ਮੋਟਰ ਦਾ ਸ਼ੰਟ ਕਪੇਸਟਰ ਕਿਸ ਤਰਾਂ ਸਹੀ ਲਗੇਗਾ। 3 phase motor shunt capacitor

Поділитися
Вставка
  • Опубліковано 11 тра 2022
  • 3 phase motor shunt capacitor,440 volts, agriculture farming electricity, sumbersible pump, 10 hp motor, star-delta starter
  • Наука та технологія

КОМЕНТАРІ • 215

  • @charandeepsingh5441
    @charandeepsingh5441 2 роки тому +53

    ਸ. ਜੈ ਸਿੰਘ ਜੀ ਦਾ ਸੁਭਾਅ ਅਤੇ ਉਹਨਾਂ ਦੇ ਸਮਝਾਉਣ ਦਾ ਤਰੀਕਾ ਲਾਜੁਆਬ ਹੈ। ਸੇਵਕ ਵੀਰ, ਏਦਾਂ ਦੀਆਂ ਜਾਣਕਾਰੀ ਭਰਪੂਰ ਵੀਡੀਓਜ਼ ਬਣਾਉਣ ਲਈ ਤੁਸੀਂ ਪ੍ਰਸ਼ੰਸਾ ਦੇ ਹੱਕਦਾਰ ਹੋ। ਗੁਰੂ ਪਾਤਸ਼ਾਹ ਤੁਹਾਡੇ ਉੱਪਰ ਮੇਹਰ ਕਰਨ।

    • @gurpreetsinghjassar9440
      @gurpreetsinghjassar9440 2 роки тому

      ਏਹੇ ਕਿੱਥੇ ਮਿਲਦੇ ਹਨ, ਕੋਈ ਸੰਪਰਕ ਨੰਬਰ ਹੈ ਇਹਨਾਂ ਦਾ ।।

    • @karamsingh1020
      @karamsingh1020 Місяць тому

      Thank you sir

  • @kewalkhangura2616
    @kewalkhangura2616 2 роки тому +9

    ਬਹੁਤ ਵਧੀਆ ਜਾਣਕਾਰੀ ਦਿੱਤੀ ਸੇਵਕ ਸਿੰਘ ਜੀ ਜਿਉਂਦੇ ਵਸਦੇ ਰਹੋ

  • @randeepsinghchahal.2400
    @randeepsinghchahal.2400 2 роки тому +4

    ਸੇਵਕ ਵੀਰ, ਇਹ ਬਾਈ ਤਾਂ ਆਈਨਸਟਾਈਨ ਈ ਆ। ਇਸ ਬੰਦੇ ਜਿੰਨੀ ਨੌਲਿਜ ਸਾਇਦ ਹੀ ਕਿਸੇ ਹੋਰ ਨੂੰ ਹੋਵੇ।

  • @manjitsoni9676
    @manjitsoni9676 2 роки тому +31

    ਬਹੁਤ ਵਧੀਆ ਜੀ ਅੱਜ ਦੋ ਮਹਾਂਰਥੀ ਇਕੱਠੇ ਹੋ ਗਏ ਵੀਡੀਓ ਲਈ ਧੰਨਵਾਦ ਵੀਰ ਜੀ

    • @preetsarao8052
      @preetsarao8052 2 роки тому

      ਬਹੁਤ ਬਹੁਤ ਬਦੀਆ ਜੀ

    • @narinderkaur1779
      @narinderkaur1779 2 роки тому

      @@preetsarao8052 and all that was ub

    • @narinderkaur1779
      @narinderkaur1779 2 роки тому

      @@preetsarao8052 to get uu hi nhi ho jayega hi yu gi to use a uhh y I get u

    • @nagindersingh9570
      @nagindersingh9570 2 роки тому

      @@preetsarao8052
      My m
      My
      My
      My
      My
      My
      My
      My
      My mom
      My
      My
      My
      My
      My
      My
      My
      My
      My
      My

  • @RajuElectrical
    @RajuElectrical 2 роки тому +2

    हमने भी सेम सर्किट अपने दिमाग में बनाया था जब पहली वीडियो देखी थी

  • @kewalkrishankambojkoku3241
    @kewalkrishankambojkoku3241 2 роки тому +5

    ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏

  • @singhvirk71
    @singhvirk71 2 роки тому +21

    ਪਹਿਲਾਂ ਮੋਟਰਾਂ ਤੇ ਦੋ ਅਰਥ ਹੁੰਦੇ ਸੀ ਜਦੋਂ ਮਹਿਕਮਾਂ ਆਪ ਕੰਮ ਕਰਦਾ ਹੁੰਦਾ ਸੀ

    • @gurdeepbenipal9966
      @gurdeepbenipal9966 2 роки тому +4

      Sahi gal a veer jdo da eh pseb to pspcl ban gya odo da km bekar ho gya jma

    • @princekamboj5613
      @princekamboj5613 11 місяців тому

      Transformer de hunde earth

  • @bhagwantsingh2850
    @bhagwantsingh2850 Рік тому +1

    ਬਹੁਤ ਕੀਮਤੀ ਜਾਣਕਾਣੀ ਦੋਨੋ ਵੀਰਾਂ ਨੇ ਰਲ਼ ਕੇ ਸਮਝਾਈ ਹੈ
    ਧੰਨਵਾਦ ਜੀ

  • @inderpreetsingh6145
    @inderpreetsingh6145 2 роки тому +11

    ਆਪਣੇ ਮੋਟਰ ਤੇ ਕਪੈਸਟਰ ਨਹੀ ਲੱਗਿਆ ਹੋਈਆ ਮੋਟਰ ਵਧੀਆ ਚੱਲਦੀ ਆ ਕਈ ਸਾਲ ਹੋਗੇ

  • @amarjeetsingh-nw4gd
    @amarjeetsingh-nw4gd 2 роки тому +5

    Phazi i work in India's oldest starter manufacturing company RC BENTEX in Naraina industrial area New Delhi...we r pioneers in manufacturing all type of induction motors and submersible pump starters and starter panels

  • @ranasingh6429
    @ranasingh6429 2 роки тому +6

    ਸਰਦਾਰ ਜੈ ਸਿੰਘ ਤੇ ਸਰਦਾਰ ਵੀਰ ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਨਕਾਰੀ ਆ ਜੀ

  • @virkisking
    @virkisking 2 роки тому +6

    ਮੋਟਰ ਦਾ ਸ਼ੰਟ ਕਪੇਸਟਰ ਲਗਾਉਣ ਦੀ ਵੀਡੀਓ ਬਣਾਓ ਅਤੇ ਦਿਖਾਓ ਕੇ ਕਿਸ ਤਰਾ ਸ਼ੰਟ ਕਪੇਸਟਰ ਅਤੇ ਦੋ ਸਟਾਟਰਾਂ ਦੇ ਕੁਨੈਕਸ਼ਨ ਕਰਨੇ ਹਨ।

    • @bhupindersidhu7184
      @bhupindersidhu7184 2 роки тому +1

      Practically sunt capiceetr lagoon di video bnao ji.
      Jo really walian wier hun, us di samaj nhi aai.
      Thank you.

  • @gurvindersingh5507
    @gurvindersingh5507 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਮਾਜ ਦੇ ਹਿਤ ਵਿੱਚ ਵਿਚਰਨ ਵਾਲੇ ਸਰਦਾਰ ਜੈ ਸਿੰਘ ਜੀ ਤੇ ਸੇਵਕ ਸਿੰਘ ਨੇ

  • @khaintbanda9067
    @khaintbanda9067 2 роки тому

    Bahut hi vadhia jankari sewak singh te jai singh dhuri ji, thanks tuhada dova da bahut bahut.

  • @singhkaler4062
    @singhkaler4062 11 місяців тому

    Sardar g your right & thnx g 🙏 Kanon kahinda 1000 missing deth magar 1 dekh hundi a really thnks

  • @jarnailsinghbal3709
    @jarnailsinghbal3709 2 роки тому +7

    ਬਹੁਤ ਬਹੁਤ ਧੰਨਵਾਦ ਜੀ 🙏🏻🙏🙏🏻

  • @sskherisingh5223
    @sskherisingh5223 Рік тому

    ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ

  • @gurpreetdhillonsabhra4962
    @gurpreetdhillonsabhra4962 2 роки тому +8

    My father never used shunt capacitor with moter starter. He always used a separate on off switch with capacitor.

  • @Itsharmansidhu13
    @Itsharmansidhu13 2 роки тому +3

    Knowledge da samundar ne jai singh ji 🙏

  • @diwansinghrai5311
    @diwansinghrai5311 Рік тому

    Waheguru tuhanu hmesha khush rkhe veer ji bahut hi good jankari

  • @dineshchoudharydcpodvr9
    @dineshchoudharydcpodvr9 2 роки тому +1

    बहुत ही महत्वपूर्ण जानकारी वीर जी

  • @surjitsingh8221
    @surjitsingh8221 2 роки тому +4

    ਬਹੁਤ ਵਧੀਆ ਢੰਗ ਨਾਲ ਸਮਝਿਆ ਹੈ
    ਬਹੁਤ ਬਹੁਤ ਧੰਨਵਾਦ

  • @varindersingh1910
    @varindersingh1910 2 роки тому +4

    mere submersible motor 16 Empire landia motor nahin pata kane hp de a tusi das sakde

  • @mr.khanslab8113
    @mr.khanslab8113 2 роки тому +4

    ਵੀਰ ਜੀ ਇੱਕ ਵੀਡਿਓ ਸੋਲਰ mppt ਤੇ ਬਣਾ ਦੋ।

  • @khattrachuharam7966
    @khattrachuharam7966 2 роки тому +10

    Sardar Jai singh ji
    Automatic stater relay v add kardo
    Benifits are
    1:Phase sequence check ho je ga
    2: Phase failure trip
    One thing more if u agree Sir
    MPCB can be replaced by only MCB of desired rating
    As we already have thermal overload relay in circuits.
    Benifits are
    *Low cost
    *Trip circuit
    MPCB are very costly, non repairable & frequently failure rate very high.

    • @Sikkuberer
      @Sikkuberer 2 роки тому

      Aggree with u

    • @grewalelectricalelectronic8840
      @grewalelectricalelectronic8840 2 роки тому +3

      MPCB repairable.... Benefits of MPCB short cercuit triping....overload tripping,easily use as On Off switch...phase failure protection...

  • @jaskarandeepsingh9522
    @jaskarandeepsingh9522 Рік тому

    Meharbani Sir ji Bohat Bohat Respect 🙏🙏

  • @TSBADESHA
    @TSBADESHA 2 роки тому +6

    Nice information,Good Job,Keep it up,,,,,

  • @gurmeetsinghsachdeva5965
    @gurmeetsinghsachdeva5965 2 роки тому +1

    Singh Saab s/phase moter pump ki socket me Amp, or moter ki tarinal par Amp, alag kyon aate?
    Terminal par lead se. Taping ho to bhi

  • @baljinderrai4
    @baljinderrai4 9 місяців тому

    ਬਹੁਤ ਵਧੀਆ ਜੀ ਮੇਰੀ ਮੋਟਰ ਦੇ ਉਪਰ ਕੇਬਲ ਚ ਜੋੜ ਸੀ ਚੋਰਾਂ ਦੀ ਮੇਹਰਬਾਨੀ ਹੋਈ ਸੀ ਤਾਰ ਜੁੜ ਗਈ ਸਟਾਰਟਰ ਚਿੰਬੜ ਗਿਆ ਕੱਟ ਨਹੀਂ ਕੀਤਾ 2 ਫੇਸ ਤੇ ਮੋਟਰ ਗਰਮ ਹੋ ਕੇ ਮਚ ਗਈ ਨਾਲ ਹੀ ਬੋਰ ਦਾ ਬੇੜਾ ਗ਼ਰਕ ਹੋ ਗਿਆ ਰੇਤ ਭਰ ਗਈ ਪਾਇਪ ਟੁੱਟ ਗਿਆ ਮੋਟਰ ਕੋਲ ਇਹ ਵਧੀਆ ਚੀਜ ਆ MPCB 👍🏻👍🏻👍🏻

  • @surindersingh757
    @surindersingh757 2 роки тому +8

    ਬਹੁਤ ਵਧੀਆ ਵੀਰ ਜੀ

  • @ajaysinghkooner8989
    @ajaysinghkooner8989 2 роки тому +1

    Boht vadiya jankari ji 🙏🙏❤️

  • @KulVirsingh_vir
    @KulVirsingh_vir 2 роки тому +2

    Uncle ji Arduino vgere bare te automation bare v bnao thora knowledge wadhugi Ajj kl de saab nal

  • @fivestarmusiccom.3176
    @fivestarmusiccom.3176 Рік тому

    ਬਾਈ ਜੈ ਸਿੰਘ ਤੇ ਬਾਈ ਸੇਵਕ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @RohitKumar-gp9ji
    @RohitKumar-gp9ji 2 роки тому +5

    ਬਹੁਤ ਬਹੁਤ ਵਧੀਆ ਬੀਰ ਜੀ ਜਾਣਕਾਰੀ ਦੇਣ ਵਾਸਤੇ ਤੇ ਅਸੀਂ ਵੀ ਇਹੀ ਗਲਤੀ ਕਰਦੇ ਸੀ ਼਼਼਼਼਼਼।

  • @GagandeepSingh-lz5bg
    @GagandeepSingh-lz5bg 2 роки тому +2

    Sevak singh ji guru gobind singh di bakshi hoi “waheguru ji ka Khalsa waheguru ji ki fateh” balaya karo, sat Sri akaal tah sada jakara aa. Tohadi videos vadiya hundia. Thank you.

  • @RajuElectrical
    @RajuElectrical 2 роки тому +5

    बस स्टार्टर की जगह हम 3 पोल का कॉन्टैक्टर लगा सकते हैं

  • @karamjitsingh1493
    @karamjitsingh1493 Рік тому

    Jai Singh Ji -Thanks for good knowledge

  • @bhullarsaab4344
    @bhullarsaab4344 2 роки тому +1

    Sir ji ak experiment kr k dekho jo mini welding machine output dc 48v 200amp hudi a j osnu 5kv inviter pr battery di jga pr lga dita javea ta inviter chal jaea ga

  • @BaljeetSingh-xf6pz
    @BaljeetSingh-xf6pz 16 днів тому

    Veer ji 7.5 hp sumarsibal motar te mpcb lag ju te kedi laggu ate kittho milu gi

  • @jagbirgill2229
    @jagbirgill2229 2 роки тому +11

    7.5hp‌ ਦੀ ਮੋਟਰ ਤੇ ਸਟਾਰਟਰ ਦੀ ਰੀਲੇਅ ਕਿੰਨੇ amp ਤੇ ਸੈੱਟ ਕਰਨੀ ਚਾਹੀਦੀ ਹੈ

  • @sidhuadesh4604
    @sidhuadesh4604 Рік тому +2

    ਵੀਰ ਜੀ
    ਖੇਤ ਵਾਲੀ ਮੋਟਰ ਦਾ ਅਰਥ ਕਿਵੇਂ ਕਰਨਾ ਹੈ ਜੀ ਪੂਰੀ ਜਾਣਕਾਰੀ ਦਿਉ ਜੀ ।

  • @gagandeepsingh7717
    @gagandeepsingh7717 2 роки тому

    Sir kwh kvarh riding
    Da fark kis tra kd skde aa

  • @jugrajsingh4875
    @jugrajsingh4875 2 роки тому

    pajii puri video bano kiwe kiwe lgna sara kuj earth kiwe lagna chota statar te capicetar

  • @bornstargamer8350
    @bornstargamer8350 2 роки тому +2

    Veer thanks

  • @bhupinder_singh
    @bhupinder_singh Рік тому

    ਸ ਜੈ ਸਿੰਘ ਜੀ ਵਲੋਂ ਬਹੁਤ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ। ਪਰ ਸਰਦਾਰ ਜੀ ਇਹ ਵੀ ਦੱਸਿਆ ਜਾਵੇ ਕਿ ਸਟਾਰ ਤੇ ਡੈਲਟਾ(ਚੱਕੀ ਵਾਲੀ ਮੋਟਰ) ਲਈ ਦੂਜੇ ਸਟਾਰ ਨੂੰ ਚਲਾਉਣ ਲਈ ਜਿਸ ਨਾਲ ਸ਼ੰਟਕਪੈਸਟਰ ਲਗਾਉਣਾ ਹੈ ਕੁਨੈਕਸ਼ਨ ਕਿਵੇਂ ਤੇ ਕਿਥੋਂ ਕਰਨੇ ਹਨ

  • @BSBRAR_IASERVICE
    @BSBRAR_IASERVICE 2 роки тому

    ਮਾਨਯੋਗ ਸੇਵਕ ਸਿੰਘ ਜੀ
    ਤੁਸੀ ਜੈ ਸਿੰਘ ਜੀ ਦੇ ਨਾਲ ਇਕ ਵੀਡੀਓ ਬਣਾਈ ਸੀ ਕਿ ਮੋਟਰ ਦੇ ਸਟਾਰਟਰ ਤੇ ਸੈੱਲ ਨੂੰ ਸਹੀ ਪੋਸੀਸ਼ਨ ਤੇ ਕਿਵੇਂ ਲਾਇਆ ਜਾਵੇ
    ਉਸ ਵੀਡੀਓ ਵਿੱਚ ਸਾਨੂੰ ਸਮਜ ਨਹੀਂ ਲੱਗੀ
    ਤੁਹਾਡੇ ਕੋਲ ਬੇਨਤੀ ਹੈ ਕਿ ਤੁਸੀ ਆਪਣੇ busy ਟਾਈਮ ਚੌ ਸਮਾ ਕਡ ਕੇ ਇਹ ਸਿੰਪਲ ਤਰੀਕੇ ਨਾਲ ਵੀਡੀਓ ਬਣਾਓ ਤਾਜੋ ਆਉਣ ਵਾਲੇ ਦਿਨਾਂ ਚ ਮੋਟਰਾਂ ਬਹੁਤ ਚਲਨੀਆ ਹੈ ਤੇ ਉਸ ਤੋਂ ਪਹਿਲਾ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਸਟਾਰਟਰ ਤੇ ਸੈੱਲ ਨੂੰ ਸਹੀ ਢੰਗ ਨਾਲ ਲਾ ਲੈਣ
    ਥੋੜਾ ਬਹੁਤ ਬਹੁਤ ਧੰਨਵਾਦ

  • @simranjeetsinghvirk5353
    @simranjeetsinghvirk5353 2 роки тому

    dhanwad veeer ji

  • @jagdevsingh2579
    @jagdevsingh2579 2 роки тому +3

    Thanks sir 👍🙏

  • @gurmeetsinghsachdeva5965
    @gurmeetsinghsachdeva5965 2 роки тому

    Bhai sewak Singh ji
    Bhai Jai Singh ji
    Thx for vdo

  • @GurdeepKumar-bw3fb
    @GurdeepKumar-bw3fb 9 місяців тому

    Sir 10 hp de moter par kon sa kpester lagye Chkke par

  • @ballibrar2396
    @ballibrar2396 2 роки тому

    Sir dual phase wali motor te ki ki laayiye jo motor kharaab hod to bach ske

  • @sodhibrar7072
    @sodhibrar7072 2 роки тому +5

    ਜੀ ਅਰਥ ਬਾਰੇ ਡੀਟੇਲ ਨਾਲ ਸਮਝਾਓ।
    ਇਕ ਟ੍ਰਾਂਸਫਾਰਮਰ ਤੋ ਅਰਥ ਆਉਦਾ ਹੁੰਦਾ ,
    ਇਕ ਟ੍ਰਾਂਸਫਾਰਮਰ ਦੇ ਪੈਰਾਂ ਚ ਸਿੰਬਲ ਪਾ ਕੇ ਬੀ ਅਰਥ ਕੀਤਾ ਹੁੰਦਾ।
    ਜੇ ਇਸ ਨੂੰ ਚੰਗੀ ਤਰ੍ਹਾਂ ਸਮਝਾਈਆ ਜਾਏ ਤਾ , ਇਹ ਕੰਮ ਸੌਖਾ ਤੇ ਸਸਤਾ ਹੈ। ਕਰ ਹੀ ਲੈਣ ਗੇ ਕਿਸਨ ਵੀਰ।

  • @jagjitsingh5802
    @jagjitsingh5802 Рік тому

    20 hp di moter te kine da mpcb lage ga . Je ker eh sara sercat banvana hoe ki tusi bana sakde ho

  • @manjindersinghkhehra3856
    @manjindersinghkhehra3856 2 роки тому

    Veer ji old bor vich arth le sakde

  • @amriksingh7895
    @amriksingh7895 2 роки тому +1

    Sadar speak singh ji aaj kal submersible
    Motor te earth kibe karie hi
    Ek kakarwal dhuri inkh da full adress deo ji mein road te dukaan. Nahin mil di ji

  • @ParminderSingh-kj4mm
    @ParminderSingh-kj4mm Рік тому

    Sir g single phase submersible nu v chahida?ager hAi tan di a gram daso

  • @KaluSingh-gc2bw
    @KaluSingh-gc2bw Рік тому

    Digital meter 3 face 4 point kive lagu bai

  • @AvtarSingh-zp3pf
    @AvtarSingh-zp3pf Рік тому

    Sevak ji kharad te capester kida lagea video banao

  • @surajbhan7077
    @surajbhan7077 2 роки тому +2

    Very good y ji thanks

  • @pritpalsinghsandhu6459
    @pritpalsinghsandhu6459 11 місяців тому

    For home any surge controler

  • @dairy_bhaiwal
    @dairy_bhaiwal 2 роки тому +4

    Tara starter ch laun di video v pado

  • @amansharma-cd9ss
    @amansharma-cd9ss 10 місяців тому

    Thankyou so much Guru ji

  • @butabuta1168
    @butabuta1168 2 роки тому +3

    Veer ji satsiriakal ji AAP sub nu ji, sewak veere please bai ji da naber deo ji

  • @udayveersingh3114
    @udayveersingh3114 2 роки тому +1

    Very good information ji

  • @mpkhaira8833
    @mpkhaira8833 2 роки тому

    Agar mpcb de alawa mcb la sgde ya

  • @lavneeshgamerz6016
    @lavneeshgamerz6016 2 роки тому

    Bhaji 1 video full 5kv voltmeter steplizer di bnao kida kam karda hai full sara khol k dovara bna dio 1 vaar

  • @ParminderSingh-jv2kl
    @ParminderSingh-jv2kl 2 роки тому

    Good a ji God bless you all

  • @MalkitSingh-vv6ot
    @MalkitSingh-vv6ot 2 роки тому

    Bhaji 12.5 hp motor te kinne da capacitor laguga

  • @parwindersinghldh1269
    @parwindersinghldh1269 Рік тому

    Waheguru ji satnaam ji satnaam ji

  • @aagyapalsingh23
    @aagyapalsingh23 2 роки тому +1

    Arth de 4ft ja hor kitna hove

  • @ranjitkang7438
    @ranjitkang7438 2 роки тому +1

    Very good information veer

  • @sukhdeepsinghmaan3693
    @sukhdeepsinghmaan3693 11 місяців тому

    Sar moter de naal laga Dave amp relay ghatt kar dave

  • @HarvinderSingh-qg4ef
    @HarvinderSingh-qg4ef 2 роки тому +1

    Thanks 👍🙏

  • @harmeshthind5664
    @harmeshthind5664 Рік тому

    Very good information
    👏👏

  • @sidhuagriculture7245
    @sidhuagriculture7245 2 роки тому +2

    ਵਧੀਆ ਕਾਰਗੁਜ਼ਾਰੀ

  • @luckygill3450
    @luckygill3450 2 роки тому +2

    ਵੀਰ ਜੀ ਆਟੋਮੈਟਿਕ ਤੇ ਵੀਡੀਓ ਪਾਉ 6 ਤਾਰ ਵਾਲੇ ਤੇ

  • @amangrewal47
    @amangrewal47 2 роки тому +3

    Bhaji practical v krke dseya kro

  • @gurwindersingh-te5bl
    @gurwindersingh-te5bl Рік тому

    Elcb ya rccb lagao naal earthing bi important aa earth leakage condition ch eh rccb ya elcb Tripp Kar Jayega 100 m/ a da

  • @rajneeshkumar8261
    @rajneeshkumar8261 2 роки тому

    Sir g 220 volt dc drive de digram das do thanks

  • @Gurjeetbhangu3191
    @Gurjeetbhangu3191 2 роки тому

    Erth system di special vidio banao ji

  • @amrjeetsingh1328
    @amrjeetsingh1328 2 роки тому +14

    ਜਾਣਕਾਰੀ ਸਹੀ ਪਰ ਭੰਬਲਭੂਸੇ ਪਾਉਣ ਵਾਲੀ ਸੇਵਕ ਸਿੰਘ ਆਪਣੀ ਮੋਟਰ ਤੇ ਪਹਿਲਾਂ ਦਾ ਕੇ ਦਸੇ ਕਿਦਾਂ ਲਗਦਾ ਫੇਰ ਪਤਾ ਲਗੂ ਸਾਨੂੰ

  • @satnamrandhawa1199
    @satnamrandhawa1199 2 роки тому +1

    22ji very nice 👌

  • @RajinderSingh-yi2mw
    @RajinderSingh-yi2mw 2 роки тому +2

    Earth bare video banao

  • @balrajsingh7121
    @balrajsingh7121 2 роки тому

    Kota Rajasthan 5 h.p singal pase waste daso

  • @AjitSingh-lm7kj
    @AjitSingh-lm7kj 10 місяців тому

    Jai Singh ji you are great

  • @ramanjitkaur3745
    @ramanjitkaur3745 2 роки тому

    Jiss jaggah tay lagawangay load line wall Farrakhan pawayga

  • @grewalelectricalelectronic8840
    @grewalelectricalelectronic8840 2 роки тому +2

    MPCB ਸਸਤੇ ਰੇਟਾਂ ਤੇ ਲੈਣ ਲਈ ਸੰਪਰਕ ਕਰੋ। ਮੈਸੇਜ ਕਰੋ।

  • @sunnydhadiala7711
    @sunnydhadiala7711 2 роки тому +3

    Good job 👍

  • @TheUP24vlogs
    @TheUP24vlogs Рік тому

    SIR 10HP MOTOR K LIYE MPCB BATAEYE...

  • @dhindsafarming5150
    @dhindsafarming5150 2 роки тому +3

    Good job

  • @jogasingh7188
    @jogasingh7188 Рік тому

    Sunt cap ressp farmulla ?

  • @satnamsingh8525
    @satnamsingh8525 Рік тому +1

    Very good veer ji

  • @kuldeepsidhu1149
    @kuldeepsidhu1149 2 роки тому +2

    Very nice

  • @souravsharma8182
    @souravsharma8182 2 роки тому +2

    Eh institute punjab ch kithe hai and ki name hai institute da

  • @ballukhanmalik6076
    @ballukhanmalik6076 2 роки тому +1

    Very very good👍👍👍

  • @HardeepSingh-cd5wr
    @HardeepSingh-cd5wr 2 роки тому +1

    ਬਾਈ ਐਡਰੈਸ ਤਾਂ ਦੱਸ ਦਿਆ ਕਰੋ ਕਿਥੇ ਆਉਣਾ ਪੳ ਸਿੱਖਣ ਲਈ

  • @jassingh3889
    @jassingh3889 2 роки тому

    Paji 30hp sambersbale te kine da kvr lyea

  • @rajeshkashyap7910
    @rajeshkashyap7910 Рік тому

    Great Sir Jii

  • @dickymakhija6456
    @dickymakhija6456 2 роки тому +1

    👍

  • @davindershahsingh2039
    @davindershahsingh2039 2 роки тому +1

    3phase 6kwਘਰੇਲੂ ਲੋਡ ਬਾਰੇ ਕੋਈ ਸੁਝਾਅ ਦੇਣ ਦੀ ਲੋੜ ਹੈ ਜੀ।