ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ । Punjabi Travel Couple | Dubai Tour | Ripan & Khushi

Поділитися
Вставка
  • Опубліковано 15 вер 2024

КОМЕНТАРІ • 245

  • @arshdhillon3091
    @arshdhillon3091 2 роки тому +23

    Very nice 👍 Tuhadi saria video bahut ghaint hundia aa ❤

  • @prabhjotsingh1831
    @prabhjotsingh1831 2 роки тому +13

    ਗੁਰੂਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਹੈ , ਇਸ ਗੁਰੂਦੁਆਰਾ ਸਾਹਿਬ ਵਿੱਚ ਸਾਰੇ ਧਰਮਾਂ ਦੀ ਏਕਤਾ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ , ਅਸੀਂ ਸਾਰੇ ਬਹੁਤ ਕਿਸਮਤ ਵਾਲੇ ਹਾਂ , ਜਿਹੜੇ ਘਰ ਬੈਠੇ ਹੀ ਇੰਨੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਰਿਪਨ ਵੀਰ ਉੱਪਰ ਅਤੇ ਖੁਸ਼ੀ ਭਾਬੀ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਇਸੇ ਤਰ੍ਹਾਂ ਬਣਾਈ ਰੱਖਣ ।

  • @navdeepm1323
    @navdeepm1323 2 роки тому +26

    ਸ਼ੁਕਰੀਆ ਰਿਪਨ ਜੀ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ 🙏🙏

  • @jaspindergilluboke5010
    @jaspindergilluboke5010 2 роки тому +7

    ਰਿਪਨ ਤੇ ਖ਼ੁਸ਼ੀ ਦਾ ਬਹੁਤ ਬਹੁਤ ਧੰਨਵਾਦ ਦੁਬਈ ਵਿਖੇ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @gurmailsingh5936
    @gurmailsingh5936 2 роки тому +10

    ਸੁਕਰਿਆ ਜੀ ਧੰਨਭਾਗ ਸਾਡੇ ਪੰਜਾਬ ਵਿੱਚ ਬੈਠੇ ਦੁਬਈ ਦੇ ਗੁਰੂਘਰ ਦੇ ਦਰਸ਼ਨ ਕਰ ਰਹੇਂ ਹਾਂ ਜੀ God bless you long life to you my good wishes always with you

  • @kaurjasbir2758
    @kaurjasbir2758 2 роки тому +15

    Thanku for darshan of gurudwara sahib 🙏 Happy holi beautiful couple 😍
    Hole mohalle diya lakh lakh mubarka ji 🎉WMK 🙏

  • @sukhsidhu6494
    @sukhsidhu6494 2 роки тому +7

    ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਨਾਲ ਹੀ ਇਸ ਦੀ ਮਹੱਤਤਾ ਬਣੀ ਹੋਈ ਹੈ।

  • @baldevsinghmankoo3774
    @baldevsinghmankoo3774 Рік тому

    ਬਹੁਤ ਧੰਨਵਾਦ ਬੇਟਾ ਜੀ िਦਲ ਚ ਬਹੁਤ ਤਮੰਨਾਂ ਸੀ ਦੁਬਈ ਦਾ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੇ ਦਰਸ਼ਨ ਦੀਦਾਰੇ ਕਰਨ ਦੀ ਐਂ ਲਗ िਰਹਾ िਜਵੇਂ ਅਸੀਂ ਤੁਹਾਢੇ ਨਾਲ ਨਾਲ ਰिਹ ਕੇ ਸਾਰੀ ਦੁਬਈ ਅਤੇ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋਈਏ
    God bless U couple 🙏

  • @komalkhinda2361
    @komalkhinda2361 2 роки тому +5

    Bhutt vdia vlog c veer g , te guru ghar v bhutt sohna a🙇🙇🙇🙇🙇
    ਤੇ ਮੇਰੇ ਨਾਨਕੇ ਵੀ ਸੁਲਤਾਨਪੁਰ ਲੋਧੀ ਆ😊😊😊

  • @deeprataindia1170
    @deeprataindia1170 2 роки тому

    ਧੰਨਵਾਦ ਰਿਪਨ ਵੀਰਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ।
    ,,Ballu ਰਟੈਂਡਾ,,

  • @devball9179
    @devball9179 2 роки тому

    ਧੰਨਵਾਦ ਵੀਰ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ

  • @Beauty_queenGrewal00786
    @Beauty_queenGrewal00786 Рік тому

    🥰😍🤩❤️❤️👌👌🙏🙏🙏🙏🙏ਵਾੳ ਤੂਸੀ ਤਾ ਕਰਮਾ ਵਾਲੇ ਹੋ ਰੱਬ ਤਰੱਕੀ ਦੇਵੇ ਨਾਲ ਨਾਲ ਸਾਨੂੰ ਵੀ ਦਿਖਾਈ ਜਾਦੇ ਹੋ ਬਹੁਤ ਬਹੁਤ ਧੰਨਵਾਦ

  • @palklair6228
    @palklair6228 2 роки тому +2

    ਸਾਰੀ ਧਰਤੀ ਹੀ ""ਧਰਮਸਾਲ"" ਹੈ ਜੀ। ਧੰਨਵਾਦ ਜੀ!!

  • @hareram6070
    @hareram6070 2 роки тому

    ਰਿਪਨ ਵੀਰ ਖੂਸ਼ੀ ਜੀ ਮੁਬਾਰਕਾ Ram singh jakhepal 👍

  • @reshamsingh745
    @reshamsingh745 2 роки тому +1

    ਵਿਡਿਓ ਕਲਿਅਰ ਨਹੀ ਬਣੀ ਗੁਰਦੁਆਰਾ ਸਹਿਬ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ

  • @baldevsinghmankoo3774
    @baldevsinghmankoo3774 Рік тому

    ਨਨਕਾਣਾਂ ਸਾिਹਬ िਵਖੇ ਅਜੇ ਵੀ ੳੁਹ ਜੰਢ ਦਾ ਦਰਖਤ ਮੌਜੂਦ ਹੈ िਜਸ ਨਾਲ ਲਛਮਣ िਸੰਘ ਨੂੰ ਪੁਜਾਰੀਆਂ ਦੇ ਬਦਮਾਸ਼ਾਂ ਨੇ ੳੁਲਟਾ ਬੰਨ ਕੇ ਸਾिੜਆ ਸੀ 🙏

  • @anoopkaur1148
    @anoopkaur1148 2 роки тому +3

    Dhan Dhan Guru Nanak Dev Ji Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @avtargrewal3723
    @avtargrewal3723 2 роки тому

    ਧੰਨਬਾਦ ਰਿਪਨ ਤੇਖੁਸੀ ਜੀ ਤੁਸੀਂ ਸਾਨੂੰ ਡੁਬਈ ਦਾ ਗੁਰੂ ਘਰ ਗੁਰੂ ਨਾਨਕ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਸਾਨੂੰ ਵੀ ਡੁਬਈ ਦੀ ਸੈਰ ਕਰਾਈ

  • @amandeepdhillon8621
    @amandeepdhillon8621 2 роки тому +3

    ਬਹੁਤ ਵਧੀਆ ਲੱਗਾ ਅੱਜ ਦਾ ਵਲੌਗ ਵੀਰ ਜੀ 🙏

  • @krishnagopalmadaan3644
    @krishnagopalmadaan3644 2 роки тому +1

    Punajb travel..paaji o kushnaseeb hunde ne jo Waheguru de kareeb hunde ne..tusi kushnaseeb o..aj tusi Dubai ja ke waheguru daa Ghar..dekhiya sochiye v nahi cee k Shaikh ne gurudwara baniya kahde ne Waheguru bdaa hukam jenu hunda hai ohee o kam kar sakta e Waheguru g ne de duty lagaa detye aur unhne duty nebhiye..kya baat hai g.. waheguru ji ka khalsa waheguru ji ki Fateh...jis bande ne thunu gurdwara wekhiya waheguru hamesha unhnu kush rakhe....bole soo Nihal sat Shri Akkal...thans paaji tusi gurdware bare dasiya ....sat Shri Akkal..punjab travel....

  • @jaswantfagura1477
    @jaswantfagura1477 2 роки тому +1

    Waheguru waheguru sahib g Dhan Dhan baba deep singh gee love you 😍 Dhan Dhan sri guru Nanak Dav g 😍😍💐💐👋👋

  • @YMoney-
    @YMoney- Рік тому

    Six seven year ago a see v dubaee sarey kitey gumm key Gary see gurduvara sahib dey darshan kar keygaey see god bless you both

  • @NirmalSingh-ln2po
    @NirmalSingh-ln2po Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @poonamrana87
    @poonamrana87 Рік тому

    Bahut vadiya video ripen sir and Khushi ma'am ❤️❤️❤️❤️❤️❤️

  • @KuldeepSingh-fn7tw
    @KuldeepSingh-fn7tw 2 роки тому

    ਜਾਬਲੀ ਅਲੀ ਪਰਕੋ ਦਾ ਏਰੀਆ ਵਿੱਚ ਆ ਜੀ ਗੁਰੂ ਨਾਨਕ ਦਰਵਾਰ ਦੁਬਈ

  • @saggusao2808
    @saggusao2808 2 роки тому +1

    Waheguru ji very nice 👍 couple

  • @deepkuldeep8813
    @deepkuldeep8813 2 роки тому +3

    Waheguru ji❤️🙏

  • @caramelandoreo5622
    @caramelandoreo5622 2 роки тому +3

    God Bless You 🙏
    Stay Blessed 🙏🙏

  • @sukhgill4563
    @sukhgill4563 2 роки тому

    Bahut hi wadia laga tuada vlog ripan and khushi god bless you...

  • @anoopkaur1148
    @anoopkaur1148 2 роки тому +1

    Waheguru Ji ka khalsa Waheguru Ji ki Fateh Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurtejsingh5360
    @gurtejsingh5360 2 роки тому

    ਅਸੀਂ ਵੀ ਦਰਸ਼ਨ ਕੀਤੇ ਹੋਏ ਨੇ ਬਾਈ ਇਸ ਗੁਰਦੁਆਰਾ ਸਾਹਿਬ ਦੇ। ਪ੍ਸ਼ਾਦਾ ਵੀ ਛਕਿਆ। ਸਾਡੇ ਅਜ਼ੀਜ਼ ਮਿੱਤਰ ਬੇਲੀ ਨੇ ਸਾਨੂੰ ਵੀ ਚਾਰ ਦਿਨ ਘੁਮਾਇਆ ਸੀ ਦੁਬਈ।

  • @balwantsinghsingh3650
    @balwantsinghsingh3650 Рік тому

    Nice 👍 🙋bia g ak hor duniya da bada. Gurudwara. 👉Punjab raikot ch. 13 majla. Cholda.. nanaksar bai block. Bano. Videos bhout calu. G🙏

  • @satinderkaur7317
    @satinderkaur7317 2 роки тому

    ਅਸੀਂ ਵੀ ਸੁਲਤਾਨਪੁਰ ਦੇ ਨੇੜੇ ਪਿੰਡ ਆ ਸੈਦ ਪੁਰ. ਟਿੱਬਾ ਵੈਸੇ ਅਸੀਂ ਅਮਰੀਕਾ ਵਿੱਚ ਆਂ

  • @balbirsinghgill1595
    @balbirsinghgill1595 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gaganvlogs506
    @gaganvlogs506 2 роки тому +1

    love from sangrur pb 13 ala ...

  • @jaideepsingh5014
    @jaideepsingh5014 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @prabhbhandal145
    @prabhbhandal145 2 роки тому +1

    Laa eha sade area de brother aa asi kapurthala tu aa

  • @gajansingh7873
    @gajansingh7873 Рік тому

    Waheguru ji Waheguru Ji Waheguru ji Waheguru ji Waheguru Ji 💐🌹🌼🌸🌷🙏🏻🇮🇳🇰🇼

  • @sammsfamily1053
    @sammsfamily1053 2 роки тому +1

    Very nice asi v sultanpur lodhi to aa

  • @movieclip9287
    @movieclip9287 2 роки тому

    ਸਭ ਤੋਂ ਵੱਡਾ ਨੀ ਹੈ.. ਬੱਸ ਗੁਰੂਦਵਾਰਾ ਸਾਹਿਬ ਵਿੱਚ ਕੋਈ ਪਿਲਰ ਨਹੀਂ ਹੈ.. ਪਾਰਕਿੰਗ ਸਾਰੀ baisment ਵਿੱਚ ਹੈ.. Eban batuta mall to aage hai.. Gurdwara sahib🙏

  • @naharsingh1255
    @naharsingh1255 2 роки тому

    ਪਹਿਲੀ ਵਾਰ ਬਹੁਤ ਵਧੀਆ ਜੀ

  • @sukhjeetsinghsukhjeetsingh7795
    @sukhjeetsinghsukhjeetsingh7795 2 роки тому

    ੴ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀਂ ਵੀ ਜਾਂਦੇ ਹੁੰਦੇ ਆ ਜਦੋ ਟਾਈਮ ਲੱਗੇ ਵਾਹਿਗੁਰੂ ਜੀ ਸਬ ਤੇ ਮੇਹਰ ਕਰੇ

  • @pritpalsingh4625
    @pritpalsingh4625 2 роки тому +2

    ਸਤਿਨਾਮ ਵਾਹਿਗੁਰੂ

  • @jaipaljaipaul7449
    @jaipaljaipaul7449 2 роки тому

    ਭਾਈ ਘਨੱਈਆ ਜੀ ਦੇ ਕਿੰਨੇ ਗੁਰੂ ਦੁਆਰੇ ਵਿਸ਼ਵ ਵਿਚ ? ਜ਼ਿਮੀਂਦਾਰ ਪਰਿਵਾਰ ਵਿਚੋਂ ਧੰਨਾ ਭਗਤ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ? ਕਿਨੇਂ ਗੁਰਦੁਆਰੇ ਧੰਨਾ ਭਗਤ ਜੀ ਦੇ ?

  • @harjitkaurharjit6239
    @harjitkaurharjit6239 2 роки тому

    Wow very nice veer ji ,sister ji thx tuhada 🙏🙏

  • @harpreetpreet3491
    @harpreetpreet3491 2 роки тому

    Waheguru ji mehar krei tuhade te jabal ali aya c main guru ghar bohut hi sohna guru ghar bnaya par hun main France to veer chalo baba mehar kre

  • @satinderkaur7317
    @satinderkaur7317 2 роки тому

    ਵਾਹ ਗੁਰੂਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣੀ ਐ

  • @KulwinderSingh-cz1nh
    @KulwinderSingh-cz1nh 2 роки тому

    ਸਤਿ ਸ੍ਰੀ ਅਕਾਲ ਵੀਰ ਜੀ
    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @sukhpreetsukhpreet6395
    @sukhpreetsukhpreet6395 2 роки тому +2

    Wehaguru jii

  • @grewalz5597
    @grewalz5597 2 роки тому

    Bhut sohna gurdwara sahib 🙏

  • @harvindersaran1162
    @harvindersaran1162 Рік тому

    Thank you god bless buth of you

  • @kiranpreet3799
    @kiranpreet3799 2 роки тому

    Veer ji sab to vda Gurdwara Kartarpur sahib Pakistan that is so big clean and beautiful

  • @singhrasal8483
    @singhrasal8483 2 роки тому +1

    Trip enjoyed gndu Amritsar
    Nishan bhai thanks

  • @gurmitkaursahota3984
    @gurmitkaursahota3984 2 роки тому +1

    Waheguru ji 🙏thank you so much

  • @navikhehra3770
    @navikhehra3770 2 роки тому +1

    Very very thanks bro 👍🙏

  • @kulbirjohal2354
    @kulbirjohal2354 2 роки тому +1

    Waheguru ji waheguru ji waheguru ji waheguru ji waheguru ji 🙏🙏🙏🙏

  • @jaipaljaipaul7449
    @jaipaljaipaul7449 2 роки тому

    ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ, ਦੋ ਅਕਸ਼ਰਾ ਦਾ ਜੋੜ ਸ਼ਬਦ ? ਇਕ ਤੋਂ ਸਵਾਇਆ ਵੀ ਹੋ ਜਾਏ ਤਾਂ ਸ਼ਬਦ ਕਹਾਉਂਦਾ ਹੈ ? ਮਾਂ ਸ਼ਬਦ ਹੇ, ਨਾਂਮ ਨਹੀਂ ? ਨਾਲੰਦਾ ਯੂਨੀਵਰਸਿਟੀ ਸਾੜਨ ਤੋਂ ਬਾਅਦ ਭਾਰਤ ਸੰਕਟ ਵਿਚ ? ਹਰਿ ਸ਼ਰੀਰ ਦਾ ਰਖਿਆ ਨਾਂਮ, ਨਾਂਮ ਨਹੀਂ ਸ਼ਬਦ ਹੁੰਦਾ ਹੈ ? ਸ਼ਬਦ ਨੂੰ ਨਾਂਮ ਕਹਿਣ ਵਾਲੇ ਕਦੋਂ ਜਾਗਣ ਗੇ ?

  • @shamsherbaba5041
    @shamsherbaba5041 2 роки тому

    Dhan.guru.nanak.dev.ji.sare.ward.te.kirpa.kre.shera.aulakh

  • @jatinderSingh-rh7gd
    @jatinderSingh-rh7gd 2 роки тому +1

    Waheguru ji Maher kro 🙏

  • @jatindersony2033
    @jatindersony2033 2 роки тому

    Ripan veer ji mai eh sara area ghumya hoya aa ❤️❤️

  • @mrjami4010
    @mrjami4010 2 роки тому +1

    Wahe Guru ji
    Wahe Guru ji
    Kerpa kro Maharaj

  • @jag271
    @jag271 2 роки тому

    Bahut hi vadiya vlog Banya bai God bless you 👍

  • @singhbalkaran7111
    @singhbalkaran7111 2 роки тому +1

    Waheguru ji 🙏

  • @gurshanmanes9247
    @gurshanmanes9247 2 роки тому

    Mere kol shabad nahi hage ki kis zuban nal thoda shukrana kran god bless you

  • @baljindersingh7802
    @baljindersingh7802 Рік тому

    I love you beta and betee

  • @jaipaljaipaul7449
    @jaipaljaipaul7449 2 роки тому

    ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ, ਦੋ ਅਕਸ਼ਰਾ ਦਾ ਜੋੜ ਸ਼ਬਦ ? ਤਿੰਨ ਤੋਂ ਪੰਜ ਅਕਸ਼ਰਾ ਦੇ ਜੋੜ ਵਿੱਚ ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆਂ ❓ ਹਨ । ਗੁਰੂ ਘਰ ਸਤਿ ਨਾਮੁ ਵਾਹਿ ਗੁਰੂ ਜੀ ਦਾ ਹੋਕਾ ❓ ਸਤਿ ਅਕਸ਼ਰਾ ਦੇ ਜੋੜ ਦੇ ਸ਼ਬਦ ਪੇਈਦਾ ਕਰਨ ਵਾਲੇ ਸ਼ਰੀਰ, ਅਜ ਵੀ ਸਨਮਾਨਿਤ ❓ ਪਹਿਲੇ ਵੀ ਸਨਮਾਨਿਤ ❓ ਅਪਮਾਨਜਨਕ ਵਿਰੋਧੀ ਸਨਮਾਨਜਨਕ ? ਦਰਬਾਰ ਸਾਹਿਬ ਵਿੱਚ 24 ਅਸ਼ਟਪਦੀਆ ਦਾ ਜ਼ਿਕਰ, ਨਾਂਮ ਨਹੀਂ ਸ਼ਬਦ ਗੁੰਮਨਾਮ ? ਅਠ ਅਕਸ਼ਰਾ ਦਾ ਜੋੜ ਸ਼ਬਦ ? ਸ਼ਰਵਸ਼ਕਤੀਮਾਨ ।। ਅਸ਼ਟਾ ਵਕਰ ਯਾ ਵਰਕਰ ? ਰਾਜਾ ਜਨਕ ਦੇ ਦਰਬਾਰ ਵਿੱਚ, ਅਸ਼ਟਾ ਵਕਰ ਯਾ ਵਰਕਰ ਜੈਤੁ ਇਕਰਾਰ ? ਸ਼ੇਰ ਸ਼ਾਹ ਸੂਰੀ ਦਾ ਮਕਬਰਾ ਅਸ਼ਟ ਭੁਜਾ ਹਰਿ ਪਿਲਰ ਅਸ਼ਟ ਭੁਜਾ, ਬਾਣੀ ਗਾਇਬ ਕਿਉਂ ? ਕੰਸ਼ ਦਾ ਵਧ ਅਠਵਾਂ ਪੁੱਤਰ ਕ੍ਰਿਸ਼ਨ ? ਧਰਮਪਰਿਵਰਤਨ ਦੇ ਅਡੇ‌ ਇੰਗਲਿਸ਼ ਮੀਡੀਅਮ ਸਕੂਲ ? ਤਿੰਨ ਸਾਲ ਦੇ ਬੱਚੇ ਦਾ ਧਰਮਪਰਿਵਰਤਨ ਇੰਗਲਿਸ਼ ਮੀਡੀਅਮ ਸਕੂਲ ? ਹਰਿ ਇੰਗਲਿਸ਼ ਬੋਲਦਾ ਸ਼ਰੀਰ ਮਹਾਂ ਭਾਰਤ ਲਈ ਘਾਤਕ ? ਚਾਹੇ ਉਹ ਭਾਰਤੀ ਨਾਗਰਿਕ ਯਾ ਆਗੂ ਹੀ ਕਿਉਂ ਨਾ ਹੋਵੇ ?

  • @sukhasukha8007
    @sukhasukha8007 2 роки тому

    Bohat sohna lagea veer g

  • @nirmalsingh9484
    @nirmalsingh9484 2 роки тому

    ਵਾਹਿਗੁਰੂ ਜੀ

  • @harvindersaran1162
    @harvindersaran1162 Рік тому

    You have more more great very nice place s sir very very much

  • @saneelkumar4145
    @saneelkumar4145 2 роки тому

    Waheguru ji waheguru ji Mehar kri Sai Baba my UAE SK Jyot

  • @user-pk3gz9lc9r
    @user-pk3gz9lc9r 2 роки тому +1

    waheguru ji ❤️❤️❤️❤️❤️❤️❤️❤️

  • @kaintgamer7875
    @kaintgamer7875 2 роки тому

    Waheguru.ji Waheguru.ji 👏🏾 👏🏾 👏🏾 👏🏾 👏🏾 👏🏾 👏🏾 👏🏾 👏🏾 👏🏾

  • @tersemkhiva8255
    @tersemkhiva8255 2 роки тому +1

    Waheguru ji mehar kre 🙏🙏

  • @King-Music7
    @King-Music7 2 роки тому +1

    First'view bai sira hoi pai a bai g

  • @MohanSingh-yu6jg
    @MohanSingh-yu6jg 2 роки тому

    Gurdwara Kartarpur Sahib. Duniya da sab too vada Gurdwara hai.

  • @rajveerkaur8561
    @rajveerkaur8561 2 роки тому

    Thanks Veer Ji

  • @sahabsinghmistawinkalchabr3625
    @sahabsinghmistawinkalchabr3625 2 роки тому

    बहुत अच्छा लगा वीर जी

  • @SidhuCreations13
    @SidhuCreations13 Рік тому

    ਵਹਿਗੁਰੂ ਜੀ

  • @boparaisingh8168
    @boparaisingh8168 2 роки тому +1

    Satnaam Waheguru ji 🙏

  • @sanjayfaridian6742
    @sanjayfaridian6742 2 роки тому

    Waheguru ji waheguru ji

  • @mrgagandeep3954
    @mrgagandeep3954 2 роки тому +1

    Waheguru ji 🙏🙏🙏🙏🙏🙏🙏🙏🙏🙏🙏🙏

  • @jatindersony2033
    @jatindersony2033 2 роки тому

    Abu Dhabi di sab to vadhi masjid jdo APA dubai to abudhabi jawanhe ta left side aungi bht sohni bni hai ji oh mai dekhi hoi aa

  • @Manpreetsingh60180
    @Manpreetsingh60180 2 роки тому

    ਸਤਨਾਮ ਵਾਹਿਗੁਰੂ ਜੀ

  • @navdeep5526
    @navdeep5526 2 роки тому

    Eh dubai De prince ne free of cost place Dita for Guru duara sahib layi te esnu banoun te paisa lgayea...

  • @officialsubeg8740
    @officialsubeg8740 2 роки тому

    Bai ji Gurudwara Sahib de bahr Nishan Sahib kyo ni lagya hoya??????

  • @gurbachansingh1479
    @gurbachansingh1479 2 роки тому

    ਧੰਨ ਬਾਬਾ ਨਾਨਕ ਜੀ ਵਾਹਿਗੁਰੂ ਜੀ

  • @harpalsinghsidhu1264
    @harpalsinghsidhu1264 2 роки тому +1

    Satnam waheguru ji🙏 🌹

  • @SandeepSingh-wf6tf
    @SandeepSingh-wf6tf 2 роки тому

    DHAN DHAN SHRI GURU NANAK DEV SAHIB JI MAHARAJ. 🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺.

  • @rajinderkumar833
    @rajinderkumar833 2 роки тому

    I think first sun Ray's of the day focus on theguru garanth a mahraj ji sawrup
    The moment time so nice that time

  • @sandhupb47wale
    @sandhupb47wale Рік тому

    Satnam shri waheguru ji

  • @jasbirkaur8274
    @jasbirkaur8274 Рік тому

    Nice.... Blessings

  • @raavistudio6828
    @raavistudio6828 2 роки тому

    ਬਹੁਤ ਧੰਨਵਾਦ ਜੀ

  • @sarbjitkaursarbjitkaur8917
    @sarbjitkaursarbjitkaur8917 2 роки тому

    Waheguru g

  • @jasbirkaurgrewal5207
    @jasbirkaurgrewal5207 2 роки тому

    WAHEGURU JI............

  • @HarjinderSingh-ji6ci
    @HarjinderSingh-ji6ci 2 роки тому

    Beautiful beautiful video waheguru ji I m Harjinder Singh Stockholm Sweden

  • @gurmeetkaur-zw7pi
    @gurmeetkaur-zw7pi 2 роки тому

    Thnku for show

  • @dalipsingh9589
    @dalipsingh9589 2 роки тому

    Thanks.But nishan sahib not sern

  • @spsingh-bhella5323
    @spsingh-bhella5323 2 роки тому

    THANKS for gurudwara darshan

  • @rajusandhu2296
    @rajusandhu2296 Рік тому

    Waheguru ji

  • @mandeepkaurmani5044
    @mandeepkaurmani5044 2 роки тому

    Wow😍😍😍🤗🥰🥰🥰🥰👌😘