ਇੱਕ ਸਾਈਕਲ ਤੋਂ ਕਰੋੜਾਂ ਰੁਪਏ ਦੀ ਫੈਕਟਰੀ ਸਫ਼ਰ, ਪੂਰੀ ਵੀਡੀਓ ਵੇਖਿਓ , ਬਹੁਤ ਕੰਮ ਦੀਆਂ ਗੱਲਾਂ ਵੀ ਸਿੱਖੋਗੇ

Поділитися
Вставка

КОМЕНТАРІ • 219

  • @mr.dhaliwal7388
    @mr.dhaliwal7388 Рік тому +15

    Mr.savak Singh ji
    ਮੈ ਅੱਖਾਂ ਬੰਦ ਕਰਕੇ ਤੁਹਾਡੀ ਵੀਡਿਓ ਤੇ ਵਿਸ਼ਵਾਸ਼ ਕਰਦਾ ਹਾ
    ਤੁਹਾਡੀ ਬਣਾਈ ਹੋਈ ਹਰ ਵੀਡਿਓ ਸਹੀ ਤੇ ਸੱਚੀ ਹੁੰਦੀ ਹੈ
    ਮੈਂ ਖੁਦ ਇਲੈਕਟਰੀਸ਼ਨ ਹਾ
    ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ

  • @gurvindersingh5507
    @gurvindersingh5507 Рік тому +11

    ਜੈ ਸਿੰਘ ਵਰਗੇ ਵਿਦਵਾਨ ਨੇਕ ਦਿਲ ਇਨਸਾਨ ਕੁਦਰਤ ਨੇ ਬਹੁਤ ਘੱਟ ਬਣਾਏ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਅਤੇ ਲੰਮੀ ਤੰਦਰੁਸਤ ਉਮਰ ਬਖਸ਼ੇ

  • @uddyraj2963
    @uddyraj2963 2 роки тому +30

    ਬਹੁਤ ਵਧੀਆ ਗਿਆਨ ਦਿੰਦੇ ਹੋ ਸੇਵਕ ਵੀਰੇ ਸਾਡੇ ਲੋਕਾਂ ਨੂੰ ਪਤਾ ਘਟ ਇਸ ਲੈਬ ਦਾ

  • @sarabjitsingh3193
    @sarabjitsingh3193 11 місяців тому +2

    ਇਹ ਦੋਵੇਂ ਭਾਜੀ ਖਜਾਨੇ ਦਾ ਭੰਡਾਰ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @avtarsingh1213
    @avtarsingh1213 2 роки тому +4

    ਬਹੁਤ ਵਧੀਆ ਸਿਸਟਮ ।
    ਦੇਸ਼ ਨੂੰ ਇਹੋ ਜਿਹੇ ਟੀਚਰ ਦੀ ਬਹੁਤ ਲੋੜ ਹੈ ।
    ਨੌਜਵਾਨਾਂ ਦੇ ਹੁਨਰ ਨੂੰ ਨਿਖਾਰਦੇ ਆ ।

  • @jaswantjagal3349
    @jaswantjagal3349 11 місяців тому +2

    ਬੰਦਾ ਕੁਝ ਨਹੀ ਕਰ ਸਕਦਾ ਬਾਈ ਜੀ ਜਿੰਨੀ ਦੇਰ ਪਰਮਾਤਮਾ ਬਾਂਹ ਨਾ ਫੜੇ ਸਭ ਕੁਝ ਉਸਦੀ ਰਜ਼ਾ ਨਾਲ ਹੀ ਪ੍ਰਾਪਤ ਹੁੰਦਾ ਹੈ

  • @user-tj2ik3sw4n
    @user-tj2ik3sw4n 2 роки тому +13

    ਵਾਹਿਗੁਰੂ ਜੀ ਚੜਦੀਕਲਾ ਰੱਖਣਾ ਜੀ

  • @NarinderSingh-kz7dy
    @NarinderSingh-kz7dy 2 роки тому +8

    ਬਹੁਤ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਕਿਰਪਾ ਬਣਾਈਂ ਰੱਖੇਂ।🙏💐🇮🇳💐

  • @rallasaab5522
    @rallasaab5522 2 роки тому +11

    ਲਾਜਵਾਬ ਇਨਸਾਨ ਨੇ ਜੈ ਸਿੰਘ ਜੀ ਮੈਂ ਮਿਲਿਆ ਇਹਨਾ ਨੂੰ।

  • @Aman_PB03_Hr25
    @Aman_PB03_Hr25 2 роки тому +8

    ਬਹੁਤ ਚੰਗਾ ਉਪਰਾਲਾ।

  • @rajsukhraj8742
    @rajsukhraj8742 2 роки тому +4

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @bhanajatt6239
    @bhanajatt6239 Рік тому +1

    ਯਾਰ ਇਹੋ ਜਹੇ ਅਣ ਮੁਲੇ ਹੀਰਿਆਂ ਦੀ ਪਹਿਚਾਣ ਸਰਕਾਰ ਨੂਂ ਕਰਨੀ ਚਾਹੀਦੀ ਹੈ ।ਤਾਕਿ ਸਮਾਜ ਵਧ ਤੋਂ ਵਧ ਲਾਹਾ ਲੈ ਸਕੇ ।ਮਾਨ ਸਾਹਿਬ ਨੂਂ ਨਿਜੀ ਤੌਰਤੇ ਨੋਟਿਸ ਲੈਣਾ ਚਾਹੀਦੈ ।ਤੇਲਾਭ ਉਠਾਓਣਾ ਚਾਹੀਦਦੈ ।

  • @SukhwinderS1ngh
    @SukhwinderS1ngh 2 роки тому +9

    ਹੀਰਾ ਤੇ ਇੱਕ ਨੀ ਮਾਣ ਹੁੰਦਾ ਇਥੇ 2 2 ਹੋ ਗਏ ਭਾਜੀ।,🤗

  • @TSBADESHA
    @TSBADESHA 2 роки тому +1

    ਸਮੇ-2 ਸਮੇ ਤੇ ਹਰ ਤਰ੍ਹਾਂ ਦੀ ਖੋਜ ਭਰਪੂਰ ਬਹੁਤ ਵਧੀਆ ਜਾਣਕਾਰੀ ਪ੍ਰਦਾਨ ਕਰ ਰਹੇ ਓ,,,

  • @sharanjitsinghgill2862
    @sharanjitsinghgill2862 2 місяці тому

    ਜੀ ਸਿੰਘ ਜੀ ਬੁਹਤ ਵਧੀਆ ਇਨਸਾਨ ਹੱਲ ਜੀ

  • @vishal1734
    @vishal1734 2 роки тому +13

    Waheguru Mehar Kare… duniya ch edda de insaan vi chahide ne

  • @vikasrattan2806
    @vikasrattan2806 2 роки тому +6

    God bless you Sir, live long and spread knowledge among youngsters thanks 🙏

  • @gurvindersingh5507
    @gurvindersingh5507 6 місяців тому

    ਬਹੁਤ ਨੇਕ ਰੂਹ ਐ ਪਰਮਾਤਮਾ ਦੀ,ਦੋਨੇ ਜਣੇ

  • @surindersingh-es1im
    @surindersingh-es1im 2 роки тому +5

    ਸਰ ਇਹ ਲੈਬ ਕਿੱਥੇ ਹੈ ਇਹਨਾਂ ਦਾ ਪੂਰਾ ਪਤਾ ਸਮੇਤ ਮੋਬਾਇਲ ਨੰਬਰ ਭੇਜਿਆ ਜਾਵੇ ਤਾਂ ਜੋ ਚਾਹਵਾਨ ਸਿੱਖਿਆਰਥੀਆ ਨੂੰ ਇਸ ਬਾਰੇ ਦੱਸਿਆ ਜਾ ਸਕੇ ਬਹੁਤ ਵਧੀਆ ਉਪਰਾਲਾ ਜੀ

    • @nirmalghuman6077
      @nirmalghuman6077 Рік тому

      ਸ਼ਾਇਦ ਤੁਸੀਂ ਵੀਡੀਓ ਧਿਆਨ ਨਾਲ ਨਹੀਂ ਦੇਖੀ
      ਕਿਉਂਕਿ ਵੀਡੀਓ ਦੇ end ਚ ਇਨ੍ਹਾਂ ਦੇ ਮੋਬਾਇਲ ਨੰਬਰ ਸਮੇਤ ਪੂਰਾ ਐਡਰੈੱਸ ਦੱਸਿਆ ਗਿਆ ਆ ਜੀ 🙏🙏🙏🙏

  • @rbrar3859
    @rbrar3859 Рік тому

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @user-gz6xr3vn9n
    @user-gz6xr3vn9n 3 місяці тому +1

    He is a God gifted person

  • @rajuarora3163
    @rajuarora3163 Рік тому +2

    ਬਹੁਤ ਵਦੀਆਂ ਵੀਡੀਓ ❤

  • @harjinderdhillon9094
    @harjinderdhillon9094 2 роки тому +2

    Very nice information and Waheguru ji Mehar karo sabh te..♥️💯👍🙏🤲🚜🚜🚜🚜

  • @inder7109
    @inder7109 9 місяців тому

    ਜੈ ਸਿੰਘ ਹੋਣਹਾਰ ਬੰਦਾ ...

  • @simratpalsinghbrar5222
    @simratpalsinghbrar5222 2 роки тому +1

    ਬਹੁਤ ਵਧੀਆ ਵੀਰ ਜੀ ਧੰਨਵਾਦ

  • @uddyraj2963
    @uddyraj2963 2 роки тому +5

    Great job

  • @bluepen215
    @bluepen215 2 роки тому +4

    Explore more hard working people like him 💪 ✨ 🙌 👏 ❤

  • @JaswinderSingh-dq1ki
    @JaswinderSingh-dq1ki 2 роки тому +5

    I proud of you Sir 🙏🏿

  • @lakhispain6034
    @lakhispain6034 11 місяців тому

    Proud of your helping hand . May God bless you.

  • @babbusharma600
    @babbusharma600 2 роки тому +1

    Bhut vadia jankaari dhavaad video bnaun lai

  • @gurjitsyan843
    @gurjitsyan843 2 роки тому +3

    ਬਹੁਤ ਵਧੀਆ 👍

  • @deepmotorszira3721
    @deepmotorszira3721 2 роки тому +4

    ਬਹੁਤ ਵਧੀਆ 👍👍

  • @sidhusardar8539
    @sidhusardar8539 2 роки тому +1

    ਬਹੁਤ ਵਧੀਆ ਉਪਰਾਲਾ ਸਰ ਜੀ

  • @BalwinderSingh-cw8ep
    @BalwinderSingh-cw8ep Рік тому

    🙏ਬਹੁਤ ਸਤਿਕਾਰ ਜੀ ਸਰਦਾਰ ਜੀ 🙏

  • @Rajbirsingh-qm5dh
    @Rajbirsingh-qm5dh 3 місяці тому

    Bilkul true video

  • @mandeeptark
    @mandeeptark 2 роки тому +1

    ਬਹੁਤ ਹੀ ਵਧੀਆ ਉਪਰਾਲਾ

  • @JasbirSingh-hc7bw
    @JasbirSingh-hc7bw 2 роки тому +4

    Very nice information sir 🙏🙏🙏🙏🙏🙏🙏🙏🙏🙏🙏🙏🙏

  • @SSingh-bd6pv
    @SSingh-bd6pv 2 роки тому +5

    ਕਹਿਣ ਨੂੰ ਸਬਦ ਨਹੀ ਹਨ
    ਸਿਰਾ

  • @satnam6032
    @satnam6032 2 роки тому +2

    Skilled workers ban na chahida punjab youth nu

  • @rabbnaaljurho8921
    @rabbnaaljurho8921 2 роки тому +1

    Waheguru Chardi kalaa wich rakhe Waheguru sabb te mehar kre Waheguru

  • @HappySingh-ni8bc
    @HappySingh-ni8bc 2 роки тому

    ਬਹੁਤ ਵਧੀਆ ਗੱਲ ਹੈ

  • @SandeepSingh-0009
    @SandeepSingh-0009 2 роки тому

    ਵਾਹਿਗੁਰੂ ਜੀ

  • @studyrizzle7796
    @studyrizzle7796 2 роки тому +2

    Thanks for sharing 🙏🙏🙏

  • @gsgmathsacademy2023
    @gsgmathsacademy2023 Рік тому

    Good job is being done by you,may god bless you with good health,happiness and nurture your helping nature

  • @GARCHA-mu9lh
    @GARCHA-mu9lh 2 роки тому

    Bahoot hi Wadia ji 👍👍🙏

  • @indersekhon6018
    @indersekhon6018 2 роки тому

    Waheguru ji.....

  • @dharminder1406
    @dharminder1406 2 роки тому +2

    ਪ੍ਰਸ਼ੰਸਾ ਲਈ ਸ਼ਬਦ ਘੱਟ ਨੇ ,ਗੁਰਬਾਣੀ ਦੇ ਫਲਸਫੇ ਤੇ ਚਲ ਰਹੇ ਨੇ ਬਾਈ ਜੀ

  • @SukhwinderSingh-hw2tp
    @SukhwinderSingh-hw2tp 11 місяців тому

    Good job Sir ji Thanks

  • @gurmelsandhu
    @gurmelsandhu 2 роки тому

    Bohat vdiya jankari aa g🙏

  • @Amarsingh-hm1rs
    @Amarsingh-hm1rs 2 роки тому +1

    Bahut vadiya uprala

  • @focusmedia576
    @focusmedia576 2 роки тому +10

    _ਜੇ ਕਿਸੇ ਨੂੰ _*_Job_*_ ਦਾ _*_Work Experience_*_ ਚਾਹੀਦਾ ਹੈ..... _*_(Many Trades Available In Punjab)_*_ ....ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ_

  • @baljindersingh21290
    @baljindersingh21290 Рік тому

    Jabrdast video 📸 ne paji tuhadi

  • @vijeshkumar1564
    @vijeshkumar1564 2 роки тому

    Very good job
    God bless you

  • @amandeepsandhu840
    @amandeepsandhu840 2 роки тому

    Great job a sir ji

  • @narindersingh-yp1rm
    @narindersingh-yp1rm Рік тому

    I proud of you brother ji god bless you

  • @mewasingh3980
    @mewasingh3980 Місяць тому

    ਸੇਵਕ ਸਿੰਘ ਜੀ ਤੇ ਜੈ ਸਿੰਘ ਜੀ ਬੁਹਤ ਹੀ ਵਧੀਆ ਜਾਣਕਾਕੀ ਮਿਲੀ ਤੁਹਾਡੀ ਵੀਡੀਓ ਦੇਖ ਕੇ

  • @anshsinghsra3699
    @anshsinghsra3699 2 роки тому +1

    Bhaut vadiya ji

  • @satindersingh3079
    @satindersingh3079 2 роки тому

    Jangal Bahut vadea good

  • @parmindersingh2782
    @parmindersingh2782 11 місяців тому

    Proud of both brothers.

  • @harmansinghhr3228
    @harmansinghhr3228 2 роки тому +3

    Thanks sir

  • @paramjitsingh8254
    @paramjitsingh8254 2 роки тому

    Waheguru ji ✌ 🙏

  • @gurpreetsingh-vd8yd
    @gurpreetsingh-vd8yd 2 роки тому

    Very good sardar saab🙏

  • @gurmeetsinghsachdeva5965
    @gurmeetsinghsachdeva5965 Рік тому

    Satshriakal bhai ji Jai Singh /sewak Singh ji bhaut aachi jankari or pehli war dekhi

  • @MANNI13187
    @MANNI13187 Рік тому

    salute aa sardar sahab tuhanu

  • @bluepen215
    @bluepen215 2 роки тому

    Explore more hard working people like them

  • @AmitSingh-th1ir
    @AmitSingh-th1ir 2 роки тому

    Plz कोई बताइये की 12.5 hp submersible moter के लिए fuse wire कितने number का best होता है?

  • @surjeetsinghjassar71
    @surjeetsinghjassar71 2 роки тому

    bahut vadia uprala

  • @mohindersingh2455
    @mohindersingh2455 2 роки тому +2

    Vadiya uprala

  • @citynights7301
    @citynights7301 Рік тому

    Jai singh veer is very intelligent and the work he is doing all for the well fare of the people god bless him a long life

  • @gurjindersinghgurjindersin4858
    @gurjindersinghgurjindersin4858 2 роки тому

    Vv Good..Job G

  • @bittukaoni1147
    @bittukaoni1147 2 роки тому +1

    Good luck ji gumti khalan

  • @jaibhagwan123
    @jaibhagwan123 11 місяців тому

    Bahut badhiya hai ji

  • @bluepen215
    @bluepen215 2 роки тому

    Explore more hard working people like him

  • @harmansinghhr3228
    @harmansinghhr3228 2 роки тому +1

    Saluted sir

  • @arvindersinghlubana8026
    @arvindersinghlubana8026 2 роки тому +3

    Sardaar Sahib Ji aapna pet ghataao tuhaanu podiyaan chadeyaan sahh bahut chrda.please mind na karna menu aapna chota veer samjhna.tuhaada bahut vadhiya upraala.parmaatma sehatyaabi bakshe.

  • @KuldeepSingh-px4iq
    @KuldeepSingh-px4iq 2 роки тому

    Beaout vadyia come kar rahe ho veer ji

  • @PRINCEJI2013
    @PRINCEJI2013 2 роки тому

    Veerji Tusi kamaal ho ji, babaji mehar karan ji

  • @AvtarSingh-jj3fb
    @AvtarSingh-jj3fb 2 роки тому

    Good job sir ji

  • @JatinderSingh-bt5jk
    @JatinderSingh-bt5jk 11 місяців тому

    Waheguru ji 🙏

  • @BalwantSingh-wm6zy
    @BalwantSingh-wm6zy 11 місяців тому

    ਬਹੁਤ ਵਧੀਆ ਜੀ

  • @sukhvirsinghnikka7491
    @sukhvirsinghnikka7491 2 роки тому +2

    Video sohni lggi bhai

  • @dhupadgurjit9154
    @dhupadgurjit9154 Рік тому

    Good bless you💎🙏

  • @jaswindrvirk1687
    @jaswindrvirk1687 2 роки тому +1

    Good work

  • @lovejashanbrothers7530
    @lovejashanbrothers7530 Рік тому

    So Nice Video....

  • @rickyriskyyy
    @rickyriskyyy 2 роки тому

    Hello sir need some help regarding servo motor encoder syn

  • @BaljeetSingh-fr3by
    @BaljeetSingh-fr3by 10 днів тому

    🙏

  • @AmrikBrarvlog
    @AmrikBrarvlog 2 роки тому +3

    🙏🙏🙏

  • @NareshKumar-cu6sr
    @NareshKumar-cu6sr 2 роки тому

    Good job Vir ji 👍

  • @KuldeepSingh-px4iq
    @KuldeepSingh-px4iq 2 роки тому

    Jaker sare Punjabi veer eaho jihi come karn tan Punjab pura development ho javega thanks

  • @bluepen215
    @bluepen215 2 роки тому

    Awesome 👌

  • @jagdeepsinghchahal1381
    @jagdeepsinghchahal1381 Рік тому

    Very good information

  • @gurbachansingh9047
    @gurbachansingh9047 9 місяців тому

    God bless you

  • @sukh2722
    @sukh2722 2 роки тому

    Good job g

  • @kalachahal2906
    @kalachahal2906 2 роки тому +1

    Very nice g

  • @surajbhan7077
    @surajbhan7077 2 роки тому

    Very good y ji

  • @ersatnam
    @ersatnam 2 роки тому +4

    #punjabeducationminister
    #punjabtechnicalstudents
    @13:20 most important factor , our education system lacking behind. Need to meet industry demands.
    Thanks alot everyone , for making and sharing this video. Respect.

  • @tejbirsinghgill4732
    @tejbirsinghgill4732 Рік тому

    Good job sir

  • @sukhidhillon4841
    @sukhidhillon4841 2 роки тому

    Good job

  • @bluepen215
    @bluepen215 2 роки тому

    Boht good

  • @manjindersingh6486
    @manjindersingh6486 2 роки тому +1

    ਸੇਵਕ ਸਿੰਘ ਜੀ ਕਿਰੱਪਾ ਕਰਕੇ BLDC FAN AND COOLER KIT ਤੇ ਵੀਡੀਓ ਬਣਾਉ ਜੀ ।