ਸਸਤੇ ਸੋਨੇ ਦਾ ਬਾਜ਼ਾਰ Gold Market Dubai | Punjabi Travel Couple | Ripan & Khushi | Dubai Tour

Поділитися
Вставка
  • Опубліковано 7 вер 2024

КОМЕНТАРІ • 437

  • @Kaurcreater74X
    @Kaurcreater74X 2 роки тому +118

    Rippen ਇੰਡੀਆ ch ta pen v bank wale ਬੰਨ ਕੇ rakhde ਦੁਬਈ ਵਿਚ sona oooooo my god

    • @SukhdevSingh-br2hv
      @SukhdevSingh-br2hv 2 роки тому +6

      😂😂😂😂

    • @bahiabelt3402
      @bahiabelt3402 2 роки тому +9

      ਕਿੱਥੇ ਰਹਿਣੇ ਹੋ ਜੀ ਜੇਕਰ ਪੈੱਨ ਬਨ ਕੇ ਰਖਦੇ ਹਾਂ ਆਪਣੇ ਆਲੇ ਓਹ ਵੀ ਖੋਲ ਕੇ ਲੈ ਜਾਂਦੇ ਨੇ ਮੈ ਖੁਦ ਜੌਬ ਕਰਦਾ ਪੋਸਟ ਆਫਿਸ ਵਿੱਚ ਮੈ ਬਨ ਬਨ ਕੇ ਥੱਕ ਗਿਆ ਕੋਈ ਨੀ ਛੱਡ ਦਾ

    • @DevSingh-tm4eq
      @DevSingh-tm4eq 2 роки тому +13

      @@bahiabelt3402 ਵੀਰ ਜੀ ਪੈਨ ਨੂੰ ਲੋਹੇ ਦੀ ਸੰਗਲੀ ਨਾਲ ਵੈਲਡਿੰਗ ਕਰ ਕਰਕੇ ਰੱਖੋ ਇਸ ਵਾਰ, ਜਿਵੇਂ ਵਾਟਰ ਕੂਲਰ ਨਾਲ ਗਿਲਾਸ ਕੀਤਾ ਹੁੰਦਾ, ਸ਼ਾਇਦ ਹੱਲ ਹੋ ਜਾਵੇ। 😅😆😁😂

    • @gurjeetkapoor1909
      @gurjeetkapoor1909 2 роки тому +2

      @@DevSingh-tm4eq 🤣

    • @gurjeetkapoor1909
      @gurjeetkapoor1909 2 роки тому +2

      It's shows how much people are dishonest in India. Somewhat government is responsible for this. If they impose strict rules then the same environment can b experienced here in India.
      Jdo government hi chor e ta lokka nu kis muh nal rokknge🤣

  • @sardoolsingh8723
    @sardoolsingh8723 2 роки тому +27

    ਆਪਣੇ ਦੇਸ਼ ਵਿਚ ਦੋਸਤਾ ਬੈਂਕ ਵਾਲੇ ਪੈਨ ਨੂੰ ਅਤੇ ਪਾਣੀ ਵਾਲੀ ਟੈਂਕੀ ਨਾਲ ਗਿਲਾਸ ਨੂੰ ਬਚਾਉਣ ਵਾਸਤੇ ਬੰਨਕੇ ਰੱਖਣਾ ਪੈਂਦਾ ਹੈ। ਬਾਕੀ ਰਿਪਨ ਅਤੇ ਖੁਸ਼ੀ ਤੁਹਾਡਾ ਧੰਨਵਾਦ ਜੀ ਡਬੲਈ ਦੀ ਸੋਨਾ ਮੰਡੀ ਦਿਖਾਇਆ।

  • @BALDEVSiNGH-xo4xr
    @BALDEVSiNGH-xo4xr 2 роки тому +22

    ਵਾਹਿਗੁਰੂ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਖੁਸ਼ੀਆ ਮਾਣੋ

  • @dineshchoudharydcpodvr9
    @dineshchoudharydcpodvr9 2 роки тому +17

    वीर जी बस आपके विडियो देख कर ही संतुष्ट हो गये हमारे बस का नही कोई सोने की अंगुठी लेना बाकी तो बस छोड़ो आपने दिखा दिया इतना ही काफी है
    बहुत बहुत धन्यवाद सोना बाजार दिखाने के लिए

  • @deeprataindia1170
    @deeprataindia1170 2 роки тому +17

    ਬਹੁਤ ਹੀ ਜਾਦਾ ਜਾਣਕਾਰੀ ਮਿਲਦੀ ਹੈ ਆਪਜੀ ਦਾ ਟੂਰ ਪ੍ਰੋਗਰਾਮ ਵੇਖਣ ਤੇ।ਧੰਨਵਾਦ ਰੀਪਨ ਅਤੇ ਖੁਸ਼ੀ ਜੀ ਆਪਜੀ ਦਾ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ।
    ,,Ballu ਰਟੈਂਡਾ,,

  • @bahiabelt3402
    @bahiabelt3402 2 роки тому +7

    ਜਿਵੇਂ ਆਪਣੇ ਯੂਰੀਆ ਨਾਲ ਸਵਾਤ ਭਰੀ ਹੁੰਦੀ ਅਾ ਗੱਟੇ ਚਿਨ ਕੇ ਲਾਏ ਹੁੰਦੇ ਨੇ ਓਹ ਹਿਸਾਬ ਕਿਤਾਬ ਆ ਬਾਈ ਇਹਨਾ ਸੋਹਣਾ

  • @BaljitKaur-gg6os
    @BaljitKaur-gg6os 2 роки тому +31

    ਰੀਪਨ ਤੇ ਖੁਸ਼ੀ ਕਿੰਨੇ ਪਿਆਰੇ ਆ ਪਿਆਰੀਆ ਪਿਆਰੀਆ ਗੱਲਾ ਕਰਦੇ ਖੁਸ਼ ਰਹੋ 🙏❤️

  • @bahiabelt3402
    @bahiabelt3402 2 роки тому +10

    Ripn ਬਾਈ ਪੁੱਛ ਲਾਓ ਜੇਕਰ ਕਿਸੇ ਸ਼ੇਖ਼ ਨੇ ਜਵਾਕ ਗੋਦ ਲੈਣਾ ਹੋਵੇ ਤਾਂ ਮੈ ਤਯਾਰ ਹਾ ਆਉਣ ਲਈ 😂

  • @anshuanshukhanna389
    @anshuanshukhanna389 2 роки тому +3

    ਬਹੁਤ ਵਧੀਆ ਲੱਗੀ ਵਿਡੀਉ ਥੋੜਾ ਜਿਹਾ ਗੋਲਡ ਇੰਡੀਆ ਨੂੰ ਲਿਆਉਣ🤩🤩🤩🤩🤩🤩

  • @rajwinderhundal8271
    @rajwinderhundal8271 2 роки тому +11

    ਬਹੁਤ ਹੀ ,ਬਹੁਤ ਹੀ ਵਧੀਆ ਲੱਗਾ ,enjoy your trip ,god bless you guys

  • @Eastwestpunjabicooking
    @Eastwestpunjabicooking 2 роки тому +3

    ਜੇਹੜੀ ਚੀਜ਼ ਰੱਖਣ ਨਾਲ ਤੁਹਾਡੀ ਜ਼ਿੰਦਗੀ ਖਤਰਾ feelਕਰੇ ਕੀ ਕਰਨਾ। easy feel ਕਰਨਾ ਹੀ tention free life

  • @bahiabelt3402
    @bahiabelt3402 2 роки тому +11

    ਆਪਣੇ ਆਲੇ ਤਾਂ ਪੈੱਨ ਵੀ ਖੋਲ ਕੇ ਲੈ ਜਾਂਦੇ ਨੇ ਜੇਹੜਾ ਅਸੀਂ ਡਾਕਘਰ ਵਿੱਚ ਬਨ ਕੇ ਰੱਖਦੇ ਹਾਂ

  • @m.goodengumman3941
    @m.goodengumman3941 2 роки тому +10

    Maat wich Rattan johar maneek ja iek Guru KI Sikh soonee. 😃👍💫🙏👳‍♂️

  • @BaljitKaur-gg6os
    @BaljitKaur-gg6os 2 роки тому +12

    ਖੁਸ਼ੀ ਤੈਨੂੰ ਸੋਨੇ ਦੀ ਕਿ ਲੋੜ ਆ ਤੁਸੀ ਤਾ ਆਪ ਏਨੇ ਪਿਆਰੇ ਬਹੁਤ ਵਧੀਆ ਲੱਗਾ ਸਿੰਘਾਪੁਰ ਵੀ ਬਹੁਤ ਵਧੀਆ ਸੋਨਾ ਆ ਏਨਾ ਜਿਆਦਾ ਕਾ ਨਹੀ ਪਰ ਵਧੀਆ ਆ ਰੱਬ ਰਾਖਾ ਬਲਜੀਤ ਯੂਐਏ ਤੋ 🙏❤️

  • @DevSingh-tm4eq
    @DevSingh-tm4eq 2 роки тому +6

    @5:55 shekh be like: sada 58 killo sona lag gya, tey khushi madam ne mint ch hi keh ta, "nakli lagdi aa" 😁😂😆😁😂😁😂

  • @jogaming8412
    @jogaming8412 2 роки тому +8

    ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ ਰਹੋ🌷🌹👌👍🙏🌺🌸💐❤️

  • @paramjeetkaur9609
    @paramjeetkaur9609 Рік тому +3

    ਬਾਈ ਰੀਪਨ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ

  • @anteryamisingh2594
    @anteryamisingh2594 2 роки тому +2

    ਖਾਲਸ ਸੋਨੇ ਦਾ ਥੋਕ ਬਜ਼ਾਰ ਉੱਪਰੋਂ ਦੁਕਾਨਾਂ ਬਾਰੇ ਪੰਜਾਬੀ ਸੋਨੇ ਤੇ ਸੁਹਾਗਾ ਵਾਹ ਕਿਆ ਕਹਿਣੇ 👍👍

  • @gurdevsingh980
    @gurdevsingh980 Рік тому +1

    ਬਹੁਤ ਵਧੀਆ ਜੀ
    ਸੋਨੇ ਦੇ ਬਿਸਕੁਟ ਵਿਖਾਉਣ ਲਈ
    ਤੁਹਾਡਾ ਬਹੁਤ ਧੰਨਵਾਦ ਜੀ।

  • @Eastwestpunjabicooking
    @Eastwestpunjabicooking 2 роки тому +2

    ਹਰ ਚੀਜ਼ , ਖੁਸ਼ੀ ਗ਼ਮੀ, ਹਾਸੇ, ਕੱਪੜੇ, ਪੈਸੇ, ਸੋਨਾ, ਬਹੁਤ ਵੰਡੇ ਮਹਿਲ, limite chਹੀ ਠੀਕ ਹੁੰਦੀ ਹੈ। ਬੱਸ ਸੇਹਤ , ਪਰਿਵਾਰ 3- ਪੈਸਾ। ਤੇ ਇਕੱਠ । ਪਤਾ ਨੀ ਬਹੁਤਾਤ ਨੀ ਚਾਹੀਦੀ।

  • @pritpalsingh4625
    @pritpalsingh4625 2 роки тому +11

    ਸਤਿ ਸ਼੍ਰੀ ਅਕਾਲ ਜੀ 🙏🏻🙏🏻
    ਤੁਹਾਡਾ ਵੀ ਸੁਆਗਤ ਆ ਜੀ

  • @Harpreetmadhra
    @Harpreetmadhra 2 роки тому +2

    ਵੀਰ ਜੀ ਤੁਹਾਡੀ ਮਿਹਨਤ ਮੈਂ ਸ਼ੁਰੂ ਤੋਂ ਦੇਖਦਾ ਹਰ ਵੀਡਿਓ ਚ tuc ਬੋਹਤ ਮਿਹਨਤ ਕਰਕੇ ਏਥੇ ਤੱਕ pohche o 😘😘😘♥️♥️♥️👌👌👌😍😍😍😍🥰🥰🥰👉👉Carry on bro love ju

  • @manjitsingh-ei7cz
    @manjitsingh-ei7cz Рік тому +1

    Waheguru ji bahut cute Jodi hai, wah bai ji tuse ta raunak hi banditeaa . Thanks bhra.

  • @swarnsingh6145
    @swarnsingh6145 Рік тому +2

    ਧੰਨਵਾਦ ਸਭ ਤੋਂ ਵੱਡੀ ਦੁਕਾਨ ਵਖਾਣ ਤੇ਼਼਼ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @Deellshs
    @Deellshs 2 роки тому +12

    Khushi is sooo cute
    🙂

  • @kaurjasbir2758
    @kaurjasbir2758 2 роки тому +24

    Lots of love for you guys 😘
    Enjoy ur trip 👍

  • @gurmitkaursahota3984
    @gurmitkaursahota3984 2 роки тому +7

    Wow great 👍 Gold shops are very beautiful thanks 🙏

    • @foodventurefolks7278
      @foodventurefolks7278 Рік тому

      @Gurmit Kaur Sahota I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my UA-cam channel Food Venture Folks.☺️ I hope you enjoy watching it 😊

  • @bamrahelectronics6176
    @bamrahelectronics6176 2 роки тому +1

    ਸਤਿਸਿਰੀ ਅਕਾਲ ਜੀ ਬਹੁਤ ਵਧੀਆ ਬਲੋਗ ਬਣਾਇਆ ਜੀ ਮੈ ਵਿਜ਼ਿਟ ਕੀਤਾ ਸੀ ਮੈ ਵੀ ੨੨ ਸਾਲ ਏਥੇ ਜੋਬ ਕੀਤੀ ਆ
    ਇਹ ਏਰੀਆ ਡੇਰਾ ਦੁਬਈ ਦੇ ਨਾਮ ਨਾਲ ਜਾਣਿਆ ਜਾਂਦਾ ਏਥੇ ਸੋਨੇ ਖਰੀਦਾਰੀ ਕਾਰਨ ਲਾਇ ਏਟੀਐਮ ਵੀ ਲਗੇ ਸੀ .

  • @rajusidhu7539
    @rajusidhu7539 2 роки тому +6

    ਬਾਈ ਜੀ ਸੋਡੀ ਜੋੜੀ ਬਹੁਤ ਸੋਹਣੀ ਆ 👍

  • @balrajsandhu8084
    @balrajsandhu8084 2 роки тому +5

    Punjab de maharaja Ranjit Singh kol sare Dubai to bad Sona c Jo angraj the dogre lut k laige.

  • @GurmeetKaur-zi9lp
    @GurmeetKaur-zi9lp 11 місяців тому +1

    ਅਗਲੇ ਜਨਮ ਤੇ ਤੀਜਾ ਮੈਂਬਰ ਵੀ ਹੋਵੇ ਖੁਸੀ ਬੇਟੀ ਕੋਲ ਪ੍ਮਾਤਮਾਂ ਦੀ ਕਿਰਪਾ ਨਾਲ.

  • @jogaming8412
    @jogaming8412 2 роки тому +2

    ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਡਾ ਵਲੋਗ,👍👍👌🌹🌷

  • @Baljitsingh-yi3bg
    @Baljitsingh-yi3bg Рік тому +2

    Very nice gold baźar sir❤❤from kaonke kalan

  • @pankajluthrapankajluthra8657
    @pankajluthrapankajluthra8657 2 роки тому +4

    Love you both of you ,💗💗💗💗aj he apke vlog dekhe 👏amezing 👌👌made for each other ,
    My self from ludhiana 😍😘

  • @ParmjeetSingh-ph3vx
    @ParmjeetSingh-ph3vx 7 місяців тому

    ਵੀਰ ਅੱਜ 28.01.2024 ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਮਿਲੇ ਸੀ।। ਬਹੁਤ ਵਧੀਆ ਲੱਗਾ ਮਿਲ ਕੇ ❤❤

  • @rajwanskaur8412
    @rajwanskaur8412 2 роки тому +2

    Gold price is controled in the world so no country has cheap price
    And its every where same price

  • @kamalpreet-fk2ns
    @kamalpreet-fk2ns 4 місяці тому

    ਸੋਨਾ ਚੌਵੀ ਕੈਰਿਟ ਸੁੱਧ ਸੋਨਾ ਹੁੰਦਾ ਪਰ ਗਹਿਣੇ ਬਾਈ ਕੈਰਿਟ ਤੇ ਅਠਾਰਾਂ ਕੈਰਿਟ ਦੇ ਬਣਦੇ ਨੇ

  • @mintudhillon6945
    @mintudhillon6945 2 роки тому +5

    ਬਹੁਤ ਵਧੀਆ👌🏻👌🏻

  • @jagjeetkaur5126
    @jagjeetkaur5126 2 роки тому +2

    God bless both of you. You are very lovely couple. Thanks you. We are also travelling with you when we watching your trip

  • @kamalgrewal4625
    @kamalgrewal4625 2 роки тому +1

    My wife love 2 buy gold she bought lots 24crt gold bars in USA over the years in 2019 we went to UAE gold was expensive in uae than USA

  • @DevSingh-tm4eq
    @DevSingh-tm4eq 2 роки тому +7

    Boht "Sona" vlog si. 😊❤🙏👌👍

  • @user-mo4ik8be8c
    @user-mo4ik8be8c Рік тому

    Ripan bro tahde mere bangu ਡਿੰਪਲ ਪੈਂਦਾ ਗਲ ch 😅😅❤❤

  • @rajwinderhundal8271
    @rajwinderhundal8271 2 роки тому +1

    ਮੇਰੀ ਜਿੰਦਗੀ ਦਾ maybe best vedio

  • @rajpermindersandhu5917
    @rajpermindersandhu5917 Рік тому +3

    Beautiful Gold we saw the gold so beautiful 🤩 😅

    • @foodventurefolks7278
      @foodventurefolks7278 Рік тому

      @Rajperminder Sandhu I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my UA-cam channel Food Venture Folks.☺️ I hope you enjoy watching it 😊

  • @kamlasharma7638
    @kamlasharma7638 Рік тому +1

    Inna sona dekh k ta Sonye to nafrt hi hogi hehehe😊

  • @sukhwinderrehill9590
    @sukhwinderrehill9590 Рік тому +1

    Esi gal nhi sade ramdaas ji de harmandir sahib che jao guru Darshan bi kro nal sone de vi India che tan lok cheni bi nhi pa skde uhbi nshedi kho ke lejande 🙏🙏 waheguru

  • @HarjinderSingh-ji6ci
    @HarjinderSingh-ji6ci 2 роки тому +2

    Beautiful beautiful video beta ji I m Harjinder Singh Stockholm Sweden

  • @randhirdhillon2546
    @randhirdhillon2546 2 роки тому +5

    ਬਹੁਤ ਵਧੀਆ 👍👍

  • @kamalpreet-fk2ns
    @kamalpreet-fk2ns 4 місяці тому

    ਇੱਥੇ ਦੇ ਰੂਲ ਸਖਤ ਨੇ ਭਾਈ ਕੋਈ ਹਿੰਮਤ ਨਹੀਂ ਕਰਦਾ ਕਨੂੰਨ ਤੋੜਨ ਦੀ

  • @insafprogram.
    @insafprogram. 2 роки тому +2

    Allha bhai no ty sis no hmesha khush rakhy

  • @pindadalifestyle682
    @pindadalifestyle682 2 роки тому +2

    ਵਾਹਿਗੁਰੂ ਜੀ ਐਨਾ ਸੋਨਾ

  • @SatnamSingh-fk6mu
    @SatnamSingh-fk6mu Рік тому +2

    Sri Darbar Sahib Amritsar

  • @barindersingh7743
    @barindersingh7743 2 роки тому +4

    10 talo=116.5g 24caret
    Converted 22c=125.5g

  • @SatbirBaidwan-my1xw
    @SatbirBaidwan-my1xw Рік тому

    ਸਾਡੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀਆਂ ਐਨਕਾਂ ਚੁੱਕ ਕੇ ਲਾ ਲਗਾਈਆ ਹੋਈਆਂ ਹਨ

  • @binderjitdeol9874
    @binderjitdeol9874 2 роки тому +4

    I am from canada i like yours vlog so i see first time like too much gold wow amazing thanks both of you May you live long i share everyone yours vlong so again thaks a lot my dear

  • @dayasingh3989
    @dayasingh3989 Рік тому +1

    Bai ji bahut vadiya duniya pare ton pate

  • @amandeepdhillon8621
    @amandeepdhillon8621 2 роки тому +3

    Veere sach keha tusi aj da vlog kudiyan lyi hi c 👍👍

  • @kamalpreetkaur6554
    @kamalpreetkaur6554 2 роки тому +1

    Bhut vdia veere 😄👍😄Waheguru G 🙏 mehr krn

  • @DevSingh-tm4eq
    @DevSingh-tm4eq 2 роки тому +3

    @16:33 veerey jadon payment karongey na fir aapey original lagan lag jaana..😆😄😆😄😆😜

  • @gurvailsinghaulakhsaab9883
    @gurvailsinghaulakhsaab9883 Рік тому +1

    ਕਤਰ ਵੀ ਇਸੇ ਤਰਾ ਸੋਨਾ ਹੀ ਸੋਨਾ

  • @ranjitsandhu2326
    @ranjitsandhu2326 8 місяців тому

    Mai v dubai ton gold laina chaundi aa. I hope to visit soon this market.👍😊. Sahi keha Ripan Sir ne ke Ajj daa vlog bahut saria kudiya nu pasand Aauga😊😝

  • @chillzindagi4314
    @chillzindagi4314 Рік тому +1

    Mera v bahut shonk a guman da ji but manu angraji aundi ni 🤣 . Koi angreji wali nal viah krau ji ma .. fr gumu 🤣🤣..

  • @HarvinderSingh-fk5ie
    @HarvinderSingh-fk5ie 2 роки тому +1

    Paa ji bohat vadia lagya tohada vlogs.sayd me tuhade nal hi kuom raiha c

  • @misslahoranfrompunjab
    @misslahoranfrompunjab 7 місяців тому

    Hi, I'm from Pakistan
    Recently ap k vlog dekhnay start keyeh jub ap nay Lahore visit kya ... Lahore mein bhi sonay ka Bazar hai Jo ap nay miss kya ...jub ap shah alam market Gai oss k sath hi hai oss ko sooha Bazar kehtay Hein orr sath hi working walay bridal dresses ki susti market hai next time woh visit kejeyeh ga Khushi g ko bohat heavy orr low price dresses mil jayein gay inn Shaa Allah,...best of luck for next time orr hamaray gher bhi ayeh ga zror

  • @DevSingh-tm4eq
    @DevSingh-tm4eq 2 роки тому +2

    @13:45 ya taan khushi bhabhi ji nu "ethon kuch lai do", nahi taan khushi bhabhi ji nu "ethon lai jo"...😆😅😂😁😂

  • @kaurdeep3575
    @kaurdeep3575 Рік тому +1

    ਸੋਨਾ ਮੰਡੀ ਮਾਸ਼ਾਆਲਾ🙏🏼

  • @avijotsinghkamboj5500
    @avijotsinghkamboj5500 2 роки тому +1

    I see your videos first time but super I see your only goldtemple video but nice which you city ulive

  • @mohd.yaseen1374
    @mohd.yaseen1374 2 роки тому +1

    We most liked such blog.about Dubai.Thanks for knowledge.M.K.Pb.India

  • @lakhwinderkaur2820
    @lakhwinderkaur2820 2 роки тому +1

    M dubai 4 year stay keta a bazar m v dekrha a Sharjah vich v gold matket a bahut shne country a

  • @Beauty_queenGrewal00786
    @Beauty_queenGrewal00786 Рік тому

    ਚੱਲ ਦੇਖ ਤਾ ਲਿਆ ਆਨਾ ਹੀ ਬਹੁਤ ਵਧੀਆ ਲਂਗਾ

  • @baljinderkaur8987
    @baljinderkaur8987 Рік тому +1

    Very interesting and knowledgeable

  • @GurdevSingh-jq9ix
    @GurdevSingh-jq9ix 2 роки тому +3

    Excellent, God bless Both, Best Wishes.

    • @palwindersingh3731
      @palwindersingh3731 Рік тому

      Thanks betta. Asi vi 4 times Dubai A chuke han . It is very nice. Ghuman Firan lay theek hai

  • @GurmeetKaur-fc8se
    @GurmeetKaur-fc8se Рік тому +1

    Bahut hard work ehna da... Urs every vedeo hv full of knowledge

  • @jandwalianath7279
    @jandwalianath7279 Рік тому

    ਬਹੁਤਵਧਿਆ ਜਾਣਕਾਰੀ ਸੋਨਾ ਹੀ ਸੋਨਾ

  • @arpanvirk7134
    @arpanvirk7134 2 роки тому +3

    Very nice couple and vlog 👌👌

  • @anjumalik3816
    @anjumalik3816 2 роки тому +2

    Sweet couple both of you

  • @swarnsingh6145
    @swarnsingh6145 11 місяців тому

    ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ

  • @gurmailsingh5936
    @gurmailsingh5936 2 роки тому +2

    Kaya baat hai Dubai Dubai hi hai bahout vadya lagya ਜੀ

  • @dilbagsinghboria7646
    @dilbagsinghboria7646 Рік тому +2

    ਖ਼ੂਬ 👍👍👌👌

  • @harpindersingh9566
    @harpindersingh9566 Рік тому +1

    God bless you bachiyo

  • @MandeepKaur-cu2ed
    @MandeepKaur-cu2ed 2 роки тому +1

    Very nice vlog and congrats all family and beautiful and nice vlogger

  • @kitty1124
    @kitty1124 2 роки тому

    Bahut vadia vlog veer ji enaa sohna dekh ke pata ni ajj raat nu Sona ke nhi Sona asi.

  • @DevSingh-tm4eq
    @DevSingh-tm4eq 2 роки тому +3

    @2:34 ਆਈ ਫੋਨ ਤਾਂ ਠੀਕ ਆ ਪਰ ਵੀਰੇ ਆਹ "ਊਈ" ਫੋਨ ਕਿਹੜਾ ਹੋਇਆ ???? 😁😂😆😁😂😁

  • @JaswinderSingh-wg3bh
    @JaswinderSingh-wg3bh 5 місяців тому

    Veguru ji Kirpa kare good punjabi

  • @SukhwinderSingh-wq5ip
    @SukhwinderSingh-wq5ip 2 роки тому +3

    ਬਹੁਤ ਵਧੀਆ ਸਭ

  • @swarnsingh6145
    @swarnsingh6145 11 місяців тому

    ਬਹੁਤ ਵਧੀਆ ਲੱਗਿਆ ਬਾਈ ਜੀ ਦੁਨੀਆਦਾਰੀ ਵਖੋਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਼਼਼਼਼਼ਸਵਰਨ ਸਿੰਘ ਮੱਲੀ ਪਾਤੜਾ

  • @sarbjeet2535
    @sarbjeet2535 Рік тому +1

    Wahaguru Ji kirpa Karo

  • @simsim8865
    @simsim8865 2 роки тому +1

    The whole world has heard of that market. 🙏🙏

    • @foodventurefolks7278
      @foodventurefolks7278 Рік тому

      @Sim Sim I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my UA-cam channel Food Venture Folks.☺️ I hope you enjoy watching it 😊

  • @mahinderkaur6760
    @mahinderkaur6760 Рік тому

    ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਘਰ ਬੈਠੇ ਸਭ ਕੂਛ ਦੇਖ ਰਹੇ ਹਾਂ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ

    • @ParamjitSingh-ug3lc
      @ParamjitSingh-ug3lc Рік тому

      ਅਸੀਂ ਵੀ ਮੋਗਾ ਤੋਂ , ਤੁਸੀਂ ਖਾਸ ਮੋਗੇ ਤੋਂ , ਕਿ ਕੋਈ ਪਿੰਡ ਆ? ਭੈਣਜੀ, USA 🇺🇸

  • @bhagwansingh-hh3rs
    @bhagwansingh-hh3rs Рік тому

    Karamgarh barnala god Punjabi capal safal Kare ji Wahegur ji ka kaalsa Baheguru ji ki fateh

  • @bhagatsingh8892
    @bhagatsingh8892 2 роки тому +1

    Ssa paji mai puchyea si tourist kina gold lyea skde ja paa ke a skde

  • @AkashdeepAmritputt
    @AkashdeepAmritputt 6 місяців тому

    ਖੁਸ਼ੀ ਭੈਣ ਜੋ ਦਿਲ ਕਰਦਾ ਚੱਕ ਲੈ ਪੈਸੇ ਮੈ ਦੇਦਾ ਗਾ 😊 ਭੈਣ ਦਾ ਦਿਲ ਕਰਦਾ ਮੈ ਸਬ ਲੈ ਲਾ😊😊😊

  • @manjitkaur6747
    @manjitkaur6747 2 роки тому +1

    God bless you Bohat vdia information

  • @jasbirkaur1592
    @jasbirkaur1592 Рік тому

    Wow mza aa gya olny see of gold shops.

  • @hannysingh4162
    @hannysingh4162 6 місяців тому

    ਮੈਨੂ ਕਿਲੋ k ਮਿਲ ਜਾਵੇ ਬਹੁਤ 😂😂😂😂 ਆ ਸੇਖੋਂ ਪੇਜ ਦੋ ਸਾਰੀ ਉਮਰ ਫੋਟੂ ਨੂੰ ਮੱਥਾ ਟੇਕੋ ਤੁਹਦੇ ਦੀ

  • @Bhinda_
    @Bhinda_ 2 роки тому +2

    Nice video ji paaji

  • @seemabegam8772
    @seemabegam8772 2 роки тому +2

    Plz bro dubai eye mussiam bi dikha do

  • @RanjitSingh-rk3ed
    @RanjitSingh-rk3ed Рік тому +1

    Beautiful video bai

  • @hansasheh9076
    @hansasheh9076 Рік тому

    Roman.And.KhuSi.HaPPy.New.YeaR.2023

  • @princebansal8681
    @princebansal8681 Рік тому +1

    V nice video g atttttttt