ਐਲੂਮੀਨੀਅਮ ਵਾਲਾ ਇਨਵਰਟਰ ਤਾਂਬੇ ਵਾਲੇ ਨਾਲੋਂ ਕਿੰਨਾ ਤਕੜਾ ਹੁੰਦਾ ||Which inverter is best copper or aluminium

Поділитися
Вставка
  • Опубліковано 3 жов 2024
  • ਸਤਿ ਸ੍ਰੀ ਅਕਾਲ ਜੀ ਐਲੂਮੀਨੀਅਮ ਵਾਲਾ ਇਨਵਰਟਰ ਤਾਂਬੇ ਵਾਲੇ ਨਾਲੋਂ ਕਿੰਨਾ ਤਕੜਾ ਹੁੰਦਾ || Live experiment aluminium v/s copper inverter ,Which inverter is best, copper or aluminium?
    ਰੰਗਦਾਰ ਏ ਸੀ ਮੀਟਰ ਲੈਣ ਲਈ ਐਮਾਜ਼ਾਨ ਦਾ ਲਿੰਕ ਇਸ ਵਿੱਚ ਵੋਲਟ ,ਅਮਪੇਰ ,ਵਾਟ ,ਪਾਵਰ ਫੈਕਟਰ ,kwh ਯੂਨਿਟ ਦਸੂਗਾ
    amzn.to/3Wb05V3
    ਹੇਠਾਂ ਵਾਲਾ ਲਿੰਕ ਡੀ ਸੀ ਮੀਟਰ ਦਾ ਹੈ ਜਿਸ ਵੀ ਬਹੁਤ ਰੀਡਿੰਗ ਵੇਖਣ ਮਿਲਣਗੀਆਂ ਵੋਲਟ ,ਅਮਪੇਰ ,ਵਾਟ ,kwh
    amzn.to/3Wb05V3
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 286

  • @GurpreetSingh-qp3de
    @GurpreetSingh-qp3de 3 місяці тому +19

    ਇਸ ਤੋਂ ਚੰਗੀ ਜਾਣਕਾਰੀ ਹੋਰ ਚੈਨਲ ਤੋਂ ਨਹੀਂ ਮਿਲ ਸਕਦੀ ਧੰਨਵਾਦ ਜੀ 👌👌👌

  • @khangura3145
    @khangura3145 2 місяці тому

    ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ, ਰੱਬ ਚੜ੍ਹਦੀਕਲਾ ਚ ਰੱਖੇ ਹਮੇਸ਼ਾ

  • @harmeetsinghji
    @harmeetsinghji 3 місяці тому +8

    ਸਾਡਾ ਦੇਸੀ ਵਿਗਿਆਨੀ ਸਾਡਾ ਵੀਰ ਸੇਵਕ ਸਿੰਘ ਜੀ
    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
    ਤੰਦਰੁਸਤੀ ਬਖਸ਼ੇ

    • @RajjusonuLota
      @RajjusonuLota 2 місяці тому

      ਬਿਲਕੁੱਲ ਸਹੀ ਗੱਲ ਕਹੀ ਹੈ ਤੂਸੀਂ ਵੀਰ ਜੀ,,,

  • @binderbrar94
    @binderbrar94 3 місяці тому +7

    ਵੀਰ ਬਹੁਤ ਹੀ ਵੀਡਿਓ ਤੁਸੀ ਬਨੋਦੇ ਹੋ ਜਿਸ ਵਿਚ ਜਾਣਕਾਰੀ ਤੋਂ ਇਲਾਵਾ ਸਾਨੂੰ ਹੋਰ ਕੁਛ ਬਹੁਤ ਸਿੱਖਣ ਨੂੰ ਮਿਲਦਾ ਹੈ । ਧੰਨਵਾਦ ਇਸ ਜਾਣਕਾਰੀ ਲਈ

  • @urmilaranarana1046
    @urmilaranarana1046 3 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵੀਰ ਜੀ ਵੀਡਿਓ ਬਣਾਉਣ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ। ਹਾਲਾਂਕਿ ਮੈਨੂੰ ਬਿਜਲੀ ਦੇ ਉਪਕਰਣਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਤੁਹਾਡੀ ਵੀਡਿਓ ਵਿੱਚ ਦਿੱਤੀ ਜਾਣਕਾਰੀ ਲੇਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @BaljitKumar-o8d
    @BaljitKumar-o8d 2 місяці тому

    🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻ਆਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਬਣਾਈ ਹੈ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਜੀ ਇਹਨਾਂ ਦੇ ਚੈਨਲ ਨੂੰ ਸਬਸਕਰਾਈਬ ਕੀਤਾ ਜਾਵੇ ਇਹਨਾਂ ਦੇ ਚੈਨਲ ਤੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਧੰਨਵਾਦ ਜੀ🙏🏻

  • @SatnamSingh-qh3le
    @SatnamSingh-qh3le 3 місяці тому +3

    ਬਹੁਤ ਵਧੀਆ ਢੰਗ ਨਾਲ ਸਮਝਾਇਆ ਜਾਂਦਾ ਸੇਵਕ ਵੀਰ ਵੱਲੋਂ ਧੰਨਵਾਦ

  • @mann-kg4pg
    @mann-kg4pg 3 місяці тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ।

  • @FatehSingh-mi1pm
    @FatehSingh-mi1pm 3 місяці тому +4

    ਬਹੁਤ ਵਧੀਆ ਜਾਣ ਕਾਰੀ ਦਿੱਤੀ ਵਿਰ ਜੀ

  • @gurjindersinghsidhu8659
    @gurjindersinghsidhu8659 3 місяці тому +6

    ਧੰਨਵਾਦ ਸਵੇਕ ਬਾਈ ਜੀ ਜਾਣਕਾਰੀ ਲਈ।।।

  • @BinderSingh-tz3yz
    @BinderSingh-tz3yz 2 місяці тому

    ਬਹੁਤ ਵਧੀਆ ਜਾਣਕਾਰੀ ਮਿਲੀ ਆ ਬਹੁਤ ਧੰਨਵਾਦ ਵੀਰ 👍🙏❤

  • @ਪੰਜਾਬ-ਸ3ਬ
    @ਪੰਜਾਬ-ਸ3ਬ 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @jsboy2003
    @jsboy2003 3 місяці тому

    ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਅਤੇ ਪੰਜਾਬੀ ਵਿੱਚ ਜਾਣਕਾਰੀ ਬਹੁਤ ਘੱਟ ਮਿਲਦੀ ਹੈ ਬੱਸ ਤੁਹਾਡਾ ਹੀ ਚੈਨਲ ਪੰਜਾਬੀ ਵਿੱਚ ਜਾਣਕਾਰੀ ਦਿੰਦਾ ਹੈ ਧੰਨਵਾਦ ਜੀ

  • @premsagar6028
    @premsagar6028 3 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ ਜੀ।

  • @gursharandhillon2931
    @gursharandhillon2931 3 місяці тому +3

    Very practical information demonstration. No other channel perform such a detailed analysis.

  • @gurwinderbrar-g2o
    @gurwinderbrar-g2o 2 місяці тому

    ਬਾਈ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @harmeetsinghji
    @harmeetsinghji 2 місяці тому

    ਸਰਦਾਰ ਸੇਵਕ ਸਿੰਘ ਜੀ ਇੱਕ ਫੁੱਲ ਵੀਡੀਓ ਬਣਾਓ CCTV ਕੈਮਰਿਆਂ ਤੇ ਫੁੱਲ detail ਨਾਲ਼ ਕਿਉਕਿ ਅੱਜਕੱਲ ਬਹੁਤ ਜਿਆਦਾ ਜਰੂਰਤ ਬਣ ਚੁੱਕੀ ਆ
    ਬਹੁਤ ਜਿਆਦਾ ਆਪ ਜੀ ਦਾ ਧੰਨਵਾਦ ਹੈ
    ਬਹੁਤ ਜਿਆਦਾ ਮੱਦਦ ਮਿਲਦੀ ਹੈ ਆਪ ਜੀ ਦੀਆਂ ਵੀਡਿਓ ਦੇਖ ਕੇ
    ਫੁੱਲ ਜਾਣਕਾਰੀ ਭਰਪੂਰ
    ਅਤੇ ਪੂਰੀ ਬਰੀਕੀ ਨਾਲ ਅਤੇ ਸਟੀਕ ਜਾਣਕਾਰੀ
    ਦਿਲੋਂ ਧੰਨਵਾਦ❤

  • @JarnailSingh-qs9sf
    @JarnailSingh-qs9sf 2 місяці тому

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ, ਵੀਰ ਜੀ, ਧੰਨਵਾਦ ਹੈ ਜੀ, ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਠੱਗੀ ਤੋਂ ਬਚਾ ਰਹੇ ਹੋ

  • @sukhdevsingh6069
    @sukhdevsingh6069 2 місяці тому

    ਬਹੁਤ ਵਧੀਆ ਜਾਨਕਾਰੀ

  • @jaswantSingh-uz8bk
    @jaswantSingh-uz8bk 3 місяці тому +1

    ਧੰਨਵਾਦ ਸੇਵਕ ਸਿੰਘ ਜੀ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @Ranjitsingh-wd9nn
    @Ranjitsingh-wd9nn 3 місяці тому +1

    ਗੁਰਸੇਵਕ ਸਿੰਘ ਜੀ ਸਤ ਸ਼੍ਰੀ ਅਕਾਲ
    ਸਾਈਨ ਵੇਵ inverter ਦਾ transfarmer 4*4ਇੰਚ ਦਾ ਲੱਗ ਰਿਹਾ ਹੈ ਤੇ ਕੌਪਰ ਵਾਲਾ 7*2ਦਾ ਹੈ। ਇਸ ਦੇ core ਏਰੀਏ ਵਿੱਚ ਵੀ ਫ਼ਰਕ ਹੈ ਇੱਸ ਕਾਰਨ ਦੋਨਾਂ ਦੇ amp ਵਿੱਚ ਫ਼ਰਕ ਹੋ ਸਕਦਾ ਹੈ। ਬਾਕੀ transfarmer ਦੇ ਡਾਟਾ ਦਾ ਬਹੁਤ ਵੱਡਾ ਰੋਲ ਹੈ ਚਾਹੇ ਉਹ ਤਾਂਬਾ ਹੋਵੇ ਜਾਂ ਸਿਲਵਰ। ਮੈ ਐਲਮੀਨੀਅਮ ਨੂੰ ਜਾਦਾ ਬੇਹਤਰ ਸਮਝਿਆ ਹੈ ਜੋ ਵੀ ਮੇਰਾ ਹੁਣ ਤੱਕ ਦਾ experiance ਰਿਹਾ ਹੈ। ਸਾਡੇ ਕੋਲ 20%ਕੌਪਰ ਤੇ 80%ਸਿਲਵਰ ਦੇ transfarmer ਬਣਾਏ ਜਾਂਦੇ ਨੇ ਤੇ complaint ਕਿਸੇ ਵਿੱਚ ਵੀ ਨਹੀਂ ਹੈ। ਬਾਕੀ ਤੁਹਾਡੀ ਵੀਡੀਓ ਵਧੀਆ ਲੱਗੀ ਧੰਨਵਾਦ ਆਪ ਜੀ ਦਾ।

  • @RajjusonuLota
    @RajjusonuLota 2 місяці тому

    ਬਾਈ ਸੇਵਕ ਸਿੰਘ ਜੀ,,, ਬਹੁਤ ਵਧੀਆ ਅਤੇ ਜਾਣਕਾਰੀ ਵਾਲੀਆਂ ਵੀਡੀਓਜ਼,, ਅੱਪਲੋਡ ਕਰਦੇ ਹਨ,,, So thanks a lot Sewak Singh Big Bro ji,,,

  • @surindersingh757
    @surindersingh757 3 місяці тому +3

    ਧੰਨਵਾਦ ਸੇਵਕ ਬਾਈ ਜੀ

  • @swaran5454
    @swaran5454 3 місяці тому +1

    Aap ji di video da besabri naal intejaar rehnda hai ❤

  • @Bhul_Ta_Ni_Gaye
    @Bhul_Ta_Ni_Gaye 3 місяці тому +2

    ਸਾਰੀ ਵੀਡਿਓ ਦੇਖੀ ਜੀ, ਅੱਜ ਪਤਾ ਲੱਗਿਆ ਬਿਜਲੀ ਦੀਆਂ ਤਰੰਗਾਂ ਵਾਰੇ, ਵੀ ਬਿਜਲੀ ਕਿਵੇਂ ਗਤੀ ਕਰਦੀ ਹੈ 👌👍

  • @deeprosesingh3428
    @deeprosesingh3428 3 місяці тому

    Very helpful & informative video. I am from Sri Anadpur sahib. After watchin your ludhiana shop video . we visited the shop and bought Litpaxi lithium battery 1.3 Kw with exide solar ups SH 1100 PST in Rs. 27500/. Runnig well after 35 days. Thank you.

  • @ashwaniganga6270
    @ashwaniganga6270 3 місяці тому +2

    Bhut jankari meli hai

  • @JagjitSingh-kd1hj
    @JagjitSingh-kd1hj 3 місяці тому +1

    ਬਹੁਤ ਵਧੀਆ ਜਾਨਕਾਰੀ ਹੈ ਜੀ

  • @farmarfarming3846
    @farmarfarming3846 3 місяці тому

    ਬਹੁਤ ਹੀ ਵਧੀਆ ਲੱਗਦੀਆਂ ਵੀਡੀਓ ਜਾਣਕਾਰੀ ਭਰਪੂਰ ਮੈਂ ਕਾਫੀ ਕੁਝ ਸਿੱਖਿਆ ਹੈ ਤੁਹਾਡੇ ਤੋਂ ਮੈਂ ਕਦੇ ਵੀ ਆਪਣੇ ਘਰ ਮਕੈਨਿਕ ਨੂੰ ਨਹੀਂ ਲਿਆਂਦਾ ਆਪ ਹੀ ਕੰਮ ਕਰਦਾ ਹਾਂ

  • @bahadersingh7111
    @bahadersingh7111 3 місяці тому

    ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਤੁਸੀਂ । ਬਹੁਤ ਚੰਗਾ ਲੱਗਾ ...!

  • @JaspalSingh-zp2rm
    @JaspalSingh-zp2rm 3 місяці тому

    ਵਧੀਆ ਜਾਣਕਾਰੀ ਜੀ

  • @ManjeetSingh-kg6zo
    @ManjeetSingh-kg6zo 3 місяці тому +1

    ਬਹੁਤ ਵਧੀਆ ਜਾਣਕਾਰੀ ਦਿਤੀ ਹ ਜੀ

  • @Arvinderkhosa
    @Arvinderkhosa 3 місяці тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਡੀਓ ਵਿਚ

  • @vkdoaba839
    @vkdoaba839 2 місяці тому

    Very nice & important information given by you.... Your efforts are commendable 👍👍

  • @DilbagSingh-db6zp
    @DilbagSingh-db6zp 3 місяці тому

    ਬਹੁਤ ਹੀ ਚੰਗੀ ਜਾਣਕਾਰੀ ਵਾਸਤੇ ਧੰਨਵਾਦ

  • @gurwindersingh4837
    @gurwindersingh4837 3 місяці тому

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ ਬਾਈ ਜੀ🙏🙏🙏

  • @officialdalwara4554
    @officialdalwara4554 2 місяці тому

    ਬਹੁਤ ਵਧੀਆ ਹੈ ਜੀ ਵੀਡੀਓ

  • @MrAshwindersingh
    @MrAshwindersingh 2 місяці тому

    veer g tusi ajj dil jit lya kya baat aa VA vs watts da asli difference e ajj samjh aya .

  • @varin85911
    @varin85911 3 місяці тому +3

    Very good work sewak ji

  • @avtarsingh1141
    @avtarsingh1141 3 місяці тому +3

    Nice information vir ji

  • @manjeetsinghuppal5980
    @manjeetsinghuppal5980 2 місяці тому

    ਧੰਨਵਾਦ ਜਾਣਕਾਰੀ ਲਈ

  • @kanwaljeetsingh9223
    @kanwaljeetsingh9223 3 місяці тому +2

    Bahut vadhia jankari , Thanks

  • @baldevsingh8811
    @baldevsingh8811 3 місяці тому

    ਸੇਵਕ ਸਿਆਂ ਤੇਰੇ ਤੋਂ ਵਧੀਆ ਜਾਣਕਾਰੀ ਕੋਈਂ ਦੇ ਨਹੀਂ ਸਕਦਾ

  • @MohanSingh-sf9pl
    @MohanSingh-sf9pl 3 місяці тому

    ਬੁਹਤ ਵਧੀਆ ਜਾਣਕਾਰੀ ਦਿੰਦੇ ਹੋ ਵੀਰਜੀ

  • @davbrar-ss2ds
    @davbrar-ss2ds 3 місяці тому +2

    Intelligent content like always. Great channel ❤❤❤❤❤

  • @jagpalsingh8057
    @jagpalsingh8057 3 місяці тому +1

    Boht vadia knowledge diti tusi sewak ji

  • @ManpreetSingh-gm6oe
    @ManpreetSingh-gm6oe 3 місяці тому +1

    Bhut sohni jankari Sewak veer ji bhut kuj sikhya tuhade kolo waheguru mehar kre 🙏

  • @RanjitsinghSahni
    @RanjitsinghSahni 3 місяці тому +3

    Very nice

  • @gursharansingh8713
    @gursharansingh8713 3 місяці тому

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ।ਮੈਂ ਤੁਹਾਡੇ ਤੋ ਇਕ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਜੇ ਆਪਾਂ ਜਿਵੇਂ AC power ਦੀ ਫਿਟਿੰਗ ਕਰਦੇ ਆ ਘਰ ਵਾਸਤੇ ਉਦਾਂ ਹੀ ਕੀ ਆਪਾਂ Dc power ਵਾਸਤੇ ਵੀ ਫਿਟਿੰਗ ਕਰ ਸਕਦੇ ਹਾਂ ਜਾ ਨਹੀ।ਜੇ ਕਰ ਸਕਦੇ ਹਾਂ ਤਾਂ ਕਿਹੜਿਆ ਗੱਲਾਂ ਦਾ ਧਿਆਨ ਰੱਖਿਆ ਜਾਵੇ।(AC and DC wire together fitting ਨਹੀਂ ਕਰਾ ਗਾ) ਤਾ ਜੋ ਕੋਈ ਵੀ ਸਮੱਸਿਆ ਨਾ ਆਵੇ। Device mostly LED hi use ਕਰਾ ਗਾ।

  • @satishkumar-cp9zn
    @satishkumar-cp9zn 3 місяці тому

    ਬਹੁਤ ਬਹੁਤ ਧੰਨਵਾਦ ਜੀ ਵਧੀਆ ਜਾਣਕਾਰੀ ਦੇਣ ਲਈ

  • @SukhpreetSingh-bc8fp
    @SukhpreetSingh-bc8fp 3 місяці тому

    ਬਹੁਤ ਵਧੀਆ ਵੀਡੀਓ

  • @talwindersingh4y87
    @talwindersingh4y87 Місяць тому

    bahut vadia jankari mile 👍

  • @JaskaranSingh-wx9xd
    @JaskaranSingh-wx9xd 3 місяці тому +3

    Very good bai g

  • @gurkiratkajjal5716
    @gurkiratkajjal5716 3 місяці тому

    ਬਹੁਤ ਵਧੀਆ ਸੇਵਕ ਜੀ
    ਤੁਸੀ ਤਾ ਸੱਚੀਓ ਵਾਲ ਦੀ ਖੱਲ ਲਾਹ ਤੀ।
    ਬਾਕੀ ਐਲੁਮੀਨੀਅਮਨ ਅਤੇ ਕਾਪਰ ਦੀ ਤੁਲਨਾ ਕਰਕੇ ਕੁਝ ਭੁਲੇਖੇ ਵੀ ਦੂਰ ਕੀਤੇ ਤੁਸੀ।

  • @techsewak5645
    @techsewak5645 3 місяці тому

    Easy easy and good information information

  • @gurpreetromana3998
    @gurpreetromana3998 3 місяці тому +1

    ਬਹੁਤ ਵਧੀਆ ਬਾਈ ਜੀ

  • @satyakumarkushwaha8479
    @satyakumarkushwaha8479 3 місяці тому +4

    सर इतनी बढ़िया जानकारी हिंदी में जरूर बताएं

  • @raghuluthra
    @raghuluthra 3 місяці тому

    Sir very well explained ...Great.....

  • @GursharanKaler-z5s
    @GursharanKaler-z5s 3 місяці тому +1

    ਬਹੁਤ ਵਧੀਆ ਵੀਰ ਜੀ

  • @rajpreetsingh3770
    @rajpreetsingh3770 3 місяці тому

    Bahut deeply samjhonde o bai ji dhanwaad...bai ji square wave inverter te coller di motor khraab hon de chance vi hunde ne es topic te video bano

  • @Harpreet_Singh885
    @Harpreet_Singh885 3 місяці тому

    ਵਿਸ਼ਾ ਬਹੁਤ ਸੋਹਣਾ ਚੁਣਿਆ ਬਾਈ ਜੀ, ਅਸਲ ਵਿੱਚ ਟ੍ਰਾਂਸਫਾਰਮਰ ਵਿੱਚ ਲੋਸ ਕਰੰਟ ਹੋਵੇਗਾ ਹੀ, ਕਿਉੰਕਿ ਟ੍ਰਾਂਸਫਾਰਮਰ megnatic ਫ਼ੀਲਡ ਅਨੁਸਾਰ ਸਾਨੂੰ ਡੀਸੀ ਤੋਂ AC ਬਣਾ ਕੇ ਦਿੰਦਾ ਹੈ, ਏਸ ਲਈ ਕਰੰਟ ਲੋਸ ਹੋਣਾ ਸੁਭਾਵਿਕ ਹੈ

  • @sukhpalsingh4953
    @sukhpalsingh4953 3 місяці тому +3

    ਮੈਂ ਵੀਰ ਗੁਰਸੇਵਕ ਸਿੰਘ ਜੀ ਤੁਹਾਡੀ ਸਾਰੀ ਵੀਡੀਓ ਦੇਖੀ ਆ,,
    ਬਾਕੀ ਮੈਂ ਤੁਹਾਡੀ ਹਰੇਕ ਵੀਡੀਓ ਬੜਾ ਖੁਸ਼ ਹੋ ਕੇ ਦੇਖਦਾ ਹਾਂ
    ਬੜੀ ਹੀ ਨੌਲੇਜ ਵਾਲੀ ਹੁੰਦੀ ਆ

  • @babbusangha9366
    @babbusangha9366 3 місяці тому

    ਬਹੁਤ ਵਧੀਆ ਜਾਣਕਾਰੀ ਬਾਈ ਜੀ ਅਤੇ ਇਸ ਦਾ ਮਤਲਬ ਅੱਜ ਤੱਕ ਸਾਰਿਆਂ ਤੋਂ ਵਧੀਆ ਲੋੜ ਚੱਕਣ ਵਾਲਾ ਇਨਵਾਟਰ ਈਸਟਮੈਨ ਦਾ ਹੀ ਆ ਉਸ ਤੋਂ ਉਪਰ ਹੈ ਕੋਈ ਤਾਂ ਜ਼ਰੂਰ ਦੱਸਣਾ ਜੀ ਧੰਨਵਾਦ ਜੀ

    • @sewakmechanical
      @sewakmechanical  3 місяці тому

      ਨਹੀਂ ਅੱਜ ਦੀ ਤਰੀਕ ਚ ਤਾਂ ਏਹਿੰਹੈ

    • @babbusangha9366
      @babbusangha9366 3 місяці тому

      @@sewakmechanical ਇੱਕ ਹੋਰ ਬਾਈ ਜੀ ਮੇਰਾ ਲੋਕਲ ਸ਼ਹਿਰ ਮਲੇਰਕੋਟਲਾ ਹੈ ਸਾਨੂੰ ਕੈਮੀਕਲ ਅਰਥ ਕਰਨ ਲਈ ਸਮਾਨ ਚਾਹੀਦਾ ਕਿਥੋਂ ਮਿਲ ਸਕਦਾ ਇਥੇ ਤਾਂ ਮੈਂ ਬਹੁਤ ਜਗਾ ਪਤਾ ਕਰ ਲਿਆ ਕਿਤੋਂ ਨੀ ਮਿਲਦਾ ਕਿਸੇ ਹੋਰ ਸ਼ਹਿਰ ਚੋਂ ਮਿਲ ਸਕਦਾ ਤਾਂ ਦੱਸੋ ਜੀ ਧੰਨਵਾਦ ਬਾਈ ਜੀ

  • @RajbirsinghSingh-kd2fs
    @RajbirsinghSingh-kd2fs 3 місяці тому +2

    Vadia jankari ditti bhaji

  • @amanpreetsingh7151
    @amanpreetsingh7151 3 місяці тому +2

    Good information 👍 thanks bai ji

  • @SumitKumar-xd8dh
    @SumitKumar-xd8dh 3 місяці тому +1

    Bahut badiya jankari diti ji tusi👍👍👍

  • @BSBRAR_IASERVICE
    @BSBRAR_IASERVICE 3 місяці тому +1

    ਇਹ ਜਮਾ ਸਿਰਾ ਵੀਡਿਓ ਹੈ ਮੈਨੂੰ ਅੱਜ ਤੱਕ ਇਹੋ ਜੀ ਵੀਡਿਓ ਕਦੇ ਵਿ ਨਹੀਂ ਮਿਲੀ

  • @GurpalSran-cc8wp
    @GurpalSran-cc8wp 3 місяці тому

    ਬਹੁਤ ਵਧੀਆ ਜਾਣਕਾਰੀ ਵੀਰ

  • @sukhvinderchahal9614
    @sukhvinderchahal9614 3 місяці тому

    ਧੰਨਵਾਦ ਸੇਵਕ ਞੀਰ ਜੀ,ਬਹੁਤ ਞਧੀਆ ਜਾਣਾਕਾਰੀ ਲਈ। ਮੈ ਤੁਹਾਡੀ ਆ ਲਗਭਗ ਸਾਰੀਆ ਵੀਡੀਓਜ ਵੇਖਦਾ ਹਾ

  • @maninderbenipal1605
    @maninderbenipal1605 3 місяці тому

    Boht badia paji Gud information 👌🏻❤️😇

  • @satnamsinghsatnam-ve3vp
    @satnamsinghsatnam-ve3vp 3 місяці тому

    Bahut vadiya jankari paji

  • @SanjeevKumar-kc3br
    @SanjeevKumar-kc3br 3 місяці тому

    Good knowledge Ji thanks

  • @dimpyfunnyfilms
    @dimpyfunnyfilms 3 місяці тому +1

    Good 👍 Thanks Gursevak veer ji From Dimpy Electronics Batala Gurdaspur Punjab

  • @ਸਗਨਦੀਪਸਿੰਘ
    @ਸਗਨਦੀਪਸਿੰਘ 3 місяці тому

    ਉ ਵੀਰ ਸੇਵਕ ਸਿੰਘ ਜੀ ਬਹੁਤ ਵਧੀਆ ਵੀਡੀਓ ਬਣਾਈ ਜੀ

  • @gurdeepsekhon9837
    @gurdeepsekhon9837 3 місяці тому

    Very nice information Veer ji Thank U

  • @jaswantsingh-no9rx
    @jaswantsingh-no9rx 3 місяці тому

    Very good information thanks ji

  • @dvdr_sidhu
    @dvdr_sidhu 3 місяці тому

    ਧੰਨਵਾਦ ਸੇਵਕ ਸਿੰਘ ਜੀ

  • @gill6517
    @gill6517 3 місяці тому +1

    Bahut sohni video

  • @raghuluthra
    @raghuluthra 3 місяці тому

    I was facing problem for the same issue about copper and aluminium Winding inverters , But after watching your video now I will go for pure sine wave aluminium inverter..

  • @deeparamgarhia2982
    @deeparamgarhia2982 3 місяці тому

    Bhut vadiya jankari

  • @kabootarbaji5743
    @kabootarbaji5743 3 місяці тому

    Bahut badhiya aap Samjha rahe ho

  • @harishchander7014
    @harishchander7014 3 місяці тому +1

    Good information

  • @LakhwinderSarai
    @LakhwinderSarai 3 місяці тому +1

    Very very nice information

  • @bhupindermehra2719
    @bhupindermehra2719 3 місяці тому +2

    Good information

  • @pratapinformativetech8715
    @pratapinformativetech8715 3 місяці тому

    Bahut badhiya jankari mila❤❤❤

    • @HarpalSingh-gz3fh
      @HarpalSingh-gz3fh 3 місяці тому +1

      Bai sevak Singh ji vidio vadia si ਮੈ ਤੁਹਾਨੂੰ ਮਿਲਣਾ ਹੈ ਕਿਰਪਾ contect numbar bhejo ji

  • @Singh-p7u
    @Singh-p7u 3 місяці тому

    Most informative video

  • @farmarfarming3846
    @farmarfarming3846 3 місяці тому

    ਬਾਈ ਇਕ ਵੀਡੀਓ ਬਣਾਓ ਐਮਪੇਅਰ ਤੋਂ ਕਿਵੇਂ ਪਤਾ ਕਰੀਏ ਕਿ ਜੂੰਟਾਂ ਕਿੰਨੀਆਂ ਖਾਦਾਂ

  • @TakdirTV-wx1fn
    @TakdirTV-wx1fn 3 місяці тому

    ਬਹੁਤ ਖੂਬ

  • @mrhappyelec.1365
    @mrhappyelec.1365 3 місяці тому +7

    ਵੀਰ ਇੱਕ ਵੀਡੀਓ ਬੈਟਰੀ ਤੇ ਬਣਾਓ ਕਿੰਨੇ ਪਲੇਟਾਂ ਦੀ ਕਿੰਨੀ ah ਬਣਦੀ ਆ ਕਲੀਅਰ ਕਲੀਅਰ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਤੇ ਠੱਗੀ ਤੋਂ ਬਚ ਸਕਣ ਜਰੂਰ ਬਣਾਓ ਵੀਡੀਓ ਧਨਵਾਦ

  • @abhirupal6506
    @abhirupal6506 3 місяці тому +1

    Very useful 👌

  • @smartclassupdater8741
    @smartclassupdater8741 3 місяці тому +1

    excellent work

  • @gurpalsinghsingh7124
    @gurpalsinghsingh7124 3 місяці тому +1

    Bahut vadia y g

  • @GurdasDhillon-go7ko
    @GurdasDhillon-go7ko 3 місяці тому

    Very very nice ji parmatma app nu hamesha chardikalan ch rakhe ji

  • @arjansingh2567
    @arjansingh2567 2 місяці тому

    ਮਿਸਤਰੀ ਸਾਬ ਸਤਿ ਸ਼੍ਰੀ ਅਕਾਲ ਏਨਵਰਟਰ ਕਿਹੜੀ ਕੰਪਨੀ ਦਾ ਵਧੀਆ ਹੈ ਅਸੀਂ ਲਵਾਉਣ ਹੈ ਪਹਿਲਾ ਲੱਗਾ ਨੀ ਹੈ

  • @tarlochansidhu7167
    @tarlochansidhu7167 3 місяці тому +2

    Very nice

  • @GILL525
    @GILL525 3 місяці тому

    Very well done 22g(Deep from Vancouver Canada 🇨🇦🙏)

  • @gill4711
    @gill4711 3 місяці тому

    Har var bht vdia jankari

  • @sunnysunnysingh9016
    @sunnysunnysingh9016 3 місяці тому +1

    Good work veer ji

  • @jagjitsandhu
    @jagjitsandhu 2 місяці тому

    ਜਾਣਕਾਰੀ ਭਰਪੂਰ ਵੀਡੀਓ

  • @sidhu9514
    @sidhu9514 3 місяці тому +1

    ਬੈਟਰੇ ਦਾ ਕੀ ਰੋਲ ਹੈ.. 150 AH. 160AH ਚ ਕੀ ਫਰਕ ਹੈ