ਬਿਜ਼ਲੀ ਦਾ ਪਾਵਰ ਕੱਟ ਕਿਵੇਂ ਲਗਦਾ ਹੈ ,ਬਿਜਲੀ ਘਰ ਦੇ ਅੰਦਰ ਕੀ ਹੁੰਦਾ ਹੈ ,11kva power supply

Поділитися
Вставка

КОМЕНТАРІ • 61

  • @tonysingh3343
    @tonysingh3343 3 роки тому +9

    ਬੁਹਤ ਹੀ ਵਧੀਆ ਬਾਈ ਜੀ ਸਹੀ ਗੱਲ ਐ
    ਬੁਹਤ ਹੀ ਧੰਨਵਾਦ ਜੀ ⚔️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️🦅

  • @ashmitsingh6954
    @ashmitsingh6954 3 роки тому +8

    ਬੋਹਤ ਵਧਿਆ ਜਾਣਕਾਰੀ ਦਿੱਤੀ ਜੀ 🙏🙏

  • @IqbalSingh-cw4ty
    @IqbalSingh-cw4ty 3 роки тому +1

    ਬਹੁਤ ਵਧੀਆ ਬਾਈ ਜਾਣਕਾਰੀ ਦਿੱਤੀ ਬਾਈ ਤੁਸੀਂ ਦੋਵੇਂ ਜਣਿਆਂ ਨੇ 👍👍👍👍👍

  • @devball9179
    @devball9179 3 роки тому +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਏ ਅੱਗੇ ਵੀ ਇਹੋ ਜਿਹੀਆਂ ਵੀਡੀਉ ਲੈ ਕੇ ਆਉਣਾ ਧੰਨਵਾਦ

  • @amanchahal4766
    @amanchahal4766 3 роки тому +1

    ਬੁਹਤ ਵਧੀਆ ਜਾਣਕਾਰੀ ਦਿੱਤੀ ਸੇਵਕਵੀਰ ਆਪ ਜੀ ਨੇ ਏ ਗਰਿੱਡ ਕਿਹੜੀ ਜਗ੍ਹਾ ਵਾਲ਼ਾ ਹੈ ਜੀ ਏ ਸਰ ਵੀ ਬੁਹਤ ਵਧੀਆ ਨੇ ਧੰਨਵਾਦ ਜੀ

  • @delarsingh5106
    @delarsingh5106 3 роки тому +1

    ਬਹੁਤ ਵਧੀਅਾ ਜਣਕਾਰੀ
    ਜੈ ਸਿੰਘ ਜੀ

  • @himmatsingh5941
    @himmatsingh5941 3 роки тому +1

    ਜੈ ਸਿੰਘ ਐਂਕਲ ਬਹੁਤ ਸਮਾਜਸੇਵੀ ਤੇ ਜ਼ਿੰਦਾਦਿਲੀ ਇਨਸਾਨ ਨੇ,,,ਧੂਰੀ ਸ਼ਹਿਰ ਐਂਕਲ ਜੀ ਦਾ ਪੈਨਲ ਬੋਰਡ,
    ਗਰਿੱਡ ਕੌਂਸਟਰਕਸਨ ਐਂਡ ਮਿੰਟੈਨਨਸ ਦਾ ਕੰਮ ਆ ਜੀ

    • @ArshdeepSingh-of4gg
      @ArshdeepSingh-of4gg 3 роки тому

      22g, Dhuri sehar vich ehna da daftar kithe k hai, ehna da address ja service cebter/Daftar da address ja phone number mil sakda ??

  • @kamaljeet2635
    @kamaljeet2635 3 роки тому +4

    eho jehi jaankari aj tak kise ne you tube te nhi paayi honi

  • @tarsemmadhir7483
    @tarsemmadhir7483 2 роки тому

    ਵਾਹਿਗੁਰੂ, ਬਹੁਤ ਵਧੀਆ ਜੀ

  • @sukhwantsingh6001
    @sukhwantsingh6001 3 роки тому +1

    ਬਹੁਤ ਜਾਣਕਾਰੀ ਭਰਭੂਰ ਵੀਡੀਓ ਹੈ ਸ਼ਾਟ ਸਰਕਟ ਤੇ ਸਵਿੱਚ ਕਿਵੇਂ ਟਰਿੱਪ ਕਰਦਾ ਹੈ
    ਤੇ ਫਾਲਟ ਚੈਕ ਕਰਨ ਲਈ ਤਿੰਨ ਵਾਰ ਟਰਾਈ ਕਰਦੇ ਨੇ ਉਸ ਦਾ ਮਤਲਬ ਕੀ ਕਿਸਤਰਾਂ ਕਰਦੇ ਨੇ ਜੀ
    Power hause ਦਾ ਇਹ ਜੋ ਸਾਮਾਨ ਜੋ ਤੁਸੀ ਦਿਖਾਇਆ ਹੈ ਕਿਥੇ ਤੇ ਕਿਵੇਂ ਬਣਦਾ ਹੈ ਇਸ ਬਾਰੇ ਵੀ ਵੀਡੀਓ ਜਰੂਰ ਬਨਾਇਓ ਜੀ

  • @Hapee23
    @Hapee23 3 роки тому +3

    Bht vadia lgi g video
    Dhanwad g

  • @HarpreetSingh-1688
    @HarpreetSingh-1688 3 роки тому +1

    ਬਹੁਤ ਵਧੀਆ ਉਪਰਾਲਾ ਕੀਤਾ ਜੀ 🙏🙏

  • @lovepreetheer453
    @lovepreetheer453 3 роки тому +2

    Bhut wdia jankari ditti paji🙏🙏

  • @kanwalnainsingh4635
    @kanwalnainsingh4635 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurmanjatt2823
    @gurmanjatt2823 3 роки тому +1

    Bhut ਵਧੀਆ ਵੀਰੇ

  • @GurdevSingh-fe7ji
    @GurdevSingh-fe7ji 3 роки тому

    ਬਹੁਤ ਚੰਗੀ ਵੀਡੀਓ ਮੈਂ ਆਪ ਉਤਰੀ ਹਰਿਆਣਾ ਬਿਜਲੀ ਵਿਤਰਾਂ ਵਿਚ ਹਾਂ

  • @surjitsingh6305
    @surjitsingh6305 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @MrVINAYBANGER
    @MrVINAYBANGER 3 роки тому +1

    Both vadiya jaankari eh g

  • @smilesharma5530
    @smilesharma5530 3 роки тому +1

    Bahut changi lgi ae video

  • @SandeepSingh-ii9zt
    @SandeepSingh-ii9zt 3 роки тому +1

    Nice video

  • @rajuaulakh7055
    @rajuaulakh7055 3 роки тому +2

    Good sewak veer . Tarn Taran

  • @rajveermander3217
    @rajveermander3217 3 роки тому +1

    Bhut vdia Ji Waheguru Ji Sabna te Hamesha Meher Krna Ji God bless you Ji

  • @justharman4435
    @justharman4435 3 роки тому +1

    Bhut vadiaa video 👌👌💝

  • @HonestGamerzz
    @HonestGamerzz 3 роки тому +1

    Bhut vadia ji hor vi video ਬਣਾ ਦੋ ਬਿਜਲੀ ਗਰਿੱਡ ਤੋਂ

  • @desimistri6976
    @desimistri6976 2 роки тому

    Wa ustaad ji moj kardi

  • @punjabielectronics7026
    @punjabielectronics7026 3 роки тому

    Bhai ji bhut hi wadiya smjaeya tusi sanu

  • @jaskarandhaliwal9011
    @jaskarandhaliwal9011 3 роки тому +1

    ਅੱਜ ਤੋਂ 4 ਸਾਲ ਪਹਿਲਾਂ ਅਸੀਂ ਕਾਲਜ਼ ਟਾਇਮ ਵੇਲੇ ਇਥੇ ਗਏ ਸੀ ਦੇਖਣ।ਓਦੋਂ ਇਹ ਮਸ਼ੀਨਾਂ ਨਹੀਂ ਸਨ।ਅਸੀਂ ਗਰਮੀ ਦੇ ਟਾਇਮ ਗਏ ਸੀ ਪਤੰਦਰ ਨੇ ਪਾਣੀ ਵੀ ਨੀ ਪੁੱਛਿਆ ਚਾਹ ਤਾਂ ਕੀ ਪਿਉਣੀ ਸੀ। ਤੁਹਾਨੂੰ ਚਾਹ ਪਿਆ ਦਿੱਤੀ ਸੀ ਵੀਰ ਜੀ?

  • @TSBADESHA
    @TSBADESHA 2 роки тому

    ਬਹੁਤ ਬੇਸ਼ਕੀਮਤੀ ਜਾਣਕਾਰੀ ਦਿੱਤੀ ਗਈ ਹੈ

  • @bluepen215
    @bluepen215 3 роки тому +1

    Bohot vadai g ik video bnao bijli to kime bacjia jawe te j kise nu lag jawe ki kare

  • @jassuheera5720
    @jassuheera5720 3 роки тому +1

    Thanks veer ji

  • @rajat8032
    @rajat8032 3 роки тому

    Very Very USEFUL ✔️✔️👌👌👌👍👍

  • @jasleenkaurkhalon2650
    @jasleenkaurkhalon2650 3 роки тому

    Vadia knowlege diti duri saab na

  • @sunnydhadiala7711
    @sunnydhadiala7711 3 роки тому +1

    Good job

  • @gurisandhu3428
    @gurisandhu3428 3 роки тому +1

    Thank you sir

  • @bhindarkular164
    @bhindarkular164 3 роки тому +1

    Ver. Je. Vdia. Jankari. Diti.. Aap. NY.
    J. Kr. ਹੋ. Ske. 1.part.hore.Bnaeo.Suplai.line.bare.
    Line.de.devar.graound.kini.duri.hundi.a

  • @singhgurdeep5050
    @singhgurdeep5050 2 роки тому +1

    Ki Jai Singh sir ji da koi apna yutube channel hai? Je nahi taan sir ji request hai ji ki oh apna ik youtube channel bana ke is tran di jaankaari waalian videos channel upar pa den ji. Is tran di jaankari sayad hor kiton na mile ji. God bless you sir ji.

  • @harjitsingh2642
    @harjitsingh2642 3 роки тому

    Very useful video sir 👍👍 Specialiy for electrician iti students.

  • @gurpreetsingh-zg3km
    @gurpreetsingh-zg3km 3 роки тому

    ਠੀਕ ਆ ਜੀ

  • @balwinderkumar004
    @balwinderkumar004 3 роки тому +1

    Veer ji hor vedio bna do

  • @kamalgill499
    @kamalgill499 3 роки тому +1

    Good information

  • @bluepen215
    @bluepen215 3 роки тому +2

    Good
    Cureemt to kime bachai jawe and j lag jawe ts kariye

  • @gaganindustries8809
    @gaganindustries8809 3 роки тому +1

    Nice 👌

  • @62west
    @62west 3 роки тому +1

    🙏🙏👌

  • @harryjohal5853
    @harryjohal5853 3 роки тому +2

    Paji aa kam assistant sub station da hunda

  • @mahinderjattsandhu2979
    @mahinderjattsandhu2979 3 роки тому

    👍👍👍👌

  • @lovepreetheer453
    @lovepreetheer453 3 роки тому

    Wait for next part

  • @JaspreetSingh-yu9bu
    @JaspreetSingh-yu9bu 3 роки тому

    👌👌👌🙏🙏🙏🙏🙏

  • @HonestGamerzz
    @HonestGamerzz 3 роки тому +1

    ਇਨਾ sir ਤੋਂ ਹਰ ਵੀ ਜਾਣਕਾਰੀ ਲੈ ਕੇ ਵੀਡੀਓ ਬਣਾ ਦਾ ਜੀ

  • @ranasingh6429
    @ranasingh6429 3 роки тому +2

    ਸੇਵਕ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਜੋ ਡੈਮ ਤੋਂ ਬਿਜਲੀ ਆਉਦੀਂ ਆ ਜੀ ਉਸ ਦੀ ਕਿੰਨੀ ਵੋਲਟੇਜ ਹੁੰਦੀ ਆ ਜੀ

    • @gagandeepsinghgill3525
      @gagandeepsinghgill3525 3 роки тому

      Rana Singh 220 ਕੇ ਵੀ ਤੇ 440 ਵੋਲਟੇਜ਼ ਹੁੰਦੀ ਵੀਰ ਜੀ

    • @SatpalSingh-ms3hq
      @SatpalSingh-ms3hq Рік тому

      Veer je jithe bijli padha hundi ha,othe voltage 11kv hundi ha,par Power nu door bajen lai,agge voltage nu vadeeaa janda ha,ate fir voltage nu gateeaa janda ha.

  • @SandeepSingh-ii9zt
    @SandeepSingh-ii9zt 3 роки тому +1

    Sir ji ea gread ketha a

  • @newkhetiteachnics4400
    @newkhetiteachnics4400 3 роки тому +4

    ਤੁਹਾਡਾ ਨੰਬਰ ਚਾਹੀਦਾ ਸੀ,ਸੋਲਰ ਬਾਰੇ ਪੁੱਛਣਾ ਸੀ

  • @yograj6495
    @yograj6495 3 роки тому +1

    Bhai g tusi jai singh nu jaan de hoo

  • @happysidhu2429
    @happysidhu2429 3 роки тому +1

    Pehla bijli wala dekhia jis nu enni knowledge aa sade te biddiya 🚬 e fuki jande ne

  • @gurmanjatt2823
    @gurmanjatt2823 3 роки тому

    ਜਾਣਕਾਰੀ ਦੇਣ ਲਈ

  • @barindersingh7420
    @barindersingh7420 3 роки тому

    Very very nice video 🙏🙏🙏🙏🙏

  • @HarvinderSingh-ke8iz
    @HarvinderSingh-ke8iz 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @HonestGamerzz
    @HonestGamerzz 3 роки тому +1

    ਇਨਾ sir ਤੋਂ ਹਰ ਵੀ ਜਾਣਕਾਰੀ ਲੈ ਕੇ ਵੀਡੀਓ ਬਣਾ ਦਾ ਜੀ

  • @HonestGamerzz
    @HonestGamerzz 3 роки тому +1

    ਇਨਾ sir ਤੋਂ ਹਰ ਵੀ ਜਾਣਕਾਰੀ ਲੈ ਕੇ ਵੀਡੀਓ ਬਣਾ ਦਾ ਜੀ