru mehar kre
Very nice video ji
Sir jive asi v Punjab Amritsar to hi haige a or mere brother ona chonunde a Dubai .so plz ohna lai v dso kuj ta jo oh v ake Ajit sir kolo kam kr ske
Y ajeet best wishes for u
Vere mnu v Y bura kol bhej dao ji,,I'm Civil Engineer,I have 8 years experience in construction..Vere bhej daoo jiethe ta bahut aukhi roti chaldii aa ji
ਗੂਗਲ ਕਰੋ ਬਾਈ ਕੰਪਨੀ ਦਾ ਨੰਬਰ APS star AbuDhabi
Voice is not clear
Good
Sat sri akal veer g
Very nice 🙏👍
Bai ji mic lga lea kro ji awaj vadhia ni aa rahi dooje bai di
👌👌
Nice veer ji
Very nice bro 👌🇦🇪🙏🙏
Y ji tuc plz sanu Ajit veer ji Dubai ali nl sampark krao ji plz
Veery nice
paji me vi Dubai ayi a pehli var te menu job dso koi vadiya jeya
Salute h punjabi munde nu
Very nice g
Nice person
Rippan ur talking of way vr nice 👍
Nice
Nice 👌👌
परम् पिता परमात्मा अपको हमेशा तरक्की दे
🙏🙏🙏🙏🙏🙏
🙏🙏🙏🙏🙏
🙏👍 Lvu a bro 👍🙏
❤️❤️❤️❤️❤️❤️
👍👍👍
Shangun Visa kida aply kre a apne ap , and khud ap da kharcha ???
ਬਾਈ ਲੇਬਰ ਦੀ ਤਨਖਾਹ ਕਿੰਨੀ ਹੁੰਦੀਆਂ
🥰🥰❤❤😍😍🙏🙏👍👍
Waah... Bakmaal
Ajit vere da no.do vere asi km bare gal krni
ਗੂਗਲ ਕਰ ਲਓ ਬਾਈ ਜੀ..ਕੰਪਨੀ ਦਾ ਨੰਬਰ
🙏🙏🙏🙏🙏🎁
First viewer
●●ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ *《In Punjab》* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ..!!●●
Aps star company ka koi link send kre .job ke liye hum unse contact kr ske
God bless you all
Very nice paji
Nice person
🙏🙏🙏